Total 28 status |
Content | Wallpapers |
|
ਰੁਤਬਾ ਤੇ ਸਾਡਾ ਬਹੁਤ ਉਚਾ ਏ,
ਕਿਉਂਕਿ 👳 ਅਸੀ ਮੂੰਹ ਚ ਪੱਗ ਦਾ ਲੜ ਪਾਉਂਦੇ ਆ
ਬੀੜੀਆਂ ਨਹੀਂ...🙂
Create Wallpaper for this quote
|
|
ਦਿਲ ਤੋਂ ਅਪਨਾਇਆ ਨਾ ❤️ ਉਸਨੇ ਤੇ ਗ਼ੈਰ ਵੀ ਸਮਝਾਇਆ ਨਹੀਂ...
ਇਹ ਵੀ ਇੱਕ ਰਿਸ਼ਤਾ ਹੈ ਜਿਸ ਵਿੱਚ ਕੋਈ ਵੀ ਰਿਸ਼ਤਾ ਨਹੀਂ....🙁
Create Wallpaper for this quote
|
|
ਕੋਈ ਤੁਹਾਡੇ ਹੱਥ ਵਿਚੋਂ ਖੋਹ ਕੇ ਲਿਜਾ ਸਕਦਾ ਹੈ ਪਰ ਨਸੀਬ ਵਿਚੋਂ ਨਹੀਂ...
Create Wallpaper for this quote
|
|
ਸਾਡੀ ਤੇ ਦੁਆ ਹੈ ਕੋਈ ਗਿਲਾ ਨਹੀਂ ਉਹ ਗੁਲਾਬ 🌹ਜੋ ਅੱਜ ਤਕ ਕਦੀ ਖਿਲਿਆ,
ਤੁਹਾਨੂੰ ਉਹ ਸਭ ਕੁਝ ਮਿਲੇ ਜੋ ਅੱਜ ਤਕ ਕਦੀ ਕਿਸੇ ਨੂੰ ਮਿਲਿਆ ਨਹੀਂ... ਜਨਮਦਿਨ ਮੁਬਾਰਕ ਜੀ..🎂
Create Wallpaper for this quote
|
|
ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ ਕਿ ਮੁਹੱਬਤ ਸਿਰਫ਼ ਉਦੋਂ ਤੱਕ ਵਧੀਆ ਲੱਗਦੀ ਆ ਜਦੋਂ ਤੱਕ ਹੁੰਦੀ ਨਹੀਂ.....
Create Wallpaper for this quote
|
|
ਰੁਤਬਾ ਤੇ ਸਾਡਾ ਬਹੁਤ ਉਚਾ ਏ,
ਕਿਉਂਕਿ ਅਸੀ ਮੂੰਹ ਚ੍ ਪੱਗ ਦਾ ਲੜ ਪਾਉਂਦੇ ਆ
ਬੀੜੀਆਂ ਨਹੀਂ...
Create Wallpaper for this quote
|
|
ਨਾ ਹੁਸਨ ਦਾ ਕਰ ਮਾਨ ਕੁੜੀਏ ਹੁਸਣਾ ਦੀ ਸਾਨੂੰ ਕੋਈ ਥੋੜ ਨਹੀ..
ਇੱਕੋ ਹੀ ਚਾਹੁੰਦੇ ਹਾਂ ਸਾਨੂੰ ਸਮਝਣ ਵਾਲੀ ਬਹੁਤੀਆ ਦੀ ਸਾਨੂੰ ਲੋੜ ਨਹੀਂ....
💕💕
Create Wallpaper for this quote
|
|
ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ,
ਪਿਆਰ ਕਰਦੇ ਹਾਂ ਸਿਰਫ ਉਹਨੂੰ, ਉਹਨੂੰ ਕਦੇ ਸਮਝ ਆਇਆ ਵੀ ਨਹੀਂ,
ਮਰਦੇ ਰਹੇ ਉਹਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ,
ਛੱਡ ਗਏ ਜਦ ਉਹਨੂੰ ਮਰ ਜਾਣ ਤੋਂ ਬਾਅਦ,
ਤੇ ਲਾਸ਼ ਕੋਲ ਆ ਕੇ ਕਹਿਣ ਲੱਗੇ ਕਮਾਲ ਹੈ,
ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀਂ...
Create Wallpaper for this quote
|
|
ਤੈਨੰੂ ਗੀਤਾਂ ਵਾਲਾ ਦੇਬੀ ਭਾਉਂਦਾ ਏ ਕਿ ਨਹੀਂ
ਸੋਂਹ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕਿ ਨਹੀਂ....
Create Wallpaper for this quote
|
|
ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ,
ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ...
