Total 19 status |
Content | Wallpapers |
|
ਅੱਖ ਵੈਰੀਆ ਰਤਾ ਨੀਂ ਮੇਰੀ ਲੱਗਦੀ, ਕਾਹਤੋਂ ਨਿੰਦਿਆ 👩 ਸਲੇਰਾ ਰੰਗ ਵੇ, ਮੈਂ 👸🏿 ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ..💆
Create Wallpaper for this quote
|
|
ਹੱਥ ਕੰਮ ਨੂੰ ਨਾ ਲਾਵਾਂ ਤੰਦ ਚਰਖ਼ੇ ਨਾ ਪਾਵਾਂ, ਕਿਵੇਂ ਦਿਲ ਨੂੰ ਮੈ ਰੋਕਾਂ ਆਉਣ ਤੇਰੀਆ ਈ ਸੋਚਾਂ
ਕਾਹਤੋਂ ਨਿੰਦਿਆਂ ਸਲੇਰਾ ਰੰਗ ਵੇ, ਮੈਂ ਗੋਰੀ ਹੋਣ ਦੇ ਤਰੀਕੇ ਰਹਾਂ ਲੱਭਦੀ...
Create Wallpaper for this quote
|
|
*ਕੋਸ਼ਿਸ ਆਖਰੀ ਸਾਹ ਤੱਕ ਕਰਨੀ ਚਾਹੀਦੀ ਹੈ ਫੇਰ ਮੰਜ਼ਿਲ ਮਿਲੇ ਜਾਂ ਤੁਜਰਬਾ ਦੋਨੋ ਚੀਜ਼ਾਂ ਹੀ ਸਹੀ ਤਰੀਕੇ ਨਾਲ ਜਿੳੁਂਣਾ ਸਿਖਾਉਦਿਅਾਂ ਹਨ...........
Create Wallpaper for this quote
|
|
ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਤਰੀਕੇ ਬਦਲੋ ਇਰਾਦੇ ਨਹੀਂ..!!!
Create Wallpaper for this quote
|
|
ਕਈ ਲੋਕ ਬਹੁਤ ਖੂਬਸੂਰਤ ਹੁੰਦੇ ਹਨ,
ਸਿਰਫ ਦਿੱਖ ਨਾਲ ਨਹੀਂ ਬਲਕਿ ਆਪਣੇ ਤੌਰ ਤਰੀਕੇ ਨਾਲ..
Create Wallpaper for this quote
|
|
ਸਫਲ ਲੋਕ ਕੁਝ ਵੱਖਰਾ ਕੰਮ ਨਹੀਂ ਕਰਦੇ ਬਲਕਿ ਉਸੇ ਕੰਮ ਨੂੰ ਵੱਖਰੇ ਤਰੀਕੇ ਨਾਲ ਕਰਦੇ ਹਨ..
Create Wallpaper for this quote
|
|
"ਸ਼ਾਨਦਾਰ ਜ਼ਿੰਦਗੀ ਜੀਣ ਦੇ ਦੋ ਹੀ ਤਰੀਕੇ ਨੇ, ਜੋ ਪਸੰਦ ਹੈ ਉਸ ਨੂੰ ਹਾਸਲ ਕਰੋ, ਨਹੀਂ ਤਾਂ ਜੋ ਹਾਸਲ ਹੈ ਉਸ ਨੂੰ ਪਸੰਦ ਕਰੋ"
Create Wallpaper for this quote
|
|
ਕਾਮਯਾਬ ਲੋਕਾਂ ਕੋਲ ਹਮੇਸ਼ਾ ਸਭ ਤੋਂ ਵਧੀਆ ਨਹੀਂ ਹੁੰਦਾ ਪਰ ਉਹ ਹਰ ਚੀਜ ਦਾ ਸਭ ਤੋਂ ਵਧੀਆ ਤਰੀਕੇ ਨਾਲ Use ਕਰਦੇ ਹਨ...
Create Wallpaper for this quote
|
|
ਜੇ ਕਰ ਤੁਸੀਂ ਕਿਸੇ ਨਾਲ ਚੰਗਾ ਕਰੋਗੇ ਤਾਂ ਹੀ ਓਹੀ ਚੰਗਿਆਈ ਤੁਹਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੇ ਕੰਮ ਹੀ ਆਵੇਗੀ ...
Create Wallpaper for this quote
|
|
ਕੋਮਲ ਤਰੀਕੇ ਨਾਲ, ਤੁਸੀ ਦੁਨੀਆਂ ਨੂੰ ਹਿਲਾ ਸਕਦੇ ਹੋ ।
Create Wallpaper for this quote
|
|
ਕਿਸੇ ਵੀ ਕੰਮ ਦੀ ਸਫਲਤਾ ਦੀ ਚਾਬੀ ਹੈ
ਵਧੀਆ ਤਰੀਕੇ ਨਾਲ ਤਿਆਰੀ.....
Create Wallpaper for this quote
|
|
ਮਾਂ ਇੱਕ ਅਜਿਹੇ ਸਕੂਲ ਦੀ ਤਰਾਂ ਹੈ ਜੋ ਸਾਨੂੰ ਜਿਦੰਗੀ ਚ ਰਹਿਣ ਦੇ ਤਰੀਕੇ ਸਿਖਾਉਦੀ ਆ .......
