Total 59 status |
Content | Wallpapers |
|
ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ..
Create Wallpaper for this quote
|
|
ਧੀਆਂ ਦਾ ਸਤਿਕਾਰ ਕਰੋ
ਪੁੱਤਰਾਂ ਵਾਂਗੂ ਪਿਆਰ ਕਰੋ !!
Create Wallpaper for this quote
|
|
ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾਂ..🙏
ਸਿੱਧੀਆਂ ਨੀਤਾਂ ਦੇ ਰੱਬ ਆਪ ਬੂਹੇ ਖੋਲਦਾਂ..🙏
Create Wallpaper for this quote
|
|
ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ ਠੰਡੀਆਂ ਛਾਵਾਂ ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ
Create Wallpaper for this quote
|
|
ਜ਼ੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ...
Create Wallpaper for this quote
|
|
ਜਰੂਰੀ ਨਹੀਂ ਕਿ ਰੋਸ਼ਨੀ ਦੀਵੇ 💡 ਨਾਲ ਹੀ ਹੋਵੇ..
ਧੀਆਂ ਵੀ ਘਰ ਨੂੰ ਰੁਸ਼ਨਾਉਂਦੀਆਂ 🎇 ਹਨ..
Create Wallpaper for this quote
|
|
ਧੀਆਂ ਹਰ ਇਕ ਦੀ ਕਿਸਮਤ ਵਿਚ ਕਿਥੇ ਹੁੰਦੀਆਂ ਨੇ,
ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਓਥੇ ਹੁੰਦੀਆਂ ਨੇ..
Create Wallpaper for this quote
|
|
ਸੂਰਜ ਤਾਂ ਸਿਰਫ ਦਿਨ ਵਿਚ ਰੋਸ਼ਨੀ ਦਿੰਦਾ ਹੈ,
ਪਾਰ ਧੀਆਂ ਸਾਰੀ ਉਮਰ ਘਰ ਨੂੰ ਰੋਸ਼ਨੀ ਨਾਲ ਭਰ ਦਿੰਦੀਆਂ ਨੇ..
Create Wallpaper for this quote
|
|
👭 ਧੀਆਂ ਅਤੇ 🌳 ਧਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ..
Create Wallpaper for this quote
|
|
ਪੇਕੇ ਹੁੰਦੇ ਸੋਹਰੇ ਹੁੰਦੇ ਪਰ 🏫 ਘਰ ਨਹੀਂ ਹੁੰਦੇ ਧੀਆਂ ਦੇ...👭
Create Wallpaper for this quote
|
|
👬 ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ 👭 ਧੀਆਂ ਖੁਸ਼ਕਿਸਮਤੀ ਨਾਲ..
Create Wallpaper for this quote
|
|
ਜ਼ਰੂਰੀ ਨਹੀਂ ਰੋਸ਼ਨੀ ਦੀਵੇ ਨਾਲ ਹੁੰਦੀ ਹੈ ਧੀਆਂ ਵੀ ਘਰ ਰੋਸ਼ਨਾਂਉਦੀਆਂ ਨੇ..👭
Create Wallpaper for this quote
|
|
ਧੀਆਂ ਹੁੰਦੀਆਂ ਨੇ ਦੌਲਤਾਂ ਬੇਗਾਨੀਆਂ, ਵੇ ਸਾਡਾ ਕਾਹਦਾ ਜ਼ੋਰ ਬਾਬਲਾ,
ਜਦੋਂ ਕੁੜੀਆਂ ਨੂੰ ਚੜ੍ਹਨ ਜਵਾਨੀਆਂ ਤਾਂ ਮਾਪੇ ਦਿੰਦੇ ਤੋਰ ਬਾਬਲਾ..
