ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 39 status
ContentWallpapers
ਦੋ ਗੱਲਾਂ ਹਮੇਸ਼ਾ ਯਾਦ ਰੱਖਣਾ,
ਮੁਸ਼ਕਿਲ ਚ ਘਬਰਾਉਣਾ ਨੀ ਤੇ "ਠੰਡ ਚ ਨਹਾਉਣਾ ਨੀ"..

Create Wallpaper for this quote
ੲਿਕ ਅਮਲੀ ਠੰਡ ਦੇ ਦਿਨਾ ਚ ਮਰ ਜਾਦਾ. ਜਦੋ ਲੱਗੇ ੳੁਸ ਨੂੰ ਜਾਦੀ ਵਾਰ ਦਤ ੲਿਸਨਾਨ ਕਰਵਾੳੁਣ🚿 ਅਮਲੀ 🛀 ੳੁੱਠ ਕੇ ਬੈਠ ਜਾਦਾ ..ਤੇ ਕਹਿਦਾ ..ਸਾਲਿੳੁ ਨਹਾੳੁਣ ਨਾਲ ਤਾ ਪਹਿਲਾ ਮਰਿਅਾ ਸੀ ਤੁਸੀ ਫਿਰ ਨਹਾੲੀ ਜਾਦੇ ਜੇ .😁😁😁 ਸੰਧੂ

Create Wallpaper for this quote
ਕਹਿੰਦੀ ਕੀ ਗਲ ਸੋਹਣਿਓ ਬੜੇ ਨਿਖਰੇ ਫਿਰਦੇ ਹੋ,.. . ਮੈਂ ਕਿਹਾ ਜੀ ...?? . . . ਰੋਜ਼ ਨਹਾਈ ਦਾ... . ਮੈਂ ਪੁਛਿਆ ਤੁਹਾਡੇ ਰੰਗ ਨੂੰ ਕੀ ਹੋਇਆ ?? . ਕਹਿੰਦੀ ਰੰਗ ਸਾਂਵਲਾ ਗਾਣਾ ਸੁਣਿਆ,.. . ਇਸ ਲਈ ਹੁਣ Beauty Parlour ਘੱਟ ਹੀ ਜਾਈਦਾ..

Create Wallpaper for this quote
ਸਾਰਾ ਸ਼ਹਿਰ ਸੀ ਉਸ ਦੇ ਜਨਾਜ਼ੇ ਚ ਸ਼ਰੀਕ, ਉਹ ਸ਼ਕਸ਼ ਜੋ ਤਨਹਾਈ ਦੇ ਡਰ ਤੋਂ ਮਰ ਗਿਆ,,

Create Wallpaper for this quote
ਉੱਠ ਕੇ 06:30 ਵਜ਼ੇ ਅੱਜ ਨਹਾ ਲਿਆ ਠੰਢੇ ਪਾਣੀ ਨਾਲ,
ਸੱਤ ਵਜੇ ਮਨ ਨੂੰ ਕੀਤਾ ਪ੍ਰਸੰਨ ਗੁਰਾਂ ਦੀ ਬਾਣੀ ਨਾਲ..🙏

Create Wallpaper for this quote
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾਂ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....

Create Wallpaper for this quote
Punjabi  Sad Punjabi wallpaper
ਮੈਂ ਇੱਕ ਗੱਲ ਨੋਟ ਕੀਤੀ ਆ ਕਿ ਸਿਆਲਾ ਵਿੱਚ ਨਹਾਉਣ ਲਈ ਪਾਣੀ ਦੀ ਨਈਂ
.ਜਿਗਰੇ ਦੀ ਲੋੜ ਹੁੰਦੀ ਆ😀😝

Create Wallpaper for this quote
ਬੜਾ ਬੁਲੇਟ ਪਿਆਰਾ ਸੀ, ਆਪ ਨਾ ਨਹਾਉਂਦੇ ਬੁਲੇਟ ਚਮਕਾਉਂਦੇ
ਤੇ ਹੌਲੀ ਚਲਾਉਂਦੇ ਤੇ ਗੇੜੀਆਂ ਲਾਉਂਦੇ, ਬੁਲੇਟ ਦੇ ਉੱਤੇ ਕੁੜੀ ਵੀ ਮਰਦੀ..!

