Total 23 status |
Content | Wallpapers |
|
ਦਾਰੂ ਪੀ ਕੇ Fb ਤੇ ਅਾੲੀ ਦਾ ………ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..!
Create Wallpaper for this quote
|
|
ਜਦੋ ਵੀ ਕਿਸੇ ਖਾਸ ਦੋਸਤ ਦੇ ਵਿਆਹ ਤੋ ਆਈਦਾ ਤਾਂ ਆਉਣ ਸਾਰ..🙁
ਘਰਦਿਆ ਦਾ ਇੱਕੋ ਸਵਾਲ ਹੁੰਦਾ ਕਿ ਦਾਰੂ 🍻 ਤਾਂ ਨੀ ਪੀਤੀ ਸੀ..🙁
Create Wallpaper for this quote
|
|
ਮੁੰਡਾ ਰੰਗ ਦਾ ਵੀ 👨🏽 ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ 👱🏻 ਅੰਗਰੇਜ਼ ਚਾਹੀਦਾ,
🍻 ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙏
Create Wallpaper for this quote
|
|
ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ,
ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।
Create Wallpaper for this quote
|
|
ਟੁੱਟੀਆਂ 😓 ਦਾ ਹੱਲ ਸਦਾ ਦਾਰੂ🍻ਤਾਂ ਨੀ ਹੁੰਦੀ🙈, ਕਢਿਆ ਨਤੀਜਾ 😁ਅਸੀ ਸੋਚ ਕੇ . ਜਦੋ ਤੇਰੀ ਯਾਦ💕 ਆਵੇ ਨੀ Gym 💪ਲਾ ਲਈਏ ਅਸੀਂ ਪੂਰਾ 💪👌ਠੋਕ ਠੋਕ ਕੇ 💪❤
Create Wallpaper for this quote
|
|
ਯਾਰ ਅਨਮੁੱਲਿਆਂ ਦੀ ਯਾਰੀ ਯਾਦ ਰਹਿਣੀ ਏ,ਦਾਰੂ ਪੀਕੇ ਅੜੀ ਜੋ ਗਰਾਰੀ ਯਾਦ ਰਹਿਣੀਂ ਐ।।🍷👌💕
Create Wallpaper for this quote
|
|
ਨਾ ਤੇਰੀਆਂ ਨਾ ਮੇਰੀਆਂ ਸਭ ਵਕਤ ਦੀਆਂ ਹੇਰਾ ਫੇਰੀਆਂ..
ਤੂੰ ਸੁਣੇ ਰਾਤ ਨੂੰ Sad Song ਤੇ ਏਧਰ ਆਉਣ ਦਾਰੂ ਦੀਆਂ ਹਨੇਰੀਆਂ..
Create Wallpaper for this quote
|
|
ਜਿੰਨੀ ਕੁ # ਦਾਰੂ ਪੀ ਕੇ,
ਤੇਰਾ # Daddy ਟੈਟ ਹੋ ਜਾਂਦਾ,
# ਬੀਬਾ ਉਨੀ ਕੁ ਤਾਂ ਅਸੀਂ ,
# Cheers ਕਰਨ ਲੱਗੇ # ਡੋਲ ਲੈਣੇ ਆ...
Create Wallpaper for this quote
|
|
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙋
Create Wallpaper for this quote
|
|
ਰਾਤੀ ਪੀ ਕੇ ਦਾਰੂ ਨਾਰੇ ਪਾਏ ਯਾਰਾਂ ਨਾਲ ਖਿਲਾਰੇ, ਤੈਨੂੰ ਦਿਲ ਵਿੱਚੋਂ ਕੱਢਕੇ ਮੈਂ ਸੀਨਾ ਠਾਰਿਆ,
ਨੀਂ ਤੇਰਾ ਸਾਰਾ ਗੁੱਸਾ 5 ਤਾਰਾ ਠੇਕੇ ਉੱਤੇ ਬਹਿ ਕੇ ਤਾਰ.ਨੀਂ ਤੇਰਾ ਸਾਰਾ ਗੁੱਸਾ..😡
Create Wallpaper for this quote
|
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, :)
Create Wallpaper for this quote
|
|
ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ🍾 ਵਰਗਾ,,
ਘੁੱਟ 🍺ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,,
Create Wallpaper for this quote
|
|
ਪਿੰਦੇ ਜਿਹੜੇ ਦਾਰੂ ਨਾਲੇ ਖਾਂਦੇ ਗੀਰੀਆਂ..