Create Wallpaper for this quote
|
|
ਕੋਈ ਲਕਸ਼ ਮਨੁੱਖ ਦੇ ਹੌਂਸਲੇ ਤੋਂ ਵੱਡਾ ਨਹੀਂ, ਹਾਰਦਾ ਓਹੀ ਹੈ ਜੋ ਲੜਦਾ ਨਹੀਂ...
Create Wallpaper for this quote
|
|
ਨੀ 😂 ਛੱਡ ਕੇ ਯਾਰ ਨਗੀਨਾ,
ਮਨ ਪਛਤਾਉਂਦਾ ਏ ਕਿ ਨਹੀਂ??
ਸੋਂਹ 😀 ਖਾ ਕੇ ਦੱਸ 😘 ਸਾਡਾ ਚੇਤਾ
ਆਉਂਦਾ 😊 ਏ ਕਿ ਨਹੀਂ...
Create Wallpaper for this quote
|
|
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ....
Create Wallpaper for this quote
|
|
ਦਿਲ ਰਾਜੀ ਹੳੁ ਤਾਂ ਦਸ ਦੲੀਂ ਮਜਬੂਰ ਤੈਨੁੰ ਕਰਦੇ ਨਹੀਂ... ਦੁਨੀਅਾਂ ਤੇ ਦੋਸਤ ਹੋਰ ਬੜੇ ਪਰ ਅਸੀ ਕਿਸੇ ਤੇ ਮਰਦੇ ਨਹੀਂ.. ੲਿਹ ਜਨਮ ਤੇਰੇ ਨਾਮ ਲਾ ਬੈਠੇ ਤੈਨੂੰ ਅਗਲੇ ਜਨਮ ਤੰਗ ਕਰਦੇ ਨਹੀਂ..
Create Wallpaper for this quote
|
|
🍒ਖਾਂਦੇ ਪੀਂਦੇ🍾 ਘਰਾਂ🏡 ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ..........
ਯਾਰਾਂ ਨੂੰ ਤੂੰ ਗਲੀਆਂ 'ਚ' 🏃ਰੋਲਦੇ, ਏਡੀ ਤੂੰ ਹੀਰ 🙎ਵੀ ਨਹੀ !!!👌👌👌
Create Wallpaper for this quote
|
|
🌳ਵਤਨਾਂ ਚ ਜ਼ਿੰਦਗੀ ਹੈ ਪਰ ਪੈਸਾ ਨਹੀਂ ❌
ਪਰਦੇਸਾਂ ✈ ਚ ਪੈਸਾ ਹੈ ਜ਼ਿੰਦਗੀ ਨਹੀਂ...
Create Wallpaper for this quote
|
|
ਬੰਦੇ ਦਾ ਹਿਸਾਬ ਘੱਟ ਵੱਧ ਹੋ ਸਕਦਾ ਹੈ ਪਰ ਪ੍ਰਮਾਤਮਾ ਦਾ ਨਹੀਂ...
Create Wallpaper for this quote
|
|
ਅੱਜ ਕੱਲ੍ਹ ਸੱਚੇ #ਪਿਆਰ ਦੀ ਪਰਖ ਕਰਨੀ
ਕੋਈ ਔਖੀ ਗੱਲ ਨਹੀਂ...!
ਬੱਸ #Facebook Account
ਦਾ #Password ਮੰਗ ਲਉ ...
Create Wallpaper for this quote
|
|
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....
ਬੱਸ ਇੱਕ ਵਕਤ ਹੈ ਜੋ ਸ਼ਾਇਦ ਹਰ ਕਿਸੇ ਕੋਲ ਨਹੀਂ....
Create Wallpaper for this quote
|
|
ਤੈਨੂੰ ਨੀਵੇਂ ਲੋਕ ਪਸੰਦ ਨਹੀਂ...ਤੇ
ਮੇਰੀ ੳੁੱਚਿਅਾਂ ਨਾਲ ਬਣਦੀ ਨਹੀਂ...
Create Wallpaper for this quote
|
|
ਭਲਾਈ ਦਾ ਤਾਂ ਜ਼ਮਾਨਾ ਹੀ ਨਹੀਂ ਰਿਹਾ, ਅੱਜ ਮੈਂ ਆਪਣੀ ਪਤਨੀ ਨੂੰ ਕਿਹਾ.. ਮੇਰਾ ਦਿਲ ਇੱਕ ਮੋਬਾਈਲ ਹੈ ਅਤੇ ਤੂੰ ਉਸਦੀ ਸਿਮ ਹੈ.. ਅੱਗੋਂ ਕਹਿੰਦੀ ਇੱਕ ਗੱਲ ਪੁੱਛਾ ਤੁਹਾਡਾ ਮੋਬਾਈਲ ਕਿਤੇ ਡਬਲ ਸਿਮ ਵਾਲਾ ਤਾ ਨਹੀਂ...
