Total 47 status |
Content | Wallpapers |
|
ਸਾਡਾ ਸੁਭਾਅ ਤਾਂ ਬਾਹਲਾ Ghaint..
ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ..
ਮੈ ਆਪ ਦੱਸਦਾ ਚੰਗਾ ਨੀ ਲਗਦਾ..
ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ..
Create Wallpaper for this quote
|
|
ਸਾਥ ਛੱਡਣ ਵਾਲੇ ਨੂੰ ਤਾਂ ਇਕ ਬਹਾਨਾ ਚਾਹੀਦਾ,
ਨਿਭਾਉਣ ਵਾਲੇ ਤਾਂ ਮੌਤ ਦੇ ਦਰਵਾਜ਼ੇ ਤਕ ਸਾਥ ਨਹੀਂ ਛੱਡਦੇ..
Create Wallpaper for this quote
|
|
ਦੋਸਤੀ ਕਦੇ ਵੱਡੀ ਨਹੀਂ ਹੁੰਦੀ, ਦੋਸਤੀ ਨਿਭਾਉਣ ਵਾਲੇ ਹਮੇਸ਼ਾ ਵੱਡੇ ਹੁੰਦੇ ਹਨ..💪
Create Wallpaper for this quote
|
|
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ Dil ਵਿੱਚ ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ..
Create Wallpaper for this quote
|
|
ਕੋਈ ਟੁੱਟੇ ਤਾਂ ਬਣਾਉਣਾ ਸਿੱਖੋ, ਕੋਈ ਰੁੱਸੇ ਤਾਂ ਮਨਾਉਣਾ ਸਿੱਖੋ,
ਰਿਸ਼ਤੇ ਮਿਲਦੇ ਨੇ ਬੜੇ ਮੁਕੱਦਰਾਂ ਨਾਲ, ਉਸੇ ਖੂਬਸੂਰਤੀ ਨਾਲ ਉਹਨਾਂ ਨੂੰ ਨਿਭਾਉਣਾ ਸਿੱਖੋ..
GOOD MORNING ...
Create Wallpaper for this quote
|
|
ਅਕਸਰ ਧੋਖਾ ਦੇ ਜਾਂਦੇ ਨੇ #ਧੋਖਾ ਦੇਣ ਵਾਲੇ
ਮਜਬੂਰੀ ਦਾ #ਬਹਾਨਾ ਬਣਾਕੇ..
ਨਿਭਾਉਣ ਵਾਲੇ ਤਾਂ ਹਜਾਰਾਂ #ਮਜਬੂਰੀਆ' ਚ
ਵੀ ਨਿਭਾ ਜਾਂਦੇ
ਨੇ.
Create Wallpaper for this quote
|
|
ਜ਼ਿੰਦਗੀ ਲਈ ਜਾਂ ਜਰੂਰੀ ਐ,
ਵਫਾ ਨਿਭਾਉਣ ਲਈ ਅਰਮਾਨ ਜ਼ਰੂਰੀ ਹੈ,
ਦੁਨੀਆ 'ਚ ਚਾਹੇ ਦੁੱਖ ਬਥੇਰੇ,
ਪਰ ਤੁਹਾਡੇ ਚੇਹਰੇ ਤੇ ਮੁਸਕਾਨ ਜ਼ਰੂਰੀ ਐ..