ਨੱਪਣ ਗੇ ਕਿੱਥੋਂ ਸੱਪਾਂ ਦੀਆਂ ਸੀਰੀਆਂ.
Create Wallpaper for this quote
|
|
ਪੈਗ ਪਾੳੁਣ ਵੇਲੇ ਚੇਤੇ ਅਾੳੁਦੇ ਯਾਰ ਨੇ ਦਾਰੂ ਪੀ ਕੇ ਯਾਦ ਅਾੳੁਦੀਅਾਂ ਸਹੇਲੀਅਾਂ 👫
Create Wallpaper for this quote
|
|
ਤੂੰ # ਮੁੰਡਾ ਪੱਟਿਆ ਗੁਲਾਬ⚘ ਵਰਗਾ...
ਜਿੰਦ ਤਲੀ ਉੱਤੇ # ਸੋਹਣੀਏ ਟਿਕਾਈ ਫਿਰਦਾ...
ਕਹਿੰਦਾ ਬੋਤਲ ਚ' ਤੂੰ ਦਿਸਦੀ
ਹੁਣ # ਦਾਰੂ ਨਾਲ ਯਾਰੀ ਗੂੜੀ ਪਾਈ ਫਿਰਦਾ...
Create Wallpaper for this quote
|
|
ਅੰਗਰੇਜ਼ਾਂ ਨੇ ਚੰਦ ਤੇ ਪਾਣੀ ਤੇ ਬਰਫ਼ ਦੀ ਖੋਜ ਕਰ ਲਈ ਹੈ, ਆਪਾਂ ਸਿਰਫ ਦਾਰੂ ਤੇ ਭੁਜੀਆਂ ਲੈ ਕੇ ਜਾਣਾ !!
Create Wallpaper for this quote
|
|
ਦਾਰੂ ਪੀ ਕੇ Fb ਤੇ ਅਾੲੀ ਦਾ..… ਫੇਕ ਕੁੜੀਆਂ ਨੂੰ ਮੂੰਹ ਨਹੀ ਲਾਈਦਾ..
Create Wallpaper for this quote
|
|
ਇੱਕ ਸ਼ਰਾਬੀ ਦਾਰੂ ਪੀ ਕੇ ਮਰ ਗਿਆ, ਪਰ ਉਹਦੀ ਦਾਰੂ ਪ੍ਰਤੀ ਸ਼ਰਧਾ ਦੇਖੋ ! ਉਹ ਮਾਰਦਾ ਮਾਰਦਾ ਵੀ ਕਹਿ ਗਿਆ ਸ਼ਰਾਬ ਤੇ ਠੀਕ ਸੀ, ਸਾਲਾ ਲੀਵਰ ਹੀ ਕਮਜ਼ੋਰ ਸੀ !
