Total 75 status |
Content | Wallpapers |
|
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ..
Create Wallpaper for this quote
|
|
ਮਾਂ ਦੇ ਹੱਥ ਕੋਮਲਤਾਂ ਨਾਲ ਬਣਿਆ ਹੁੰਦਾ ਹੈ ਅਤੇ ਬੱਚਾ ਉਸ ਵਿੱਚ ਗੇਹਰੀ ਨੀਂਦ ਵਿੱਚ ਸੋਂਦਾ ਹੈ।
Create Wallpaper for this quote
|
|
ਰੱਬ ਕਰੇ ਕਿ ਅੱਜ ਮੈਨੂੰ ਐਨੀ ਨੀਂਦ ਆਵੇ ਕਿ..🙏
ਫਿਰ ਕਦੇ ਮੇਰੀ ਅੱਖ 👁 ਨਾ ਖੁੱਲੇ....
Create Wallpaper for this quote
|
|
ਨੀਂਦ ਤੋਂ ਕੀ 😔 ਸ਼ਿਕਵਾ ਜੋ ਆਉਂਦੀ ਨਹੀ..!!
ਕਸੂਰ ਤਾਂ ਉਸ 🤵🏽 ਚਿਹਰੇ ਦਾ ਜੋ ਸੋਣ ਨਹੀ ਦਿੰਦਾ..!!
Create Wallpaper for this quote
|
|
ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, 😭 ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..💔
Create Wallpaper for this quote
|
|
ਸਵੇਰ ਦੇ ਫੁੱਲ ਖਿੜ ਗਏ, ਪੰਛੀ ਆਪਣੇ ਸਫਰ ਲਈ ਉੜ ਗਏ,
ਸੂਰਜ ਆਉਂਦੇ ਹੀ ਤਾਰੇ ਛਿਪ ਗਏ, ਕਿ ਤੁਸੀਂ ਵੀ ਮਿੱਠੀ ਨੀਂਦ ਤੋਂ ਉੱਠ ਗਏ ।
GOOD MORNING
Create Wallpaper for this quote
|
|
ਕੱਲ ਦੀ ਰਾਤ ਵੀ ਕੱਚੀ ਨੀਂਦਰ ਉੱਠ-ਉੱਠ ਗੁਜਾਰੀ ਏ,
ਤੇਰਾ ਯਾਦਾਂ 'ਚ ਆਉਣਾ ਜਾਣਾ ਹਾਲੇ ਵੀ ਜਾਰੀ ਏ !
Create Wallpaper for this quote
|
|
ਉਹ ਮੈਨੂੰ ਕਹਿੰਦੀ:-
ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,,,
ਮੈ ਕਿਹਾ ਤੂੰ ਆ ਤਾਂ ਸਹੀ,
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ...
ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ
Create Wallpaper for this quote
|
|
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ
Create Wallpaper for this quote
|
|
ਇਸ਼ਕ ਸਿਆਸਤ "ਰਾਸ਼ੀ" ਨੀਂਦਰ ਲੈ ਹੀ ਜਾਂਦੀਆਂ ਨੇ,
ਨਾਰਾਂ ਤੇ ਸਰਕਾਰਾਂ ਆਖਿਰ ਬਦਲ ਹੀ ਜਾਂਦੀਆਂ ਨੇ..
Create Wallpaper for this quote
|
|
ਜਿੰਦਗੀ ਵਿੱਚ ਬਹੁਤ ਕੁਝ ਕਰਨਾ ਚਾਹੁੰਦਾ ਹਾਂ
ਪਰ ਮੇਰੀ ਤਾਂ ਨੀਂਦ ਹੀ ਪੂਰੀ ਨਹੀਂ ਹੁੰਦੀ
Create Wallpaper for this quote
|
|
ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ
ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....
