ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 100 status
ContentWallpapers
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..!!

Create Wallpaper for this quote
ਜਿੰਨੀ ਸੋਹਣੀ ਨਾਗੀਨ ਟੀਵੀ ਤੇ ਕਲਰਸ ਚੈਨਲ ਵਾਲੇ ਦਿਖਾਉਂਦੇ ਨੇ
ਉਸ ਹਿਸਾਬ ਨਾਲ ਮੇੈਨੂੰ ਕੁੜੀ ਨਹੀਂ ਨਾਗੀਨ ਹੀ ਚਾਹੀਦੀ ਹੈ।

Create Wallpaper for this quote
ਬਹੁਤਾ ਨਾ ਰੋਹਬ ਦਿਖਾਂ ਤੂੰ ਮੈਨੂੰ ਅੰਗਰੇਜੀ ਦਾ..
ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..

Create Wallpaper for this quote
ਰੱਬ ਵਰਗੀ ਮਾਂ ਮੇਰੀ ਦੇ, ਮੇਰੇ ਸਿਰ ਕਰਜ਼ ਬੜੇ ਨੇ ... ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੀ ...

Create Wallpaper for this quote
ਜਿੱਥੋ ਆਪਣੇ ਦਿਖਾਈ ਨਾ ਦੇਣ.. ਉਹ ਉਚਾਈ ਕਿਸ ਕੰਮ ਦੀ..!!

Create Wallpaper for this quote
ਉਹਨਾਂ ਯਾਰਾਂ ਤੋ ਵੀ ਬਚੋ, ਜੋ ਆਪਣੇ ਆਪ ਨੂੰ ਉੱਚਾ ਦਿਖਾਉਣ ਲਈ, ਨਾਲ ਖੜੇ ਯਾਰ ਨੂੰ ਨੀਵਾਂ ਦਿਖਾ ਦਿੰਦੇ ਨੇ..||

Create Wallpaper for this quote
ਬਹੁਤਾ ਨਾ ਰੋਹਬ ਦਿਖਾ ਤੂੰ ਮੈਨੂੰ ਅੰਗਰੇਜੀ ਦਾ..😎 ਨੀ # IELTS ਵਾਲੀਅਾਂ ਮੈਡਮਾ ਮੇਰੇ ਤੋ ਪੰਜਾਬੀ ਸਿੱਖ ਦੀਅਾਂ..😎

Create Wallpaper for this quote
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ!!!

Create Wallpaper for this quote
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ...

Create Wallpaper for this quote
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ..🙏

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ,
ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।..😁😉

Create Wallpaper for this quote
ਮੈਨੂੰ ਕਹਿੰਦਾ ਤੂੰ ਦੇਸੀ ਆ, ਮੈਂ ਵੀ ਕਹਿ ਦਿੱਤਾ..?
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ..😋 😜

Create Wallpaper for this quote
ਜਿਹੜੇ ਮਰਦਾਂ 'ਚ ਅਸਲ ਦਲੇਰੀਆਂ,
ਮਾੜੇ ਉੱਤੇ ਨਾਂ ਦਿਖਾਉਂਦੇ ਮਰਦਾਨਗੀ..💪

Create Wallpaper for this quote
ਕਹਿੰਦੀ ਤੈਨੂੰ ਦੇਖਣਾ ਨੇ ਚਾਹੁੰਦੀਆ ਸਹੇਲੀਆ...
ਜਾਨ ਖਾਂਦੀਆਂ ਨਾ ਹੋ ਕ ਆਈਆ ਵੇਹਲੀਆਂ...
ਤੇਰਾ ਨੰਬਰ ਮਿਲਾ ਕੇ ਫੋਨ ਮੇਰੇ ਕੰਨ ਨਾਲ ਲਾ ਕੇ ਪਾ ਕੇ ਬਹਿ ਗਈਆ ਕਮਲੀਆਂ ਘੇਰਾ ......
ਮੁੱਖੜਾ ਦਿਖਾ ਜਾ ਮਿੱਤਰਾ ..ਮਾਰ ਜਾ ਗਲੀ ਵਿਚ ਗੇੜਾ:).


Create Wallpaper for this quote
ਖੇਡ ਤਾਸ਼ ਦੀ ਹੋਵੇ ਜਾ ਜ਼ਿੰਦਗੀ ਦੀ ਆਪਣਾ ਇੱਕਾ ਉਦੋਂ ਹੀ ਦਿਖਾਓ ਜਦੋ ਸਾਹਮਣੇ ਬਾਦਸ਼ਾਹ ਹੋਵੇ..🙂

Create Wallpaper for this quote
ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ ਇਸ ਲਈ ਕਹੋ ਨਾ ਕਰ ਕਿ ਦਿਖਾਓ..✍️

Create Wallpaper for this quote
ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ, ਪਿਆਰ ਕਰਦੇ ਹਾਂ ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ, ਮਰਦੇ ਰਹੇ ਉਹਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ, ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ, ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ, ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ...

