Total 100 status |
Content | Wallpapers |
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!
Create Wallpaper for this quote
|
|
ਜਿੰਨੀ ਸੋਹਣੀ ਨਾਗੀਨ ਟੀਵੀ ਤੇ ਕਲਰਸ ਚੈਨਲ ਵਾਲੇ ਦਿਖਾਉਂਦੇ ਨੇ ਉਸ ਹਿਸਾਬ ਨਾਲ ਮੇੈਨੂੰ ਕੁੜੀ ਨਹੀਂ ਨਾਗੀਨ ਹੀ ਚਾਹੀਦੀ ਹੈ।
Create Wallpaper for this quote
|
|
ਬਹੁਤਾ ਨਾ ਰੋਹਬ ਦਿਖਾਂ ਤੂੰ ਮੈਨੂੰ ਅੰਗਰੇਜੀ ਦਾ..
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..
Create Wallpaper for this quote
|
|
ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ...
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...
Create Wallpaper for this quote
|
|
ਜਿੱਥੋ ਆਪਣੇ ਦਿਖਾਈ ਨਾ ਦੇਣ..
ਉਹ ਉਚਾਈ ਕਿਸ ਕੰਮ ਦੀ..!!
Create Wallpaper for this quote
|
|
ਉਹਨਾਂ ਯਾਰਾਂ ਤੋ ਵੀ ਬਚੋ,
ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ,
ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ..||
Create Wallpaper for this quote
|
|
ਕਹਿੰਦੀ ਕੁੜਤਾ ਪਜਾਮਾ ਹੀ ਪਾਇਆ ਕਰ ਸੋਹਣਾ ਲੱਗਦਾ
ਮੈਂ ਕਿਹਾ ਕਮਲੀਏ ਕੁੜਤਾ ਪਜਾਮਾ ਸੋਹਣਾ ਦਿਖਣ ਲਈ ਨੀ..
ਮੈਂ ਤਾਂ ਸ਼ੋਕ ਨੂੰ ਪਾਓੁਨਾ ਵਾਂ 😳😘.!
Create Wallpaper for this quote
|
|
ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..😎
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..😎
Create Wallpaper for this quote
|
|
ਨਾ ਤਮੰਨਾ ਮੁਝਕੋ ਤੇਰੀ ਨਾ ਤੇਰੇ ਸੰਸਾਰ 👨👩👧 ਕੀ..
ਐ ਖੁਦਾਹ 🙏 ਦਿਖਲਾ ਦੇ ਮੁਝਕੋ ਏਕ ਝਲਕ 😍 😍 ਮੇਰੇ ਯਾਰ ਕੀ...
Create Wallpaper for this quote
|
|
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ!!!
Create Wallpaper for this quote
|
|
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ...
Create Wallpaper for this quote
|
|
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..🙏
Create Wallpaper for this quote
|
|
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ, ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।..😁😉
Create Wallpaper for this quote
|
|
ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜
Create Wallpaper for this quote
|
|
ਜਿਹੜੇ ਮਰਦਾਂ 'ਚ ਅਸਲ ਦਲੇਰੀਆਂ,
ਮਾੜੇ ਉੱਤੇ ਨਾਂ ਦਿਖਾਉਂਦੇ ਮਰਦਾਨਗੀ..💪
Create Wallpaper for this quote
|
|
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).
Create Wallpaper for this quote
|
|
ਖੇਡ ਤਾਸ਼ ਦੀ ਹੋਵੇ ਜਾ ਜ਼ਿੰਦਗੀ ਦੀ ਆਪਣਾ ਇੱਕਾ ਉਦੋਂ ਹੀ ਦਿਖਾਓ ਜਦੋ ਸਾਹਮਣੇ ਬਾਦਸ਼ਾਹ ਹੋਵੇ..🙂
Create Wallpaper for this quote
|
|
ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ ਇਸ ਲਈ ਕਹੋ ਨਾ ਕਰ ਕਿ ਦਿਖਾਓ..✍️
Create Wallpaper for this quote
|
|
ਜਦੋ jAwaNi ਵਿੱਚ ਪੈਰ ਟਿਕਦਾ,
odo ਤੇ velly ਵੀ ਲੰਡੀ ਪੂਚੀ ਦਿਖਦਾ :
Create Wallpaper for this quote
|
|
ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ,
ਪਿਆਰ ਕਰਦੇ ਹਾਂ ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ,
ਮਰਦੇ ਰਹੇ ਉਹਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ,
ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ,
ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ,
ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ...