Create Wallpaper for this quote
Punjabi  ਬੁਲੇਟ wallpaper
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ
ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ

Create Wallpaper for this quote
ਮਤਲਬ ਦੀ ਦੁਨਿਆ ਸੀ ਇਸ ਲਈ ਛੱਡ ਦਿੱਤਾ ਸੱਬ ਨੂੰ ਮਿਲਣਾ ..ਨਹੀਂ ਤਾਂ ਇਹ ਛੋਟੀ ਜੇਹੀ ਉਮਰ ਤਨਹਾਈ ਦੇ ਕਾਬਿਲ ਨਹੀਂ ਸੀ

Create Wallpaper for this quote
ਹੁਣ ਤਾਂ ਤਨਹਾਈ ਵਿੱਚ ਰਹਿਣ ਦਾ ਆਦੀ ਹੋ ਚੁੱਕਿਆ ਹੈ ਦਿਲ.
ਬਦਲ ਗਏ ਨੇ ਉਹ ਲੋਕ ਜੋ ਸਵੇਰੇ ਸ਼ਾਮ ਹਾਲ ਪੁੱਛਿਅਾ ਕਰਦੇ ਸੀ

Create Wallpaper for this quote
ਨਵੇਂ ਜਮਾਨੇ ਦੇ ਸੰਸਕਾਰ 🙏
➡👨‍🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴

ਧੰਨਵਾਦ

Create Wallpaper for this quote
Punjabi  ਵੱਡੇ  MSG ਤੇ ਕਹਾਣੀਆਂ  wallpaper
ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ

Create Wallpaper for this quote
ਜੇ ਜ਼ਿਆਦਾ ਠੰਡ ਵਿਚ ਬੰਦਾ ਗਲਤੀ ਨਾਲ ਨਹਾ ਲਵੇ ਤਾਂ
ਘਰ ਦੇ ਸ਼ੱਕ ਕਰਨ ਲੱਗ ਜਾਂਦੇ ਨੇ ਕੇ
ਪੱਕਾ ਕੁੜੀ ਨੂੰ ਮਿਲਣ ਚੱਲਿਆ ਹੋਣਾ !!

Create Wallpaper for this quote
Punjabi  Funny Punjabi wallpaper
ਸਕੂਲ ਜਾਂਨੇ ਸੇ ਡਰ ਨਹੀਂ ਲਗਤਾ ਸਾਹਬ ਨਹਾਨੇ ਸੇ ਲਗਤਾ ਹੈ...

Create Wallpaper for this quote
Funny Punjabi wallpaper
ਮੰਮੀ.. PLEASE ਅੱਜ ਨੀ ਨਹਾਉਣਾ...

Create Wallpaper for this quote
Funny Punjabi wallpaper
ਬੇਸ਼ੱਕ ਪਾਣੀ ਠੰਡਾ ਸੀ ਮੰਮੀ ਦੇ ਹੱਥ ਵਿੱਚ ਡੰਡਾ ਸੀ.
ਡਰਦੇ ਡਰਦੇ ਪਾਣੀ ਸਿਰ ਤੇ ਪਾ ਲਿਆ ਆਹ ਲੈ ਚੱਕ ਮੈਂ ਨਹਾ ਲਿਆ.!!

Create Wallpaper for this quote
ਬਚਪਨ  wallpaper
ਬਚਪਨ  wallpaper
ਯਾਰ ਨਹਾਉਣਾ ਕਿੰਨਾ ਔਖਾ ਕੰਮ ਆ...

Create Wallpaper for this quote
Funny Punjabi wallpaper
ਨਹਾਉਣ ਲਈ ਬਾਥਰੂਮ ਵੱਲ ਵਧਿਆ ਹੀ ਸੀ ਕਿ ਟੀ ਵੀ ਉਤੇ ਠੰਢ ਨਾਲ ਤਿੰਨ ਬੰਦਿਆਂ ਦੇ ਮਰਨ ਦੀ ਖਬਰ ਸੁਣ ਕੇ ਵਾਪਸ ਕੱਪੜੇ ਪਾ ਲਏ ਤੇ ਕਹਿਣ ਲੱਗਾ: ‘ਭਰਾਵਾ, ਜ਼ਿੰਦਾ ਰਹੇ ਤਾਂ ਗਰਮੀਆਂ ਵਿੱਚ ਨਹਾ ਲਵਾਂਗੇ।’

