ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 9 status
ContentWallpapers
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏

Create Wallpaper for this quote
"ਵਾਹਿਗੁਰੂ" ਸਭ ਤੇਰੀਆਂ ਦਾਤਾਂ ਨੇ,
ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ..🙏

Create Wallpaper for this quote
ਭਾਵੇਂ ਬਣ ਸਟਾਰ ਗਏ, ਕੀ ਕਹਿਣੇ ਰੱਬ ਦੀਆਂ ਦਾਤਾਂ ਦੇ, ਪਰ ਫਰਕ ਬੜੇ ਨੇਂ ਯੈਕਣੇਂ ਨੀਂ ਤੇਰੇ ਮੇਰੇ ਹਲਾਤਾਂ ਦੇ..🎤

Create Wallpaper for this quote
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ. .
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ,
ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ... —

Create Wallpaper for this quote
ਰੱਬ ਦਾਤਾਂ ਦਿੰਦਾ ਥੱਕਦਾ ਨਹੀਂ ਤੇ,
ਦੁਨੀਆਂ ਦਾਤਾਂ ਲੈ ਕੇ ਵੀ ਨਹੀਂ ਰੱਜਦੀ !!

Create Wallpaper for this quote
ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਦੇਖੋ
ਹੋ ਸਕਦਾ ਹੈ ਤੁਹਾਨੂੰ ਉਹ ਮਿਲਿਆ ਹੋਵੇ
ਜਿਸ ਲਈ ਕੋਈ ਅਜੇ ਪ੍ਰਾਰਥਨਾ ਹੀ ਕਰ ਰਿਹਾ ਹੈ
ਤੁਹਾਡੀ ਸਵੇਰ ਸ਼ੁਭ ਹੋਵੇ..

Create Wallpaper for this quote
Punjabi  Good Morning Punjabi wallpaper
Punjabi  Good Morning Punjabi wallpaper
Good Morning Punjabi wallpaper
punjabi good morning love status
punjabi good morning baby
ਖੂਬਸੁਰਤ ਤਾਂ ਕੋਈ ਨੀ ਹੁੰਦਾ ਖੂਬਸੂਰਤ ਸਿਰਫ ਖਿਆਲ ਹੁੰਦਾ ਏ.
ਸ਼ਕਲ ਸ਼ੂਰਤ ਤਾਂ ਰੱਬ ਦੀਆਂ ਦਾਤਾਂ ਦਿਲ ਮਿਲਿਆਂ ਦਾ ਸਵਾਲ ਹੁੰਦਾ ਏ.!!

Create Wallpaper for this quote
ਘੈਂਟ ਸਟੇਟਸ  wallpaper
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ

ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ


Create Wallpaper for this quote
ਜਗਤੁ ਭਿਖਾਰੀ ਫਿਰਤੁ ਹੈ
ਸਭ ਕੋ ਦਾਤਾ ਰਾਮੁ।।
ਕਹੁ ਨਾਨਕ ਮਨ ਸਿਮਰੁ ਤਿਹ
ਪੂਰਨ ਹੋਵਹਿ ਕਾਮ।।੪੦।।
ਜਗਤ ਮੰਗਤਾ ਹੋ ਕੇ ਭਟਕਦਾ ਫਿਰਦਾ ਹੈ ਇਹ ਚੇਤਾ ਨਹੀਂ ਰੱਖਦਾ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਆਪ ਹੈ।
ਹੇ ਨਾਨਕ ਹੇ ਮਨ! ਉਸ ਦਾਤਾਰ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ, ਤੇਰੇ ਸਾਰੇ ਕੰਮ ਸਫ਼ਲ ਹੁੰਦੇ ਰਹਿਣਗੇ।


Create Wallpaper for this quote

Recent Punjabi Searches