Create Wallpaper for this quote
ਅੱਜ ਇੱਕ ਘਰੋਂ ਕੱਢੀ ਮਾਂ ਖੜੀ ਚੋਰਾਹੇ ਤੇ ਸੋਚ ਦੀ ਹੈ,
ਕਾਸ਼ ਦਿਖਾਵੇ ਦੇ ਮਹਿੰਗੇ ਪੁੱਤਾਂ ਤੋਂ ਇੱਕ ਸਸਤੀ ਧੀ ਜੰਮ ਲੈਂਦੀ ।

Create Wallpaper for this quote
😕ਪਾ ਕੇ 😐ਮਾੜੇ ਉੱਤੇ😠 ਰੋਹਬ ਹਵਾ 😕ਨੀ ਦਿਖਾਈ ਦੀ😐 😐ਫੜ 😕ਮੰਗਵੀਂ 🔫ਦੁਨਾਲੀ 🐯ਸ਼ੇਰਾ ਫੋਟੋ 📷ਨੀ ਕਰਾਈ ਦੀ😐

Create Wallpaper for this quote
ਮੈਡਮ : ਮੈ ਤੇਰੀ ਜਾਨ ਕੱਢਦੂ !
ੲਿਸ ਦੀ ਅੰਗਰੇਜ਼ੀ ਕੀ ਬਣੂ ??
ਜੱਟਾ ਦਾ ਮੁੰਡਾ : ਅੰਗਰੇਜ਼ੀ ਗੲੀ ਢੱਠੇ ਖੂਹ ਚ,
ਤੂੰ ਹੱਥ ਲਾ ਕੇ ਦਿਖਾ

Create Wallpaper for this quote
Punjabi  Funny Punjabi wallpaper
ਸੀਸ਼ਾ ਜਦੋਂ ਵੀ ਚੁੱਕੋ ਪਹਿਲਾਂ ਦੇਖੋ , ਫੇਰ ਦਿਖਾਇਆ ਕਰੋ..

Create Wallpaper for this quote
ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ

Create Wallpaper for this quote
ਗੁਣ ਆਪਣਾ ਦਿਖਾ ਜਾਂਦਾ ਏ ਪਾਣੀ ਭਾਂਵੇ ਗਰਮ ਹੋਵੇ ਪਰ ਅੱਗ ਨੂੰ ਬੁਝਾ ਜਾਂਦਾ...

Create Wallpaper for this quote
ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ..

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਤਰਲਾ 🙌 ਕਿਸੇ ਦਾ ਕਰਿਅਾ ਨੀ ਜਾਂਦਾ 💞 ਦਿਲ ਕਿਸੇ ਤੋਂ ਹਰਿਅਾ 🎮 ਨੀ ਜਾਂਦਾ
ਆਪ AtTiTuDe ਦਿਖਾੳੁਂਦੇ ਨੀ ਕਿਸੇ ਦਾ AtTiTuDe ਜਰਿਅਾ ✅ ਨੀ ਜਾਂਦਾ.

Create Wallpaper for this quote
ਕਮਲੀ ਕਹਿੰਦੀ ਵੇਟ ਕਰ ਤੇ ਪਰੂਫ ਕਰ ਕੇ ਦਿਖਾ।
ਮੈਂ ਕਹਾਂ ਵੇਟ ਤਾਂ ਹੋਣੀ ਨੀ ਪਰੂਫ ਲਈ ਤਾਂ ਭਾਵੇਂ ਜੱਟ ਦੀ ਜਾਨ ਮੰਗ ਲੈ...

Create Wallpaper for this quote
ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ.......

Create Wallpaper for this quote
ਅਸੀ ਨਹੀ ਦਿਖਾਉਦੇ “Attitude” ਜੇ ਤੈਨੂੰ ਲੱਗਦਾ ਤੇ ਲੱਗੀ ਜਾਵੇ…
ਅਸੀ ਰਹਿੰਦੇ ਆ ਬਾਬੇ ਨਾਨਕ ਜੀ ਦੀ ਰਜਾ ਵਿੱਚ ਜੇ ਤੂੰ ਸੜਦੀ ਆ ਤੇ ਸੜੀ ਜਾ……

Create Wallpaper for this quote
ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ

Create Wallpaper for this quote
ਸੱਚਾ ਪਿਆਰ ਤਾਂ ਬੇਬੇ ਬਾਪੂ ਦਾ,
ਬਾਕੀ ਸਭ ਤਾਂ ਦਿਖਾਵਾ ਈ ਆ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ,
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਹੈ !!

