ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 28 status
ContentWallpapers
ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ
ਅੱਗ
ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …

Create Wallpaper for this quote
ਕਿਸੇ ਦਾ ਨਰਮ ਸੁਭਾਅ ਉਸਦੀ ਕਮਜੋਰੀ ਨਹੀਂ ਹੁੰਦੀ,
ਸੰਸਾਰ ਵਿਚ ਪਾਣੀ ਤੋ ਨਰਮ ਕੁਝ ਵੀ ਨਹੀਂ ਪਰ ਉਸਦਾ ਤੇਜ ਵਹਾਅ ਵੱਡੀਆਂ ਵੱਡੀਆਂ ਚੱਟਾਨਾਂ ਦੇ ਟੁਕੜੇ ਟੁਕੜੇ ਕਰ ਦਿੰਦਾ ਹੈ॥

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
"ਉਡੀਕ ਨਾ ਕਰੋ ਜਿੰਨਾ ਤੁਸੀ ਸੋਚ ਰਹੇ ਹੋ,
ਜ਼ਿੰਦਗੀ ਉਸਤੋਂ ਕਿਤੇ ਜਿਆਦਾ ਤੇਜ ਚੱਲ ਰਹੀ ਹੈ I"...

Create Wallpaper for this quote
ਅਸੀ ਸਿੱਧੇ ਜੇ ਬੰਦੇ ਕੋਈ ਜਾਣਦੇ ਨਾ ਤੇਜੀ ਨੀ
ਬੋਲਦੀਏਂ ਜੇਹੜੀ ਪੁੱਠੀ ਜਿਹੀ ਅੰਗਰੇਜੀ ਨੀ
ਹੈਲੋ ਹਾਏ ਨੂੰ ਹੀ ਲੱਗ ਜਾਣੇ 2ਵੀਕ ਨੀ..
ਸਾਨੂੰ ਆਖਦੀਏਂ ਪੇਂਡੂ ਇਹੇ ਗੱਲ ਠੀਕ ਨੀ…

Create Wallpaper for this quote
ਅੱਜ ਬਹੁਤ ਤੇਜ ਤੇਜ ਹਿਚਕੀਆਂ ਆਈ ਜਾਂਦੀਆ ਮੈਨੂੰ ਲੱਗਦਾ ਕੋਈ ਮੇਰੀ ਮੌਤ ਲਈ ਯਾਦ ਕਰਦਾ ਹੋਣਾ॥

Create Wallpaper for this quote
ਰਿਸਤੇ ਵੀ ਰੋਟੀ ਵਰਗੇ ਹੀ ਨੇ ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ ਸੜ ਕੇ ਸੁਆਹ ਹੋ ਜਾਂਦੇ ਆ …

Create Wallpaper for this quote
ਜ਼ਿੰਦਗੀ ਦੀ ਲੜਾਈ 'ਚੋ ਹਮੇਸ਼ਾ ਸ਼ਕਤੀਸ਼ਾਲੀ ਜਾਂ ਤੇਜ ਵਿਅਕਤੀ ਨਹੀਂ ਜਿੱਤਦਾ,
ਜਿੱਤਦਾ ਉਹ ਹੈ, ਜੋ ਇਹ ਸੋਚ ਦਾ ਹੈ, ਕਿ ਉਹ ਜਿੱਤ ਦਾ ਸਕਦਾ ਹੈ ।

Create Wallpaper for this quote
punjabi thoughts for school assembly
ਵਕਤ ਬਹੁਤ ਹੀ ਤੇਜੀ ਨਾਲ ਬਦਲਦਾ ਹੈ,
ਪਰ ਕੁਝ ਲੋਕ ਵਕਤ ਨਾਲੋਂ ਵੀ ਤੇਜੀ ਨਾਲ ਬਦਲ ਜਾਂਦੇ ਨੇ..