Create Wallpaper for this quote
|
|
ਕਈ ਭਰਮ ਜ਼ਰੂਰੀ ਜ਼ਿੰਦਗੀ ਲਈ ਸਭ ਨੂੰ ਅਜਮਾਉਣਾ ਠੀਕ ਨਹੀਂ
ਆਪਣਿਆ ਦੇ ਹੱਥ ਵੀ ਲੂਣ ਭਰੇ ਕੋਈ ਜ਼ਖ਼ਮ ਦਿਖਾਉਣਾ ਠੀਕ ਨਹੀਂ...
Create Wallpaper for this quote
|
|
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਦੇ ਲਈ
ਹੱਥ ਸਾਬਣ ਨਾਲ ਧੋਤੇਆ ਲਕੀਰਾਂ ਬਦਲਦੀਆ ਨਹੀਂ
ਹੱਥ ਰਗੜਨੇ ਪੈਂਦੇ ਆ ਯਾਰੋ
ਨੱਕ ਰੰਗੜਿਆ ਤਕਦੀਰਾਂ ਬਦਲ ਦੀਆ ਨਹੀਂ...
Create Wallpaper for this quote
|
|
ਦੁੱਖਾ ਨੇ ਮੇਰਾ ਪੱਲਾ ਇੰਝ ਫੜਿਆ ਹੈ,
ਜਿਵੇਂ ਓਨ੍ਹਾਂ ਦਾ ਵੀ ਮੇਰੇ ਤੋਂ ਸਿਵਾਏ ਕੋਈ ਨਹੀਂ...
Create Wallpaper for this quote
|
|
ਮੁਹੱਬਤ ਤਾਂ ਅੱਜ ਵੀ ਉਹਨੀ ਹੀ ਹੈ ਤੇਰੇ ਨਾਲ........
ਬੱਸ ਉਮੀਦ ਕੁਝ ਨਹੀਂ....!!
Create Wallpaper for this quote
|
|
ਓਸ ਨੇ ਸ਼ੀਸ਼ੇ ਵਿਚ ਢਲਦੀ ਉਮਰ ਦੇਖ ਫੈਸਲਾ ਕੀਤਾ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਮਾਨਣਾ ਸ਼ੁਰੂ ਕਰਨਾ ਚਾਹੀਦਾ ਹੈ !
ਸੋਚ ਹੀ ਰਿਹਾ ਸੀ ਕੇ ਅਚਾਨਕ ਬੂਹਾ ਖੜਕਿਆ ....!
ਦੋ ਅਨਜਾਣ ਚੇਹਰੇ ਅੰਦਰ ਲੰਘ ਆਏ ...!
ਕਹਿੰਦੇ ...ਬਾਪੂ ਜੀ ਚਲੋ ਤੁਹਾਡਾ ਟੈਮ ਪੂਰਾ ਹੋ ਗਿਆ ...ਤੁਰੋ ਸਾਡੇ ਨਾਲ !
ਕਹਿੰਦਾ ... ਅਜੇ ਤਾਂ ਮਰ ਮਰ ਕੇ ਇੱਕਠੀ ਕੀਤੀ ਦੌਲਤ ਦਾ ਅਨੰਦ ਹੀ ਨਹੀਂ ਮਾਣਿਆਂ ...!
ਅੱਗੋਂ ਕਹਿੰਦੇ ........ਤੁਹਾਡੀ ਇਸ ਗਲਤੀ ਵਾਸਤੇ ਅਸੀਂ ਜੁੰਮੇਵਾਰ ਨਹੀਂ !
ਥੋੜਾ ਸਹਿਮ ਜਿਹਾ ਗਿਆ ...
ਕਹਿੰਦਾ ..ਤਿੰਨ ਕੁ ਸਾਲ ਹੋਰ ਦੇ ਦਿਓ ਕਿਸੇ ਤਰਾਂ !
ਕਹਿੰਦੇ ਨਹੀਂ..........!
ਇੱਕ ਦੇ ਗੋਡੇ ਫੜ ਲਏ ਕਹਿੰਦਾ ......ਤਿੰਨ ਮਹੀਨੇ ਹੀ ਦੇ ਦਿਓਂ ਮਿਲ ਤੇ ਆਵਾਂ ਸਜਣ ਬੇਲੀਆਂ ਨੂੰ !
ਅੱਗੋਂ ਕਹਿੰਦੇ ........... ਕੋਈ ਗੁੰਜਾਇਸ਼ ਨੀ !
