ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
🔫 ਹਥਿਆਰ ਸੀ ਇੰਨੇ ਕੀ ਤੈਨੂੰ ਤੋਲ ਦਿੰਦਾ,
✊ ਯਾਰ ਸੀ ਇੰਨੇ ਕੀ ਤੇਰਾ ਪਿੰਡ ਰੋਲ ਦਿੰਦਾ 💪

Create Wallpaper for this quote
ਜਦੋ ਦਿਨ ਮਾੜੇ ਹੋਣ ਤਾਂ ਪਰਛਾਵਾਂ ਵੀ ਸਾਥ ਨਹੀ ਦਿੰਦਾ,
ਆਪਣੇ ਤਾਂ ਦੂਰ ਦੀ ਗੱਲ ਆ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਫਿਕਰ ਨਹੀ ਰਹਿੰਦਾ ਮੋਤ ਆਉਂਣ ਦਾ, ਜੇ ਦੋਗਲਾ ਯਾਰ ਨਾ ਹੋਵੇ
ਮਾਲਕ ਡਿਗਣ ਨਹੀ ਦਿੰਦਾ, ਗੁੱਡੀ ਚੱੜੀ ਜੇ ਹੰਕਾਰ ਨਾ ਹੋਵੇ......

Create Wallpaper for this quote
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..

Create Wallpaper for this quote
Motivational Punjabi wallpaper
ਸਮਾਂ ਦਿਖਾਈ ਨਹੀ ਦਿੰਦਾ,
ਪਰ ਬਹੁਤ ਕੁੱਝ ਦਿਖਾ ਦਿੰਦਾ ਹੈ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
ਅਸੀ ਉਸ ਦੇ ਹਾ,ਇਹ ਰਾਜ ਤਾ ਉਹ ਜਾਣ ਚੁੱਕੇ ਨੇ..! ਪਰ ਉਹ ਕਿਸ ਦੇ ਨੇ?? ਬਸ ਇਹੀ ਸਵਾਲ ਰਾਤਾ ਨੂੰ ਸੌਣ ਨਹੀ ਦਿੰਦਾ,

Create Wallpaper for this quote
ਜ਼ਿੰਦਗੀ ਵਿੱਚ ਕਿਸੇ ਵੀ ਦੋਸਤ ਨੂੰ ਫਜੂਲ ਨਾ ਸਮਝੋ,
ਕਿਉਂਕਿ ਜਿਹੜਾ ਦਰੱਖਤ ਫਲ ਨਹੀਂ ਦਿੰਦਾ,
ਉਹ ਛਾਂ ਜ਼ਰੂਰ ਦੇ ਸਕਦਾ ਹੈ ।

Create Wallpaper for this quote
best punjabi thoughts
punjabi thoughts on life images
ਨਾ ਗਿਣ ਕੇ ਦਿੰਦਾ ਨਾ ਤੋਲ ਕੇ ਦਿੰਦਾ, ਜਦੋਂ ਰੱਬ ਦਿੰਦਾ ਦਿਲ ਖੋਲ ਕੇ ਦਿੰਦਾ..

Create Wallpaper for this quote
Punjabi  ਧਾਰਮਿਕ wallpaper
ਤਕੜਾ ਮਾੜੇ ਨੂੰ ਅੱਗੇ ਆਉਣ ਨੀ ਦਿੰਦਾ,
#ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ...
ਉੱਤੋ ਸਾਲੀ #ਠੰਡ ਵੀ ਅੱਤ ਦੀ ਆ #ਬਾਪੂ ਪੈੱਗ ਲਾਉਣ ਨੀ ਦਿੰਦਾ...

Create Wallpaper for this quote
ਪੰਜਾਬੀ ਰਾਤ ਨੂੰ ਮੰਦਿਰ ਚਲਿਆ ਜਾਂਦਾ, ਅੰਦਰ ਜਾ ਕੇ ਮੱਥਾ ਟੇਕਣ ਲੱਗਦਾ ਤਾਂ ਲਾਈਟ ਚਲੀ ਜਾਂਦੀ ਆ,
ਚਾਰੇ ਪਾਸੇ ਹਨੇਰਾ ਹੋ ਜਾਂਦਾ, ਉਧਰੋਂ ਪੁਜਾਰੀ ਘੰਟੀ ਵਜਾ ਦਿੰਦਾ,
ਪੰਜਾਬੀ ਡਰ ਕੇ ਕਹਿੰਦਾ, ਓਹ ਥੋਡੀ ਭੈਣ ਦੀ .....!!!
ਲਗਦਾ #UNDERTAKER ਆਉਣ ਲੱਗਿਆ_

Create Wallpaper for this quote
ਚੰਗਾ ਸੁਭਾਅ ਹਮੇਸ਼ਾ ਖੂਬਸੂਰਤੀ ਦੀ ਕਮੀ ਨੂੰ ਪੂਰਾ ਕਰ ਦਿੰਦਾ,
ਪਰ ਖੂਬਸੂਰਤੀ ਚੰਗੇ ਸੁਭਾਅ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦੀ !!

Create Wallpaper for this quote
thoughts in punjabi for students
ਆਹ ਨਹੀਂ ਦਿੱਤਾ, ਔਹ ਨਹੀਂ ਦਿੱਤਾ, ਮੈਂ ਭੁੱਲ੍ਹ ਕੇ ਨਹੀਂ ਕਹਿਣਾਂ... ਜੋ ਦਿੱਤਾ ਏ, ਜੇ ੲਹਿਨਾਂ ਦਿੰਦਾ, ਮੈਂ ਸੀ ਕੀ ਕਰ ਲੈਣਾਂ... ਸ਼ੁਕਰ ਦਾਤਿਆ.. ਸ਼ੁਕਰ..

Create Wallpaper for this quote

Recent Punjabi Searches