ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 8 status
ContentWallpapers
ਦਸਤਾਰ 👳‍ ਹੈ ਤਾਂ ਸਰਦਾਰ ਹੈ ਦਸਤਾਰ ਹੈ ਤਾਂ ਸਤਿਕਾਰ ਹੈ..🙏

Create Wallpaper for this quote
ਜਾਚੇ ਚਾਹੇ ਨਾ ਜਾਚੇ ਕਿਸੇ ਸ਼ਿੰਗਾਰ ਨਾਲ 👉👨‍ ਹਰ ਇਕ ਜਾਚ ਜਾਂਦਾ ਏ ਦਸਤਾਰ ਨਾਲ..👳‍

Create Wallpaper for this quote
ਜੇ ਖੁਦ ਚਾਹੀਏ ਸਤਿਕਾਰ, ਤਾਂ ਸਭ ਦੀ ਇੱਜਤ ਕਰਨੀ ਚਾਹੀਦੀ,
ਦੁਸ਼ਮਣ ਵੀ ਹੋਵੇ ਭਾਵੇ ਦਸਤਾਰ ਕਦੇ ਨੇ ਲਾਹੀ ਦੇ..👳‍

Create Wallpaper for this quote
ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ
ਨੰਗੇ ਸਿਰ ਨੀ ਚੰਗੀ ਲੱਗਦੀ ਧੀ ਸਰਦਾਰਾਂ ਦੀ !!

Create Wallpaper for this quote
ਸਿਆਣਪ ਦੀਆਂ ਗੱਲਾਂ  wallpaper
ਜਿਹੜਾ ਖਾਰ ਖਾਵੇ ਦਸਤਾਰਾਂ ਤੋਂ ਖੌਰੇ ਜੰਮਿਆ ਕਿਹੜੀ ਰੁੱਤ ਹੋਉ...... ਉਹ ਸਰਦਾਰ ਕਦੇ ਨੀ ਹੋ ਸਕਦਾ ਕਿਸੇ ਐਰ ਗੈਰ ਦਾ ਪੁੱਤ ਹੋਉ...।

Create Wallpaper for this quote
ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ
ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ
ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ
ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ


Create Wallpaper for this quote
Punjabi Dharmik Message wallpaper
ਖੁੱਦ ਚਾਹੀਏ ਸਤਿਕਾਰ ਜੇ
ਸੱਭ ਦੀ ਇੱਜਤ ਕਰਨੀ ਚਾਹੀਦੀ
ਦੁਸ਼ਮਣ ਵੀ ਹੋਵੇ ਭਾਵੇਂ
ਦਸਤਾਰ ਕਦੇ ਨਹੀਂ ਲਾਹੀਦੀ

Create Wallpaper for this quote
ਵਾਂਗ ਸ਼ੇਰ ਦੇ ਇੱਕ ਇੱਕ ਸਿੰਘ ਹੁੰਦਾ
ਭਾਵੇ ਗਿਣਤੀ ਕਰ ਲੱਖ ਲੱਖ ਹਜਾਰਾਂ ਦੀ
ਰੂਹ ਗਰਮ ਰਹੀ ਮੁੱਢ ਤੋ ਸਿੱਖ ਸਰਦਾਰਾਂ ਦੀ
ਮਾੜਾ ਤੱਕੀਏ ਨਾ ਮਾੜਾ ਕਹੀਏ ਨਾ
ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ
ਜਾਨ ਦੇ ਸਕਦੇ ਹਾਂ ਕਿਸੇ ਦੀ ਆਬਰੂ ਲਈ
ਇਹੀ ਕਹਾਣੀ ਸਾਡੀਆਂ ਦਸਤਾਰਾਂ ਦੀ

Create Wallpaper for this quote

Recent Punjabi Searches