Create Wallpaper for this quote
ਨੇਪਾਲੀ ਨੌਕਰ ਸਵੇਰੇ-ਸਵੇਰੇ ਮਾਲਕ ਨੂੰ ਕਹਿਣ ਲੱਗਾ, ‘‘ਸ਼ਾਬ ਜੀ, ਮੋਟਰ ਖਰਾਬ ਹੋ ਗਈ।”
ਮਾਲਕ ਬੜਾ ਪ੍ਰੇਸ਼ਾਨ ਹੋਇਆ ਕਿ ਹੁਣ ਕੀ ਕਰਾਂ, ਨਹਾਵਾਂਗਾ ਕਿਵੇਂ? ਇਸ ਕੰਬਖਤ ਮੋਟਰ ਨੇ ਵੀ ਸਵੇਰੇ ਹੀ ਖਰਾਬ ਹੋਣਾ ਸੀ।
ਨੌਕਰ, ‘‘ਕਿਆ ਕਰੂੰ ਸ਼ਾਬ ਜੀ, ਫੈਂਕ ਦੂੰ ਇਸ਼ ਕੋ ਕਯਾ?”
ਮਾਲਕ, ‘‘ਪਾਗਲ ਏਂ ਕੀ, ਸ਼ਾਮ ਤੱਕ ਠੀਕ ਕਰਵਾਉਂਦਾ ਹਾਂ।”
ਨੌਕਰ, ‘‘ਠੀਕ ਹੈ ਸ਼ਾਬ ਜੀ, ਤੋ ਫਿਰ ਆਜ ਆਲੂ ਮੇਂ ਮੋਟਰ ਕੇ ਬਦਲੇ ਗੋਭੀ ਡਾਲ ਦੇਤਾ ਹੂੰ ਸ਼ਾਬ ਜੀ।”

Create Wallpaper for this quote
Funny Punjabi wallpaper
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ ਵਫ਼ਾ ਕਰਕੇ ਵੀ ਬੁਰਾਈ ਮਿਲੀ
ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ
ੳੁਨੀ ਹੀ ਤੇ ਜੁਦਾਈ ਮਿਲੀ

Create Wallpaper for this quote
ਬਖਸ਼ ਗੁਨਾਹ ਨੂੰ ਮੇਰੇ ਤੈਨੂੰ ਬਖ਼ਸ਼ਨਹਾਰਾ ਕਹਿੰਦੇ..

Create Wallpaper for this quote
ਨਾਸਮਝੀ
ਬਹੁਤੇ ਲੋਕ
ਜ਼ਿੰਦਗੀ ਨੂੰ ਇਸੇ ਤਰਾਂ ਜਿਉਂਦੇ ਹਨ
ਜਿਵੇਂ ਬੱਚੇ
ਨਹਾ ਤਾ ਲੈਂਦੇ ਹਨ
ਪਰ ਮੂੰਹ ਧੋਂਣਾ ਭੁੱਲ ਜਾਂਦੇ ਹਨ


Create Wallpaper for this quote
gall pate di
ਇਨਸਾਨ ਦੇ ਹੰਕਾਰ ਦੀ ਔਕਾਤ ਸਿਰਫ ਐਨੀ ਕੁ ਹੈ
ਕਿ ਇਨਸਾਨ ਨਾ ਤਾਂ ਪਹਿਲੀ ਵਾਰ ਖੁਦ ਨਹਾ ਸਕਦਾ ਹੈ
ਨਾ ਹੀ ਆਖਰੀ ਵਾਰ


Create Wallpaper for this quote
 nice thoughts punjabi
ਮੇਰੇ ਹੀ ਵਾਂਗ ਤਨਹਾ ਗੁੰਮਸ਼ੁਦਾ ਬੇਸਹਾਰਾ ਹੋਣਾ
ਪਤਾ ਏ ਰਾਸ ਉਸਨੂੰ ਵੀ ਨਹੀਂ ਆਇਆ ਜੁਦਾ ਹੋਣਾ


Create Wallpaper for this quote
punjabi shayari message
ਜ਼ਿੰਦਗੀ ਦੇ ਰਾਹਾਂ ਚ ਹਰ ਕਦਮ ਤੇ ਤਨਹਾਈ ਹੈ , ਕੋਈ ਮੇਰੇ ਨਾਲ ਨਹੀਂ , ਬੱਸ ਤੇਰੀ ਬੇਵਫਾਈ ਹੈ |

