ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 26 status
ContentWallpapers
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ,
ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।

Create Wallpaper for this quote
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ,
ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ..

Create Wallpaper for this quote
Punjabi  Punjabi Romantic wallpaper
ਧੜਕਣਾਂ ਨੂੰ ਵੀ ਰਸਤਾ ਦੇ ਦੇ ਸੱਜਣਾ,
ਤੂੰ ਤਾਂ ਸਾਰੇ ਹੀ ਦਿਲ ਤੇ ਕਬਜ਼ਾ ਕਰ ਬੈਠਾ।।

Create Wallpaper for this quote
Sad Punjabi wallpaper
ਹਰ ਵਾਰ ਮਿਰਜ਼ੇ ਦੀ ਮੌਤ ਦਾ ਕਾਰਨ ਟੁੱਟੇ ਤੀਰ ਨਹੀ ਹੁੰਦੇ,
ਧੋਖੇ ਦੀ ਪੀੜ ਵੀ ਕਈ ਵਾਰ ਕਾਫੀ ਹੁੰਦੀ ਹੈ ਧੜਕਣ ਰੁਕਣ ਨੂੰ...

Create Wallpaper for this quote
ਪਿਆਰ ਲੁਕਦਾ ਨਹੀ, ਲੁਕਾਉਣ ਦੇ ਨਾਲ, ਦਿਲ ਰੁਕਦਾ ਨਹੀ, ਤੇਰੇ ਸਮਝਾਉਣ ਦੇ ਨਾਲ,
ਤੈਨੂੰ ਯਾਦ ਕਰਦੇ ਹਾਂ, ਜਿਉਣ ਦੇ ਬਹਾਨੇ, ਧੜਕਣ ਰੁਕ ਜਾਦੀ ਹੈ,ਤੈਨੂੰ ਭੁਲਾਉਣ ਦੇ ਨਾਲ…

Create Wallpaper for this quote
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ ਐਵੇਂ ਯਾਰ ਨਹੀਂ ਦਿਲਾਂ ਵਿੱਚ ਵਸ ਜਾਂਦੇ..👬
ਖਾਸ 👬 ਯਾਰ ਹੀ ਹੁੰਦੇ ਨੇ ਰੂਪ ਰੱਬ ਦਾ ਸਾਰੇ ਲੋਕ ਨਹੀ ਦਿਲਾਂ ਨੂੰ ਜਚ ਜਾਂਦੇ..💪

Create Wallpaper for this quote
ਕੀ ਰਿਸ਼ਤਾ ਬਣਾਇਆਂ ਰੱਬਾ ਤੂੰ ਮੇਰਾ ਉਹਦੇ ਨਾਲ ਕਿ ਉਹਦੇ ਨਾਮ ਤੇ ਸੀਨੇ 'ਚੋ ਧੜਕਣ ਤਾਂ ਰੁੱਕ ਜਾਂਦੀ ਹੈ ਪਰ ਹੰਜ਼ੂ ਨਹੀ ਰੁੱਕਦੇ ..😢😢😢

Create Wallpaper for this quote
ਕੀ ਦਸਾਂ ਆਪਣੀ ਜਿੰਦਗੀ ਬਾਰੇ ??
ਬਸ ਸਭ ਨੂੰ ਖੁਸ਼ ਦੇਖਣ ਲਈ ਜੀ ਰਿਹਾ...
ਪਤਾ ਵੀ ਕਦੋ ਰੁਕ ਜਾਣਾ ਸਾਹਾਂ ਤੇ ਧੜਕਣ ਨੇ,
ਉਸ ਦੇ ਇੰਤਜ਼ਾਰ ਵਿੱਚ ਹੀ ਬਸ ਘੁੱਟ ਸਵਰਾਂ ਦੇ ਪੀ ਰਿਹਾ..

Create Wallpaper for this quote
ਕੋਈ ਗਿਲਾ ਹੈ ਦਿਲ ਵਿੱਚ ਦੱਸ ਸਾਨੂੰ?
ਕੁਝ ਫਾਇਦਾ ਹੁੰਦਾ ਲੜ ਕੇ ਨਾ
ਕਿਹਦੇ ਦਿਲ ਦੀ ਧੜਕਣ ਬਣ ਗਈ ਏਂ?
ਹੁਣ ਸਾਡੇ ਦਿਲ ਵਿੱਚ ਧੜਕੇ ਨਾ

Create Wallpaper for this quote
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ

Create Wallpaper for this quote
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ ।

Create Wallpaper for this quote
Punjabi  Punjabi Romantic wallpaper
ਬਹੁਤ ਕਮਲੀ ਆ ਉਹ ਕੁੱਝ ਸਮਝਦੀ ਨਹੀ,
ਸੀਨੇ ਨਾਲ ਲਾ ਕੇ ਪੁਛੱਦੀ ਆ,
ਧੜਕਣ ਕਿਉ ਤੇਜ ਆ ਤੇਰੀ ।

Create Wallpaper for this quote
Punjabi  Specially for Girls wallpaper
Punjabi  Specially for Girls wallpaper
ਹੁੰਦਾ ਪਿਆਰ ਤੇ ਧੜਕਣ ਦਾ ਸੰਬੰਧ ਕੋਈ
ਐਰੇ ਗੈਰੇ ਨੀ ਦਿਲਾਂ ਵਿੱਚ ਵੱਸ ਜਾਂਦੇ
ਖਾਸ ਯਾਰ ਹੀ ਹੁੰਦੇ ਨੇ ਰੂਪ ਰੱਬ ਦਾ
ਸਾਰੇ ਲੋਕ ਨੀ ਦਿਲਾਂ ਨੂੰ ਜੱਚ ਜਾਂਦੇ...