Create Wallpaper for this quote
|
|
ਧੀਆਂ ਨੂੰ ਚੁਗਣਾ ਪੈਂਦਾ ਜਿੱਥੇ ਰੱਬ ਚੋਗ ਰਲਾਈ..🤷
Create Wallpaper for this quote
|
|
ਧੀਆਂ ਇਸ ਲਈ ਵੀ ਖਾਸ ਹੁੰਦੀਆਂ ਨੇ,
ਕਿਉਕਿ ਅਸੀਂ ਧੀਆਂ ਨੂੰ ਪੁੱਤ ਕਹਿ ਕੇ ਬੁਲਾ ਸਕਦੇ,
ਪਰ ਪੁੱਤ ਨੂੰ ਕਦੇ ਵੀ ਧੀ ਕਹਿ ਨਹੀਂ ਬੁਲਾ ਸਕਦੇ..
Create Wallpaper for this quote
|
|
ਫੁੱਲਾਂ ਵਿਚ ਨਾ ਸਦਾ ਖੁਸਬੋ ਰਹਿਣੀ ਪਿਆਰੇ ਚੰਨ ਨੇ ਸਦਾ ਨਹੀਂ ਗੋਲ ਰਹਿਣਾ,
ਚੱਲੀ ਆਈ ਹੈ ਜੱਗ ਤੇ ਰੀਤ ਏਹੋ ਧੀਆਂ ਸਦਾ ਨਾ ਮਾਪਿਆਂ ਦੇ ਕੋਲ ਰਹਿਣਾ..
Create Wallpaper for this quote
|
|
ਲੋਕੋ ਨਾ ਇਹ ਕਹਿਰ ਗੁਜਾਰੋ ਧੀਆਂ ਕੁੱਖ ਦੇ ਵਿਚ ਨਾ ਮਾਰੋ..🙏
Create Wallpaper for this quote
|
|
ਧੀਆਂ ਬਚਾਓ, ਰੁੱਖ ਲਗਾਉ, ਪਾਣੀ ਦਾ ਸਤਿਕਾਰ ਕਰੋ..🙏
Create Wallpaper for this quote
|
|
ਧੀਆਂ ਹਰ ਇੱਕ ਦੀ ਕਿਸਮਤ ਵਿੱਚ ਕਿੱਥੇ ਹੁੰਦੀਆਂ ਨੇ, ਜਿਹੜਾ ਘਰ ਰੱਬ ਨੂੰ ਪਿਆਰਾ ਹੋਵੇ ਧੀਆਂ ਉੱਥੇ ਹੀ ਹੁੰਦੀਆਂ ਨੇ..👭
Create Wallpaper for this quote
|
|
ਜੋ ਕੁੱਖ ਵਿੱਚ ਕਤਲ ਕਰਵਾਉਂਣ ਧੀਆਂ ਉਹ ਮਾਪੇ ਨਹੀਂ ਹੁੰਦੇ..👭
Create Wallpaper for this quote
|
|
ਧੀਆਂ ਕਿਹੜਾ ਮੁੰਡਿਆ ਨਾਲੋਂ ਵੱਧ ਖਾਂਦੀਆਂ ਨੇ ਦੁੱਖ ਵਿੱਚ ਹੁਣ ਮਾਪੇ ਤਾ ਉਹ ਮਾਰ-ਮਾਰ ਜਾਂਦੀਆਂ ਨੇ..👪
Create Wallpaper for this quote
|
|
ਆਖਿਰ ਵਿਦਾ ਹੀ ਕਰਨੀਆਂ ਪੈਂਦੀਆਂ ਨੇ ਹੱਥੀ ਪਾਲੀਆਂ ਧੀਆਂ..👭
Create Wallpaper for this quote
|
|
ਮੇਰੇ ਦੇਸ਼ ਦੇ ਲੋਕੋਂ ਕੁੱਝ ਤਾ ਹੋਸ਼ ਕਰੋ ਦੇਸ਼ ਦੀਆਂ ਧੀਆਂ ਨੂੰ ਬੱਸਾਂ ਦਾ ਦਰਜ਼ਾ ਦੇਣ ਵਾਲਿਓ ਉੱਚੀ ਆਪਣੀ ਸੋਚ ਕਰੋ..👭 🙏
Create Wallpaper for this quote
|
|
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ..