Create Wallpaper for this quote
|
|
ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।
Create Wallpaper for this quote
|
|
😕ਪਾ ਕੇ 😐ਮਾੜੇ ਉੱਤੇ😠 ਰੋਹਬ ਹਵਾ 😕ਨੀ ਦਿਖਾਈ ਦੀ😐
😐ਫੜ 😕ਮੰਗਵੀਂ 🔫ਦੁਨਾਲੀ 🐯ਸ਼ੇਰਾ ਫੋਟੋ 📷ਨੀ ਕਰਾਈ ਦੀ😐
Create Wallpaper for this quote
|
|
ਮੈਂ ਲਿਖਾਂ ਗੀਤ ਕਾਹਦੇ ਲਿਖਦਾ,,,
ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ,
ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ,
ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...
Create Wallpaper for this quote
|
|
ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ
Create Wallpaper for this quote
|
|
ਸੀਸ਼ਾ ਜਦੋਂ ਵੀ ਚੁੱਕੋ ਪਹਿਲਾਂ ਦੇਖੋ ,
ਫੇਰ ਦਿਖਾਇਆ ਕਰੋ..
Create Wallpaper for this quote
|
|
ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ
Create Wallpaper for this quote
|
|
ਮੈਂ ਲਿਖਾਂ ਗੀਤ ਕਾਹਦੇ ਲਿਖਦਾ,,,
ਮੈਨੂੰ ਤਾ ਰੱਬ ਮੇਰਾ ਯਾਰਾਂ ਵਿਚ ਦਿਖਦਾ...
ਬਲਦੀਆਂ ਅੱਗਾਂ ਵਿਚ ਨਾਲ ਖੜਦੇ,
ਮੈਂ ਵੀ ਜਿੰਦ ਯਾਰਾਂ ਉੱਤੋਂ ਹਰ ਜਾਊਂਗਾ...
ਸੋਚੀ ਨਾ ਤੇਰੇ ਪਿੱਛੇ ਯਾਰ ਛੱਡ ਦਊ,
ਯਾਰੀਆਂ ਦੇ ਪਿੱਛੇ ਮੈਂ ਤਾਂ ਮਰ ਜਾਊਂਗਾ...
Create Wallpaper for this quote
|
|
ਗੁਣ ਆਪਣਾ ਦਿਖਾ ਜਾਂਦਾ ਏ ਪਾਣੀ ਭਾਂਵੇ ਗਰਮ ਹੋਵੇ ਪਰ ਅੱਗ ਨੂੰ ਬੁਝਾ ਜਾਂਦਾ...
Create Wallpaper for this quote
|
|
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ..
Create Wallpaper for this quote
|
|
ਤਰਲਾ 🙌 ਕਿਸੇ ਦਾ ਕਰਿਅਾ ਨੀ ਜਾਂਦਾ 💞 ਦਿਲ ਕਿਸੇ ਤੋਂ ਹਰਿਅਾ 🎮 ਨੀ ਜਾਂਦਾ
ਆਪ AtTiTuDe ਦਿਖਾੳੁਂਦੇ ਨੀ ਕਿਸੇ ਦਾ AtTiTuDe ਜਰਿਅਾ ✅ ਨੀ ਜਾਂਦਾ.
Create Wallpaper for this quote
|
|
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ...
Create Wallpaper for this quote
|
|
ਚੰਨ ਨੂੰ ਕਦੇ ਨਾ ਚਾਹਿਓ ਕਿਉਂਕਿ ਓਹ ਦਿਖਦਾ ਵੀ ਸਾਰਿਆਂ ਨੂੰ ਤੇ ਹੁੰਦਾ ਵੀ ਸਾਰਿਆਂ ਦਾ…
Create Wallpaper for this quote
|
|
ਗ਼ੈਰਾਂ ਦੀ ਤੂੰ ਚੜ ਗਈ ਡੋਲੀ
ਵਿਆਹ ਕਰਵਾ ਕੇ ਕਾਹਲੀ ਚ
,
ਫੇਰ ਕਿੱਥੇ ਦਿਖਣਾ ਸੀ
ਤੈਨੂੰ
# YAAR ਟੱਲੀ ਪਿਆ ਪਰਾਲੀ ਚ...
Create Wallpaper for this quote
|
|
ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ.......