Create Wallpaper for this quote
ਕੁਝ ਧੜਕਣ ਬਣ ਕੇ ਧੜ੍ਹਕ ਗਏ, ਕੁਝ ਰੜਕਣ ਬਣ ਕੇ ਰੜ੍ਹਕ ਗਏ
ਕੁਝ ਦੋਸਤਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ
ਲੱਖ ਬੁਰਾ ਕਿਹਾ ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ
ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ
ਕੁਝ ਰਾਹੋਂ ਕੰਡੇ ਚੁਗਦੇ ਰਹੇ, ਕੁਝ ਹੰਜੂ ਬਣ ਕੇ ਬਰਸ ਗਏ


Create Wallpaper for this quote
Yarri Dosti Punjabi Message wallpaper
Yarri Dosti Punjabi Message wallpaper
ਇਸ ਦਿਲ ਦੇ ਅੰਦਰ ਵੱਸਦਾ ਰਹਿ
ਧੜਕਣ ਦੇ ਨਾਲ ਹੱਸਦਾ ਰਹਿ


Create Wallpaper for this quote
punjabi romantic love quotes
ਮੁਹੱਬਤ ਤੇ ਮੌਤ ਦੀ ਪਸੰਦ ਤਾ ਦੇਖੋ ਯਾਰੋ , ਇਕ ਨੂੰ ਦਿਲ ਚਾਹੀਦਾ , ਦੂਜੇ ਨੂੰ ਧੜਕਣ।

Create Wallpaper for this quote
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ, ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ ਫਿਰ ਧੜਕਣਾ ਸ਼ੁਰੂ ਕਰ ਦੇਣਾ।

Create Wallpaper for this quote
ਜਿਵੇ ਨਬਜਾਂ ਦੇ ਲਈ ਖੂਨ ਤੇ ਰੂਹਾਂ ਲਈ ਸਰੀਰ ਬਣ ਗਿਆ, ਮੇਰੀ ਧੜਕਣ ਤੇਰੀ ਤਸਵੀਰ ,ਤੂੰ ਮੇਰਾ ਖੂਨ ਬਣ ਗਿਆ।

Create Wallpaper for this quote
ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,
ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈ 💗💗ਧੜਕਣਾ ਬੰਦ ਕਰ ਦੂੰ !!

Create Wallpaper for this quote
ਕੋਈ ਦੇਖ ਲਵੇ ਨਾ ਆਪਾ ਨੂੰ,  ਚੱਲ ਆਪਣਾ ਆਪ ਛਿਪਾ ਲਈਏ,  ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ

Create Wallpaper for this quote
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ,  ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ



Create Wallpaper for this quote
ਜੇ ਮੈਂ ਮਰ ਵੀ ਜਾਵਾਂ ਤਾਂ ਉਸ ਨੂੰ ਕੋਈ ਖਬਰ ਨਾ ਕਰਨਾ. ਜੇ ਓਹ ਰੋ ਪਿਆ ਤਾਂ ਇਹ ਦਿਲ ਕਮਲੇ ਨੇ . ਫਿਰ ਧੜਕਣਾ ਸ਼ੁਰੂ ਕਰ ਦੇਣਾ.    

Create Wallpaper for this quote
ਦਿਲ ਤੋਂ ਲਹੇ ਹੋਏ ਸੱਜਣ ਮੁੜ ਦਿਲ ਵਿੱਚ ਧੜਕਣਾਂ ਚਾਹੁੰਦੇ ਨੇ

Create Wallpaper for this quote
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਏ
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਏ


Create Wallpaper for this quote
ਧੜਕਣ ਦੇ ਵੀ ਕੁੱਜ ਅਸੂਲ ਹੁੰਦੇ ਨੇ
ਹਰ ਕਿਸੇ ਨੂੰ ਵੇਖ ਕੇ ਇਹ ਵੀ ਤੇਜ਼ ਨਹੀਂ ਹੁੰਦੀ

Create Wallpaper for this quote
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ । ਕੁਦਰਤ ਤੁਹਾਡੀ ਜ਼ਿੰਦਗੀ ਵਿੱਚ ਗਿਆਨ , ਖੁਸ਼ੀਆਂ , ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ । ਦੁੱਖ , ਭੁੱਖ , ਚਿੰਤਾ ਦਾ ਤੁਹਾਡੀ ਜ਼ਿੰਦਗੀ 'ਤੇ ਕਦੇ ਕਾਲਾ ਪਰਛਾਵਾਂ ਨਾ ਪਵੇ । ਕੁਦਰਤ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ । ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ ।

Create Wallpaper for this quote

Recent Punjabi Searches