Create Wallpaper for this quote
|
|
"ਸੁੱਕੇ ਪੱਤੇ" ਵਾਂਗੂ ਤੇਰਿਅਾਂ ਵਿਛੋੜਿਅਾਂ ਦੀ ਹਵਾ ਵਿੱਚ ਢੋਲਦੇ ਪਏ, ਅਸੀਂ ਹਾਸਿਅਾਂ ਚ ਨੀਂਦ ਗਵਾਈ, ਸ਼ਰਾਬ ਵਿੱਚੋ ਟੋਲਦੇ ਪਏ ,
Create Wallpaper for this quote
|
|
ਸਿਰਫ ਪੱਲਕਾਂ ਝੁਕਾਉਣ ਨਾਲ ਨੀਂਦ ਨਈ ਆਉਦੀ__
ਸੋਂਦੇ ਉਹੀ ਨੇ ਜਿਨਾਂ ਲਈ ਕੋਈ ਜਾਗ ਰਿਹਾ ਹੁੰਦਾ ਆ....
Create Wallpaper for this quote
|
|
ਕਿਸੇ ਨੇ ਪੁੱਛਿਆ ਕੀ ਫੋਨ #USE ਕਰਦੇ ਨੀਂਦ ਨਹੀਂ ਆਉਂਦੀ, ਜਦੋ ਪਾਠ ਕਰੀਏ ਤਾਂ ਨੀਂਦ ਆ ਜਾਂਦੀ ਏ, ਅੱਗੋਂ ਖੂਬਸੂਰਤ ਜਵਾਬ ਮਿਲਿਆ, ਕਿ ਨੀਂਦ ਹਮੇਸ਼ਾ 🌹ਫੁੱਲਾਂ ਤੇ ਆਉਂਦੀ ਏ 🌵ਕੰਡਿਆਂ ਤੇ ਨਹੀਂ I
Create Wallpaper for this quote
|
|
ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ, ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ, ਪਰ ਤੂੰ ਅੱਖੀਆਂ ਵਿੱਚੋਂ ਪੀ ਬੈਠਾ ਏ, ਹੁਣ ਨੀ ਬੱਚਦਾ ਕਰ ਕਮਲਿਆ ਕੀ ਬੈਠਾ ਏ...
Create Wallpaper for this quote
|
|
ਬੱਸ ਇਹੋ ਦੋ ਮਸਲੇ, ਨਾ ਜਿੰਦਗੀ ਭਰ ਹੱਲ ਹੋਏ..
ਨਾ ਨੀਂਦ ਹੀ ਹੋਈ ਪੂਰੀ, ਨਾ ਖੁਆਬ ਮੁਕੰਮਲ ਹੋਏ....
Create Wallpaper for this quote
|
|
ਜੋ ਵਾਹਿਗੁਰੂ ਰਾਤ ਨੂੰ ਰੁੱਖਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ 'ਚ ਡਿੱਗਣ ਨਹੀਂ ਦਿੰਦਾ, ਫੇਰ ਉਹ ਸਾਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ, ਲੋੜ ਹੈ ਬਸ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਅਤੇ ਉਹਨੂੰ ਪਿਆਰ ਕਰਨ ਦੀ..
Create Wallpaper for this quote
|
|
"ਰਾਤ ਭਰ ਗਹਿਰੀ ਨੀਂਦ ਆਉਣਾ ਏਨਾਂ ਆਸਾਨ ਨਹੀਂ ਹੈ, ਉਸਦੇ ਲਈ ਦਿਨ ਭਰ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ II "
Create Wallpaper for this quote
|
|
ਅਜੀਬ ਨੀਂਦ ਲਿਖੀ ਹੈ ਮੇਰੇ ਮੁਕੱਦਰ ਵਿੱਚ😌ਜਦ ਵੀ ਅੱਖਾਂ ਬੰਦ ਕਰਾਂ ਦਿਲ ਜਾਗ ਉੱਠਦਾ ਹੈ।।😞😟
Create Wallpaper for this quote
|
|
ਇੱਕ ਨੀਂਦ ਹੈ ਜੋ ਲੋਕਾਂ ਨੂੰ ਰਾਤ ਨਹੀਂ ਆਉਂਦੀ ਅਤੇ, ਇੱਕ ਉਹਨਾਂ ਦਾ ਜਮੀਰ ਹੈ ਜੋ ਸਦੀਆਂ ਤੋਂ ਸੁੱਤਾ ਹੈ !!