Create Wallpaper for this quote
ਕਿਸੇ ਨੇ ਜੋਕਰ ਨੂੰ ਕਿਹਾ ਕਿ "ਤੁਸੀਂ ਮੁਖੌਟਾ ਕਿਉਂ ਲਗਾਉਦੇਂ ਹੋ?"
ਉਸਨੇ ਬੜਾ ਸੁੰਦਰ ਜਵਾਬ ਦਿੱਤਾ
"ਲਗਾਉਂਦੇ ਤਾਂ ਸਭ ਨੇ ਪਰ ਮੇਰਾ ਬਸ ਦਿਖਾਈ ਦਿੰਦਾ"

Create Wallpaper for this quote
Punjabi Wisdom Quotes wallpaper
"ਨੀਅਤ ਕਿੰਨੀ ਵੀ ਚੰਗੀ ਹੋਵੇ, ਦੁਨੀਆਂ ਤੁਹਾਨੂੰ ਤੁਹਾਡੇ ਦਿਖਾਵੇ ਤੋਂ ਜਾਣਦੀ ਹੈ,
ਪਰ ਦਿਖਾਵਾ ਕਿੰਨਾ ਵੀ ਚੰਗਾ ਹੋਵੇ, ਰੱਬ ਤੁਹਾਡੀ ਨੀਅਤ ਤੋਂ ਜਾਣਦਾ ਹੈ I"

Create Wallpaper for this quote
ਜੇ ਦਿਲ ਨੂੰ ਜਿੱਪ ਲੱਗੀ ਹੁੰਦੀ ਤਾਂ ਤੈਨੂੰ ਖੋਲ ਕੇ ਦਿਖਾ ਦਿੰਦੇ ਨੀ ੳੁੱਤੇ ਤੇਰਾ ਨਾਮ ਲਿੱਖਿਅਾ
ਤੇ ਜੇ ਦਿਲ ਨੂੰ ਲੱਗੇ ਹੁੰਦੇ ਟਿੱਚ ਬੱਟਨ ਮੈ ਅਾਪਣਾ ਦਿਲ ਖੋਲ ਕੇ ਨੲੀ ਸੀ ਦਿਖਾੳੁਣਾ ਸੱਜਣਾਂ
ਕਿੳੁਂਕਿ ਦਿਲ ਦੇ ਦਰਵਾਜੇ ਖੁੱਲੇ ਨੇ ਸੱਜਣਾਂ ਤੇਰੇ ਅਾੳੁਣ ਲੲੀ

Create Wallpaper for this quote
👉ਹੰਕਾਰ ਦਿਖਾ ਕੇ ਕਿਸੀ ਰਿਸ਼ਤੇ ਨੂੰ ਤੌੜਣ ਤੋ ਚੰਗਾ ਹੈ ਕਿ ਮਾਫੀਂ ਮੰਗ ਕੇ ੳੁਸ ਰਿਸ਼ਤੇ ਨੂੰ ਨਿਭਾੲਿਅਾਂ ਜਾਵੇ......

Create Wallpaper for this quote
ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ,
ਕਿ
ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ..🙏

Create Wallpaper for this quote
"ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ" ।

Create Wallpaper for this quote
ਸਮਾਂ ਦਿਖਾਈ ਨਹੀ ਦਿੰਦਾ,
ਪਰ ਬਹੁਤ ਕੁੱਝ ਦਿਖਾ ਦਿੰਦਾ ਹੈ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
"ਲੋਕੀ ਤੁਹਾਡੇ ਬਾਰੇ ਜਿੰਨਾ ਸੋਚਦੇ ਆ ਉਸਤੋਂ ਵੱਧ ਕਰਕੇ ਦਿਖਾਉ,
ਇਹੀ ਤੁਹਾਡੀ ਸਫ਼ਲਤਾ ਏ"....

Create Wallpaper for this quote
ਚਾਰ ਕੁੱਤੇਆਂ ਦਾ ਕੰਮ ਇਕੱਲੇ ਨੂੰ ਪੈਣਾ.. ਅਸੀ ਰਹਿ ਕੇ ਇਕੱਲੇ ਜੁਰਤ ਦਿਖਾਈ ਦੀ. ਜੇ ਪੁੱਤ ਗੱਲ ਹੋਵੇ ਦਿਲ ਚ ਮੂੰਹ ਤੇ ਕਹਿਣੀ ਚਾਹੀਦੀ.

Create Wallpaper for this quote
ਘੁੰਮ-ਘੁੰਮ ਲੱਕ ਨੂੰ ਲਪੇਟ ਮਾਰੇ ਗੁੱਤ, ਤੇਰਾ ਨਖ਼ਰਾ ਮੇਚ ਨਾ ਆਵੇ,
ਬੋਲੀ ਉੱਤੇ ਬੋਲੀ ਮੁੰਡਾ ਪਾਉ ਕੁੜੀਏ ਨੀਂ, ਕੇਰਾਂ ਗਿੱਧੇ ਵਿਚ ਨੱਚ ਕੇ ਦਿਖਾ ਦੇ..!!

Create Wallpaper for this quote
ਨੀਂ ਸੂਰਜ ਚੜਾਉਂਦਾ ਰਾਤ ਨੂੰ, ਦਿਨ 'ਚੋਂ ਦਿਖਾਉਂਦਾ ਤਾਰੇ,
ਨੀਂ ਹਿਟਲਰ ਹਿੱਟ ਕਰਦਾ ਸਿੱਧਾ ਦਿਲ ਤੇ ਪਤਲੀਏ ਨਾਰੇ..!