Create Wallpaper for this quote
|
|
ਅੱਜ-ਕਲ ਤਾਂ ਉਹ ਨਵਿਆਂ ਨਾਲ ਯਾਰੀਆਂ ਨਿਭਾਉਣ ਲੱਗ ਪਏ ,,
ਸਾਡੀ ਵਾਰੀ ਤਾਂ Busy , Offline , Talk 2 u later ਜਿਹੇ reply ਆਉਣ ਲੱਗ ਪਏ ,, 😦😦😦
Create Wallpaper for this quote
|
|
ਫੋਟੋਆਂ ਵਾਲੀ ਟੋਹਰ ਵਾਲੇ ਨੀ ਅਸੀ ਨਿਭਾਉਣ ਵਾਲੇ ਆਂ
ਔਖੇ ਟਾਈਮ ਭੱਜਣ ਵਾਲੇ ਨੀ ਹਿੱਕ ਦਾ ਜੋਰ ਦਿਖਾਉਣ ਵਾਲੇ ਆਂ
ਜਬਰਦਸਤੀ ਨੀ ਕਰਦੇ ਨਾਲ ਰਹਿਣ ਲਈ ਬਸ ਰੁਸੇ ਨੂੰ ਮਨਾਉਣ ਵਾਲੇ ਆ
Create Wallpaper for this quote
|
|
ਮਾਫੀ ਮੰਗਣ ਨਾਲ ਕਦੀ ਵੀ ਇਹ ਸਾਬਤ ਨਹੀਂ ਹੁੰਦਾ ਕੀ ਆਪਾ ਗ਼ਲਤ ਹਾਂ ਜਾਂ ਉਹ ਸਹੀ ਹੈ !! ਮਾਫੀ ਮੰਗਣ ਦਾ ਸਹੀ ਮਤਲਬ ਹੈ ਕੀ ਸਾਡੇ ਚ ਰਿਸ਼ਤਾ ਨਿਭਾਉਣ ਦੀ ਕਾਬਲੀਅਤ ਉਸ ਨਾਲੋਂ ਜ਼ਿਆਦਾ ਹੁੰਦੀ ਹੈ..
Create Wallpaper for this quote
|
|
ਰਿਸ਼ਤੇ ਅਚਾਨਕ ਬਣ ਜਾਂਦੇ ਆ ਮੁਸ਼ਕਿਲ ਆਉਂਦੀ ਏ ਨਿਭਾਉਣ ਵਿੱਚ
ਰੁਸਣ ਵਾਲੇ ਪਲ ਵਿੱਚ ਰੁੱਸ ਜਾਂਦੇ ਉਮਰ ਬੀਤ ਜਾਂਦੀ ਏ ਮਨਾਉਂਣ
Create Wallpaper for this quote
|
|
ਨੀ ਤੇਰੇ dad ਪਾਉਂਦਾ ਤੇਰੇ ਨੀ ਅਕਾਊਂਟ ਵਿਚ ਸਵਾ ਲੱਖ ਪਹਿਲੀ ਡੇਟ ਨੂੰ
ਜੱਟ ਛੇ ਮਹੀਨੇ ਪਾਲ ਕੇ ਫਸਲ ਨੂੰ ਫਿਰ ਮੰਡੀਆਂ ਰੁਲੇ ਰੇਟ ਨੂੰ
ਪਾਕੇ ਮੇਰੇ ਨਾਲ ਪਿਆਰ ਨੀ ਤੂੰ ਅੱਲੜੇ ਗੱਲ ਕਰੀ ਅਾਰ ਪਾਰ ਦੀ
ਤੈਨੂੰ ਅਲੜੇ ਨਿਭਾਉਣੀ ਅੌਖੀ ਹੋਜੂਗੀ ਨੀ ਯਾਰੀ ਜੱਟ ਜਿਮੀਦਾਰ ਦੀ..
Create Wallpaper for this quote
|
|
ਜੋ ਝੁਕਦੇ ਨੇ ਜ਼ਿੰਦਗੀ ਵਿੱਚ ਉਹ ਬੁਜ਼ਦਿਲ ਨਹੀਂ ਹੁੰਦੇ,, ਇਹ ਵੀ ਹੁੰਦਾ ਹੈ ਹੁਨਰ ਹਰ ਰਿਸ਼ਤਾ ਨਿਭਾਉਣ ਦਾ !!
Create Wallpaper for this quote
|
|
ਅਸੀ ਪਹਿਲਾ ਹੀ ਕਿਸਮਤ ਦੇ ਮਾਰੇ ਹਾਂ, ਸਾਨੂੰ ਹੋਰ ਨਾ ਸਤਾ ਨੀ,
ਜੇ ਨਿਭਾਉਣੀ ਆ ਤਾਂ ਦਿਲੋ ਨਿਭਾ, ਨਹੀ ਛੱਡਦੇ ਸਾਡਾ ਰਾਹ ਨੀ🙏🙏💔💔
Create Wallpaper for this quote
|
|
"ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮਾਂ,ਵਾਦਿਆਂ ਅਤੇ ਪੈਸੇ ਦੀ ਜ਼ਰੂਰਤ ਨਹੀਂ ਹੈ, ਬਸ ਉਸਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਨੇ, ਇੱਕ ਜੋ ਭਰੋਸਾ ਕਰ ਸਕੇ, ਅਤੇ ਦੂਸਰਾ ਜੋ ਉਸਨੂੰ ਸਮਝ ਸਕੇ!!"
