Total 17 status |
Content | Wallpapers |
|
ਜੇ ਮੈਂ ਮਰ ਗਿਆ ਤਾਂ ਮੇਰਾ ਜਨਾਜਾ ਉਹਦੇ ਘਰ ਵੱਲ ਦੀ ਨਾ ਕਡਿਉ ਨਈਂ..
ਤਾਂ ਉਹਦੀ ਮਾਤਾ ਨੇ ਕਹਿਣਾ ਕੇ ਕੰਜਰ ਮਰਦਾ ਹੋਇਆ ਵੀ ਗੇੜੀ ਲਾ ਗਿਆ.. 🚲
Create Wallpaper for this quote
|
|
ਹੱਸਦੇ ਹੱਸਦੇ ਵੀ ਉਹ ਰੁੱਸ ਜਾਂਦੇ ਨੇ ਹੱਥਾ ਚੋ ਹੱਥ ਛੁੱਟ ਜਾਂਦੇ ਨੇ
ਕਹਿੰਦੇ ਬੜਾ ਨਾਜੁਕ ਹੁੰਦਾ ਏ ਪਿਆਰ ਦਾ ਰਿਸ਼ਤਾ
ਹੱਸਦਿਆਂ ਹੱਸਦਿਆਂ ਦੇ ਵੀ ਦਿਲ ਟੁੱਟ ਜਾਂਦੇ ਨੇ...
Create Wallpaper for this quote
|
|
ਤੁਹਾਡੀ ਨਾਜਾਇਜ਼ ਕਮਾਈ ਦਾ ਲਾਭ ਕੋਈ ਵੀ ਉਠਾ ਸਕਦਾ ਹੈ, ਪਰ ਤੁਹਾਡੇ ਨਾਜਾਇਜ਼ ਕਰਮਾਂ ਦਾ ਫ਼ਲ ਤੁਹਾਨੂੰ ਆਪ ਹੀ ਭੋਗਣਾ ਪੈਣਾ ਹੈ !!
Create Wallpaper for this quote
|
|
ਦੋਸਤਾਂ ਨੂੰ ਹਰ ਮਹਫਿਲ ਵਿਚ ਯਾਦ ਕਰਾਂਗੇ , ਹਮੇਸ਼ਾ ਰੱਬ ਦਾ ਧੰਨਵਾਦ ਕਰਾਂਗੇ , ਨਾ ਮਿਲਿਆ ਸੀ, ਨਾ ਮਿਲੇਗਾ ਤੇਰੇ ਜੇਹਾ ਦੋਸਤ, ਅੱਜ ਹੀ ਨਹੀ ਹਮੇਸ਼ਾ ਏਸ ਗੱਲ ਤੇ ਨਾਜ਼ ਕਰਾਂਗੇ…
Create Wallpaper for this quote
|
|
ਪੈਸੇ ਇਕ ਵੀ ਨਾਜਾਇਜ਼ ਹੁੰਦਾ ਮਾੜਾ ਮਿੱਤਰਾ,
ਹਿੱਸੇ ਪਚਦੇ ਨਾ ਖਾਦੇ ਕਿਸੇ ਹਕ਼ ਦੇ,
ਚਾਰ ਛਿਲੜਾਂ ਨੂੰ ਦੇਖ ਕੇ ਜੋ ਯਾਰ ਬਣਦੇ,
ਲੋੜ ਪੈਣ ਉੱਤੇ ਫੋਨ ਵੀ ਨੀ ਚੱਕਦੇ..
ਚੰਗੇ ਦਿਨਾਂ ਨੂੰ ਨਾ ਦੇਖ ਦਿਨ ਮਾੜੇ ਭੁੱਲੀਏ,
ਯਾਰ ਯਾਰਾਂ ਨਾਲ ਬੈਠੇ ਸੋਹਣੇ ਲੱਗਦੇ,
ਡੋਰਾਂ ਉਸ ਰੱਬ ਤੇ ਨਈ ਹੁਣ ਆਪਾਂ ਦਬਦੇ..
Create Wallpaper for this quote
|
|
ਜਦੋ ਤੱਕ ਬੇਵਫਾਈ ਵਾਲੀ ਠੋਕਰ ਨਾ ਲੱਗੇ
ਉਦੋਂ ਤੱਕ ਸਾਰਿਆ ਨੂੰ ਆਪਣੀ ਪਸੰਦ ਤੇ ਨਾਜ ਹੁੰਦਾ ਹੈ !
Create Wallpaper for this quote
|
|
ਜਦੋ ਨਾਜ਼ੁਕ ਰਿਸ਼ਤਿਆਂ ਵਾਲੀ ਤੱਕੜੀ ਵਿਚ ਹਰੇਕ ਚੀਜ ਲਾਲਚ ਧੋਖੇ ਤੇ ਫਰੇਬ ਵਾਲੇ ਵੱਟੇ ਰੱਖ ਤੋਲੀ ਜਾਵੇ
ਤਾਂ ਫੇਰ ਖਰੇ ਤੇ ਸ਼ੁੱਧ ਸੌਦੇ ਦੀ ਆਸ ਕਰਨੀ ਬੇਵਕੂਫੀ ਹੋਵੇਗੀ !