Create Wallpaper for this quote
ਬਹੁਤ ਕਮਲੀ ਆ ਉਹ ਕੁੱਝ ਸਮਝਦੀ ਨਹੀ,
ਸੀਨੇ ਨਾਲ ਲਾ ਕੇ ਪੁਛੱਦੀ ਆ,
ਧੜਕਣ ਕਿਉ ਤੇਜ ਆ ਤੇਰੀ ।

Create Wallpaper for this quote
Punjabi  Specially for Girls wallpaper
Punjabi  Specially for Girls wallpaper
‪#‎ਮੁਕਦਰ‬ ਹੋਵੇ ‪#‎ਤੇਜ‬ ਤਾਂ ‪#‎ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ ‪#‎ਕਿਸਮਤ‬ ਹੋਵੇ ‪#‎ਮਾੜੀ‬ ਤਾਂ ‪#‎ਹਾਸੇ‬ ਵੀ ‪#‎ਗੁਨਾਹ‬ ਬਣ ਜਾਂਦੇ ‪ਨੇ‬...

Create Wallpaper for this quote
ਬੁਢਾਪੇ ਵਿੱਚ ਆਪਣੇ ਸਾਰੇ ਹਾਣੀਆਂ ਦੀ ਵਿਛੜਣ ਦੀ ਰਫਤਾਰ ਤੇਜ ਹੋ ਜਾਂਦੀ ਹੈ ।

Create Wallpaper for this quote
 knowledge punjabi
ਰਫਤਾਰ ਕੁਛ ਇਸ ਕਦਰ ਤੇਜ ਹੋ ਗਈ ਹੈ ਜਿੰਦਗੀ ਦੀ
ਕੀ ਸਵੇਰ ਦਾ ਦਰਦ ਸ਼ਾਮ ਤੱਕ ਪੁਰਾਣਾ ਹੋ ਜਾਂਦਾ।।।

Create Wallpaper for this quote
ਸਿਰਫ ਇਹੀ ਸੋਚ ਕੇ ਹਰ ਮੁਸ਼ਕਲ ਨਾਲ ਲੜਦਾ ਆਇਆ ਹਾਂ,
ਧੁੱਪ ਕਿੰਨੀ ਵੀ ਤੇਜ਼ ਹੋਵੇ ਸਮੁੰਦਰ ਨਹੀਂ ਸੁੱਕਦਾ !!

Create Wallpaper for this quote
punjabi status for girls
punjabi love status in hindi
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ…
ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..?

Create Wallpaper for this quote
ਕਿੰਨੀਆਂ ਤੇਜ਼ ਧੁੱਪਾਂ ਸਹਿ ਕੇ ਛਾਵਾਂ ਬਣੀਆਂ ਨੇ..
ਉਹਨਾਂ ਰੁੱਖਾਂ ਤੋ ਪੁੱਛੋ..
ਕਿੰਨੀਆਂ ਤਕਲੀਫ਼ਾਂ ਸਹਿ ਕੇ ਮਾਵਾਂ ਬਣੀਆਂ ਨੇ..
ਉਹਨਾਂ ਕੁੱਖਾਂ ਤੋ ਪੁੱਛੋ ...


Create Wallpaper for this quote
punjabi status new maa
ਧੂਪ ਕਿਤਨੀ ਭੀ ਤੇਜ ਹੋ
ਕਭੀ￰ ਸਮੰਦਰ ਨਹੀ ਸੂਖਾ ਕਰਤੇ ਜਨਾਬ


Create Wallpaper for this quote
ਅਕਲ ਕਿੰਨੀ ਵੀ ਤੇਜ ਹੋਵੇ
ਪਰ ਨਸੀਬ ਤੋਂ ਬਿਨਾ
ਕਦੇ ਜਿੱਤ ਨਹੀਂ ਸਕਦੀ


Create Wallpaper for this quote
 gal pate di jagbani
ਮੁਕੱਦਰ ਤੇਜ ਹੋਵੇ ਤਾਂ
ਨੱਖਰੇ ਸੁਭਾਅ ਬਣ ਜਾਂਦੇ ਐ
ਕਿਸਮਤ ਹੋਵੇ ਮਾੜੀ ਤਾਂ
ਹਾਸੇ ਵੀ ਗੁਨਾਹ ਬਣ ਜਾਂਦੇ ਨੇ


Create Wallpaper for this quote
punjabi shayari chahiye
ਐਵੇਂ ਨਾ ਹਰ ਥਾਂ ਆਪਣੇ ਆਪ ਨੂੰ ਸਾਬਿਤ ਕਰਨ ਬੈਠ ਜਾਇਆ ਕਰੋ
ਚੀਤਾ ਕਦੇ ਖੁਦ ਨੂੰ ਤੇਜ ਸਾਬਿਤ ਕਰਨ ਲਈ ਕੁੱਤਿਆਂ ਨਾਲ ਦੌੜ ਨਹੀਂ ਲਾਉਂਦਾ


Create Wallpaper for this quote
dosti status in punjabi
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!