Create Wallpaper for this quote
|
|
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ… ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……
Create Wallpaper for this quote
|
|
ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ… ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ
Create Wallpaper for this quote
|
|
ਸੱਚਾ ਪਿਆਰ ਤਾਂ ਬੇਬੇ ਬਾਪੂ ਦਾ, ਬਾਕੀ ਸਭ ਤਾਂ ਦਿਖਾਵਾ ਈ ਆ ।
Create Wallpaper for this quote
|
|
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਹੈ !!
Create Wallpaper for this quote
|
|
ਕਿਸੇ ਨੇ ਜੋਕਰ ਨੂੰ ਕਿਹਾ ਕਿ "ਤੁਸੀਂ ਮੁਖੌਟਾ ਕਿਉਂ ਲਗਾਉਦੇਂ ਹੋ?" ਉਸਨੇ ਬੜਾ ਸੁੰਦਰ ਜਵਾਬ ਦਿੱਤਾ "ਲਗਾਉਂਦੇ ਤਾਂ ਸਭ ਨੇ ਪਰ ਮੇਰਾ ਬਸ ਦਿਖਾਈ ਦਿੰਦਾ"
Create Wallpaper for this quote
|
|
"ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ, ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ I"
Create Wallpaper for this quote
|
|
ਜੇ ਦਿਲ ਨੂੰ ਜਿੱਪ ਲੱਗੀ ਹੁੰਦੀ ਤਾਂ ਤੈਨੂੰ ਖੋਲ ਕੇ ਦਿਖਾ ਦਿੰਦੇ ਨੀ ੳੁੱਤੇ ਤੇਰਾ ਨਾਮ ਲਿੱਖਿਅਾ
ਤੇ ਜੇ ਦਿਲ ਨੂੰ ਲੱਗੇ ਹੁੰਦੇ ਟਿੱਚ ਬੱਟਨ ਮੈ ਅਾਪਣਾ ਦਿਲ ਖੋਲ ਕੇ ਨੲੀ ਸੀ ਦਿਖਾੳੁਣਾ ਸੱਜਣਾਂ
ਕਿੳੁਂਕਿ ਦਿਲ ਦੇ ਦਰਵਾਜੇ ਖੁੱਲੇ ਨੇ ਸੱਜਣਾਂ ਤੇਰੇ ਅਾੳੁਣ ਲੲੀ
Create Wallpaper for this quote
|
|
👉ਹੰਕਾਰ ਦਿਖਾ ਕੇ ਕਿਸੀ ਰਿਸ਼ਤੇ ਨੂੰ ਤੌੜਣ ਤੋ ਚੰਗਾ ਹੈ ਕਿ ਮਾਫੀਂ ਮੰਗ ਕੇ ੳੁਸ ਰਿਸ਼ਤੇ ਨੂੰ ਨਿਭਾੲਿਅਾਂ ਜਾਵੇ......
Create Wallpaper for this quote
|
|
ਸਭ ਨੂੰ ਦਿਖ ਰਿਹਾ ਹੈ ਮੇਰਾ ਪਿਅਾਰ ਤੇਰੇ ਲੲੀ ਸਾਇਦ ਤੁਸੀ ਹੀ ਗ਼ਲਤ ਨੰਬਰ ਦੇ ਚਸਮੇ ਲਗਾ ਰੱਖੇ ਨੇ_😝😝
Create Wallpaper for this quote
|
|
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ, ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ..🙏
Create Wallpaper for this quote
|
|
"ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ" ।
Create Wallpaper for this quote
|
|
ਸਮਾਂ ਦਿਖਾਈ ਨਹੀ ਦਿੰਦਾ, ਪਰ ਬਹੁਤ ਕੁੱਝ ਦਿਖਾ ਦਿੰਦਾ ਹੈ ।
Create Wallpaper for this quote
|
|
"ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ ਵੱਧ ਕਰਕੇ ਦਿਖਾਉ, ਇਹੀ ਤੁਹਾਡੀ ਸਫ਼ਲਤਾ ਏ"....
Create Wallpaper for this quote
|
|
ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ..
ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ.
ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ.
