ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਕਮਲੀਏ ਤੂੰ ਸਾਡੀ ਰੀਸ ਕਿਥੋਂ ਕਰ ਲੈਗੀ ..
ਅਸੀ ਤਾ ਯਾਰਾ ਨੂੰ ਵੀ ਡਾਰਲਿੰਗ ਕਹਿਣ ਵਾਲੇ ਆਂ ..

Create Wallpaper for this quote
ਕੁੜੀਏ ਤੂੰ ਸਾਡੀ ਰੀਸ ਕਿਥੋਂ ਕਰਲੇਗੀ ਅਸੀ ਤਾਂ ਯਾਰਾਂ ਨੂੰ ਵੀ ਡਾਰਲਿੰਗ ਕਹਿਣ ਵਾਲੇ ਬੰਦੇ ਅਾ ..✍✍

Create Wallpaper for this quote
ਪੰਜਾਬੀ ਜੱਟ ਤੋਂ ਜੱਟੀ :- ਡਾਰਲਿੰਗ ਅੱਜ ਬਰਸਾਤ ਦਾ ਦਿਨ ਹੈ, ਕੋਈ ਇਹੋ ਜਿਹੀ
ਰੋਮੈਂਟਿਕ ਗੱਲ ਕਰ ਮੇਰੇ ਦੋਨੋਂ ਪੈਰ ਜ਼ਮੀਨ ਤੇ ਨਾ ਲੱਗਣ !!
ਜੱਟੀ :- ਮੋਇਆ, ਫਾਂਸੀ ਲੈ ਲਾ !

Create Wallpaper for this quote
ਸ਼ੱਕ ਕਰਨੇ ਵਾਲੀ ਪਤਨੀ ਪਤੀ ਨੂੰ ਪੇਕਿਆਂ ਤੋਂ ਫੋਨ ਕਰਦੀ ਹੈ
ਪਤਨੀ - ਹੈਲੋ ਕਿੱਥੇ ਓ ਤੁਸੀਂ
ਪਤੀ - ਘਰ ਹਾਂ ਡਾਰਲਿੰਗ
ਪਤਨੀ- ਚਲੋ ਫਿਰ ਮਿਕਸਰ ਚਲਾ ਕੇ ਸੁਣਾਉ ਮੈਨੂੰ
ਪਤੀ - ਆਹ ਲੈ ਡਾਰਲਿੰਗ ਗਰਰਰਰਰਰਰਰਰਰ
ਪਤਨੀ - ਓਕੇ ਡਾਰਲਿੰਗ
ਦੁਜੇ ਦਿਨ ਫਿਰ ਫੋਨ ਕਰਦੀ ਆ
ਪਤਨੀ - ਹੈਲੋ ਕਿੱਥੇ ਆ ਤੁਸੀਂ
ਪਤੀ - ਘਰ ਵਿੱਚ ਡਾਰਲਿੰਗ ਹੋਰ ਕਿੱਥੇ ਜਾਣਾ
ਪਤਨੀ - ਚੱਲ ਫਿਰ ਮਿਕਸਰ ਚਲਾ ਕੇ ਸੁਣਾ ਮੈਨੂੰ
ਪਤੀ - ਓ ਆਹ ਲੈ ਯਾਰ ਸੁਣ ਲੈ ਗਰਰਰਰਰਰਰਰਰਰ
ਪਤਨੀ - ਓਕੇ ਮੇਰੇ ਸਵੀਟੂ ਬਾਏ
ਅਗਲੀ ਵਾਰ ਪਤਨੀ ਪਤੀ ਨੂੰ ਸਰਪ੍ਰਾਈਜ ਦੇਣ ਲਈ ਅਚਾਨਕ ਘਰ ਆ ਗਈ ਤੇ ਆਕੇ ਕੀ ਵੇਖਦੀ ਹੈ ਉਸਦਾ ਬੇਟਾ ਘਰ ਇਕੱਲਾ ਹੀ ਹੈ
ਪਤਨੀ ਆਪਣੇ ਬੇਟੇ ਨੂੰ ਪੁੱਛਦੀ ਹੈ ਵੇ ਤੇਰਾ ਭਾਪਾ ਕਿੱਥੇ ਆ ???
ਬੇਟਾ - ਮੈਨੂੰ ਕੀ ਪਤਾ ਮੰਮੀ ਕਿੱਥੇ ਆ ਭਾਪਾ ਕਈ ਦਿਨਾਂ ਦਾ ਮਿਕਸਰ ਨਾਲ ਚੁੱਕੀ ਫਿਰਦਾ ਆ.

Create Wallpaper for this quote

Recent Punjabi Searches