Create Wallpaper for this quote
ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ ਦਿੰਦੀ ਆ ਕਿ ………… ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ ਟਿਕਾਣੇ ਆ ਜਾਂਦੀ
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ ਇਹ ਸਿੱਧੀ – ਸਾਧੀ ਆ ਤਾਂ, ਤੇਜ਼ – ਤਰਾਰ ਕਿਹੋ ਜਿਹੀ ਹੁੰਦੀ ਹੋਊ

Create Wallpaper for this quote
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ …
. ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ
ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ? ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….? ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….
ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ”
ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

Create Wallpaper for this quote
ਮੁਕਦਰ‬ ਹੋਵੇ ‪ਤੇਜ‬ ਤਾਂ ‪ਨਖਰੇ‬ ਸੁਭਾਅ ਬਣ ‪ਜਾਂਦੇ‬ ਨੇ ‪ਕਿਸਮਤ‬ ਹੋਵੇ ‪ਮਾੜੀ‬ ਤਾਂ ‪ਹਾਸੇ‬ ਵੀ ‪ਗੁਨਾਹ‬ ਬਣ ਜਾਂਦੇ ‪ਨੇ‬.

Create Wallpaper for this quote
ਦੁਖੀਆੰ ਲਈ ਵਕਤ ਹੌਲੀ ਹੈ , ਸੁਖੀਆੰ ਲਈ ਤੇਜ਼ ਹੈ |

Create Wallpaper for this quote
ਮਿੱਠੂ ਸਮੁੰਦਰ ਚ ਡੁੱਬਣ ਲੱਗਦਾ
… ਮਿੱਠੂ – ਰੱਬਾ ਮੈਨੂ ਬਚਾ ਲਾ ਮੈਂ ਭੁੱਖੇ ਲੋਕਾਂ ਨੂੰ ਪਕੌੜੇ ਖਵਾਊ ….
ਜਦੇ ਇੱਕ ਤੇਜ ਲਹਿਰ ਆਉਂਦੀ ਆ ਤੇ ਮਿੱਠੂ ਨੂੰ ਕੰਡੇ ਤੇ ਸੁੱਟ ਦਿੰਦੀ ਆ ਮਿੱਠੂ ਓਪਰ ਨੂੰ ਮੂੰਹ ਕਰਕੇ – ਕਿਹੜੇ ਪਕੌੜੇ ?
ਜਦੇ ਇਕ ਲਹਿਰ ਫਿਰ ਆਉਂਦੀ ਆ ਤੇ ਮਿੱਠੂ ਨੂੰ ਫੇਰ ਸਮੁੰਦਰ ਚ ਲੈ ਜਾਦੀ ਆ
ਮਿੱਠੂ – ਓਹ ਰੱਬਾ ਮੈਂ ਤਾਂ ਇਹ ਪੁੱਛਿਆ ਵੀ ਪਕੌੜੇ ਕਿਹੜੇ ਖਵਾਵਾਂ ….?
ਪਨੀਰ ਆਲੇ ਕਿ ਪਾਲਕ ਆਲੇ…..

Create Wallpaper for this quote
 Funny Punjabi Status
ਵਕ਼ਤ ਬਹੁਤ ਹੀ ਤੇਜੀ ਨਾਲ ਬਦਲਦਾ ਹੈ
ਪਰ ਕੁਝ ਲੋਕ ਵਕ਼ਤ ਨਾਲੋਂ ਵੀ
ਤੇਜੀ ਨਾਲ ਬਦਲ ਜਾਂਦੇ ਨੇ


Create Wallpaper for this quote
ਧੜਕਣ ਦੇ ਵੀ ਕੁੱਜ ਅਸੂਲ ਹੁੰਦੇ ਨੇ
ਹਰ ਕਿਸੇ ਨੂੰ ਵੇਖ ਕੇ ਇਹ ਵੀ ਤੇਜ਼ ਨਹੀਂ ਹੁੰਦੀ

Create Wallpaper for this quote

Recent Punjabi Searches