Create Wallpaper for this quote
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ??
ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

Create Wallpaper for this quote
ਪਿਆਰ ਮਿਲਦਾ ਨਸੀਬਾਂ ਨਾਲ ਕਈ ਰੁਸ ਕੇ ਪਿਆਰ ਗਵਾਂ ਲੈਂਦੇ ਟਾਇਮ ਪਾਸ ਕਰਨ ਵਾਲੇ
ਦਿਖਾਉਣ ਆਕੜਾ ਸੱਚਾ ਪਿਆਰ ਕਰਨ ਵਾਲੇ ਹੱਥ ਜੋੜ ਮਨਾ ਲੈਂਦੇ

Create Wallpaper for this quote
ਯਾਰਾਂ ਦਾ ਗਰੂਪ👬👬ਓਦੋਂ ਤੋੜਦਾ ਏ☝🏻ਚੁੱਪ।। ਜਦੋਂ ਅੱਗੋਂ👉🏼ਕੋਈ ਦਿਖਾਉਂਦਾ ਹਵਾ😏ਖੋਰੀਆਂ।।💪🏻💪🏻🙏🏻

Create Wallpaper for this quote
ਇਕ ਕਮਲੀ ਮੈਂਨੂੰ ਕਹਿੰਦੀ ਤੂੰ ਮੇਰਾ ਵਾ
ਸਿਰਫ ਮੇਰਾ ਮੈਂ ਕਿਹਾ ਰਜਿਸਟਰੀ ਦਿਖਾ
ਹੱਸ ਕੇ ਕਹਿੰਦੀ ਰਜਿਸਟਰੀ ਨਈਓ ਮੈਂ ਤਾਂ ਕਬਜਾ ਕੀਤਾ !!

Create Wallpaper for this quote
Punjabi  Cute Punjabi wallpaper
ਮੇਰਾ ਪਿਆਰ ਤੇਰੇ ਲਈ ਸੱਚਾ ਹੈ ,ਲੋੜ ਨਾ ਮੇੈਨੂੰ ਜੱਗ ਨੂੰ ਦਿਖਾਉਣ ਦੀ ,
ਸੱਚ ਦੱਸਾਂ ਸੱਜਣਾ ਇੱਕ ਰੀਝ ਹੈ ਤੇਰੇ ਨਾਮ ਦਾ ਚੂੜਾ ਪਾਉਣ ਦੀ ॥

Create Wallpaper for this quote
Punjabi  Specially for Girls wallpaper
ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓੁਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।

Create Wallpaper for this quote
Ghaint messages wallpaper
"ਅਪਣਾ ਚੇਹਰਾ ਸੂਰਜ਼ ਦੀ ਰੋਸ਼ਨੀ ਦੇ ਵੱਲ ਰੱਖੋ,
ਤੁਹਾਨੂੰ ਕੋਈ ਪਰਛਾਂਵਾਂ ਦਿਖਾਈ ਨਹੀਂ ਦੇਵੇਗਾ I"

Create Wallpaper for this quote
ਦੁਨੀਆਂ ਵਿੱਚ ਕੋਈ ਵੀ ਕਿਸੇ ਨੂੰ ਰਸਤਾ ਦਿਖਾ ਸਕਦਾ ਹੈ..ਮੰਜ਼ਿਲ ਨਹੀਂ,
ਮੰਜ਼ਿਲ ਤਾਂ ਖੁਦ ਦੇ ਚੱਲਿਆਂ ਹੀ ਮਿਲਣੀ ਹੈ,
ਪਰ ਚੱਲਣ ਤੋਂ ਪਹਿਲਾਂ ਰਸਤਾ ਪਰਖ ਲੈਣਾਂ ਜ਼ਰੂਰੀ ਹੈ II

Create Wallpaper for this quote
"ਹਿੰਮਤ ਦੱਸੀ ਨਹੀਂ ਜਾਂਦੀ, ਦਿਖਾਈ ਜਾਂਦੀ ਹੈ"...

Create Wallpaper for this quote
"ਦੂਰ ਤੋਂ ਸਾਨੂੰ ਅੱਗੇ ਦੇ ਸਾਰੇ ਰਸਤੇ ਬੰਦ ਦਿਖਾਈ ਦਿੰਦੇ ਹਨ,
ਕਿਉਂਕਿ ਸਫ਼ਲਤਾ ਦੇ ਰਸਤੇ ਸਾਡੇ ਲਈ ਉਦੋਂ ਹੀ ਖੁਲਦੇ ਨੇ,
ਜਦੋਂ ਅਸੀਂ ਉਹਨਾਂ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਾਂ I"

Create Wallpaper for this quote
ਸਮਾਂ ਦਿਖਾਇਆਂ ਨਹੀਂ ਦਿਖਦਾ,
ਪਰ ਦਿਖਾ ਬਹੁਤ ਕੁਝ ਜਾਂਦਾ ਹੈ ।

