ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 15 status
ContentWallpapers
ਜਨ ਕਉ ਨਦਿਰ ਕਰਮੁ ਤਿਨ ਕਾਰ ॥
ਨਾਨਕ ਨਦਰੀ ਨਦਿਰ ਨਿਹਾਲ ॥

Create Wallpaper for this quote
ਧੰਨੁ ਧੰਨੁ ਰਾਮਦਾਸ ਗੁਰੁੂ ਜਿਨਿ ਸਿਰਿਆ ਤਿਨੈ ਸਵਾਰਿਆ !!
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ !!

Create Wallpaper for this quote
ਉਠ ਕੇ ਸਵੇਰੇ ਗੁਰਾਂ ਦੀ ਬਾਣੀ ਪੜਿਅਾ ਕਰੋ..
ਕਿਸੇ ਦੇ ਤਰਲੇ ਪਾਉਣ ਨਾਲੋ ਗੁਰੂ ਗ੍ਰੰਥ..
ਸਾਹਿਬ ਮੂਹਰੇ ਅਰਦਾਸਿ ਕਰਿਅਾ ਕਰੋ..
ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀੳ.. 🙏

Create Wallpaper for this quote
ਕੁਝ ਪੜਨਾ ਹੈ ਤਾਂ 👉 ਗੁਰਬਾਣੀ ਪੜੋ
ਕੁਝ ਕਰਨਾ ਹੈ ਤਾਂ 👉 ਸੇਵਾ ਕਰੋ
ਕੁਝ ਜਪਣਾ ਹੈ ਤਾਂ 👉 ਵਾਹਿਗੁਰੂ ਜਪੋ
ਕੁਝ ਮੰਗਣਾ ਹੈ ਤਾਂ 👉 ਸਰਬੱਤ ਦਾ ਭਲਾ ਮੰਗੋ 🙏🙏
ਸਤਿਨਾਮੁ ਵਾਹਿਗੁਰੂ ਜੀ..🙏🙏

Create Wallpaper for this quote
ਜੋ ਨਸੀਬ ਵਿੱਚ ਲਿਖਿਆ ਉਹੀ ਮਿਲਣਾ , ਜੋ ਨਸੀਬ ਵਿੱਚ ਨਹੀਂ ਲਿਖਿਆ ਉਹ ਕਦੀ ਵੀ ਨਹੀਂ ਮਿਲਣਾ , ਫਿਰ ਕਿਉਂ ਭੱਜ ਰਿਹਾ ਹੈ ਇਨਸਾਨ ਸਭ ਕੁੱਝ ਪਾਉਣ ਦੀ ਦੌੜ ਵਿੱਚ , ਬਸ ਨਾਨਕ ਨਾਮ ਤੇ ਭਰੋਸਾ ਰੱਖ ਜੋ ਵੀ ਮਿਲਣਾ ਉਸਦੀ ਰਜਾ ਚ ਰਹਿ ਕੇ ਹੀ ਮਿਲਣਾ.... ਸਤਿਨਾਮ ਸ਼੍ਰੀ ਵਾਹਿਗੁਰੂ ਜੀ..🙏🙏🙏

Create Wallpaper for this quote
ਅਰਬ ਖਰਬ ਧੰਨ ਜੋੜ ਲਉ.... ......ਕਰਲੋ ਲੱਖ ਫਰੇਬ.. ਲੈ ਜਾਉਗੇ ਕਿਥੇ ਜੋੜ ਕੇ.... ਨਹੀ ਕਫਨ ਨੂੰ ਜੇਬ... ਬੋਲੋ ਸਤਿਨਾਮ ਸ਼੍ਰੀਂ ਵਾਹਿਗੁਰੂ ਜੀ...