Create Wallpaper for this quote
|
|
ਆਪਣੀਆਂ ਧੀਆਂ ਨੂੰ ਬਾਹਰ ਨਾ ਜਾਣ ਲਈ ਕਹਿਣ ਦੀ ਬਜਾਏ, ਆਪਣੇ ਪੁੱਤਰਾਂ ਨੂੰ ਕਿਸੇ ਧੀ-ਭੈਣ ਦੀ ਇਜ਼ੱਤ ਕਰਨ ਬਾਰੇ ਦੱਸੋ ।
Create Wallpaper for this quote
|
|
"ਮੁੰਡੇ ਕਿਸਮਤ ਨਾਲ ਹੁੰਦੇ ਨੇ ਤੇ ਧੀਆਂ ਖੁਸ਼ਕਿਸਮਤ ਨਾਲ"
Create Wallpaper for this quote
|
|
ਜਿੰਦਗੀ ਸਿੱਧੀ ਹੁੰਦੀ ਨਹੀਂ ਤੇ ਮੁੱਛਾਂ ਆਪਾ ਸਿਧੀਆਂ ਰਹਿਣ ਨਹੀਂ ਦਈ ਦੀਆ ..
Create Wallpaper for this quote
|
|
ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾ
ਸਿੱਧੀਆਂ ਨੀਤਾਂ ਦੇ ਰੱਬ ਆਪ ਬੂਹੇ ਖੋਲਦਾ
Create Wallpaper for this quote
|
|
ਦੋ ਚੀਜਾਂ ਬਿਨਾਂ ਘਰ ਨਹੀਂ ਬਣਦੇ, "ਨੀਹਾਂ" ਅਤੇ "ਧੀਆਂ"..!
Create Wallpaper for this quote
|
|
ਦੇਣ ਲਈ ਦਾਨ, ਲੈਣ ਲਈ ਗਿਆਨ ਅਤੇ ਛੱਡਣ ਲਈ ਹੰਕਾਰ, ਸਭ ਤੋਂ ਵਧੀਆਂ ਹਨ ।
Create Wallpaper for this quote
|
|
ਇੱਕ ਵਧੀਆਂ ਇਨਸਾਨ ਆਪਣੀ ਜ਼ੁਬਾਨ ਤੋਂ ਪਛਾਣਿਆਂ ਜਾਂਦਾ ਹੈ, ਨਹੀਂ ਤਾਂ ਵਧੀਆਂ ਗੱਲਾਂ ਤਾਂ ਕੰਧਾਂ 'ਤੇ ਵੀ ਲਿਖੀਆਂ ਹੁੰਦੀਆਂ ਹਨ ।
Create Wallpaper for this quote
|
|
ਖੂਬਸੂਰਤ ਲੋਕ ਹਮੇਸ਼ਾਂ ਵਧੀਆਂ ਨਹੀ ਹੁੰਦੇ, ਵਧੀਆਂ ਲੋਕ ਹਮੇਸ਼ਾਂ ਖੂਬਸੂਰਤ ਹੁੰਦੇ ਹਨ ।
Create Wallpaper for this quote
|
|
ਪੁੱਤ ਦੌਲਤ ਵੰਡਦੇ ਹਨ ਅਤੇ ਧੀਆਂ ਦੁੱਖ-ਸੁੱਖ ।
Create Wallpaper for this quote
|
|
ਮਿੱਠੀ ਜ਼ੁਬਾਨ, ਵਧੀਆਂ ਆਦਤਾਂ, ਚੰਗਾ ਵਿਵਹਾਰ ਅਤੇ ਵਧੀਆਂ ਲੋਕ ਹਮੇਸ਼ਾਂ ਸਨਮਾਨਤ ਹੁੰਦੇ ਹਨ ।
Create Wallpaper for this quote
|
|
ਸਮਾਂ ਅਤੇ ਜ਼ਿੰਦਗੀ ਦੁਨੀਆਂ ਦੇ ਸਭ ਤੋਂ ਵਧੀਆਂ ਟੀਚਰ ਹਨ,
ਜ਼ਿੰਦਗੀ ! ਸਮੇਂ ਦੀ ਸਹੀ ਵਰਤੋਂ ਸਿਖਾਉਂਦੀ ਹੈ,
ਸਮਾਂ ! ਜ਼ਿੰਦਗੀ ਦੀ ਸਹੀ ਵਰਤੋਂ ਸਿਖਾਉਂਦਾ ਹੈ ।
Create Wallpaper for this quote
|
|
ਜੇ ਵਿਆਹ ਤੋਂ ਬਾਅਦ ਧੀਆਂ ਨੂੰ ਮਾਂ ਬਾਪ ਕੋਲ ਰੱਖਣ ਦਾ ਹੱਕ ਹੁੰਦਾ ਤਾਂ ਦੁਨੀਆ ਵਿਚ ਕੋਈ ਬਿਰਧ ਆਸ਼ਰਮ ਨਾ ਹੁੰਦਾ..