Create Wallpaper for this quote
ਕਾਮਯਾਬ ਵਿਅਕਤੀ ਦੀ ਸਿਰਫ ਚਮਕ ਲੋਕਾਂ ਨੂੰ ਦਿਖਾਈ ਦਿੰਦੀ ਹੈ,
ਉਸ ਨੇ ਕਿੰਨੇ ਹਨ੍ਹੇਰੇ ਦੇਖੇ ਹਨ, ਇਹ ਕੋਈ ਨਹੀਂ ਜਾਣਦਾ ਹੈ ।

Create Wallpaper for this quote
punjabi good thoughts status
punjabi thoughts in punjabi
"ਹੰਕਾਰ ਦਿਖਾ ਕੇ ਕੋਈ ਰਿਸ਼ਤਾ ਤੋੜਨ ਨਾਲੋਂ ਚੰਗਾ ਹੈ,
ਕਿ ਮੁਆਫੀ ਮੰਗ ਕੇ ਉਹ ਰਿਸ਼ਤਾ ਨਿਭਾਇਆ ਜਾਵੇ I"

Create Wallpaper for this quote
ਇਸ ਦੁਨੀਆਂ 'ਚ ਸਨਮਾਨ ਨਾਲ ਜਿਉੂਂਣ ਦਾ ਸਭ ਤੋਂ ਮਹਾਨ ਤਰੀਕਾ ਹੈ,
ਕਿ ਅਸੀਂ ਉਹ ਬਣੀਏ, ਜੋ ਅਸੀਂ ਹੋਣ ਦਾ ਦਿਖਾਵਾ ਕਰਦੇ ਹਾਂ ।

Create Wallpaper for this quote
punjabi thoughts on time
ਮੂੰਹ ਦੇ ਮਿੱਠੇ ਤੇ ਦਿਲ ਦੇ ਮਾੜੇ ਸਾਨੂੰ ਭਾੳੁਂਂਦੇ ਨਾ
ਅਸੀ ਜਿਵੇਂ ਵੀ ਹਾਂ ਸਭ ਦੇ ਸਾਹਮਣੇ ਹਾਂ
ਸਾਨੂੰ ਦਿਖਾਵੇ ਕਰਨੇ ਅਾੳੁਦੇ ਨਾਂ

Create Wallpaper for this quote
👆ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ
ਅਤੇ ਵੱਡਾ ਬੰਦਾ
ਛੋਟੀ ਜਿਹੀ ਗੱਲ ਤੇ ਔਕਾਤ ਦਿਖਾ ਦਿੰਦਾ ਆ !

Create Wallpaper for this quote
punjabi status 2019 attitude
ਜੇ ਪੂਰਾ ਨਹੀਂ ਹੋਇਆ ਤਾਂ ਕੀ ਹੋਇਆ ਪਰ ਜੋ ਖੁਆਬ ਤੂੰ ਦਿਖਾਇਆ ਉਹ ਸੋਹਣਾ ਬਹੁਤ ਸੀ॥

Create Wallpaper for this quote
ਮੈਨੂੰ 👨🏻‍🎤ਨਫ਼ਰਤ ਪਸੰਦ ਹੈ ਪਰ ਦਿਖਾਵੇ 🤡🤡ਵਾਲਾ ਪਿਆਰ ਨਹੀਂ👏👏

Create Wallpaper for this quote
ਦੁਕਾਨਦਾਰ - ਕਿੱਦਾਂ ਦਾ ਸੂਟ ਦਿਖਾਵਾ ਮੈਡਮ ??
ਔਰਤ - ਗਵਾਂਢਣ ਸਿਰ ਕੰਧ ਚ ਮਾਰ ਮਾਰ ਕੇ
ਮਰ ਜਾਵੇ ਏਦਾਂ ਦਾ...

Create Wallpaper for this quote
Punjabi  Funny Punjabi wallpaper
ਬਹੁਤ ਵਧੀਆ ਮਾਸੂਮੀਅਤ ਦਿਖਾਈ ਓੁਹਨਾ ਨੇ ,
ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ

Create Wallpaper for this quote
Punjabi  Sad Punjabi wallpaper
ਕੁੜੀਆਂ ਵੀ ਕਿਸੇ ਗੱਲੋਂ ਮੁੰਡਿਆਂ ਤੋਂ ਨਹੀਂ ਘੱਟ,
ਖੇਡਣ ਕਬੱਡੀ ਉਹ ਵੀ ਪੱਟਾਂ ਉੱਤੇ ਮਾਰ ਹੱਥ,
ਦੇਖਦੇ ਨੇ ਲੋਕੀ ਜਦੋਂ ਰੇਡਾਂ ਪਾਉਂਦੀਆਂ,
ਕੁੜੀਆਂ ਵੀ ਕਬੱਡੀ 'ਚ ਜਲਵੇ ਦਿਖਾਉਂਦੀਆਂ.

