Total 12 status |
Content | Wallpapers |
|
🙏 ਰੱਬਾ ਖੈਰ ਕਰੀਂ ਕਿਸੇ ਗੱਭਰੂ ਦੀ ਸੰਗਤ ਮਾੜੀ ਨਾ ਹੋਵੇ,
💉 ਕਿਸੇ ਗੱਭਰੂ ਤੇ ਚਲਦੀ ਨਸ਼ਿਆਂ ਦੀ ਆਰੀ ਨਾ ਹੋਵੇ..🍷
Create Wallpaper for this quote
|
|
✔# ਮੁੱਕਦਰ ਜਰੂਰ # ਮਾੜੇ ਲਿਖੇ ਆ ਲਿਖਣ ਵਾਲੇ ਨੇ
ਪਰ ਇੱਕ ਕਿਰਪਾ🙏 ਜਰੂਰ ਕੀਤੀ
ਜਿਹੜਾ # ਨਸ਼ਿਆਂ ਤੋਂ ਬਚਾ ਕੇ ਰੱਖਿਆ
Create Wallpaper for this quote
|
|
ਨਾ ਗਰੂਰਬਾਜ਼ੀਆਂ ਦਾ ਰੌਲਾ ਨਾ ਨਸ਼ਿਆਂ ਦੀ ਤੌੜ ਪੱਲਟ ਦਈਏ ਤਖੱਤ ਬੜਾ ਮੋਢਿਆਂ ਚ ਜ਼ੋਰ
Create Wallpaper for this quote
|
|
ਉੱਚੇ ਆਹੁਦਿਆਂ ਤੇ ਸੁੱਤੇ ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ..
Create Wallpaper for this quote
|
|
ਉੱਚੇ ਅਹੁਦਿਆਂ ਤੇ ਸੁੱਤੇ ਸਰਦਾਰਾਂ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆਂ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ ।
Create Wallpaper for this quote
|
|
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ
ਕਿਓਂ ਲੱਗੇ ਨਸ਼ਿਆਂ ਤੇ ਕਾਹਤੋਂ ਵੇਚ ਸੁੱਟੀ ਸਰਦਾਰੀ ?
ਹੱਦ ਹੋ ਗਈ ਜੁਲਮਾਂ ਦੀ ਪੱਗਾਂ ਰੁਲਣ ਦੀ ਹੈ ਵਾਰੀ
ਉੱਠੋ ਵੀਰ ਜਵਾਨੋ ਓਏ ਸਾਂਭੋ ਪਿਓ ਦੀ ਅੱਜ ਸਰਦਾਰੀ...
Create Wallpaper for this quote
|
|
ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..
Create Wallpaper for this quote
|
|
ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ, ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ -
ਦੀਵਾਲੀ ਦੀਆਂ ਮੁਬਾਰਕਾਂ
Create Wallpaper for this quote
|
|
ਆਓ਼! ਇਸ ਦੀਵਾਲੀ ਤੇ ਸੌਂਹ ਖਾਈਏ, ਕਿ ਕੋਈ ਵੀ ਪੰਜਾਬੀ ਨੌਜਵਾਨ ਜਾਂ ਮੁਟਿਆਰ ਨਸ਼ਿਆਂ ਵੱਲ ਮੂੰਹ ਨਹੀਂ ਕਰੇਗਾ,
ਆਪਣੇ ਮਾਂ ਬਾਪ ਨੂੰ ਖੁਸ਼ ਰੱਖੋ ਤੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇਗਾ - ਦੀਵਾਲੀ ਦੀਆਂ ਮੁਬਾਰਕਾਂ
Create Wallpaper for this quote
|
|
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ. ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ,
Create Wallpaper for this quote
|
|
ਪਿੰਡ ਵਿਚ ਮਸ਼ਹੂਰ , ਹਵਾ ਖੋਰੀ ਕੋਲੋਂ ਦੂਰ ,
ਮਾਨ ਕਰਦੇ ਨੇ ਮਾਪੇ , ਪੁੱਤ ਨਸ਼ਿਆਂ ਤੋਂ ਦੂਰ।
Create Wallpaper for this quote
|
|
ਫੀਮ ਦੀ ਆਦਤ ਖੋਟੀ
ਭੁੱਲ ਕੇ ਰੱਬ ਪਾਵੇ ਨਾ
ਡੋਡਿਆਂ ਤੇ ਲੱਗ ਜਾਏ ਬੰਦਾ
ਕੰਮ ਨੂੰ ਹੱਥ ਲਾਵੇ ਨਾ
ਰੱਬ ਦਾ ਜੋ ਸਿਮਰਨ ਕਰਦੇ
ਉਹਨੂੰ ਸਰੂਰ ਰਹੇ
ਗਭਰੂ ਨੀ ਮਰਦਾ ਜੇਕਰ
ਨਸ਼ਿਆਂ ਤੋਂ ਦੂਰ ਰਹੇ
Create Wallpaper for this quote
|
|