Create Wallpaper for this quote
|
|
ਦਾਰੂ ਪੀਣ ਤੋਂ ਪਹਿਲਾਂ ਜੋ ਗਲਾਸ ਚ ਉਂਗਲੀ ਡਬੋ ਕੇ , ਦੋ ਤਿੰਨ ਤੁਪਕੇ ਧਰਤੀ ਤੇ ਸਿੱਟੇ ਜਾਂਦੇ ਨੇ ••••••• ਉਸ ਕਿਰਿਆ ਨੂੰ ਸ਼ਰਾਬੀਆਂ ਦੇ ਗ੍ਰੰਥ ਅਨੁਸਾਰ ਸੰਸਕਾਰ ਕਿਹਾ ਗਿਆ ਹੈ ।। DRINK ਸ਼ਬਦ ਦਾ ਇਕ-ਇੱਕ ਅੱਖਰ ,ਇੱਕ-ਇੱਕ ਪੈਗ ਦਾ ਅਸਰ ਦੇਖਣ ਤੋਂ ਬਾਅਦ ਬਣਾਇਆ ਗਿਆ ਹੈ••
1• ਜੇ ਇੱਕ ਪੈਗ ਲਾਉਂਦੇ ਆ ਤਾਂ ਇਹ digestion (ਪਾਚਣ ਕਿਰਿਆ) ਲਈ ਠੀਕ ਹੈ, ਇਸ ਲਈ ਪਹਿਲਾ ਅੱਖਰ "D" ਲਿਆ ਗਿਆ ਹੈ।।
2• ਜੇ ਦੂਜਾ ਪੈਗ ਲਾਉਂਦੇ ਆ ਤਾਂ ਇਹ relaxation (ਅਰਾਮ) ਲਈ ਠੀਕ ਹੈ ਇਸ ਲਈ ਦੂਜਾ ਅੱਖਰ "R" ਲਿਆ ਗਿਆ ਹੈ ।।
3• ਜੇ ਤੀਜਾ ਪੈਗ ਲਾਉਂਦੇ ਹੋ ਤਾਂ ਇਹ ਤੁਹਾਨੂੰ intelligent (ਬੁੱਧੀਮਾਨ) ਬਣਾ ਦਿੰਦਾ ਹੈ , ਇਸ ਲਈ ਤੀਜਾ ਅੱਖਰ "I" ਲਿਆ ਗਿਆ ਹੈ ।।
4• ਜਦੋਂ ਚੌਥਾ ਪੈਗ ਲਗਦਾ ਹੈ ਤਾਂ ਉਹ ਥੋਨੂੰ ਗੱਲਾਂ ਬਾਤਾਂ ਮਾਰਨ ਯਾਨਿ ਕੇ Naughty ਬਣਾ ਦਿੰਦਾ ਹੈ , ਇਸ ਲਈ ਚੌਥਾ ਅੱਖਰ "N " ਲਿਆ ਗਿਆ ਹੈ।।
5• ਜਦੋਂ ਪੰਜਵਾਂ ਪੈਗ ਲਾਉਂਦੇ ਓ ਤਾਂ ਉਹ ਥੋਨੂੰ King ( ਰਾਜਾ ) ਬਣਾ ਦਿੰਦਾ ਏ ,ਇਸ ਲਈ ਪੰਜਵਾਂ ਅੱਖਰ "K " ਲਿਆ ਗਿਆ ਹੈ
ਇਸ ਤਰ੍ਹਾਂ ਬਣਿਆ ਏ DRINK
""ਇਹ ਜਾਣਕਾਰੀ ਸਾਰੇ ਸ਼ਰਾਬੀ ਵੀਰਾਂ ਦੇ ਚਰਨਾਂ ਵਿੱਚ ਸ਼ਰਧਾ ਪੂਰਬਕ ਸਮਰਪਿਤ ਹੈ ਜੀ""
Create Wallpaper for this quote
|
|
ਜ਼ਿੰਦਗੀ ਦਾਰੂ ਵਾਂਗੂ ਆ
ਪਤਾ ਨੀ ਕੱਦੋ ਮੁੱਕ ਜਾਣੀ ਆ
Create Wallpaper for this quote
|
|
ਸਾਨੂੰ ਦਸਕੇ ਜਾਏਓ ਜਰੂਰ ਓ ਦਾਰੂ ਪੀਨੀ ਬੰਦ ਕਰਤੀ. ਥੌਨੂੰ ਦੇਖ ਕੇ ਚੜੇ ਸਰੂਰ ਓ ਦਾਰੂ ਪੀਨੀ ਬੰਦ ਕਰਤੀ ਓ.
Create Wallpaper for this quote
|
|
ਦਾਰੂ ਤੋ ਵੀ ਮਾੜੀ,
ਦੋਗਲਿਆ ਦੀ ਯਾਰੀ.
Create Wallpaper for this quote
|
|