Total 12 status |
Content | Wallpapers |
|
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ💞💞 ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ 💞
Create Wallpaper for this quote
|
|
ਜਿੰਨਾ ਚਿਰ ਨਬਜ ਚਲੁਗੀ ਨੀ ਦਿਲ ਚੋ ਕੱਢਦਾ ਨੀ ਤੈਨੂ....
ਤੂੰ ਫਿਕਰ ਕਰੀ ਨਾ ਨੀ ...ਮੇਰੇ ਤਾਂ ਸਾਹ ਵੀ ਤੇਰੇ ਨੇ
Create Wallpaper for this quote
|
|
ਇੱਕ ਵਾਰੀ ਮਿਲ ਸੰਧੂਆ ਏਹਤੋਂ ਪਹਿਲਾਂ ਕੇ ਨਬਜ਼ ਰੁਕ ਜਾਵੇ,
ਤੇਰੀ ਦੀਦ ਪਾਉਣ ਮਗਰੋਂ, ਮੇਰੀ ਜ਼ਿੰਦ ਓਸੇ ਥਾਂ ਮੁੱਕ ਜਾਵੇ..🤷
Create Wallpaper for this quote
|
|
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ…
ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ.✍🏻
Create Wallpaper for this quote
|
|
*ਫਸਲਾਂ ਰੰਗ ਤੋਂ ਬਿਮਾਰੀ ਨਬਜ ਤੋਂ ਹੰਕਾਰ ਗੱਲ-ਬਾਤ ਤੋਂ ਤੇ ਨਾਰ ਅੱਖ ਤੋਂ ਪਹਿਚਾਣੀ ਜਾਂਦੀ ਏ*...
Create Wallpaper for this quote
|
|
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ..
Create Wallpaper for this quote
|
|
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..
Create Wallpaper for this quote
|
|
ਹੁਣ ਕਿ ਗੱਲ ਦੱਸਾਂ,ਮੈ ਤੈਨੂੰ ਆਪਣੇ ਦਿਲ ਦੀ , ਮੇਰੀ ਤਾ ਨਬਜ ਵੀ ਨਹੀਂ ਤੇਰੇ ਬਾਜੋ ਹਿਲਦੀ।
Create Wallpaper for this quote
|
|
ਜਿਵੇ ਨਬਜਾਂ ਦੇ ਲਈ ਖੂਨ ਤੇ ਰੂਹਾਂ ਲਈ ਸਰੀਰ ਬਣ ਗਿਆ, ਮੇਰੀ ਧੜਕਣ ਤੇਰੀ ਤਸਵੀਰ ,ਤੂੰ ਮੇਰਾ ਖੂਨ ਬਣ ਗਿਆ।
Create Wallpaper for this quote
|
|
ਮੈਂ ਕਿਹਾ ਜੀ Please ਦਿਲ ਮੋੜ ਦਿਉ ਮੇਰਾ,
ਤੁਸੀਂ ਰੱਖਿਆ ਜਿਹੜਾ ਲੁਕਾ ਕੇ,
ਕਿਤੇ ਰੁੱਕ ਜਾਵੇ ਨਾ ਨਬਜ਼ ਮੇਰੀ,
ਬੱਸ ਇੱਕ ਝਾਕਾ ਦੇ ਜੋ ਆ ਕੇ…
Create Wallpaper for this quote
|
|
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ
Create Wallpaper for this quote
|
|
ਹੁਣ ਕਿ ਗੱਲ ਦੱਸਾਂ,ਮੈ ਤੈਨੂੰ ਆਪਣੇ ਦਿਲ ਦੀ ,
ਮੇਰੀ ਤਾ ਨਬਜ ਵੀ ਨਹੀਂ ਤੇਰੇ ਬਾਜੋ ਹਿਲਦੀ।
Create Wallpaper for this quote
|
|