Create Wallpaper for this quote
|
|
ਮੈਂ ਦਿਲ ਨੂੰ ਪੁੱਛਿਆ ਮੈਨੂੰ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ਦਿਲ ਨੇ ਕਿਹਾ ਪਿਆਰ ਹੋਣ ਦੀ ਐਕਟਿੰਗ ਘੱਟ ਕਰਿਆ ਕਰ ਸਾਰਾ ਦੁਪਹਿਰਾ ਤਾਂ ਸੁੱਤਾ ਰਹਿੰਦਾ..
Create Wallpaper for this quote
|
|
ਕੋਈ ਨੀਂਦ ਨੂੰ ਜਾ ਕੇ ਕਹਿ ਦਵੇ ਕੀ ਮੇਰੇ ਨਾਲ ਸੁਲਾਹ ਕਰ ਲਵੇ
ਓਹ ਹੁਣ ਬਹੁਤ ਦੁੂਰ ਜਾ ਚੁੱਕੇ ਨੇ ਜਿਹਨਾ ਲਈ ਅਸੀ ਜਾਗਦੇ ਹੁੰਦੇ
ਸੀ |
Create Wallpaper for this quote
|
|
ਲੱਗਦਾ ਮੇਰੀ ਨੀਂਦ ਦਾ ਕਿਸੇ ਨਾਲ ਚੱਕਰ ਚੱਲਦਾ ਪਿਆ
ਕਮਲੀ ਸਾਰੀ-ਸਾਰੀ ਰਾਤ ਗਾਇਬ ਰਹਿੰਦੀ ਆ...
Create Wallpaper for this quote
|
|
ਜ਼ਖਮ ਮੇਰਾ ਹੈ ਤਾਂ ਦਰਦ ਵੀ ਮੈਂਨੂੰ ਹੁੰਦਾ ਹੈ, ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਂਦਾ ਹੈ, ਉਹਨੁੰ ਨੀਂਦ ਨਹੀ ਅਾੳੁਦੀ ਜੋ ਪਿਆਰ ਕਰਦਾ ਹੈ, ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਂਦਾ ਹੈ..
Create Wallpaper for this quote
|
|
ਚੱਜ ਨਾਲ ਨੀਂਦ🙇🏼 ੳਦੋ ਆਉ ਮਿੱਠੀਏ 😘ਜਦੋ ਗੁੱਡ ਨਾਈਟ 💤ਆਖਿਆ ਕਰੇਗੀ ਗੱਲਾ ਪਟ🤗 ਕੇ
Create Wallpaper for this quote
|
|
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ
Create Wallpaper for this quote
|
|
ਨੀਂਦ ਤਾਂ ਆਉਣ ਨੂੰ ਸੀ, ਪਰ ਤੇਰੀਆਂ ਯਾਦਾਂ ਨੂੰ ਲੈ ਬੈਠਾ, ਉਹੀ ਤਨਹਾਈ, ਉਹੀ ਆਵਾਰਗੀ
Create Wallpaper for this quote
|
|
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
Create Wallpaper for this quote
|
|
ਨੀਂਦ ਅੱਖਾਂ ਬੰਦ ਕਰਨ ਨਾਲ ਨਈ Net ਬੰਦ ਕਰਨ ਨਾਲ ਆਉਂਦੀ ਹੈ..
Good Night
Create Wallpaper for this quote
|
|
ਨੀਂਦ ਦਾ ਡੋਲਾ....