Create Wallpaper for this quote
|
|
〰ਖਾਨਦਾਨੀ ਅਣਖਾਂ ਨੇ ਪੈਰ❌ ਨਹੀਓ ਡੋਲ਼ਦਾ
☝️ਸਿੱਧੀਆਂ ਨੀਤਾਂ ਦੇ ☝️ਰੱਬ ਆਪੇ ਬੂਹੇ ਖੋਲਦਾ...🙏
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ
ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ
ਮਾਪੇ ਤੇ ਧੀਆਂ ਭੈਣਾ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ
ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ
Create Wallpaper for this quote
|
|
ਮੰਨੋ ਨਾ ਮੰਨੋ ਧੀਆਂ ਹਰ ਘਰ ਦੀ ਜਰੂਰਤ ਹੁੰਦੀਆਂ ਨੇ..
Create Wallpaper for this quote
|
|
ਜੇ ਘਰ ਆਪਣੇ ਹੋਣ ਸ਼ੀਸ਼ੇ ਦੇ ਦੂਜਿਆਂ ਲਈ ਕਦੇ ਪੱਥਰ ਨਹੀਂ ਚੁੱਕੀ ਦਾ ਮਾਪੇ ਤੇ ਧੀਆਂ ਭੈਣਾਂ ਸਬ ਦੀਆਂ ਸਾਂਝੀਆਂ ਹੁੰਦੀਆਂ ਨੇਂ ਮਿੱਤਰੋ ਤੇ ਰਾਹ ਜਾਂਦੀ ਕੁੜੀ ਵੱਲ ਕਦੇ ਮਾੜਾ ਨਹੀਂ ਤੱਕੀ ਦਾ।
Create Wallpaper for this quote
|
|
ਧੀਆਂ ਵਿਆਹੀਆਂ ਨੁੂਹਾਂ ਆਈਆਂ, ਘਰ ਵੰਡ ਲਿਆ ਆਪਸ ਵਿੱਚ ਭਾਈਆਂ,
ਆਏ ਬ੍ਰੇਂਡ ਤੇ ਮਖਮਲੀ ਰਜਾਈਆਂ ਹਾਸਾ ਠੱਠਾ ਛੁੱਟ ਗਿਆ,
ਵਾਣ ਵਾਲਾ ਸਾਂਝਾ ਮੰਜਾ ਨੁੱਕਰੇ ਪਿਆ ਹੀ ਟੁੱਟ ਗਿਆ।
Create Wallpaper for this quote
|
|
ਕਿੰਨੀਆਂ ਮਿਨਤਾਂ ਕੀਤੀਆਂ ਦਰ-ਦਰ ਦੀਆਂ ਠੋਕਰਾਂ ਖਾਧੀਆਂ ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ, ਤੇ ਓਹ ਸਾਲਾ ਫੇਸਬੁੱਕ ਤੇ ਪੂਜਾ ਸ਼ਰਮਾ ਬਣਕੇ ਬੈਠਾ ਆ !!