Create Wallpaper for this quote
ਕਬੱਡੀ wallpaper
ਕੀ ਕਰਾਂ ਮੈਂ ਕਮਲੀ ਦਾ...!!! ਕੱਲ ਤਾਂ ਇੱਜਤ ਮਿੱਟੀ ਵਿੱਚ ਮਿਲਾ ਤੀ,,,
Mere ਯਾਰ ਕਹਿੰਦੇ ਭਾਬੀ ਦਿਖਾ
ਜਦ ਇਸ਼ਾਰਾ ਕੀਤਾ ਉਸ ਵੱਲ ਕਿ ਉਹ ਆ
ਸਾਲੀ ਚੱਟਨੀ ਲਾ ਲਾ ਕੇ ਰੱਸਗੁੱਲੇ ਖਾਈ ਜਾਵੇ...

Create Wallpaper for this quote
ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ,
15 ਅਗਸਤ ਅਤੇ 26 ਜਨਵਰੀ ਨੂੰ ਟੀ ਵੀ ਤੇ ਪਾਕਿਸਤਾਨ
ਤੇ ਭਾਰਤ ਦੀ ਲੜਾਈ ਵਾਲੀਆਂ ਫ਼ਿਲਮਾਂ ਕਿਉਂ ਦਿਖਾਉਂਦੇ ਨੇ ?
ਅਜਾਦ ਤਾਂ ਅਸੀਂ ਅੰਗਰੇਜਾਂ ਤੋਂ ਹੋਏ ਸੀ..

Create Wallpaper for this quote
ਜਿੰਨੀ ਸੋਹਣੀ ਨਾਗਿਨ ਟੀਵੀ ਤੇ colors channel ਵਾਲੇ ਦਿਖਾਉਂਦੇ ਨੇ …
ਉਸ ਹਿਸਾਬ ਨਾਲ ਮੈਨੂੰ ਕੁੜੀ ਨਹੀਂ ਨਾਗਿਨ ਹੀ ਚਾਹੀਦੀ ਹੈ।

Create Wallpaper for this quote
ਦੂਜਿਆਂ ਦੇ ਜਖਮ ਵੀ ਉਦੋਂ ਹੀ ਦਿਖਾਈ ਦਿੰਦੇ ਹਨ।
ਜਦੋਂ ਖੁਦ ਨੂੰ ਸੱਟ ਲੱਗਦੀ ਹੈ

Create Wallpaper for this quote
Sad Punjabi wallpaper
ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...

Create Wallpaper for this quote
ਮੇਰੀ ਪੱਗ ਵਾਲੀ SELFIE ਦਿਖਾਦੀਂ ਬੱਲੀਏ,
ਤੇਰੀ MUMMY ਸਾਡੀ MARRIAGE ਨੂੰ ਹਾਂ ਕਰਦੂ ...

Create Wallpaper for this quote
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਾਸਤਾ ਦਿਖਾਉਂਦੀ ਹੈ.!!

Create Wallpaper for this quote
punjabi thoughts new
ਮੰਨਿਅਾਂ ਕੀ ਤੇਰੇ ਉਤੇ ਕੈਮ ਲੱਗਦੇ ਜਿਹੜੇ ਨਖਰੇ ਤੂੰ ਕਰਕੇ ਦਿਖਾੳੁਨੀ ੲੇ.
ਚੁਨੀ ਤੋ ਬਗੈਰ ਬੀਬਾ ਰੋਬ ਕੋਈ ਨਾ ਪਾਂਵੇ ਅੱਥਰੇ ਬਰੈਂਡ ਨੀ ਤੂੰ ਪਾਉਨੀ ਏ.!!

Create Wallpaper for this quote
ਘੈਂਟ ਸਟੇਟਸ  wallpaper
ਘੈਂਟ ਸਟੇਟਸ  wallpaper
ਜ਼ਿੰਦਗੀ ਵੀ ਕਮਾਲ ਦੀ ਹੈ,
ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ,
ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!!

Create Wallpaper for this quote
ਰੋਗਾ ਵਿਚੋ ਰੋਗ ਬੁਰਾ ਏ "ਗਰੀਬੀ"...🙏
ਪਿੱਠ ਦਿਖਾ ਕੇ ਲੰਘ ਜਾਂਦੇ ਨੇ "ਰਿਸ਼ਤੇਦਾਰ ਕਰੀਬੀ"🙏

Create Wallpaper for this quote
ਕੁਝ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ,
ਹੋਰ ਇੰਝ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ..

Create Wallpaper for this quote
ਕੁੱਜ ਕਰਕੇ ਦਿਖਾਉਣਾ ਨਾਮ ਜੱਗ ਤੇ ਬਣਾਉਣਾ.
ਹੋਰ ਇੰਜ ਤਾਂ ਨੀ ਆਪਾ ਜਾਣ ਵਾਲੇ ਜੱਗ ਤੋਂ.!!