Create Wallpaper for this quote
|
|
ਘੁੰਮ-ਘੁੰਮ ਲੱਕ ਨੂੰ ਲਪੇਟ ਮਾਰੇ ਗੁੱਤ, ਤੇਰਾ ਨਖ਼ਰਾ ਮੇਚ ਨਾ ਆਵੇ,
ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀਏ ਨੀਂ, ਕੇਰਾਂ ਗਿੱਧੇ ਵਿਚ ਨੱਚ ਕੇ ਦਿਖਾ ਦੇ..!!
Create Wallpaper for this quote
|
|
ਨੀਂ ਸੂਰਜ ਚੜਾਉਂਦਾ ਰਾਤ ਨੂੰ, ਦਿਨ 'ਚੋਂ ਦਿਖਾਉਂਦਾ ਤਾਰੇ,
ਨੀਂ ਹਿਟਲਰ ਹਿੱਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ..!
Create Wallpaper for this quote
|
|
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
Create Wallpaper for this quote
|
|
ਪਿਆਰ ਮਿਲਦਾ ਨਸੀਬਾਂ ਨਾਲ ਕਈ ਰੁਸ ਕੇ ਪਿਆਰ ਗਵਾਂ ਲੈਂਦੇ ਟਾਇਮ ਪਾਸ ਕਰਨ ਵਾਲੇ ਦਿਖਾਉਣ ਆਕੜਾ ਸੱਚਾ ਪਿਆਰ ਕਰਨ ਵਾਲੇ ਹੱਥ ਜੋੜ ਮਨਾ ਲੈਂਦੇ
Create Wallpaper for this quote
|
|
ਯਾਰਾਂ ਦਾ ਗਰੂਪ👬👬ਓਦੋਂ ਤੋੜਦਾ ਏ☝🏻ਚੁੱਪ।। ਜਦੋਂ ਅੱਗੋਂ👉🏼ਕੋਈ ਦਿਖਾਉਂਦਾ ਹਵਾ😏ਖੋਰੀਆਂ।।💪🏻💪🏻🙏🏻
Create Wallpaper for this quote
|
|
ਇਕ ਕਮਲੀ ਮੈਂਨੂੰ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ ਮੈਂ ਕਿਹਾ ਰਜਿਸਟਰੀ ਦਿਖਾ ਹੱਸ ਕੇ ਕਹਿੰਦੀ ਰਜਿਸਟਰੀ ਨਈਓ ਮੈਂ ਤਾਂ ਕਬਜਾ ਕੀਤਾ !!
Create Wallpaper for this quote
|
|
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇੈਨੂੰ ਜੱਗ ਨੂੰ ਦਿਖਾਉਣ ਦੀ , ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥
Create Wallpaper for this quote
|
|
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓੁਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।
Create Wallpaper for this quote
|
|
"ਅਪਣਾ ਚੇਹਰਾ ਸੂਰਜ਼ ਦੀ ਰੋਸ਼ਨੀ ਦੇ ਵੱਲ ਰੱਖੋ, ਤੁਹਾਨੂੰ ਕੋਈ ਪਰਛਾਂਵਾਂ ਦਿਖਾਈ ਨਹੀਂ ਦੇਵੇਗਾ I"
Create Wallpaper for this quote
|
|
ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ, ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ, ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ II
Create Wallpaper for this quote
|
|
"ਹਿੰਮਤ ਦੱਸੀ ਨਹੀਂ ਜਾਂਦੀ, ਦਿਖਾਈ ਜਾਂਦੀ ਹੈ"...