Create Wallpaper for this quote
|
|
ਵਾਰਿਸ਼ ਸ਼ਾਹ ਇੱਥੇ ਕਈਆਂ ਨੂੰ ਮਾਣ ਵਫ਼ਾਵਾਂ ਦਾ ਤੇ ਕਈਆਂ ਨੂੰ ਨਾਜ ਅਦਾਵਾਂ ਦਾ.
ਅਸੀਂ ਪੀਲੇ ਪੱਤੇ ਦਰਖ਼ਤਾਂ ਦੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ.!!
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ਜਿੰਨੇ ਨਾਜੁਕ ਉਨੇ ਹੀ ਮਜਬੂਤ ਹੁੰਦੇ ਨੇ.
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ ਫੁੱਲ ਵੀ ਤਾਂ ਉਹਨਾਂ ਨੂੰ ਹੀ ਨਸੀਬ ਹੁੰਦੇ ਨੇ.!!
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ..
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ..
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ…
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ
Create Wallpaper for this quote
|
|
ਰਿਸ਼ਤੇ ਬਹੁਤ ਹੀ ਨਾਜੁਕ ਹੁੰਦੇ ਆ.... ਅਕਸਰ ਇਹ ਛੋਟੀਆਂ ਛੋਟੀਆਂ ਗੱਲਾਂ ਪਿੱਛੇ ਟੁੱਟ ਜਾਂਦੇ ਆ.... . ਉਦਾਹਰਣ ਵਜੋਂ.....?? . . . ਮੂੰਗਫਲੀ ਮੇਂ ਦਾਣਾ ਨਹੀਂ....! ਹਮ ਤੁਮਾਰੇ ਮਾਮਾ ਨਹੀਂ
Create Wallpaper for this quote
|
|
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ…. ਚਲੇ ਆਉਂਦੇ ਨੇ ਜਨਾਜ਼ੇ ਤੇ ਬਰਾਤ ਦੀ ਤਰਾਂ !!
Create Wallpaper for this quote
|
|
ਇਹ ਕਫਨ ਇਹ ਜਨਾਜੇ ਇਹ ਚਿਤਾਵਾਂ ਸਭ ਰਸਮਾਂ ਨੇ ਦੁਨੀਆਂ ਦੀਆਂ. ਇਨਸਾਨ ਮਰ ਤਾਂ ਓਦੋਂ ਹੀ ਜਾਂਦਾ ਹੈ ਜਦ ਯਾਦ ਕਰਨ ਵਾਲਾ ਕੋਈ ਨਾ ਹੋਵੇ.
Create Wallpaper for this quote
|
|
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ...
ਜਿੰਨੇ ਨਾਜੁਕ ਉੰਨੇ ਹੀ ਮਜਬੂਤ ਹੁੰਦੇ ਨੇ...
ਚੁੱਕ ਲੈਂਦੇ ਨੇ ਜੋ ਕੰਡਿਆਂ ਨੂੰ ਹੱਥਾਂ ਤੇ...
ਫੁੱਲ ਵੀ ਤਾਂ ਉਹਨਾ ਨੂੰ ਹੀ ਨਸੀਬ ਹੁੰਦੇ ਨੇ...!
Create Wallpaper for this quote
|
|
ਹਾਲ ਪੁੱਛਦੀ ਨੀ ਦੁਨੀਆ ਜਿਉਦੇ ਦਾ
ਚੱਲੇ ਆਉਂਦੇ ਨੇ
ਜਨਾਜ਼ੇ ਤੇ ਬਰਾਤ ਦੀ ਤਰਾਂ
Create Wallpaper for this quote
|
|
ਅਸੀ ਨਾਜ਼ੁਕ ਦਿਲ ਦੇ ਲੋਕੀ ਹਾਂ
ਸਾਡਾ ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ
Create Wallpaper for this quote
|
|
ਸਮਝ ਜਾਓਗੇ ਕਿਸਾਨ ਦਾ ਦਰਦ
ਇੱਕ ਬਾਰ ਖੇਤਾਂ ਵਿੱਚ ਹਲ ਚਲਾਕੇ ਤਾਂ ਦੇਖੋ ।
ਜ਼ਮੀਨ ਦੇ ਕਿਸੇ ਟੁੱਕੜੇ ਵਿੱਚ
ਕਦੇ ਅਨਾਜ ਉੱਗਾਕੇ ਤਾਂ ਦੇਖੋ ।
ਕਦੇ ਜੂਨ ਦੀ ਧੁੱਪ ਵਿੱਚ ਤੇ ਕਦੇ ਪੋਹ ਦੇ ਮਹੀਨੇ
ਇੱਕ ਬਾਰ ਖੇਤਾਂ ਵਿੱਚ ਜਾਕੇ ਤਾਂ ਦੇਖੋ ।
Create Wallpaper for this quote
|
|