ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਆਪਣੇ ਆਪ ਨੂੰ ਕਦੇ ਡਿੱਗਣ ਨਾ ਦੇਣਾ ਕਿਉਂਕਿ,
ਡਿੱਗੇ ਹੋਏ ਮਕਾਨ ਦੀਆਂ ਤਾਂ,,
ਲੋਕ ਇੱਟਾਂ ਵੀ ਚੁੱਕ ਕੇ ਲੈ ਜਾਂਦੇ ਨੇ !!

Create Wallpaper for this quote
ਡਿੱਗੇ ਅੱਜ ਹੰਝੂ ਅਰਮਾਨਾਂ ਦੀ ਵੇ ਮੌਤ ਤੇ,
ਸਾਰੇ ਕੰਮ ਛੱਡ ਦੁੱਖ ਆਸ਼ਿਕਾ ਲਈ ਪਹੁੰਚ ਦੇ।

Create Wallpaper for this quote
Punjabi  Sad Punjabi wallpaper
ਅੱਜ ਡਿੱਗੇ ਆ ਕੱਲ ਚੜਾਂਗੇ ਵੀ
ਤੇਰਾ ਸਹਾਰਾ ਨਹੀਂ ਭਾਲਦੇ ਆਪਣੇ ਪੈਰਾਂ ਤੇ ਖੜਾਂਗੇ ਵੀ।

Create Wallpaper for this quote
punjabi status attitude boy
punjabi love status in hindi
punjabi kudi attitude status
ਇਕ ਦਿਨ ਉਖੜੇਂਗੀ ਤਾਂ ਡਿੱਗੇਂਗੀ ਮੇਰੇ ਨੇੜੇ.. ਮੈਂ ਨੀਂਹ ਦਾ ਪੱਥਰ ਹਾਂ,ਤੇ ਤੂੰ ਇੱਟ ਚੁਬਾਰੇ ਦੀ..!!

Create Wallpaper for this quote
ਨਹੀਓ ਰਹਿੰਦਾ ਸਦਾ ਵਕਤ ਇਕੋ ਜਿਹਾ ਸਾਡੇ ਇਹ ਦਿਨ ਵੀ ਆਖਿਰ ਬਦਲ ਜਾਣਗੇ
ਆਸਰੇ ਦੀ ਜਰੂਰਤ ਨਹੀ ਜਿਹੜੇ ਡਿੱਗੇ ਨੇ ਆਪੇ ਸੰਭਲ ਜਾਣਗੇ

Create Wallpaper for this quote
Motivational Punjabi wallpaper
ਨਾ ਮੈਂ ਡਿੱਗਿਆ ਨਾ ਉਮੀਦਾਂ ਦੇ ਮੀਨਾਰ ਡਿੱਗੇ,
ਲੋਕੀ ਮੈਨੂੰ ਗਿਰਾਉਣ ਲਈ ਕਈ ਕਈ ਵਾਰ ਡਿੱਗੇ..

Create Wallpaper for this quote
ਘੈਂਟ ਸਟੇਟਸ  wallpaper
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ ਤੇ ਦੂਜਾ
. . . . . ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ... :

Create Wallpaper for this quote
ਬੜੇ ਮਜ਼ਬੂਤ ‘ਦਿਲ਼ਾਂ' ਵਾਲੇ ਹੁੰਦੇ ਨੇ..
ਡਿੱਗੇ ਨੂੰ ਚੁੱਕਣ ਵਾਲੇ ਆਮ ਨਈਂ ਹੁੰਦੇ..❤

Create Wallpaper for this quote
ਘੈਂਟ ਸਟੇਟਸ  wallpaper
ਪਾਣੀ ਦੀ ਹਰ ਬੂੰਦ ਦਾ ਸਨਮਾਨ ਕਰੋ.
ਚਾਹੇ ਉਹ ਆਸਮਾਨ ਚੋ ਡਿੱਗੇ ਜਾਂ ਫਿਰ ਅੱਖ ਚੋ.!!

Create Wallpaper for this quote
Sad Punjabi wallpaper
ਮਾਸਟਰਜੀ : ਕੱਲ ਸਕੂਲ ਕਿਓਂ ਨਹੀਂ ਆਇਆ??..
Santa: ਡਿਗ ਗਿਆ ਸੀ ਜੀ ਲੱਗ ਗਈ ਸੀ..
ਮਾਸਟਰਜੀ: ਕਿਥੇ ਡਿੱਗੇ ਕਿਥੇ ਲੱਗੀ ?
Santa: ਮੰਜੇ ਤੇ ਡਿੱਗ ਗਿਆ ਸੀ ਅੱਖ ਲੱਗ ਗਈ ਸੀ..

Create Wallpaper for this quote
Funny Punjabi wallpaper
ਹੋਲੀ ਹੋਲੀ ਹਾਸਿਲ ਕਰ ਹੀ ਲਵਾਗੇ ਮੰਜਿਲ
ਠੋਕਰਾ ਹੀ ਲੱਗੀਅਾ ਨੇ ਪਰ ਡਿੱਗੇ ਤਾਂ ਨਹੀ


Create Wallpaper for this quote
ਟਾਹਣੀਆਂ ਤੇ ਲੱਗਿਆ ਦੇ ਮੁੱਲ ਪਾਉਂਦੇ ਲੱਖਾਂ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈਦੇ


Create Wallpaper for this quote
punjabi shayari images download

Recent Punjabi Searches