Create Wallpaper for this quote
ਹੁਣ ਤੇ ਜ਼ਿੰਦਗੀ ਵੀ ਪਰਾਈ ਏ , ਮੈਂ ਤੇ ਮੇਰੀ ਤਨਹਾਈ ਏ |

Create Wallpaper for this quote
ਜ਼ਮਾਨਾ ਏ ਸਾਨੂੰ ਰੁਲਾਉਣ ਲਈ , ਤਨਹਾਈ ਏ ਸਾਨੂੰ ਸਤਾਉਣ ਲਈ |

Create Wallpaper for this quote
ਤਨਹਾਈ ਵਿਚ ਇਕ ਗੱਲ ਤੇ ਆਸਾਨ ਹੋ ਗਈ, ਆਪਣੇ ਪਰਾਏ ਦੀ ਸਾਨੂੰ ਪਹਿਚਾਨ ਹੋ ਗਈ|

Create Wallpaper for this quote
ਬੈਠ ਕੇ ਤਨਹਾ ਮੈਂ ਤੈਨੂੰ ਯਾਦ ਕਰਦਾ ਹਾਂ, ਤੇਰੀ ਖੁਸ਼ੀ ਦੀ ਖ਼ੁਦਾ ਤੋਂ ਫਰਿਆਦ ਕਰਦਾ ਹਾਂ |

Create Wallpaper for this quote
ਆਵਾਰਾ ਗਲੀਆਂ ਵਿਚ, ਮੈਂ ਤੇ ਮੇਰੀ ਤਨਹਾਈ, ਜਾਈਏ ਤਾਂ ਕਿੱਥੇ ਜਾਈਏ, ਹਰ ਮੋੜ ਤੇ ਰੁਸਵਾਈ ।

Create Wallpaper for this quote
ਕਿੰਨੀ ਅਜੀਬ ਹੈ ਮੇਰੇ ਅੰਦਰ ਦੀ ਤਨਹਾਈ ਵੀ, ਹਜ਼ਾਰਾਂ ਆਪਣੇ ਨੇ ਪਰ ਯਾਦ ਤੂੰ ਹੀ ਆਉਦਾ ਹੈ…

Create Wallpaper for this quote
ਤੇਰੇ ਹੁੰਦੇ ਹੋਏ ਵੀ ਤਨਹਾਈ ਮਿਲੀ, ਵਫ਼ਾ ਕਰਕੇ ਵੀ ਬੁਰਾਈ ਮਿਲੀ, ਜਿੰਨੀ ਵੀ ਤੈਨੂੰ ਪਾਉਣ ਦੀ ਮੰਗੀ ਦੁਆ, ੳੁਨੀ ਹੀ ਤੇਰੀ ਜੁਦਾਈ ਮਿਲੀ !!

Create Wallpaper for this quote
ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ ਕਰ ਰਿਹਾ ਸੀ.. . . . . . . ਫਿਰ ਕੀ ?? . . . . . . . . . . . . . . . . . . ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ ਵਿੱਚੋ ਨੀ ਨਿਕਲੀਆ.

Create Wallpaper for this quote
ਵੱਧ ਰਹੀ ਠੰਡ ਨੂੰ ਦੇਖਦਿਆ ਸਰਕਾਰ ਨੇ ਐਲਾਨ ਕੀਤਾ ਹੈ ਕਿ .....?? . ਨਹਾਏ ਹੋਏ ਬੰਦੇ ਨੂੰ ਛੂਹਣ ਵਾਲੇ ਨੂੰ ਵੀ ਨਹਾਇਆ ਹੋਇਆ ਹੀ ਮੰਨਿਆ ਜਾਵੇਗਾ,,, :P :D

