Total 4 status |
Content | Wallpapers |
|
ਸਾਡੀਆਂ ਅੱਖਾਂ ਨੂੰ ਕੀ ਸਜ਼ਾ ਮਿਲੀ ਏ ਯਾਰਾ
ਜੋ ਤੱਕਦੀਆਂ ਨੇ ਤੇਰੀਆਂ ਰਾਹਾਂ ਨੂੰ
ਜਿਹੜੀਆਂ ਤੈਨੂੰ ਗਲ ਲਾਉਣ ਨੂੰ ਤਰਸ ਗਈਆਂ
ਕੀ ਜਵਾਬ ਦੇਵਾਂ ਹੁਣ ਓੁਹਨਾਂ ਬਾਹਾਂ ਨੂੰ ....
Create Wallpaper for this quote
|
|
ਢਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ..
ਹਵਾ ਵਗੀ ਤਾਂ ਆਪੇ ਮੂਹਰੇ ਆਉਣਗੀਆਂ..
ਰੁੱਤਾਂ ਜਿਹੜੀਆਂ ਰੁੱਸੀਆਂ ਰੁੱਸੀਆਂ ਫਿਰਦੀਆਂ ਨੇ..
ਇੱਕ ਦਿਨ ਸੋਹਿਲੇ ਧੂੜ-ਮਿੱਟੀ ਦੇ ਗਾਉਣਗੀਆਂ...
Create Wallpaper for this quote
|
|
ਰਾਂਝੇ ਨਾਲ ਜਿਹੜੀਆਂ ਹੋਈਆਂ ਸੀ
ਸਾਡੇ ਨਾਲ ਹੋਇਆਂ ਉਹ ਠੱਗੀਆਂ
ਕੀ ਕਰੀਏ ਮਾਣ ਪ੍ਰੀਤਾਂ ਦਾ ਜਿਹੀਆਂ ਲੱਗੀਆਂ ਜਿਹੀਆਂ ਨਾ ਲੱਗੀਆਂ..
Create Wallpaper for this quote
|
|
ਨੀ ਤੂੰ ਉਹਨਾਂ ਵਿਚੋ ਜਿਹੜੀਆਂ ਸਾਡੀ ਜੁੱਤੀ ਦੀਆਂ ਨੋਕਾਂ ਨੇ ਨੀ ਤੂੰ Friendship ਸਾਡੇ ਨਾਲ ਕਰਣ ਨੂੰ ਫਿਰਦੀ. ਤੇਰੇ ਜਿਹੀਆਂ ਤਾਂ ਸਾਨੂੰ ਦੂਰੋਂ ਦੇਖ ਦੇਖ ਭਰਦੀਆ ਹੋਂਕਾ ਨੇ.,,
Create Wallpaper for this quote
|
|