Create Wallpaper for this quote
|
|
ਰਿਸ਼ਤੇ ਉਹਨਾਂ ਨਾਲ ਹੀ ਬਣਾਉ ਜੋ ਨਿਭਾਉਣ ਦੀ ਔਕਾਤ ਰੱਖਦੇ ਨੇ !!
Create Wallpaper for this quote
|
|
ਕਸਮਾਂ ਨਾ ਝੂਠੀਆਂ ਪੈਣਗੀਆਂ ਕੀਤੇ ਹੋਏ ਬੋਲ ਨਿਭਾਉਣ ਦੀਆਂ,
ਕਬਰਾਂ ਤੱਕ ਰੀਝਾਂ ਰਹਿਣਗੀਆਂ ਤੇਰੇ ਨਾਲ ਵਿਆਹ ਕਰਵਾਉਣ ਦੀ ।
Create Wallpaper for this quote
|
|
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ … ਬੱਸ ਦੋ ਵਧੀਆ ਇਨਸਾਨਾਂ ਦੀ ਲੋੜ ਹੁੰਦੀ ਹੈ …ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ
Create Wallpaper for this quote
|
|
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।
ਦੂਜਾ ਕੰਮ ਮੈ ਨਾ ਸਿੱਖਿਆ ।।
✍✍
Create Wallpaper for this quote
|
|
ਰੰਗ ਰੂਪ ਤੇ ਕਦੇ ਮਾਣ ਨੀ ਕਰੀਦਾ ,
ਧੰਨ ਦੌਲਤ ਦਾ ਕਦੇ ਗੁਮਾਣ ਨੀ ਕਰੀ ਦਾ,
ਯਾਰੀ ਲਾ ਕੇ ਜੇ ਨਿਭਾਉਣੀ ਨਹੀ ਆਉਦੀ ਤਾ
ਯਾਰੀ ਲਾ ਕੇ ਕਿਸੇ ਨੂੰ ਬਦਨਾਮ ਨੀ ਕਰੀਦਾ....
Create Wallpaper for this quote
|
|
ਤੇਰੀ ਨਿਅਤ ਹੀ ਨਹੀਂ ਸੀ ਨਾਲ ਤੁਰਨ ਦੀ...
ਨਹੀਂ ਤਾਂ ਨਿਭਾਉਣ ਵਾਲੇ ਰਸਤਾ ਨਹੀਂ ਦੇਖਦੇ..!!
Create Wallpaper for this quote
|
|
7 ਜਨਮਾਂ ਦਾ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਵਾਲੇ
roaming ਵਿਚ ਜਾਂਦੇ ਹੀ ਫੋਨ ਚੱਕਣਾ ਬੰਦ ਕਰ ਦਿੰਦੇ ਹਨ..
Create Wallpaper for this quote
|
|
ਜਿਹੜੇ ਕਰਦੀ ਸੀ ਉਮਰ ਭਰ ਸਾਥ ਨਿਭਾਉਣ ਦੇ ਵਾਅਦੇ ...
..ਕਮਲੀ ..!!!
ਅੱਜ ਗੋਲ ਗੱਪੇ ਪਿੱਛੇ ਲੜ ਪਈ ...!!
Create Wallpaper for this quote
|
|
ਜੇ ਉਹ ਤੁਹਾਨੂੰ ਯਾਦ ਨਹੀਂ ਕਰਦੇ ਤਾਂ
ਤੁਸੀਂ ਕਰ ਲਉ ਰਿਸ਼ਤੇ ਨਿਭਾਉਣ ਸਮੇਂ ਮੁਕਾਬਲੇ ਨਹੀਂ ਕਰਦੇ..
Create Wallpaper for this quote
|
|
ਨਸੀਬਾਂ ਨਾਲ ਹੀ ਮਿਲਦੇ ਨੇ ਦੁੱਖ ਵੀ ਤੇ ਸੁੱਖ ਵੀ ,
ਸੱਚਾ ਪਿਆਰ ਵੀ ਤੇ ਜ਼ਿੰਦਗੀ ਨਾਲ ਨਿਭਾਉਣ ਵਾਲੇ ਸੱਚੇ ਯਾਰ ਵੀ
Create Wallpaper for this quote
|
|
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.