Create Wallpaper for this quote
🙏ਦੋ ਗੱਲਾਂ ਹਮੇਸ਼ਾ #ਯਾਦ ਰੱਖੋ🙏🙏
੧ਰੱਬ ਦਾ #ਡਰ ਤੇ...
੨ ਰੱਬ ਦਾ #ਦਰ..
🙏 #ਸਤਿਨਾਮ ਸ਼੍ਰੀਂ #ਵਾਹਿਗੁਰੂ ਜੀ.🙏🙏

Create Wallpaper for this quote
ਧਾਰਮਿਕ wallpaper
ਬਣਾਉਣ ਵਾਲਾ ਤੂੰ ਮਿਟਾਉਣ ਵਾਲਾ ਤੂੰ.
ਮੈਂ ਤੇਰੀ ਕੱਠਪੁਤਲੀ ਨਚਾਉਂਣ ਵਾਲਾ ਤੂੰ.
ਸਤਿਨਾਮ ਵਾਹਿਗੁਰੂ ਜੀ.!!

Create Wallpaper for this quote
ਧਾਰਮਿਕ wallpaper
Dharmik Message wallpaper
ਸਤਿਨਾਮ ਵਾਹਿਗੁਰੂ ਜੀ ੴੴੴ
ਸਭਨਾਂ ਨੂੰ ਖ਼ੁਸ਼ੀ ਦੇਣਾ ਮੇਰੇ ਸੱਚੇ ਪਾਤਸ਼ਾਹ ਜੀ ੴ

Create Wallpaper for this quote
ਤਿੰਨ ਅਮਲੀ ਬੱਸ ਵਿੱਚ ਚੜ੍ਹ ਕੇ ਡਰਾਈਵਰ ਕੋਲ ਆ ਕੇ ਬੈਠ ਗਏ.
Bus #Conductor .....ਬਾਈ ਟਿਕਟ ?
ਇਕ ਅਮਲੀ ........ਸਾਥੋਂ ਅਮਲੀਆਂ ਤੋਂ ਕੀ ਪੈਸੇ ਭਾਲ ਦਾ.
ਡਰਾਈਵਰ ਨੇ ਅਚਾਨਕ ਬੱਸ ਰੋਕ ਲਈ.
#Conductor ...ਬਾਈ ਕਿ ਗੱਲ ?
ਡਰਾਈਵਰ .......ਬਾਈ ਬੰਦ ਹੋ ਗਈ ...ਧੱਕਾ ਲਾਉਣਾ ਪਾਉ।
ਇਕ ਅਮਲੀ ........ਬਾਈ ਸਾਡੇ ਹੁੰਦੇ ਕੋਈ ਟੇਂਸ਼ਨ ....ਅਸੀ ਹੁਣੇ ਲਾਂਉਣੇ ਆ ਧੱਕਾ ...
ਤਿਨੋ ਥੱਲੇ ਉੱਤਰ ਗਏ।
ਬਾਦ ਵਿਚ ਡਰਾਈਵਰ ਨੇ ਬੱਸ ਭਜਾ ਲਈ.

Create Wallpaper for this quote
ਹੌਸਲੇ ਬੁਲੰਦ ਰੱਖੀ ਦਾਤਿਆ,
ਦੁਖ ਸੁੱਖ ਆਉਦੇ ਜਾਂਦੇ ਰਹਿਣੇ ਨੇ
ੴ ☬ ਸਤਿਨਾਮ_ਸ਼੍ਰੀ_ਵਾਹਿਗੁਰੂ ੴ ☬

Create Wallpaper for this quote
ਏਕ ਦੋ ਤਿਨ ਚਾਰ
ਰਾਮ ਜੀ ਕੀ ਜੈ ਜੈ ਕਾਰ
HAPPY DUSSEHRA

Create Wallpaper for this quote
Happy Dussehra Punjabi  wallpaper
ਸਤਿਨਾਮ ਵਾਹਿਗੁਰੂ, ਗੁਰੂਪਰਬ ਦੀਆਂ ਬੇਅੰਤ ਵਧਾਈਆਂ
ਵਾਹਿਗੁਰੂ ਤੁਹਾਡੇ ਸਾਰਿਆਂ ਤੇ ਅਸ਼ੀਰਵਾਦ ਬਣਾਈ ਰੱਖੇ

Create Wallpaper for this quote
 guru nanak hd wallpapers
🙏ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ 🙏:

Create Wallpaper for this quote
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥

Create Wallpaper for this quote

Recent Punjabi Searches