ਉਚੀ ਉਚੀ ਰੋਣ ਨਿੱਕਲ ਗਿਆ .. ..ਸਾਰੀ ਜਿੰਦਗੀ ਦੀ ਕਮਾਈ ਲਿਆ ਓਹਨਾ ਸਾਮਨੇ ਢੇਰੀ ਕਰ ਦਿੱਤੀ !
ਕਹਿੰਦਾ ...ਰੱਬ ਦਾ ਵਾਸਤਾ ..ਤਿੰਨ ਮਿੰਟ ਹੀ ਦੇ ਦਿਓ ਇਹਨਾ ਬਦਲੇ ...ਬਚਿਆਂ ਵਾਸਤੇ ਇੱਕ ਜਰੂਰੀ ਸੁਨੇਹਾ ਲਿਖਣਾ ਕਾਗਜ ਤੇ !
ਇੱਕ ਨੂੰ ਤਰਸ ਆ ਗਿਆ ...ਕਹਿੰਦਾ... ਢੇਰੀ ਕੀਤੀ ਦੌਲਤ ਸਾਡੇ ਕਿਸੇ ਕੰਮ ਦੀ ਨਹੀ ਪਰ ਫੇਰ ਵੀ ਰੱਬ ਦਾ ਵਾਸਤਾ ਪਾਇਆ ਈ ....ਜਾ ਦਿੱਤੇ ਤਿੰਨ ਮਿੰਟ ...ਤੂੰ ਵੀ ਕੀ ਯਾਦ ਕਰੇਂਗਾ ....!
ਛੇਤੀ ਨਾਲ ਕਾਗਜ ਕਢਿਆ ...ਕੁਝ ਲਿਖਿਆ ਤੇ ਟੇਬਲ ਤੇ ਰਖ ਜਹਾਨ ਨੂੰ ਅਲਵਿਦਾ ਆਖ ਗਿਆ !
ਕਾਗਜ ਤੇ ਲਿਖਿਆ ਸੀ ....
ਬੱਚਿਓ ਜਿੰਦਗੀ ਵਿਚ ਕਦੀ ਵੀ ਕਿਸੇ ਵੱਡੀ ਖੁਸ਼ੀ ਦੇ ਇੰਤਜਾਰ ਵਿਚ ਨਿੱਕੀਆਂ ਖੁਸ਼ੀਆਂ ਕੁਰਬਾਨ ਨਾ ਕਰਿਓ ਨਹੀਂ ਤੇ ਮੇਰੇ ਵਾਲਾ ਹਾਲ ਹੋਊ !
ਮੈਂ ਬਦਕਿਸਮਤ ਸੌ ਪਾਪੜ ਵੇਲ ਕਮਾਈ ਦੌਲਤ ਨਾਲ ਅਖੀਰ ਵਿਚ ਜਿੰਦਗੀ ਦੇ ਤਿੰਨ ਮਿੰਟ ਵੀ ਨਾ ਖਰੀਦ ਸਕਿਆ !
ਵਰਤਮਾਨ ਵਿਚ ਰਹ ਕੇ ਹਸਦਿਆ ਖੇਡਦਿਆਂ ਖੁੱਲ ਕੇ ਬਿਤਾਇਆ ਹੋਇਆ ਹਰ ਦਿਨ ਹੀ ਪੂਰੀ ਜਿੰਦਗੀ ਹੈ !
ਬਾਕੀ ਤੇ ਬਸ ਕੰਧ ਤੇ ਟੰਗੇ ਕਲੰਡਰ ਦੀਆਂ ਲੰਘ ਚੁਕੀਆਂ ਤੇ ਆਉਣ ਵਾਲੀਆਂ ਤਰੀਕਾਂ ਹੀ ਹਨ !
ਮਾਣ ਨੀ ਕਰੀਦਾ, ਗੁੱਡੀ ਅੰਬਰਾਂ 'ਤੇ ਚੜ੍ਹੀ ਦਾ !
ਉਮਰਾਂ ਦੇ ਦਾਹਵੇ ਕੀ, ਭਰੋਸਾ ਨਹੀਂ ਘੜੀ ਦਾ !
Create Wallpaper for this quote
|
|
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ , ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ , ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ, ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ...
Create Wallpaper for this quote
|
|
ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ.... ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ.... . ਉਦਾਹਰਣ ਵਜੋਂ.....?? . . . ਮੂੰਗਫਲੀ ਮੇਂ ਦਾਣਾ ਨਹੀਂ....! ਹਮ ਤੁਮਾਰੇ ਮਾਮਾ ਨਹੀਂ
Create Wallpaper for this quote
|
|