Total 14 status |
Content | Wallpapers |
|
ਹਰ ਨਵਾਂ ਦਿਨ ਤੁਹਾਡੀ ਯਾਦ ਕਰਵਾਂਦਾ ਹੈ ਤੇ ਯਾਦ ਕਰਵਾਂਦਾ ਹੈ ਕੇ ਤੁਹਾਡਾ ਜਨਮ ਦਿਨ ਆ ਰਿਹਾ ਐ,
ਅਸੀਂ ਤਿਓਹਾਰ ਦੀ ਤਰਾਂ ਤੁਹਾਡਾ ਜਨਮਦਿਨ ਮਨਾਵਾਂਗੇ ਤੁਸੀਂ ਇਕ ਕਾਲ ਕਰਿਓ ਅਸੀਂ ਦੌੜੇ-ਦੌੜੇ ਆਵਾਂਗੇ..
Happy Birthday.
Create Wallpaper for this quote
|
|
ਹੈ ਰੋਸ਼ਨੀ ਦਾ ਤਿਓਹਾਰ ਸੁਖਹ ਤੇ ਸਮ੍ਰਿਧੀ ਦੀ ਬਹਾਰ ਲਿਆਵੇ ਹਰ ਚੇਹਰੇ ਤੇ ਖੁਸ਼ੀ ਤੁਹਾਨੂੰ ਸਬ ਨੂੰ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
ਰੱਖੜੀ ਦਾ ਤਿਓਹਾਰ ਹੈ ਸੋਹਣਾ,
ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ,
ਦਿਲ ਨੂੰ ਦਿਲ ਦੇ ਨਾਲ ਪਰੋਣਾ..
Create Wallpaper for this quote
|
|
ਮੇਰੀ ਪਿਆਰੀ ਭੈਣ
ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ
ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ.
Create Wallpaper for this quote
|
|
ਆਇਆ ਰੱਖੜੀ ਦਾ ਤਿਓਹਾਰ,
ਛਾਈ ਖੁਸ਼ੀਆਂ ਦੀ ਬਹਾਰ
ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ,
ਭੈਣ ਨੇ ਭਾਈ ਦੇ ਗੁੱਟ ਤੇ ਪਿਆਰ
ਹੈਪੀ ਰੱਖੜੀ...!!
Create Wallpaper for this quote
|
|
ਆਪ ਜੀ ਨੂੰ ਦੀਵਾਲੀ 🎉 ਦੀਆਂ ਲੱਖ ਲੱਖ ਮੁਬਾਰਕਾਂ ਮੈਂ ਵਾਹਿਗੁਰੂ 👏🏻ਅੱਗੇ ਏਹੀ ਅਰਦਾਸ ਕਰਦਾ ਹੈ ਕਿ ਇਹ ਤਿਓਹਾਰ 🎊ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ☺ ਲੈਕੇ ਆਵੇ
💐🎁
Create Wallpaper for this quote
|
|
ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ,
ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ,
ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਓਹਾਰ !
Create Wallpaper for this quote
|
|
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ,
ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ,
ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ,
ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ,
ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ,
ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ,
ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ !
Create Wallpaper for this quote
|
|
ਰੰਗਾਂ ਦਾ ਤਿਓਹਾਰ ਆਇਆ ਹੈ,
ਰੰਗ ਬਿਰੰਗੀ ਖੁਸ਼ੀਆਂ ਲਿਆਇਆ ਹੈ,
ਸਾਡੇ ਤੋਂ ਪਹਿਲਾਂ ਨਾ ਰੰਗ ਪਾ ਦੇਵੇ ਤੁਹਾਡੇ ਤੇ ਕੋਈ ,
ਇਸੇ ਲਈ ਅਸੀਂ ਪਿਆਰ ਦਾ ਰੰਗ ਸਭ ਤੋਂ ਪਹਿਲਾਂ ਭਿਜਵਾਇਆ ਹੈ,
ਮੇਰੇ ਵੱਲੋਂ ਤੁਹਾਡੇ ਪਰਿਵਾਰ ਨੂੰ ਹੋਲੀ ਦੀਆਂ ਵਧਾਈਆਂ
Create Wallpaper for this quote
|
|
ਖੁਸ਼ੀਆਂ ਦਾ ਤਿਓਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ, ਨਵ ਜੰਮੇ ਇਕ ਬੱਚੇ ਦੇ ਲਈ, ਇਕ ਸੁੰਦਰ ਉਪਹਾਰ ਹੈ ਲੋਹੜੀ, ਖੁਸ਼ਹਾਲੀ ਦੇ ਵਿਹੜੇ ਅੰਦਰ, ਫ਼ਸਲਾਂ ਦਾ ਸਤਿਕਾਰ ਹੈ ਲੋਹੜੀ, ਪੰਜਾਬੀਅਤ ਦੇ ਗਹਿਣੇ ਵਿੱਚ ਇਕ ਸੁੱਚਾ ਕਿਰਦਾਰ ਹੈ ਲੋਹੜੀ, ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸੱਭਿਆਚਾਰ ਹੈ ਲੋਹੜੀ, ਖਿੜੀਆਂ ਫ਼ਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋਹੜੀ, ਇਹ ਸੱਜਣਾਂ ਨਾਲ ਹੈ ਫੱਬਦੀ ਸੱਜਣਾਂ ਬਿਨ ਬੇਕਾਰ ਹੈ ਲੋਹੜੀ
Create Wallpaper for this quote
|
|
ਮੂੰਗਫਲੀ ਦੀ ਖੁਸ਼ਬੂ ਤੇ ਗੁੜ ਦੀ ਮਿਠਾਸ, ਮੱਕੀ ਦੀ ਰੋਟੀ ਤੇ ਸਰਸੋਂ ਦਾ ਸਾਗ, ਦਿਲ ਦੀ ਖੁਸ਼ੀ ਤੇ ਆਪਣਿਆਂ ਦਾ ਪਿਆਰ, ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਓਹਾਰ
Create Wallpaper for this quote
|
|
ਗੁਲ ਨੇ ਗੁਲਸ਼ਨ ਸੇ ਗੁਲਫਾਮ ਭੇਜਾ ਹੈ
ਸਿਤਾਰੋਂ ਨੇ ਆਸਮਾਨ ਸੇ ਸਲਾਮ ਭੇਜਾ ਹੈ
ਮੁਬਾਰਕ ਹੋ ਆਪਕੋ ਹੋਲੀ ਕ ਤਿਓਹਾਰ ਹੁਮਨੇ ਦਿਲ ਸੇ ਇਹ ਪੈਗਾਮ ਭੇਜਾ ਹੈ
Create Wallpaper for this quote
|
|
ਵਿਸਾਖੀ ਦਾ ਤਿਓਹਾਰ ਪੰਜਾਬ ਲਈ ਸਿਰਫ ਧਾਰਮਿਕ ਅਹਿਮੀਅਤ ਹੀ ਨਹੀਂ ਰੱਖਦਾ ਸਗੋਂ ਇਸ ਦੀ ਆਰਥਿਕ ਤੌਰ ‘ਤੇ ਵੀ ਕਾਫੀ ਅਹਿਮੀਅਤ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੀ ਮਿਹਨਤ ਦੇ ਮੁੱਲ ਨੂੰ ਪੈਂਦਾ ਦੇਖਦੇ ਹਨ। ਵਿਸਾਖੀ ਦੇ ਇਸ ਸ਼ੁਭ ਦਿਹਾੜੇ 'ਤੇ ਆਪ ਸਭ ਨੂੰ ਲੱਖ-ਲੱਖ ਵਧਾਈਆਂ!
Create Wallpaper for this quote
|
|
ਆਇਆ ਰੱਖੜੀ ਦਾ ਤਿਓਹਾਰ ,
ਛਾਈ ਖੁਸ਼ੀਆਂ ਦੀ ਬਹਾਰ ,
ਰੇਸ਼ਮ ਦੀ ਡੋਰੀ ਨਾਲ ,
ਭੈਣ ਨੇ ਬੰਨਿਆ ਭਰਾ ਦੇ ਗੁੱਟ ਤੇ ਪਿਆਰ
Create Wallpaper for this quote
|
|