ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 11 status
ContentWallpapers
ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ,
ਪੇਕੇ ਸੌਹੁਰੇ ਕੇਹਨ ਬੇਗਾਨੀ ਆਪਣਾ ਕਿਸ ਨੂੰ ਆਖੇ..😕

Create Wallpaper for this quote
ਰੱਬ ਹਰ ਇੱਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ ਪੇਕੇ ਸੁਹਾਰੇ ਕਹਿਣ ਬੇਗਾਨੀ, ਆਪਣਾ ਕਿਸਨੂੰ ਆਖੇ..?

Create Wallpaper for this quote
ਤੇਰੀ ਦੋਸਤੀ ਦਾ ਮੈਂ ਸਤਿਕਾਰ ਕਿੱਤਾ, ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..

Create Wallpaper for this quote
ਡਰ ਲੱਗਦਾ ਨਾ ਡੋਰ ਕੱਚੀ ਤੋੜ ਦੇਵੀਂ ਹੱਥ ਮੇਰਾ ਤੰਗ ਦੇਖ ਕੇ,
ਕਿਤੇ ਰੰਗ ਨਾ ਵਟਾ ਲਈ ਕੁੜੀਏ ਨੀ ਦੁਨੀਆਂ ਦੇ ਰੰਗ ਦੇਖ ਕੇ...

Create Wallpaper for this quote
ਪੰਜਾਬੀ Songs Lines wallpaper
ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,
ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,
ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,
ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,
ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..


Create Wallpaper for this quote
ਰੱਖੜੀ  wallpaper
ਜਾਤ ਪਾਤ ਨੂੰ ਨਾ ਮੰਨਾ ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕਤਾਂ 'ਚ ਦੇਵੀਂ ਬੱਸ ਹੱਕ ਦਾ ਹੀ ਖਾਣਾ..

Create Wallpaper for this quote
ਜਾਤ ਪਾਤ ਨੂੰ ਨਾ ਮੰਨਾ, ਊਚ ਨੀਚ ਨੂੰ ਨਾ ਜਾਣਾ
ਦੋਹਾਂ ਵਕ਼ਤਾਂ 'ਚ ਦੇਵੀਂ ਬੱਸ ਹਕ਼ ਦਾ ਹੀ ਖਾਣਾ,
ਇਸ ਜੱਗ ਦੀਆਂ ਭੈੜੀਆਂ ਅਲਾਮਤਾਂ ਤੋਂ ਡੱਕੀਂ
ਤੇਰਾ ਹਰ ਵੇਲੇ ਕਰਾਂ ਸ਼ੁਕਰਾਨੇ ਜੋਗਾ ਰੱਖੀਂ ...


Create Wallpaper for this quote
ਧਾਰਮਿਕ wallpaper
ਸਿਰ ਤੇ ਰੱਖੀਂ ਓਟ ਮਾਲਕਾ, ਦੇਵੀਂ ਨਾ ਕੋਈ ਤੋਟ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ, ਦਾਤਾ ਸੁਰਤ ਟਿਕਾਣੇ ਰੱਖੀਂ

Create Wallpaper for this quote
Dharmik Message wallpaper
ਰੱਬ ਹਰ ਇਕ ਧੀ ਨੂੰ ਦੇਵੀਂ ਮਾਪਿਆਂ ਵਰਗੇ ਮਾਪੇ
ਪੇਕੇ ਸੌਹਰੇ ਕਹਿਣ ਬਿਗਾਨੀ ਆਪਣਾ ਕਿਸ ਨੂੰ ਆਖੇ..

Create Wallpaper for this quote
ਏਹੀ ਅੱਖਰ ਅਖੀਰ ਨੀ ਬਣਾਉਣੇ ਅਫਸਰ
ਇਹਨਾਂ ਸ਼ਬਦਾਂ ਦੇ ਸਦਕੇ ਹੀ ਸਾਧ ਹੁੰਦੇ ਨੇ,
ਐਵੇਂ ਜਾਣਕੇ ਬੇਕਾਰ ਇਹਨੂੰ ਸੁੱਟ ਹੀ ਨਾ ਦੇਵੀਂ
ਇਹਦੇ ਘਰ ਵਿਚ ਪਈਆਂ ਦੇ ਵੀ ਲਾਭ ਹੁੰਦੇ ਨੇ..
ਸਿੱਖਾਂ ਅਦਬ ਆਦਾਬਾਂ ਇਹ ਅਮੁੱਲੀਆਂ ਕਿਤਾਬਾਂ
ਮੇਰੇ ਮਿੱਤਰਾ ਇਹਨਾ ਦੇ ਪੰਨੇ ਪਾੜਦੇ ਨੀ ਹੁੰਦੇ
ਜਿੰਨਾ ਮਾਲੀ ਵਾਂਗੂ ਲਾਇਆ ਹੋਵੇ ਸਬਰਾਂ ਦਾ ਪਾਣੀ
ਉਹ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨੀ ਹੁੰਦੇ


Create Wallpaper for this quote
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

Create Wallpaper for this quote

Recent Punjabi Searches