Create Wallpaper for this quote
|
|
ਇਹ ਰਾਤ ਚਾਨਣੀ ਤੁਹਾਡੇ ਵਿਹੜੇ ਵਿੱਚ ਆਏ, ਇਹ ਤਾਰੇ ਲੋਰੀ ਗਾਕੇ ਸਵਾਉਣ, ਹੋਣ ਤੁਹਾਡੀ ਨੀਂਦ ਵਿੱਚ ਸੋਹਣੇ ਸੁਪਨੇ, ਕੀ ਤੁਸੀਂ ਸੁੱਤੇ ਪਏ ਵੀ ਮੁਸਕੁਰਾਓਂ !!
Create Wallpaper for this quote
|
|
ਜਰੂਰਤਾਂ ਤੇ ਨੀਂਦ ਕਦੇ ਪੂਰੀਆਂ ਨਹੀਂ ਹੁੰਦੀਆਂ..
Create Wallpaper for this quote
|
|
ਨੀਂਦ ਨਹੀਂ ਆਉਂਦੀ ਰਾਤ ਨੂੰ ਚੈਨ ਨਹੀਂ ਆਉਂਦਾ ਦਿਨ ਨੂੰ, ਮੈਂ ਪੁੱਛਿਆ ਰੱਬ ਨੂੰ ਕੀ ਇਹ ਪਿਆਰ ਹੈ, ਰੱਬ ਨੇ ਕਿਹਾ :- ਨਹੀਂ ਪੁੱਤਰਾ ਵਾਲ ਕੱਟਣ ਵਾਲੀ ਚੁੜੇਲ ਆਈ ਹੈ ਸਭ ਦਾ ਇਹੀ ਹਾਲ ਹੈ...
Create Wallpaper for this quote
|
|
ਪਿਆਰੀ ਜਿਹੀ ਰਾਤ ਚ,
ਪਿਆਰੇ ਜੇ ਹਨੇਰੇ ਚ,
ਪਿਆਰੀ ਜਿਹੀ ਨੀਂਦ ਚ,
ਪਿਆਰੇ ਪਿਆਰੇ ਸੁਪਨਿਆਂ ਚ,
ਤੇ ਪਿਆਰੇ ਪਿਆਰੇ ਆਪਣਿਆਂ ਚ,
ਪਿਆਰੀ ਜਿਹੀ GOOD NIGHT
Create Wallpaper for this quote
|
|
ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.
Create Wallpaper for this quote
|
|
ਤੇਰੀ ਛਾਂ ਬੜੀ ਨਿੱਘੀ ਏ _ਬਾਪੂ
ਇਹਦੇ ਹੇਠ ਨੀਂਦ ਬੜੀ ਮਿੱਠੀ ਏ _ਬਾਪੂ
ਦੁਨੀਆਂ ਤੋਂ ਬੜਾ ਬਚਾਅ ਏ _ਬਾਪੂ
ਤੇਰੇ ਹੁੰਦੇ ਕੋਈ ਨਾ ਔਖਾ ਰਾਹ ਬਾਪੂ
Create Wallpaper for this quote
|
|
ਮਿਠੀ ਤੇ ਗੂੜ੍ਹੀ ਨੀਂਦ ਲਈ
ਸਾਰਿਆਂ ਨੂੰ Good Night
Create Wallpaper for this quote
|
|
ਇਸ਼ਕ ਸਹੇੜਿਆ ਮੈ ਨੀਂਦ ਕਿੱਥੋ ਆਉਂਣੀ.
ਤੂੰ ਵੀ ਸੁਪਨੇ ਚ ਆੳੁਣ ਵਾਲੀ ਹਾਮੀ ਨਾ ਭਰੀ.!!
Create Wallpaper for this quote
|
|
ਅੱਜ ਨੀਂਦ ਪਤਾ ਨੀ ਕਿਧਰ ਗਈ ...