Create Wallpaper for this quote
ਪਤੀ ਬਾਥਰੂਮ ਵਿੱਚ ਵੜਿਆ ਤੇ ਨਹਾਉਣ ਤੋਂ ਬਾਅਦ ਕਹਿਣ ਲੱਗਾ, ”ਮੈਂ ਕਿਹਾ ਸੁਣਦੀ ਏਂ, ਜ਼ਰਾ ਤੌਲੀਆ ਤਾਂ ਦੇਵੀਂ।”
ਪਤਨੀ ਚੀਕ ਕੇ ਬੋਲੀ, ”ਹਮੇਸ਼ਾ ਬਿਨਾਂ ਤੋਲੀਏ ਦੇ ਨਹਾਉਣ ਜਾਂਦੇ ਹੋ।
ਮੈਂ ਚਾਹ ਬਣਾਵਾਂ ਜਾਂ ਤੌਲੀਆ ਦੇਵਾਂ? ਬੁਨੈਣ ਵੀ ਧੋ ਕੇ ਟੂਟੀ ਉੱਤੇ ਟੰਗ ਦਿੰਦੇ ਹੋ, ਉਹ ਵੀ ਮੈਂ ਚੁੱਕਾਂ?
ਨਹਾਉਣ ਤੋਂ ਬਾਅਦ ਵਾਈਪਰ ਵੀ ਨਹੀਂ ਚਲਾਉਂਦੇ।
ਗਿੱਲੇ-ਗਿੱਲੇ ਬਾਹਰ ਨਿਕਲੋਗੇ ਤਾਂ ਪੂਰੇ ਘਰ ਵਿੱਚ ਗਿੱਲੇ ਪੈਰਾਂ ਦੇ ਨਿਸ਼ਾਨ ਬਣਾ ਦੇਵੋਗੇ।
ਫਿਰ ਉਸ Ḕਤੇ ਮਿੱਟੀ ਪਵੇਗੀ ਤਾਂ ਸਾਰੀ ਜਗ੍ਹਾ ਗੰਦੀ ਹੋ ਜਾਵੇਗੀ। ਇੱਕ ਵਾਰ ਨੌਕਰਾਣੀ ਉਸ ਤੇ ਤਿਲਕ ਗਈ ਸੀ।
ਫਿਰ ਤਿੰਨ ਦਿਨ ਨਹੀਂ ਆਈ। ਮੇਰਾ ਕੀ ਹਾਲ ਹੋਇਆ ਸੀ ਕੰਮ ਕਰ-ਕਰ ਕੇ।”
ਪਤੀ (ਮਨ ਵਿੱਚ ਸੋਚਦਿਆਂ), ”ਸਾਲੀ, ਨਹਾ ਕੇ ਗਲਤੀ ਕਰ ਲਈ ਜਾਂ ਵਿਆਹ ਕਰਵਾ ਕੇ....

Create Wallpaper for this quote
ਕਿੱਦਾਂ ਕਰਾਂ ਬਿਆਨ ਮੈਂ ਆਪਣੀ ਇਸ ਤਨਹਾਈ ਨੂੰ
ਝੱਲ ਰਿਹਾ ਹਾਂ ਹੁਣ ਤੱਕ ਤੇਰੀ ਕੀਤੀ ਬੇਵਫ਼ਾਈ ਨੂੰ


Create Wallpaper for this quote
ਓਹਨੇ ਦੁੱਖ ਦਿੱਤਾ ਅਸੀ ਸਹਿ ਗਏ
ਨਾ ਕੁਝ ਕਹਿਣ ਜੋਗੇ ਰਹਿ ਗਏ
ਓਹਨੇ ਜ਼ਖਮ ਹੀ ਐਨੇ ਗਹਿਰੇ ਦਿੱਤੇ
ਅਸੀ ਹੰਝੂਆਂ ਤੇ ਤਨਹਾਈਆਂ ਦੇ ਰਾਹ ਪੈ ਗਏ


Create Wallpaper for this quote
ਮਿਹਰਬਾਨੀ ਪਾਣੀ ਦੇ ਫੁਵ੍ਵਾਰੇ ਮਾਰ ਤੇ
ਉਝ ਵੀ ਤਾਂ ਫਿਰਦੇ ਸੀ ਸਾਰੇ ਨਹਾਉਣ ਨੂੰ
ਜਿੰਨਾ ਜਿੰਨਾ ਪੱਥਰਾਂ ਨਾ ਰਾਹ ਰੋਕੇ ਆ
ਉਹੀ use ਕੀਤੇ ਆ ਰੋਟੀ ਲਾਉਣ ਨੂੰ,,

Create Wallpaper for this quote

Recent Punjabi Searches