Create Wallpaper for this quote
|
|
"ਦੂਰ ਤੋਂ ਸਾਨੂੰ ਅੱਗੇ ਦੇ ਸਾਰੇ ਰਸਤੇ ਬੰਦ ਦਿਖਾਈ ਦਿੰਦੇ ਹਨ, ਕਿਉਂਕਿ ਸਫ਼ਲਤਾ ਦੇ ਰਸਤੇ ਸਾਡੇ ਲਈ ਉਦੋਂ ਹੀ ਖੁਲਦੇ ਨੇ, ਜਦੋਂ ਅਸੀਂ ਉਹਨਾਂ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਾਂ I"
Create Wallpaper for this quote
|
|
ਸਮਾਂ ਦਿਖਾਇਆਂ ਨਹੀਂ ਦਿਖਦਾ, ਪਰ ਦਿਖਾ ਬਹੁਤ ਕੁਝ ਜਾਂਦਾ ਹੈ ।
Create Wallpaper for this quote
|
|
ਕਾਮਯਾਬ ਵਿਅਕਤੀ ਦੀ ਸਿਰਫ ਚਮਕ ਲੋਕਾਂ ਨੂੰ ਦਿਖਾਈ ਦਿੰਦੀ ਹੈ,
ਉਸ ਨੇ ਕਿੰਨੇ ਹਨ੍ਹੇਰੇ ਦੇਖੇ ਹਨ, ਇਹ ਕੋਈ ਨਹੀਂ ਜਾਣਦਾ ਹੈ ।
Create Wallpaper for this quote
|
|
"ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ, ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ I"
Create Wallpaper for this quote
|
|
ਇਸ ਦੁਨੀਆਂ 'ਚ ਸਨਮਾਨ ਨਾਲ ਜਿਉੂਂਣ ਦਾ ਸਭ ਤੋਂ ਮਹਾਨ ਤਰੀਕਾ ਹੈ,
ਕਿ ਅਸੀਂ ਉਹ ਬਣੀਏ, ਜੋ ਅਸੀਂ ਹੋਣ ਦਾ ਦਿਖਾਵਾ ਕਰਦੇ ਹਾਂ ।
Create Wallpaper for this quote
|
|
ੳੁਸ ਨੂੰ ਨਾ ਚੁਣੋ ਜੋ ਸੋਹਣਾ ਦਿਖੇ,
ਹਮੇਸ਼ਾ ੳੁਸ ਨੂੰ ਚੁਣੋ ਜੋ ਤੁਹਾਡੀ,
ਜਿੰਦਗੀ ਨੂੰ ਸੋਹਣਾ ਬਣਾ ਸਕੇ ।
Create Wallpaper for this quote
|
|
ਮੂੰਹ ਦੇ ਮਿੱਠੇ ਤੇ ਦਿਲ ਦੇ ਮਾੜੇ ਸਾਨੂੰ ਭਾੳੁਂਂਦੇ ਨਾ
ਅਸੀ ਜਿਵੇਂ ਵੀ ਹਾਂ ਸਭ ਦੇ ਸਾਹਮਣੇ ਹਾਂ
ਸਾਨੂੰ ਦਿਖਾਵੇ ਕਰਨੇ ਅਾੳੁਦੇ ਨਾਂ
Create Wallpaper for this quote
|
|
👆ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ
ਅਤੇ ਵੱਡਾ ਬੰਦਾ
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ !
Create Wallpaper for this quote
|
|
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ
ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥
Create Wallpaper for this quote
|
|
ਮੈਨੂੰ 👨🏻🎤ਨਫ਼ਰਤ ਪਸੰਦ ਹੈ ਪਰ ਦਿਖਾਵੇ 🤡🤡ਵਾਲਾ ਪਿਆਰ ਨਹੀਂ👏👏
Create Wallpaper for this quote
|
|
ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ?? ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ ਮਰ ਜਾਵੇ ਏਦਾਂ ਦਾ...
Create Wallpaper for this quote
|
|
ਬਹੁਤ ਵਧੀਆ ਮਾਸੂਮੀਅਤ ਦਿਖਾਈ
ਓੁਹਨਾ ਨੇ ,
ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ
Create Wallpaper for this quote
|
|
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.
Create Wallpaper for this quote
|
|
ਕੀ ਕਰਾਂ ਮੈਂ ਕਮਲੀ ਦਾ...!!!
ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ,,,
Mere ਯਾਰ ਕਹਿੰਦੇ ਭਾਬੀ ਦਿਖਾ
ਜਦ ਇਸ਼ਾਰਾ ਕੀਤਾ ਉਸ ਵੱਲ
ਕਿ ਉਹ ਆ
ਸਾਲੀ ਚੱਟਨੀ ਲਾ ਲਾ ਕੇ
ਰੱਸਗੁੱਲੇ ਖਾਈ ਜਾਵੇ...
Create Wallpaper for this quote
|
|
ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ, 15 ਅਗਸਤ ਅਤੇ 26 ਜਨਵਰੀ ਨੂੰ ਟੀ ਵੀ ਤੇ ਪਾਕਿਸਤਾਨ ਤੇ ਭਾਰਤ ਦੀ ਲੜਾਈ ਵਾਲੀਆਂ ਫ਼ਿਲਮਾਂ ਕਿਉਂ ਦਿਖਾਉਂਦੇ ਨੇ ? ਅਜਾਦ ਤਾਂ ਅਸੀਂ ਅੰਗਰੇਜਾਂ ਤੋਂ ਹੋਏ ਸੀ..