Create Wallpaper for this quote
ਮੇਰੇ ਵਿੱਚੋਂ ਤਾਂ ਤੈਨੂੰ ਖਾਮੀਆਂ ਹੀ ਦਿੱਸਣੀਆਂ.
ਜਿਨਾਂ ਵਿੱਚੋਂ ਰੱਬ ਦਿੱਸਦਾ ਮੈਨੂੰ ਵੀ ਦਿਖਾਈ.!!

Create Wallpaper for this quote
ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾਈ.
ਸਾਡੀ ਉਹਨੀ ਕਾ ਚੜਾਈ ਜਿੰਨੀ ਰੱਬ ਨੇ ਬਣਾਈ.!!

Create Wallpaper for this quote
ਪਿਆਰ ਉਹ ਨਹੀ ਜੋ ਦੁਨੀਆਂ ਦੇ ਸਾਹਮਣੇ ਦਿਖਾਇਆ ਜਾਵੇ,
ਪਿਆਰ ਤਾਂ ਉਹ ਹੈ ਜੋ ਬੱਸ ਦਿਲੋਂ ਨਿਭਾਇਆ ਜਾਵੇ.....!!!

Create Wallpaper for this quote
ਬਹੁਤੀ ਕਰਦੇ ਨਾ ਹਵਾ ਨਾਹੀ ਟੌਹਰ ਹੈ ਦਿਖਾ
ਸਾਡੀ ਉਹਨੀ ਕੀ ਚੜਾਈ ਜਿੰਨੀ "ਰੱਬ" ਨੇ ਬਣਾਈ


Create Wallpaper for this quote
ਔਕਾਤ ਨਾਲੋਂ ਵੱਡੇ ਦਿਖਾਵੇ ਅਕਸਰ ਬੰਦੇ ਨੂੰ ਡੋਬ ਦਿੰਦੇ ਹਨ...

Create Wallpaper for this quote
Ghaint messages wallpaper
ਮੈਰਿਜ ਬਿੳੁਰੋ ਵਾਲਾ ਕੁੜੀ ਨੂੰ: ਮੁਂਡਾ ਬਹੁਤ ਕਮਾੳੁਂਦਾ ਪਰ ਥੋੜਾ ਕਾਲਾ ਏ
ਕੁੜੀ: ਇਸੇ ਕਵਾਲਿਟੀ 'ਚ' ਕੋਈ ਹੋਰ ਰੰਗ ਦਿਖਾਓ,,,,,

Create Wallpaper for this quote
ਨਸ਼ੇ ਪੱਤੇ ਛੱਡ ਦੇਣੇ ਗੱਲ਼ਾ ਚੰਗੀਆਂ
ਛੱਡ ਦਉ ਦਿਖਾਵਾ ਬਾਈ ਜੇ ਘਰੋ ਤੰਗੀਆਂ
ਦਿਲ ਵਿੱਚ ਵਸੇ ਜੀਹਨੇ ਯਾਰ ਕੱਡਤੇ
ਕਾਹਦਾ ਉਹ ਬੰਦਾ ਜੀਹਨੇ ਪੈਰ ਛੱਡਤੇ


Create Wallpaper for this quote
ਇੱਕ ਵਾਰ ਬੋਲ ਤਾਂ ਸਹੀ,ਕਰ ਕੇ ਦਿਖਾਵਾਂਗੀ,
ਚਾਹੇ ਜਿਨਾ ਮਰਜੀ ਰੁੱਸ,ਵਾਰ ਵਾਰ ਮਨਾਵਾਗੀ...
ਬਾਕੀ ਪਤਾ ਤੈਨੂੰ, ਸੁਭਾਅ ਮੇਰਾ ਅੜਬ ਜਿਹਾ,
ਪਿਆਰ ਨਾਲ ਸੁਧਰ ਜਾ,ਨਹੀ ਜੁੱਤੀ ਨਾਲ ਸਮਝਾਵਾਂਗੀ...

Create Wallpaper for this quote
ਦਰਦ ਹਾਸਿਅਾਂ ਚ ਵੀ ਹੁੰਦਾ ,
ਜਰੂਰੀ ਨੀ ਕੋੲੀ ਰੋ ਕੇ ਹੀ ਦਿਖਾਵੇ ....!!

Create Wallpaper for this quote
ਕਦੇ ਕਦੇ ਮੇਰਾ net ਏਨਾ slow ਚਲਦਾ ਦਿਲ ਕਰਦਾ ਤੁਹਾਡੇ ਸਾਰਿਆਂ ਦੇ ਘਰ ਘਰ ਜਾ ਕੇ ਪੋਸਟ ਦਿਖਾ ਆਵਾਂ...