Create Wallpaper for this quote
|
|
ਹਰ ਪਲ ਦੀ ਅਪਣੀ ਕੀਮਤ, ਸਵੇਰ ਨਵੀਂ ਉਮੀਦ ਲਿਆਵੇ ਸ਼ਾਮ ਲਿਆਂਦੀ ਪਿਆਰ,
ਰਾਤ ਲਿਆਵੇ ਸੁਪਨੇ ਤੇ ਨੀਂਦ ਲਿਆਵੇ ਉਮੀਦ, ਨਵਾਂ ਸਾਲ ਤੇਰੇ ਲਈ ਲੱਕੀ ਹੋਵੇ ਹਰ ਵਾਰ.
Happy new year 2022
Create Wallpaper for this quote
|
|
ਨੀ ਇਕ ਮੇਰੀ ਅੱਖ ਕਾਸ਼ਨੀ., ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤ੍ਰੇੜ ਪੈ ਗਈ, ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ
Create Wallpaper for this quote
|
|
ਜ਼ਿੰਦਗੀ ਵੀ ਕਮਾਲ ਦੀ ਹੈ,
ਗ਼ਰੀਬਾਂ ਨੂੰ ਮਹਿਲਾਂ ਦੇ ਸੁਪਨੇ ਦਿਖਾਉਦੀ ਹੈ,
ਜਿੱਥੇ ਅਮੀਰਾਂ ਨੂੰ ਨੀਂਦ ਨਹੀ ਆਉਦੀ....!!!
Create Wallpaper for this quote
|
|
ਅਜੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨੀ ਪੱਕੇ
ਉੱਤੋਂ ਕੱਚੀ ਪੱਕੀ ਨੈਣਾ ਵਿਚ ਨੀਂਦ ਰੜਕੇ..
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ.
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ.!!
Create Wallpaper for this quote
|
|
ਮੈਂ ਨੀ ਕਹਿੰਦਾ ਤੋੜੂ ਤਾਰੇ ਤੋੜੇ ਨੀ ਜਾਣੇ
ਨੱਖਰੇ ਤੇਰੇ ਦੇ ਮੁੱਲ ਵੀ ਤਾਂ ਮੋੜੇ ਨੀ ਜਾਣੇ
ਕਿ ਕਰੀਏ ਜਦ ਨੀਂਦ ਗੁਆਚੀ ਨਾ ਲੱਭ ਦੀ ਹੋਵੇ
ਤੇਰੇ ਸੁਪਨੇ ਨੀ ਤਾਂ ਦੇਖਾ ਜੇ ਅੱਖ ਲੱਗਦੀ ਹੋਵੇ
Create Wallpaper for this quote
|
|
ਸੁਪਨੇ ਆ ਵੱਡੇ ਜ਼ਿੰਦੇ ਮੇਰੀਏ ,,,
ਨੀਂਦਾਂ ਛੋਟੀਆਂ ਮੈਂ ਤਾਂ ਕੀਤੀਆਂ ।.....
Create Wallpaper for this quote
|
|
ਜਦੋਂ ਟਾਈਪ ਕਰਦਿਆਂ ਕਰਦਿਆਂ ...
ਫੋਨ ਹੱਥਾਂ ਚੋਂ ਛੁੱਟਕੇ ਮੂੰਹ ਉੱਪਰ ਡਿੱਗ ਪੈਂਦਾ ..
ਤਦ ਜਾ ਕੇ.....????
ਅੱਜ ਦੀ ਪੀੜੀ ਮੰਨਦੀ ਹੈ ਕਿ ਹਾਂ ਹੁਣ ਨੀਂਦ ਆ ਰਹੀ ਹੈ 😂
Create Wallpaper for this quote
|
|
ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ..
