ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਐਵੇਂ ਗੰਨਾ ਗੁੰਨਾ ਬਾਹਲੀਆਂ ਨੀ ਰੱਖੀਆਂ
ਬੱਸ ਹਿੱਕ ਵਿਚ ਜਾਨ ਰੱਖੀ ਆ,
ਦਿਲ ਡਾਲਰਾਂ ਤੋਂ ਵੱਡਾ ਤੇਰੇ ਯਾਰ ਦਾ
ਭਾਵੇਂ ਜੇਬ ਵਿਚ ਭਾਨ ਰੱਖੀ ਆ!!!

Create Wallpaper for this quote
ਰੋਟੀ 🍪 ਖਾਦੀ ਕੇ ਨਹੀਂ ਇੱਕਲੀ ਮਾਂ ਪੁੱਛਦੀ..!! ਕਿੰਨੇ ਡਾਲਰ 💸 ਕਮਾਉਣਾ ਬਾਕੀ ਸਾਰੇ ਪੁੱਛ ਦੇ..!!

Create Wallpaper for this quote
ਡਾਲਰਾਂ 💸 ਤੋਂ ਵੱਧ ਯਾਰ 👬 ਸੋਹਣੀਏ 👧 ਕਮੀਏ ਆ,
ਨੀਰੇ ਈ ਬਰੂਦ 💣 ਵੈਲੀ ਜਿੰਨੇ ਵੀ ਬਣਾਏ ਆ.. 💪

Create Wallpaper for this quote
ਨੀ ਇੱਕ ਚੰਦ ਤੇ ਦਫਤਰ ਬਣਾਉਣਾ, ਡਾਲੇ ਤੇ ਗੋਤ ਲਖਾਉਣਾ ਏ,
ਬਿੱਲੋ ਜੱਟ ਨੇ ਟਰਾਲਾ ਪਾਉਣਾ ਏ, ਡਾਲੇ ਤੇ ਗੋਤ ਲਖਾਉਣਾ ਏ..✍️

Create Wallpaper for this quote
ਫਿੱਕੇ ਹੋੲੇ ਰੰਗ ੲਿਹਨਾਂ ਰੰਗਲੀਅਾਂ ਰੁੱਤਾਂ ਦੇ;
ਘਾਟੇ ਕਿੱਥੋਂ ਪੂਰੇ ਹੋਣੇ ਡਾਲਰਾਂ ਤੋਂ ਪੁੱਤਾਂ ਦੇ....

Create Wallpaper for this quote
ਸੁਣ ਵੇ ਪਰਦੇਸੀ✈ਸੱਜਣਾ ਐਨੇ🙏ਤਾਂ ਤੂੰ ਡਾਲਰ ਵੀ ਨੀ ਕਮਾਏ ਹੋਣੇ ,ਜਿੰਨੇ ਅੱਜ ਤੈਨੂੰ ਯਾਦ ਕਰਕੇ ਤੇਰੀ ਮਾਂ ਨੇ ਹੰਝੂ ਵਹਾਏ ਹੋਣੇ🙏....

Create Wallpaper for this quote
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...


Create Wallpaper for this quote
ਰੱਖੜੀ  wallpaper
ਕਈਆਂ ਦੀ ਜਿੰਦਗੀ ਡਾਲਰਾਂ ਦੇ ਨਾਮ ਹੋ ਜਾਂਦੀ ਹੈ.
ਕਈ ਨਿੱਕੇ ਨਿੱਕੇ ਹੱਥਾਂ ਨੂੰ ਦੋ ਰੋਟੀਆਂ ਲਈ ਰੋੜੀ ਕੁੱਟਦਿਆਂ ਸ਼ਾਮ ਹੋ ਜਾਂਦੀ ਹੈ.!!

Create Wallpaper for this quote
ਘੈਂਟ ਸਟੇਟਸ  wallpaper
ਨੇਪਾਲੀ ਨੌਕਰ ਸਵੇਰੇ-ਸਵੇਰੇ ਮਾਲਕ ਨੂੰ ਕਹਿਣ ਲੱਗਾ, ‘‘ਸ਼ਾਬ ਜੀ, ਮੋਟਰ ਖਰਾਬ ਹੋ ਗਈ।”
ਮਾਲਕ ਬੜਾ ਪ੍ਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ, ਨਹਾਵਾਂਗਾ ਕਿਵੇਂ? ਇਸ ਕੰਬਖਤ ਮੋਟਰ ਨੇ ਵੀ ਸਵੇਰੇ ਹੀ ਖਰਾਬ ਹੋਣਾ ਸੀ।
ਨੌਕਰ, ‘‘ਕਿਆ ਕਰੂੰ ਸ਼ਾਬ ਜੀ, ਫੈਂਕ ਦੂੰ ਇਸ਼ ਕੋ ਕਯਾ?”
ਮਾਲਕ, ‘‘ਪਾਗਲ ਏਂ ਕੀ, ਸ਼ਾਮ ਤੱਕ ਠੀਕ ਕਰਵਾਉਂਦਾ ਹਾਂ।”
ਨੌਕਰ, ‘‘ਠੀਕ ਹੈ ਸ਼ਾਬ ਜੀ, ਤੋ ਫਿਰ ਆਜ ਆਲੂ ਮੇਂ ਮੋਟਰ ਕੇ ਬਦਲੇ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ।”

Create Wallpaper for this quote
Funny Punjabi wallpaper
ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ
ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ
ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ
ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ


Create Wallpaper for this quote
ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ

Create Wallpaper for this quote

Recent Punjabi Searches