ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ
ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ . 😌😌😌😌😌

Create Wallpaper for this quote
ਸਫ਼ਲਤਾਂ ਨੂੰ ਸਿਰ ਤੇ ਚੜਨ ਨਾ ਦੇਵੋ ਤੇ ਅਸਫ਼ਲਤਾ ਨੂੰ ਦਿਲ ਵਿੱਚ ਉਤਰਨ ਨਾ ਦਵੋ..🙏

Create Wallpaper for this quote
ਸਾਨੂੰ ਦੇਵੋ ਨਾ ਸਲਾਹਾਂ ਕਿੰਝ ਉੱਡੀਦਾ,
ਪਿੰਜਰੇ ਚ ਰਹਿਣ ਵਾਲਿਓ
ਥੋਡੀ ਹਿੱਕ ਤੇ ਨਿਸ਼ਾਨ ਸਾਬ ਗੱਡਣਾ,
ਤਿਰੰਗੇ ਛਾਂਵੇ ਬਹਿਣ ਵਾਲਿੳ.

Create Wallpaper for this quote
ਦੇਵੋ ਸਲਾਮੀ ਇਸ਼ ਤਿਰੰਗੇ ਨੂੰ ,
ਜਿਸ ਤੋਂ ਸਾਡੀ ਸ਼ਾਨ ਹੈ,
ਸਿਰ ਹਮੇਸ਼ਾ ਉੱਚਾ ਰੱਖਣਾ ਇਸਦਾ,
ਜਦ ਤੱਕ ਦਿਲ ਵਿਚ ਜਾਨ ਹੈ।

Create Wallpaper for this quote
ਦੇਸ਼ਭਗਤੀ  wallpaper
15 august punjabi wallpaper
ਅੱਜ ਦਾ ਵਿਚਾਰ
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ ਜ਼ਿੰਦਗੀ ਬੁਰੀ ਨਹੀਂ ਹੋ ਸਕਦੀ।

Create Wallpaper for this quote
 nice thoughts punjabi
ਅਨਮੋਲ ਵਿਚਾਰ !
ਕਿਸੇ ਆਦਮੀ ਨੂੰ ਇੱਕ ਰੋਟੀ ਦੇ ਦਿਉ,
ਤੁਸੀਂ ਇੱਕ ਦਿਨ ਲਈ ਉਸਦਾ ਪੇਟ ਭਰ ਦੇਵੋਗੇ,
ਜੇ ਕਿਸੇ ਨੂੰ ਤੁਸੀਂ ਰੋਟੀ ਕਮਾਉਣਾ ਸਿਖਾਂ ਦੇਵੋ ਤਾ,
ਤੁਸੀਂ ਜ਼ਿੰਦਗੀ ਭਰ ਲਈ ਉਸਦਾ ਪੇਟ ਭਰ ਸਕਦੇ ਹੋ !

Create Wallpaper for this quote
punjabi good thoughts status
thoughts in punjabi for students
ਜੇ ਜਿੰਦਗੀ ਵਿੱਚ ਕਿਸੇ ਨੂੰ ਕੁਝ ਦੇਣਾਂ ਈ ਅਾ,
ਤਾਂ ਖੁਸ਼ੀ ਦੇਵੋ ਦੁੱਖ ਤਾਂ ਹਰ ਕੋੲੀ ਦੇ ਜਾਂਦਾ ਹੈ ।।

Create Wallpaper for this quote
ਕੁੱਜ ਇਸ ਤਰਾ ਹੋ ਗਏ ਹਾਂ
ਇਸ ਦੌਰ ਦੇ ਰਿਸ਼ਤੇ
ਜੋ ਆਵਾਜ਼ ਤੁਸੀ ਨਾ ਦੇਵੋ
ਤਾਂ ਬੋਲਦੇ ਉਹ ਵੀ ਨਹੀਂ


Create Wallpaper for this quote
Ghaint messages wallpaper
ਥੋੜਾ ਸਮਾਂ ਖੁਦ ਨੂੰ ਵੀ ਦੇਵੋ
ਤੁਹਾਡੇ ਤੋਂ ਵੱਧ ਕੇ
ਤੁਹਾਨੂੰ ਕੋਈ ਨਹੀਂ ਸਮਝ ਸਕਦਾ


Create Wallpaper for this quote
punjabi thoughts on time
punjabi good thoughts
ਹੌਂਸਲਾ ਕਦੇ ਵੀ ਟੁੱਟਣ ਨਾ ਦੇਵੋ ਕਿਉਂਕਿ ਜੀਵਨ 'ਚ ਕੁਝ ਦਿਨ ਬੁਰੇ ਹੋ ਸਕਦੇ ਨੇ, ਜ਼ਿੰਦਗੀ ਬੁਰੀ ਨਹੀਂ ਹੋ ਸਕਦੀ ..

Create Wallpaper for this quote
ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ,

Create Wallpaper for this quote
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

Create Wallpaper for this quote

Recent Punjabi Searches