Create Wallpaper for this quote
|
|
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।
Create Wallpaper for this quote
|
|
ਕੋਰੇ ਸਫੇ ਜੇਹਾ ਆਸ਼ਿਕ ਤੇਰਾ, ਜੋ ਜੀ ਚਾਹੇ ਲਿਖਦੇ
ਜੋ ਸੀਰਤ ਆ ਸਾਡੀ ਬੱਲੀਏ , ਉਹੀ ਬਾਹਰੋਂ ਦਿਖਦੇ !
Create Wallpaper for this quote
|
|
ਦੂਜਿਆਂ ਦੇ ਜਖਮ ਵੀ ਉਦੋਂ ਹੀ ਦਿਖਾਈ ਦਿੰਦੇ ਹਨ।
ਜਦੋਂ ਖੁਦ ਨੂੰ ਸੱਟ ਲੱਗਦੀ ਹੈ
Create Wallpaper for this quote
|
|
ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...
Create Wallpaper for this quote
|
|
ਪ੍ਦੇਸ਼ ਗਿਆ ਲਈ ਕਿਹੜਾ ਇਥੇ ਛਾਵਾਂ ਮੰਗਦਾ ਏ,
#ਮਾਵਾਂ ਵਾਂਗੂੰ ਕਿਹੜਾ ਹੋਰ ਦੁਆਵਾ ਮੰਗਦਾ ਏ
ਸਾਬਤ ਦਿਖਦੀ ਭਾਵੇ ਅੰਦਰੋਂ ਚੂਰ ਬੜੀ
ਅੰਮੜੀ ਮਾਰੇ ਵਾਜਾਂ ਵਤਨੋਂ ਦੂਰ ਖੜੀ💕
Create Wallpaper for this quote
|
|
ਮੇਰੀ ਪੱਗ ਵਾਲੀ SELFIE ਦਿਖਾਦੀਂ ਬੱਲੀਏ,
ਤੇਰੀ MUMMY ਸਾਡੀ MARRIAGE ਨੂੰ ਹਾਂ ਕਰਦੂ ...
Create Wallpaper for this quote
|
|
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਾਸਤਾ ਦਿਖਾਉਂਦੀ ਹੈ.!!
Create Wallpaper for this quote
|
|
ਮੰਨਿਅਾਂ ਕੀ ਤੇਰੇ ਉਤੇ ਕੈਮ ਲੱਗਦੇ ਜਿਹੜੇ ਨਖਰੇ ਤੂੰ ਕਰਕੇ ਦਿਖਾੳੁਨੀ ੲੇ.
ਚੁਨੀ ਤੋ ਬਗੈਰ ਬੀਬਾ ਰੋਬ ਕੋਈ ਨਾ ਪਾਂਵੇ ਅੱਥਰੇ ਬਰੈਂਡ ਨੀ ਤੂੰ ਪਾਉਨੀ ਏ.!!
Create Wallpaper for this quote
|
|
ਜ਼ਿੰਦਗੀ ਵੀ ਕਮਾਲ ਦੀ ਹੈ,
ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ,
ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!!
Create Wallpaper for this quote
|
|
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏
Create Wallpaper for this quote
|
|
Santa:ਮੈਨੂ ਤਾ ਅੱਖਾਂ ਬੰਦ ਕਰ ਕੇ ਵੀ ਦਿਖਦਾ ਹੈ..
Banta: ਸਚੀ, ਕੀ ਦਿਖਦਾ ਹੈ ????
Santa: ਹਨੇਰਾ......
Create Wallpaper for this quote
|
|
ਕੁਝ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ,
ਹੋਰ ਇੰਝ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..
Create Wallpaper for this quote
|
|
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.!!
Create Wallpaper for this quote
|
|
ਮੇਰੇ ਵਿੱਚੋਂ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ.
ਜਿਨਾਂ ਵਿੱਚੋਂ ਰੱਬ ਦਿੱਸਦਾ ਮੈਨੂੰ ਵੀ ਦਿਖਾਈ.!!
Create Wallpaper for this quote
|
|
ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾਈ.