Create Wallpaper for this quote
|
|
ਹਿੱਸਾ ਲੈ ਕੇ ਪੁੱਤ ਜਦੋਂ ਵੱਖ ਹੋ ਗਿਆ
ਚੇਤੇ ਆਈਆਂ ਧੀਆਂ ਕੁੱਖ ਵਿਚ ਮਾਰੀ
Create Wallpaper for this quote
|
|
ਧੀਆਂ ਉਹ ਅਦਾਕਾਰ ਹਨ, ਜੋ ਵਿਆਹ ਤੋਂ ਬਾਅਦ ਆਪਣੇ, ਦੁੱਖ ਦਰਦ ਆਪਣੇ ਮਾਂ ਪਿਉ ਤੋਂ, ਏਦਾਂ ਲਕੋਦਿਆਂ ਹਨ ਜਿਵੇਂ ਉਹਨਾਂ, ਤੋਂ ਜ਼ਿਆਦਾ ਕੋਈ ਖੁਸ਼ ਹੀ ਨਾ ਹੋਵੇ !
Create Wallpaper for this quote
|
|
ਧੀਆਂ 👩ਇਜ਼ੱਤਾਂ ਹੁੰਦੀਆਂ ਨੇ ਧੀਆਂ👩 ਆਨ ਹੁੰਦੀਆਂ ਨੇ
ਤੇ ਇਜ਼ੱਤਾਂ ਸਭ ਦੀਆਂ ਹੀ ਇੱਕ ਸਮਾਨ ਹੁੰਦੀਆਂ ਨੇ..
Create Wallpaper for this quote
|
|
ਧੀ ਹੱਸਦੀ ਤਾਂ ਰੱਬ ਹੱਸਦਾ ਧੀਆਂ ਬਿਨਾ ਕਦੇ ਨਾਂ ਜੱਗ ਵੱਸਦਾ
Create Wallpaper for this quote
|
|
ਧੀਆਂ ਇਸ ਕਰਕੇ ਵੀ ਖ਼ਾਸ ਹੁੰਦੀਆਂ ਨੇ ਕਿਉਂਕਿ ਧੀ ਨੂੰ ਅਸੀ ਪੁੱਤ ਕਹਿ ਕੇ ਬੁਲਾ ਸਕਦੇ ਹਾਂ. ਪਰ ਪੁੱਤ ਨੂੰ ਕਦੇ ਵੀ ਧੀ ਕਹਿ ਕੇ ਨੀ ਬੁਲਾ ਸਕਦੇ.!!
Create Wallpaper for this quote
|
|
ਕੌਣ ਕਹਿੰਦਾ ਮਾਂ ਦਾ ਦਿਲ ਸਭ ਤੋਂ ਨਰਮ ਹੁੰਦਾ ਏ.
ਮੈਂ ਧੀਆਂ ਦੀ ਡੋਲ਼ੀ ਵੇਲੇ ਅਕਸਰ ਪਿਓ ਨੂੰ ਟੁੱਟਦੇ ਦੇਖਿਆ.!!
Create Wallpaper for this quote
|
|
ਧੀਆਂ ਜਗ ਤੋਂ ਨਿਆਰੀਆਂ....
Create Wallpaper for this quote
|
|
ਧੁੱਪਾਂ,ਤੱਤੀਆਂ ਵਾਵਾਂ ਠਾਰਾਂ ਵੀ ਠਰਦੇ ਰਹਿਣਗੇ
ਬਾਬਲ ਪੱਗਾ ਦੀਆਂ ਛਾਂਵਾਂ ਧੀਆਂ 'ਤੇ ਕਰਦੇ ਰਹਿਣਗੇ...👍❤
Create Wallpaper for this quote
|
|
ਧੀਆਂ ਤੋਂ ਬਿਨਾਂ_ਨਾ_ਵੇਹੜੇ_ਸਹਾੳਦੇ ਨੇ,
ਧੀਆਂ_ਨਾਲ ਹੀ ਘਰ_ਚ_ਬਹਾਰ_ਹੁੰਦੀ,
ਇਹ ਤਾਂ ਦੁੱਖ_ਵੰਡਾਉਣਾ_ਜਾਣਦੀਆ ਨੇ,
ਮੂਰਖ ਨੇ ਲੋਕ_ਜਿਹੜੇ_ਕਹਿੰਦੇ...ਧੀ_ਭਾਰ_ਹੁੰਦੀ.....
