ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 12 status
ContentWallpapers
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ…!!
ਇਸ਼ਕ ਦੀਆਂ ਰਾਹਵਾਂ ‘ਚ ਅਨਜਾਨ ਕੌਣ ਸੀ…!!
ਕਦੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਤਾਂ ਗੱਲ ਕਰ…!!
ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ…!!

Create Wallpaper for this quote
ਖੋਰੇ ਕਹਿੜੀ ਚੰਦਰੀ ਨੇ ਝੋਰਾ ਦਿਲ ਨੂੰ ਲਾ ਲਿਆ ਨੀ ਮਾਏ
ਸੁੱਟ ਵਾਰ ਕੇ ਮਿਰਚਾ ਤੇਰਾ ਪੁੱਤ ਨਜ਼ਰਾ ਨੇ ਖਾ ਲਿਆ.....

Create Wallpaper for this quote
ਦਿਲ ਸਾਫ ਤੇ ਨੀਤ ਸੁੱਚੀ ਰੱਖੀੲੇ,
ਨਜ਼ਰਾ ਬੇਸ਼ੱਕ ਝੁਕੀਆ ਹੋਣ,
ਪਰ ਸੋਚ ਅਸਮਾਨ ਤੋ ਉੱਚੀ ਰੱਖੀੲੇ ।

Create Wallpaper for this quote
Punjabi  Motivational Punjabi wallpaper
Motivational Punjabi wallpaper
Motivational Punjabi wallpaper
ਲੁਕਣਮੀਚੀ ਦੀ ਖੇਡ ਵਾਗੂੰ ਲੁਕਦੇ ਫਿਰਦੇ ਜੱਗ ਦੀਆਂ ਨਜ਼ਰਾਂ ਤੋ,
ਉੱਚਾ ਹੋ ਗਿਆ ਪੈਸਾ ਰਿਸ਼ਤਿਆ ਦੀਆ ਕਦਰਾਂ ਤੋ...

Create Wallpaper for this quote
ਕੰਡਿਆਂ ਦਾ ਤਾਂ ਨਾਂ ਬਦਨਾਮ ਹੈ
ਚੁਭਦੀਆਂ ਤਾਂ ਨਜ਼ਰਾਂ ਵੀ ਹਨ
ਅਤੇ ਕੱਟਦੀ ਤਾਂ ਜ਼ੁਬਾਨ ਵੀ ਹੈ।

Create Wallpaper for this quote
ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਵੇ
ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ।

Create Wallpaper for this quote
ਜਿੱਥੇ ਕਦਰ ਨਾ ਹੋਵੇ ..ਉੱਥੇ ਜਾਣਾ ਨਹੀ ਚਾਹੀਦਾ
ਜੋ ਪਚਦਾ ਨਾ ਹੋਵੇ..ਉਹ ਖਾਣਾ ਨਹੀ ਚਾਹੀਦਾ
ਜੋ ਸੱਚ ਕਹਿਣ ਤੇ ਰੁੱਸ ਜੇ..ਉਸਨੂੰ ਮਨਾਉਣਾ ਨਹੀ ਚਾਹੀਦਾ
ਜੋ ਨਜ਼ਰਾਂ ਤੋ ਗਿਰ ਜਾਵੇ ..ਉਸਨੂੰ ਉਠਾਉਣਾ ਨਹੀ ਚਾਹੀਦਾ
ਜੋ ਮੌਸਮ ਵਾਂਗ ਬਦਲੇ..ਉਸਨੂੰ ਦੋਸਤ ਬਣਾਉਣਾ ਨਹੀ ਚਾਹੀਦਾ


Create Wallpaper for this quote
Ghaint messages wallpaper
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

Create Wallpaper for this quote
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

Create Wallpaper for this quote
ਬਸ ਨਜ਼ਰਾ ਹੀ ਨੀਵੀਆ ਰੱਖੀ ਦੀਆਂ. ਸੋਚ ਤਾ ਅਸਮਾਨ ਤੋ ਵੀ ਉਚੀ ਰੱਖੀ ਦੀ,

Create Wallpaper for this quote
ਜ਼ਰਾ ਸਰਤਾਜ ਕਰ ਹਿੰਮਤ,ਮਿਲ਼ਾ ਨਜ਼ਰਾਂ ਤੇ ਕਹਿ ਦਿਲ ਦੀ!
ਸੱਜਣ ਦੇ ਰੂ-ਬ-ਰੂ ਹੋ ਕੇ ਫ਼ਰੋਲੀਦੀ ਏ ਤਹਿ ਦਿਲ ਦੀ !!

Create Wallpaper for this quote
 satinder sartaj images hd
ਜ਼ਰਾ ਸਰਤਾਜ ਕਰ ਹਿੰਮਤ,
ਮਿਲ਼ਾ ਨਜ਼ਰਾਂ ਤੇ ਕਹਿ ਦਿਲ ਦੀ!
ਸੱਜਣ ਦੇ ਰੂ-ਬ-ਰੂ ਹੋ ਕੇ
ਫ਼ਰੋਲੀਦੀ ਏ ਤਹਿ ਦਿਲ ਦੀ !!

Create Wallpaper for this quote

Recent Punjabi Searches