Create Wallpaper for this quote
Funny Punjabi wallpaper
ਕੀ ਖੱਟਿਆ,ਕੀ ਵੱਟਿਆ ਬਹੁਤਾ ਹਿਸਾਬ ਨੀ ਲਾਈਦਾ..
ਚਿਹਰੇ ਹੱਸਦੇ-ਵੱਸਦੇ ਰਹਿਣ ਹੋਰ ਕੀ ਚਾਹੀਦਾ
ਦੋ ਘੱਟ ਖਾ ਲਈਆ ਕਹਿ ਵੱਧ, ਬਹੁਤਾ ਰੋਲਾ ਨਹੀ ਪਾਈਦਾ ।।
ਗਰੀਬ ਬੰਦੇ ਉੱਤੇ ਫੋਕਾ ਰੋਹਬ ਨਹੀ ਦਿਖਾਈਦਾ ।।

Create Wallpaper for this quote
ਰੱਬ ਵਰਗੀ ਮਾਂ ਮੇਰੀ ਦੇ ਮੇਰੇ ਸਿਰ ਕਰਜ ਬੜੇ ਨੇ,
ਓਹਨੂੰ ਹਰ ਖੁਸ਼ੀ ਦਿਖਾਵਾਂ ਮੇਰੇ ਵੀ ਫਰਜ਼ ਬੜੇ ਨੇ..

Create Wallpaper for this quote
ਕਾਸ਼ ਮੈ ਕਦੇ ਇਹੋ ਜਿਹੀ ਸ਼ਾਇਰੀ ਲਿਖਾ ਤੇਰੀ ਯਾਦ ਵਿੱਚ
ਕਿ ਤੇਰੀ ਸ਼ਕਲ ਦਿਖਾਈ ਦੇਵੇ ਹਰ ਅਲਫਾਜ ਵਿੱਚ


Create Wallpaper for this quote
ਤੇਵਰ ਤੋ ਹਮ ਵਕਤ ਆਨੇ ਪੇ ਦਿਖਾਏਂਗੇ
ਤੁਮ ਸ਼ਹਿਰ ਖਰੀਦ ਲੋ ਹਕੂਮਤ ਹਮ ਚੱਲਾਏਂਗੇ


Create Wallpaper for this quote
ਚੰਗੀ ਸੋਚ ਬੰਦੇ ਨੂੰ ਹਮੇਸ਼ਾ ਚੰਗਾ ਰਸਤਾ ਦਿਖਾਉਂਦੀ ਹੈ


Create Wallpaper for this quote
Punjabi Wisdom Quotes wallpaper
ਕੁੱਜ ਐਸਾ ਸਮਾਂ ਦਿਖਾਈ ਜ਼ਿੰਦੇਗੀਏ ਜੋ ਅੱਜ
ਬੇਕਦਰੀ ਕਰਦੇ ਆਂ ਕਲ ਨੂੰ ਮਿਲਣ ਨੂੰ ਵੀ ਤਰਸ ਜਾਣ


Create Wallpaper for this quote
ਮੈ ਪਿਓ ਦੇ ਪਿਆਰ ਲਈ
ਕੋਈ ਦਿਨ ਨਹੀਂ ਰੱਖਿਆ
ਦਿਖਾਵੇ ਦੇ ਸਟੇਟਸ ਨਾਲੋਂ ਚੰਗ਼ਾ ਏ
ਮੈ ਪਿਓ ਦੇ ਕਹਿਣੇ ਵਿਚ ਰਹੋ
ਓਹਨਾ ਦਾ ਸਤਿਕਾਰ ਕਰੋ


Create Wallpaper for this quote
ਠੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਐ
ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਐ
ਹਿੰਮਤ ਬੰਦੇ ਨੂੰ ਡਿੱਗ ਡਿੱਗ ਉੱਠਣਾ ਸਿਖਾਉਂਦੀ ਐ


Create Wallpaper for this quote
Motivational Punjabi wallpaper
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ


Create Wallpaper for this quote
punjabi status in hindi 2019
ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ
ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹਲ ਹੈਗਾ


Create Wallpaper for this quote
ਸਰਕਾਰ ਕਹਿੰਦੀ ਐ ਕਿ ਜਾਤ ਪਾਤ ਹਟਾਓ
ਪਰ ਕਾਨੂੰਨ ਕਹਿੰਦਾ ਐ ਕਿ ਜਾਤ ਪਾਤ ਦਾ ਸਰਟੀਫਿਕੇਟ ਦਿਖਾਓ


Create Wallpaper for this quote
 nice thoughts punjabi
ਸਿਰਫ ਸੂਰਤਾਂ ਚ ਦਿਲਚਸਪੀ
ਦਿਖਾਉਣ ਵਾਲਿਆਂ ਦੇ ਹਿੱਸੇ ਮਹੁੱਬਤ ਨਹੀਂ ਆਉਂਦੀ


Create Wallpaper for this quote
punjabi shayari on life
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਦਿਖਾਵੇ ਦੇ ਸ਼ਰੀਫ ਬਨਣ ਦੀ ਆਦਤ ਨਹੀਂ ਸਾਨੂੰ
ਸ਼ਬਦ ਚਾਹੇ ਜੋ ਵੀ ਹੋਣ ਸ਼ਰੇਆਮ ਬੋਲਦੇ ਐ


Create Wallpaper for this quote
punjabi attitude shayari
ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ,
ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ

Create Wallpaper for this quote
punjabi language in diwali

Recent Punjabi Searches