Create Wallpaper for this quote
|
|
ਦੋਸਤੀ ਉਹਨਾਂ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ, ਨਫਰਤ ਉਹਨਾਂ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ, ਗੁੱਸਾ ਉਹਨਾਂ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ, ਪਿਆਰ ਉਹਨਾਂ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ ।
Create Wallpaper for this quote
|
|
ਲੋਕ ਬਹੁਤ ਆਸਾਨੀ ਨਾਲ ਕਹਿ ਦਿੰਦੇ ਹਨ ਮੈਨੂੰ ਪਿਆਰ ਹੈ ਤੇਰੇ ਨਾਲ.
ਜਦ ਨਿਭਾਉਣ ਦੀ ਵਾਰੀ ਆਉਂਦੀ ਹੈ ਉਦੋ ਸਾਥ ਛੱਡ ਦਿੰਦੇ ਹਨ.!!
Create Wallpaper for this quote
|
|
ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ.
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ.!!
Create Wallpaper for this quote
|
|
ਰਿਸ਼ਤੇ ਕੋਈ ਹੁਨਰ ਨਹੀਂ ਮੰਗਦੇ ਨਿਭਾਉਣ ਲਈ,
ਬਸ ਥੋੜੀ ਵਫਾਦਾਰੀ ਥੋੜੀ ਸੰਭਾਲ ਜਰੂਰੀ ਆ...
Create Wallpaper for this quote
|
|
ਸਿਰਫ ਕਹਿਣ ਨਾਲ ਰਿਸ਼ਤੇ ਨਹੀਂ ਨਿਭ ਜਾਂਦੇ,
ਮਾੜੇ ਸਮੇ ਚ ਸਾਥ ਵੀ ਨਿਭਾਉਣਾ ਪੈਂਦਾ..
Create Wallpaper for this quote
|
|
ਇਸ਼ਕ ਕਮਾਓਣਾ ਸਾਧ ਕਹਾਓਣਾ ਕੰਨ ਪੜਵਾਓਨਾ ਜਣੇ ਖਣੇ ਦੇ ਵਸ ਦਾ ਨਈਂ
ਬੋਲ ਪਗਾਓਣਾ ਗੱਲ ਪਚਾਓਣਾ ਯਾਰੀ ਨਿਭਾਉਣਾ ਜਣੇ ਖਣੇ ਦੇ ਵਸ ਦਾ ਨਈ
Create Wallpaper for this quote
|
|
ਸਬੰਧ ਨੂੰ ਜੋੜਨਾ ਇਕ ਕਲਾ ਹੈ
ਪਰ ਸਬੰਧ ਨੂੰ ਨਿਭਾਉਣਾ ਇਕ ਸਾਧਨਾ ਹੈ
Create Wallpaper for this quote
|
|
ਛੱਡਣਾ ਬਹੁਤ ਆਸਾਨ ਹੈ
ਪਰ ਨਿਭਾਉਣਾ ਬਹੁਤ ਮੁਸ਼ਕਿਲ
Create Wallpaper for this quote
|
|
ਦੁਨੀਆਦਾਰੀ ਨੇ ਇਕ ਗੱਲ ਤਾ ਸਮਝਾ ਦਿੱਤੀ ਹੈ
ਕਿ ਰਿਸ਼ਤੇ ਨਿਭਾਉਣ ਲਈ ਸਿਰਫ ਵਫਾਦਾਰੀ ਹੀ ਨਹੀਂ
ਜੇਬ ਵਿਚ ਪੈਸਾ ਹੋਣਾ ਵੀ ਬਹੁਤ ਜ਼ਰੁਰੀ ਹੈ
Create Wallpaper for this quote
|
|
ਸੱਜਣਾ ਸਾਥ ਨਿਭਾਉਣ ਵਾਲੇ
ਕਦੇ ਹਾਲਾਤ ਨਹੀਂ ਦੇਖਦੇ
Create Wallpaper for this quote
|
|
ਜ਼ਿੰਦਗੀ ਲਈ ਜਾਨ ਜ਼ਰੂਰੀ ਏ ,ਵਫ਼ਾ ਨਿਭਾਉਣ ਲਈ ਅਰਮਾਨ ਜ਼ਰੂਰੀ ਏ ,ਦੁਨਿਆ ਨੂੰ ਚਾਹੇ ਹੋਣ ਦੁਖ ਬਥੇਰੇ ,ਪਰ ਮੇਰੀ ਜਾਨ ਦੇ ਮੁਖੜੇ ਤੇ ਮੁਸਕਾਨ ਜ਼ਰੂਰੀ ਏ !