Create Wallpaper for this quote
|
|
ਮਿਹਨਤ ਕਰਨ ਵਾਲੇ ਦੇ ਸ਼ੌਕ ਭਾਵੇਂ ਪੂਰੇ ਨਾ ਹੋਣ
ਪਰ ਨੀਂਦ ਜਰੂਰ ਪੂਰੀ ਹੁੰਦੀ ਹੈ..
Create Wallpaper for this quote
|
|
ਇਮਾਨਦਾਰੀ ਨਾਲ ਕਮਾਈ ਕਰਨ
ਵਾਲੇ ਦੇ ਸ਼ੋਂਕ ਚਾਹੇ ਪੂਰੇ ਨਾ ਹੋਣ
ਪਰ ਨੀਂਦ ਜ਼ਰੂਰ ਪੂਰੀ ਆਉਂਦੀ ਹੈ
Create Wallpaper for this quote
|
|
ਮਹਿਲਾਂ ਵਾਲੇ ਖਾਣ ਗੋਲ਼ੀਆਂ ਨੀਂਦ ਦੀਆਂ
ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ
Create Wallpaper for this quote
|
|
ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ
ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ
Create Wallpaper for this quote
|
|
ਰੋਜ਼ ਦੀ ਨੀਂਦ
ਮੌਤ ਦਾ ਦੈਨਿਕ ਅਭਿਆਸ ਹੈ
Create Wallpaper for this quote
|
|
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ...
ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ...
Create Wallpaper for this quote
|
|
ਨੀਂਦ ਨਾ ਦੇਖੇ ਬਿਸਤਰਾ
ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ ਨੂੰ
ਤੇ ਇਸ਼ਕ ਨਾ ਦੇਖੇ ਜਾਤ
Create Wallpaper for this quote
|
|
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
Create Wallpaper for this quote
|
|
ਤੈਨੂੰ ਦੇਖੇ ਬਿਨ ਹੁਣ ਸਾਹ ਵੀ ਨਾ ਆਵੇ, ਤੇਰੀ ਦੂਰੀ ਹੁਣ ਮੈਥੋਂ ਝੱਲੀ ਨਾ ਜਾਵੇ।। ਮੈਨੂੰ ਦਿਨ ਰਾਤ ਤੇਰੀ ਯਾਦ #ਸਤਾਵੇ, ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ।। ਛੇਤੀ ਮਿਲ ਜਾ ਆ ਕੇ ਕਦੇ ਸਾਹ ਹੀ ਨਾ ਮੁੱਕ ਜਾਵੇ।।
Create Wallpaper for this quote
|
|
ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ
Create Wallpaper for this quote
|
|
ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ , ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ , ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ , ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ , ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।
Create Wallpaper for this quote
|
|
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ, ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ, ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ !!
Create Wallpaper for this quote
|
|
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ..ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