Create Wallpaper for this quote
|
|
ਜਿੰਦਗੀ ਤਾਂ ਸਸਤੀ ਹੈ ਸਿਰਫ ਬਿਤਾਉਣ ਦੇ ਤਰੀਕੇ ਮਹਿੰਗੇ ਹਨ.!!
Create Wallpaper for this quote
|
|
ਜ਼ਿੰਦਗੀ ਚ ਕੁਝ ਪਾਉਣਾ ਚਾਹੁੰਦੇ ਹੋ ਤਾਂ
ਤਰੀਕੇ ਬਦਲੋ ਇਰਾਦੇ ਨਹੀਂ
Create Wallpaper for this quote
|
|
ਬਦਲ ਲਏ ਹਨ ਉਦਾਸ ਹੋਣ ਦੇ ਤਰੀਕੇ,
ਜੇ ਕੋਈ ਦਿਲ ਵੀ ਦੁਖਾਏ ਤਾਂ ਥੋੜਾ ਜਿਹਾ ਮੁਸਕੁਰਾ ਦਿੰਦੇ ਹਾਂ..
Create Wallpaper for this quote
|
|
2040 ਤਕ ਭਾਰਤ ਵਿਚ ਕੋਈ ਵੀ ਪਾਣੀ ਨਹੀਂ ਹੋਵੇਗਾ.
ਹਾਂ ਇਹ ਸਹੀ ਹੈ.
ਜਿਸ ਤਰੀਕੇ ਨਾਲ ਅਸੀਂ ਪਾਣੀ ਬਰਬਾਦ ਕਰ ਰਹੇ ਹਾਂ ਸਾਨੂੰ 2040 ਤਕ ਭਾਰਤ ਵਿਚ ਪੀਣ ਵਾਲਾ ਪਾਣੀ ਨਹੀਂ ਛੱਡਿਆ ਜਾਵੇਗਾ.
ਸਾਡੇ ਭਾਰਤ ਨੂੰ ਬਚਾਉਣ ਲਈ ਸਾਨੂੰ ਸਿਰਫ 150 ਕਰੋੜ ਦਰੱਖਤ ਲਗਾਉਣ ਦੀ ਲੋੜ ਹੈ. ਅਤੇ ਖ਼ਤਰੇ ਦੇ ਪੱਧਰ 'ਤੇ ਪੰਜਾਬ ਸੂਚੀ ਵਿਚ ਸਿਖਰ' ਤੇ ਹੈ. ਇਹ 2030 ਤਕ ਇਕ ਖੁਸ਼ਕ ਰਾਜ ਹੋਵੇਗਾ.
ਅਸੀਂ ਬਹੁਤ ਸਾਰੇ ਚੰਗੇ ਸਵੇਰ ਦੇ ਸੰਦੇਸ਼ਾਂ ਨੂੰ ਅੱਗੇ ਭੇਜਦੇ ਹਾਂ. ਕਿਰਪਾ ਕਰਕੇ ਇਸ ਨੂੰ ਵੀ ਅੱਗੇ ਭੇਜੋ ਅਤੇ ਆਪਣੇ ਘਰ ਦੇ ਨੇੜੇ ਇਕ ਰੁੱਖ ਲਗਾਉਣਾ ਨਾ ਭੁੱਲੋ ਬਚਾਲਉ ਪੰਜਾਬ ਨੂੰ ਪੰਜਾਬੀਉ ਇਹ ਪੰਜਾਬ ਤੁਹਾਡਾ ਸਭ ਦਾ ਹੈ
ਰੁੱਖ ਲਗਾਉ ਪੰਜਾਬ ਅਤੇ ਪਾਣੀ ਬਚਾਓ...
Create Wallpaper for this quote
|
|
ਬੋਲਣ ਦੇ ਵੀ ਵੱਖਰੋ ਵੱਖਰੇ ਤਰੀਕੇ ਨੇ
ਕਿਸੇ ਦੀ ਜੁਬਾਨ ਬੋਲਦੀ,
ਕਿਸੇ ਦੀ ਨੀਅਤ
ਤੇ ਕਿਸੇ ਦਾ ਵਕਤ।
Create Wallpaper for this quote
|
|
ਜੇਕਰ ਤੁਸੀ ਮਹਾਨ ਕੰਮ ਨਹੀਂ ਕਰ ਸਕਦੇ
ਤਾਂ ਛੋਟੇ ਕੰਮ ਮਹਾਨ ਤਰੀਕੇ ਨਾਲ ਕਰੋ
Create Wallpaper for this quote
|
|
ਜੇ ਫ਼ੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ,
ਤਾਂ
ਮਨ ਲੋੜੀਂਦੀ ਸਰੀਰਕ-ਤਾਕਤ ਅਤੇ ਢੰਗ-ਤਰੀਕੇ ਆਪੇ ਉਪਜਾਵੇਗਾ।
Create Wallpaper for this quote
|
|