ਸਾਡੀ ਉਹਨੀ ਕਾ ਚੜਾਈ ਜਿੰਨੀ ਰੱਬ ਨੇ ਬਣਾਈ.!!
Create Wallpaper for this quote
|
|
ਪਿਆਰ ਉਹ ਨਹੀ ਜੋ ਦੁਨੀਆਂ ਦੇ ਸਾਹਮਣੇ ਦਿਖਾਇਆ ਜਾਵੇ,
ਪਿਆਰ ਤਾਂ ਉਹ ਹੈ ਜੋ ਬੱਸ ਦਿਲੋਂ ਨਿਭਾਇਆ ਜਾਵੇ.....!!!
Create Wallpaper for this quote
|
|
ਸੌਸ਼ੇ ਨੀ ਕਰੀਦੇ ਬਿਨਾਂ ਗੱਲ ਤੋ ਜਿੰਨੇ ਜੋਗੇ ਹੈਗੇ ਸ਼ਰਿਆਮ ਦਿਖਦੇ
Create Wallpaper for this quote
|
|
ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾ
ਸਾਡੀ ਉਹਨੀ ਕੀ ਚੜਾਈ ਜਿੰਨੀ "ਰੱਬ" ਨੇ ਬਣਾਈ
Create Wallpaper for this quote
|
|
ਔਕਾਤ ਨਾਲੋਂ ਵੱਡੇ ਦਿਖਾਵੇ ਅਕਸਰ ਬੰਦੇ ਨੂੰ ਡੋਬ ਦਿੰਦੇ ਹਨ...
Create Wallpaper for this quote
|
|
ਮੈਰਿਜ ਬਿੳੁਰੋ ਵਾਲਾ ਕੁੜੀ ਨੂੰ: ਮੁਂਡਾ ਬਹੁਤ ਕਮਾੳੁਂਦਾ ਪਰ ਥੋੜਾ ਕਾਲਾ ਏ
ਕੁੜੀ: ਇਸੇ ਕਵਾਲਿਟੀ 'ਚ' ਕੋਈ ਹੋਰ ਰੰਗ ਦਿਖਾਓ,,,,,
Create Wallpaper for this quote
|
|
ਨਸ਼ੇ ਪੱਤੇ ਛੱਡ ਦੇਣੇ ਗੱਲ਼ਾ ਚੰਗੀਆਂ
ਛੱਡ ਦਉ ਦਿਖਾਵਾ ਬਾਈ ਜੇ ਘਰੋ ਤੰਗੀਆਂ
ਦਿਲ ਵਿੱਚ ਵਸੇ ਜੀਹਨੇ ਯਾਰ ਕੱਡਤੇ
ਕਾਹਦਾ ਉਹ ਬੰਦਾ ਜੀਹਨੇ ਪੈਰ ਛੱਡਤੇ
Create Wallpaper for this quote
|
|
ਇੱਕ ਵਾਰ ਬੋਲ ਤਾਂ ਸਹੀ,ਕਰ ਕੇ ਦਿਖਾਵਾਂਗੀ,
ਚਾਹੇ ਜਿਨਾ ਮਰਜੀ ਰੁੱਸ,ਵਾਰ ਵਾਰ ਮਨਾਵਾਗੀ...
ਬਾਕੀ ਪਤਾ ਤੈਨੂੰ, ਸੁਭਾਅ ਮੇਰਾ ਅੜਬ ਜਿਹਾ,
ਪਿਆਰ ਨਾਲ ਸੁਧਰ ਜਾ,ਨਹੀ ਜੁੱਤੀ ਨਾਲ ਸਮਝਾਵਾਂਗੀ...
Create Wallpaper for this quote
|
|
ਦਰਦ ਹਾਸਿਅਾਂ ਚ ਵੀ ਹੁੰਦਾ ,
ਜਰੂਰੀ ਨੀ ਕੋੲੀ ਰੋ ਕੇ ਹੀ ਦਿਖਾਵੇ ....!!
Create Wallpaper for this quote
|
|
ਕਦੇ ਕਦੇ ਮੇਰਾ net ਏਨਾ slow ਚਲਦਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਘਰ ਘਰ ਜਾ ਕੇ ਪੋਸਟ ਦਿਖਾ ਆਵਾਂ...
Create Wallpaper for this quote
|
|
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।
Create Wallpaper for this quote
|
|
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ,
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੇ..
Create Wallpaper for this quote
|
|