Create Wallpaper for this quote
|
|
ਧੀਆਂ ਮਿੱਠੇ ਮੇਵੇ
ਰੱਬ ਸਭ ਨੂੰ ਦੇਵੇ।।।
Create Wallpaper for this quote
|
|
ਮੈ ਦੇਖੀਆਂ ਧੀਆਂ ਮਾਪੇ ਸਾਭਦੀਆਂ
ਜਦ ਪੁੱਤ ਨਾ ਹੱਥ ਫੜਾਉਂਦੇ ਨੇ
ਕਾਹਤੋਂ ਲੋਕੀ ਮਾਰਦੇ ਫਿਰ ਧੀਆਂ ਪੁੱਤਾ ਲਈ.
Create Wallpaper for this quote
|
|
ਜਿਸਮਾਂ ਤੇ ਨੀ ਰੁੱਕਦੀ ਆਕੇ ਸੋਚ ਕਦੇ ਸੱਚੇ ਸਰਦਾਰ ਦੀ
ਮਾਪਿਆਂ ਨੂੰ ਮਾਨ ਹੁੰਦਾ ਓਹਨਾ ਧੀਆਂ ਤੇ ਜੋ ਪੱਤ ਰੱਖਦੀਆਂ ਪਰਿਵਾਰ ਦੀ
Create Wallpaper for this quote
|
|
ਠੋਕਰਾਂ ਬਹੁਤ ਖਾਧੀਆਂ ਨੇ
ਪਰ ਕਦੇ ਹਾਰੇ ਨੀ
ਤਾਹਨੇ ਸੁਣੇ ਬਹੁਤ ਨੇ
ਪਰ ਕਦੇ ਮਾਰੇ ਨੀ
Create Wallpaper for this quote
|
|
ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖ ਜਾਣ ,
Create Wallpaper for this quote
|
|
ਜ਼ਿੰਦਗੀ ਦੀਆਂ ਅੱਧੀਆਂ ਸ਼ਿਕਾਇਤਾਂ ਦੂਰ ਹੋ ਜਾਣ. ਜੇ ਲੋਕ ਇਕ ਦੂਜੇ ਬਾਰੇ ਬੋਲਣ ਦੀ ਬਜਾਏ ਇਕ ਦੂਜੇ ਨਾਲ ਬੋਲਣਾ ਸਿੱਖਦੇ ਨੇ,
Create Wallpaper for this quote
|
|
ਖਾਨਦਾਨੀ ਅਣਖਾਂ ਨੇ ਪੈਰ ਨਹੀਓ ਡੋਲ਼ਦਾ ਸਿੱਧੀਆਂ ਨੀਤਾਂ ਦੇ ਰੱਬ ਆਪੇ ਬੂਹੇ ਖੋਲਦਾ...
Create Wallpaper for this quote
|
|
ਜੇ ਭੈਣ ਨਹੀਂ ਹੋਵੇਗੀ
ਵੀਰੇ ਦੇ ਸਿਰ ਤੇ ਕਲਗੀ ਕਿਵੇਂ ਸੰਜੋਵੇਗੀ
ਧੀਆਂ ਬਿਨਾਂ ਸਭ ਰਿਸ਼ਤੇ ਨੇ ਅਧੂਰੇ
ਇਹਨਾਂ ਨੂੰ ਜਨਮ ਲੈਣ ਦਾ ਅਧਿਕਾਰ ਦੇ ਕੇ
ਕਰੀਏ ਇਹਨਾਂ ਦੇ ਸੁਪਨੇ ਪੂਰੇ
Create Wallpaper for this quote
|
|