Create Wallpaper for this quote
|
|
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ??
ਦਿਲ ਨੇ ਕਿਹਾ…ਪਿਆਰ ਹੋਣ ਦੀ Acting ਘੱਟ ਕਰਿਆ ਕਰ… ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
Create Wallpaper for this quote
|
|
ਜੋ ਦੂਜਿਆ ਦਾ ਦਿਲ ਦੁਖੀ ਕਰਦੇ ਨੇ ਉਹ ਕਦੇ ਵੀ ਚੈਨ ਦੀ ਨੀਂਦ ਨਹੀ ਸੌ ਸਕਦੇ
Create Wallpaper for this quote
|
|
ੳ....ਉਠ ਸਵੇਰੇ ਜਾਗ ,,,ਅ....ਆਲਸ ਨੀਂਦ ਤਿਆਗ,,, ੲ....ਇਸਨਾਨ ਕਰ ਪਿਆਰੇ ,,,,ਸ....ਸਾਫ ਦੰਦ ਕਰ ਸਾਰੇ ,,,ਹ....ਹਥ ਵਿਚ ਗੁਟਕਾ ਲੈ ਕੇ ,,,ਕ....ਕਰ ਲੈ ਪਾਠ ਤੂੰ ਬਹਿ ਕੇ,,,,,ਖ....ਖੂਸ਼ੀ ਖੂਸ਼ੀ ਪੜ ਬਾਣੀ ,,ਗ....ਗਿਆਨਵਾਨ ਹੋ ਪਰਾਣੀ,, ਘ....ਘਰ ਵਿਚ ਹੀ ਨਾ ਬਹਿ ਜੀ ,,,ਙ....ਵਾਂਗ ਨਾ ਖਾਲੀ ਰਹਿ ਜੀ ,,,ਚ. ( ਚਲ ਤੂੰ ਗੁਰਦੁਆਰੇ )
Create Wallpaper for this quote
|
|
ਰਾਤ ਦੀ ਨੀਂਦ ਨਈਂ ਤਾ ਕਿਹੜੀ ਗੱਲ. ਅਸੀ ਵੀ ਨਸੀਬ ਨੂੰ ਧੋਖਾ ਦੇ ਕੇ ਦਿਨੇ ਸੌਂ ਲਈਦਾ,
Create Wallpaper for this quote
|
|
ਮੰਜ਼ਿਲਾਂ ਤਾਂ ਮਿਲਣ ਗਵਾਕੇ ਨੀਂਦਰਾਂ ਲੋਕੀਂ ਸੁੱਖ ਮੰਨੀ ਬੈਠੇ ਨੀਦਰਾਂ ਦੇ ਅਾਉਣ ਨੂੰ
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ
Create Wallpaper for this quote
|
|
ਉਹ ਮੈਨੂੰ ਕਹਿੰਦੀ:- ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,, ਮੈ ਕਿਹਾ ਤੂੰ ਆ ਤਾਂ ਸਹੀ, ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ
Create Wallpaper for this quote
|
|
ਮੈ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ,
ਮੈ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ,
ਮੈ ਨੀਂਦ ਕਦੇ ਨਾ ਤੋੜ ਦਾ ਜੇ ਤੂੰ ਖੁਆਬ ਹੁੰਦੀ.....
Create Wallpaper for this quote
|
|
ਦਿਲ ਵਿੱਚ ਤੇਰੀ ਯਾਦ ਸੱਜਣਾ
ਅਖ੍ਹਾਂ ਵਿਸ਼ ਤੇਰਾ ਖਵਾਬ ਸੱਜਣਾਂ
ਤੈਨੂੰ ਯਾਦ ਕਰੇ ਬਿਨਾ ਨੀਂਦ ਵੀ ਨਹੀਂ ਆਉਂਦੀ
ਸਾਡੀ ਅੱਖ ਤੇਰੇ ਖਵਾਬ ਦੀ ਮੋਹਤਾਜ ਸੱਜਣਾ
Create Wallpaper for this quote
|
|
ਜੋ ਮਹੱਤਵ ਨੀਂਦਰ ਦਾ ਸਰੀਰ ਲਈ ਹੈ, ਉਹੀ ਮਹੱਤਵ ਚੁੱਪ ਦਾ ਮਨ ਲਈ ਹੈ |
Create Wallpaper for this quote
|
|
ਅੱਖਾਂ ਚ ਨੀਂਦਰ ਰਹਿੰਦੀ ਏ ਤੇ
ਸਾਥੀ ਬਣ ਗਈਆਂ ਰਾਤਾਂ
ਉਹ ਫਿਰ ਛੇਤੀ ਕਿੱਥੇ ਰੁਕਦੀਆਂ ਨੇ
ਇਸ਼ਕ ਦੀਆਂ ਬਰਸਾਤਾਂ
Create Wallpaper for this quote
|
|
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਏ
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਏ
Create Wallpaper for this quote
|
|
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ
ਸ਼ਿਕਾਇਤ ਉਸਦੀ ਦੂਰੀ ਦੀ ਕਰਾ
ਜਾਂ ਮੇਰੀ ਚਾਹਤ ਦੀ
Create Wallpaper for this quote
|
|