Create Wallpaper for this quote
|
|
ਰਿਸ਼ਤੇ ਨਿਭਾਉਣ ਲਈ ਹੁੰਦੇ ਨੇ 😍 ਜ਼ਰਾ ਪਿਆਰ ਨਾਲ ਨਿਭਾਇਆ ਕਰੋ 💑
ਇਕ ਰੁੱਸ ਜਾਵੇ ਤਾਂ ਗੁਸਾ ਕਿਸ ਗੱਲ ਦਾ😏 ਗੱਲ ਲਾਕੇ ਪਿਆਰ ਨਾਲ ਮਨਾਇਆ ਕਰੋ😍
Create Wallpaper for this quote
|
|
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਕਸਮਾਂ ਵਾਦਿਆਂ ਦੀ ਲੋੜ ਨਹੀਂ ਹੁੰਦੀ. ਬੱਸ ਦੋ ਵਧਿਆ ਇਨਸਾਨਾ ਦੀ ਲੋੜ ਹੁੰਦੀ ਹੈ. ਇੱਕ ਭਰੋਸਾ ਕਰ ਸਕੇ ਤੇ ਦੂਜਾ ਉਸਨੂੰ ਸਮਝ ਸਕੇ.
Create Wallpaper for this quote
|
|
ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ, ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ, ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ, ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ
Create Wallpaper for this quote
|
|
ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ
Create Wallpaper for this quote
|
|
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ Dil ਵਿੱਚ ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ
Create Wallpaper for this quote
|
|
ਰੁੱਸੀ ਨਾ ਯਾਰਾ ਮੇਨੂ ਮਨਾਉਣਾ ਨੀ ਆਉਂਦਾ ,
ਕੋਲ ਬਹਿ ਕੇ ਦਿਲ ਦਾ ਦਰਦ ਮੇਨੂ ਸੁਣਾਉਣਾ ਨੀ ਆਉਂਦਾ ,
ਇਕ ਪਿਆਰ ਨਿਭਾਉਣਾ ਸਿੱਖਿਆ ਮੈ ਅੱਜ ਤਕ ,
ਹਰ ਕਿਸੇ ਤੇ ਮੇਨੂ ਹੱਕ ਜਿਤਾਉਣਾ ਨੀ ਆਉਂਦਾ।
Create Wallpaper for this quote
|
|
ਜੋ ਝੁਕਦੇ ਨੇ ਜ਼ਿੰਦਗੀ ਵਿੱਚ.. ❤️
ੳੇੁਹ ਬੁਝਦਿਲ ਨਹੀਂ ਹੁੰਦੇ! ❤️
ਇਹ ਵੀ ਇੱਕ ਹੁਨਰ ਹੁੰਦਾ ਹੈ ਰਿਸ਼ਤਿਆਂ ਨੂੰ ਨਿਭਾਉਣ ਦਾ..., ❤️
ਰਿਸ਼ਤੇ ਪਿਆਰ ਤੇ ਵਿਸ਼ਵਾਸ ਨਾਲ ਨਿਭਦੇ ਹਨ ❤️
Create Wallpaper for this quote
|
|
ਜਦੋਂ ਨਿਭਾਉਣੀਆਂ ਔਖੀਆਂ ਹੋ ਜਾਂਦੀਆਂ ਏ !...
ਫਿਰ ਮਜਬੂਰੀਆਂ ਦੇ ਨਾਮ ਤੇ ਰਿਸ਼ਤੇ ਖਤਮ ਕੀਤੇ ਜਾਂਦੇ ਨੇ !...
Create Wallpaper for this quote
|
|
ਬਸ ਇੱਕ ਹੀ ਸਵਾਲ ਪੁੱਛਦੀ ਹੈ
ਮੇਰੇ ਤੋਂ ਇਹ ਜ਼ਿੰਦਗੀ
ਸਭ ਦਾ ਸਾਥ ਨਿਭਾਉਣ ਵਾਲੇ
ਖੁਦ ਕਿਉਂ ਇੱਕਲੇ ਰਹਿ ਜਾਂਦੇ ਨੇ
Create Wallpaper for this quote
|
|
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ
ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
Create Wallpaper for this quote
|
|