Total 20 status |
Content | Wallpapers |
|
ਵੇ ਸਾਡੇ 👉 ਲਾਈਟ mood ਨੂੰ ਤੂੰ ਕਮਜੋਰੀ 👎 ਸਮਜੇ..😏
BuT 👈
ਫਲ 🍒 ਲਗਦੇ ਹੁੰਦੇ ਨੇ ☑️ ਸਦਾ ਨੀਵੇ ਰੁੱਖ ਤੇ..🌳
Create Wallpaper for this quote
|
|
ਜੇ ਕੋਈ ਦੱਸੇ ਗੱਲ ✍️ ਤਜੁਰਬੇ ਵਾਲੀ ਤਾ ਸੁਣ ਲਈਏ ਗੱਲ ਨਾ ਪਈਏ,
ਬਣ ਜਈਏ ਉਸਤਾਦ ਜੀ ਭਾਵੇਂ ਤਾਂ ਵੀ ✍️ ਸਿੱਖਦੇ ਰਹੀਏ ਨੀਵੇਂ ਰਹੀਏ..
Create Wallpaper for this quote
|
|
ਕੱਚੇ ਚਾਹੇ ਪੱਕੇ ਆਖਿਰ ਖੁਰ ਜਾਣਾ ਨੀਵੇ ਹੀ ਠੀਕ ਆ, ਉਚਿਆਂ ਨੇ ਵੀ ਤੁਰ ਜਾਣਾ ।
Create Wallpaper for this quote
|
|
ਕਦੇ ਉਹ ਦਿਨ ਨਾ ਦਿਸੇ, ਜਦੋਂ ਆਪਣੇ-ਆਪ ਤੇ ਹੱਦੋਂ ਵੱਧ ਗਰੂਰ ਹੋ ਜਾਵੇ ।
ਇੰਨੇਂ ਨੀਵੇਂ ਬਣਾ ਕੇ ਰੱਖੀ ਰੱਬਾਂ ਕਿ ਹਰ ਦਿਲ ਦੁਆ ਦੇਣ ਮਜ਼ਬੂਰ ਹੋ ਜਾਵੇ ।
Create Wallpaper for this quote
|
|
😊ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ.....ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ....👌😍
..................
Create Wallpaper for this quote
|
|
ਕੱਚੇ ਚਾਹੇ ਪੱਕੇ ਆਖਰ ਖੁਰ ਜਾਣਾ!!!
ਨੀਵੇਂ ਹੀ ਠੀਕ ਹਾਂ ਉਚਿਆਂ ਵੀ ਆਖਰ ਤੁਰ ਜਾਣਾ!!!!!
Create Wallpaper for this quote
|
|
ਤੈਨੂੰ ਨੀਵੇਂ ਲੋਕ ਪਸੰਦ ਨਹੀਂ...ਤੇ
ਮੇਰੀ ੳੁੱਚਿਅਾਂ ਨਾਲ ਬਣਦੀ ਨਹੀਂ...
Create Wallpaper for this quote
|
|
ਸੋਚ ਰੱਖੀ ਆ ਉੱਚੀ ਸਦਾ ਨੀਵੇਂ ਰਹਿਣਾ ਪਸੰਦ ਕਰਦੇ ਆ
ਹੋਰ ਕਿਸੇ ਦੀ ਪਰਵਾਹ ਨਾ ਕੋਈ ਬਸ ਇਕ ਸੱਚੇ ਰੱਬ ਤੋਂ ਡਰਦੇ ਆ.
Create Wallpaper for this quote
|
|
ਦੇਸੀ ਜੇ ਬੰਦੇ ਹਾਂ... ਸੋਚ ਫੁਕਰਿਆਂ ਨਾਲ ਰਲਦੀ ਨੀ.. !
ਤੈਨੁੰ ਨੀਵੇਂ ਪਸੰਦ ਨੀ ਸ਼ਾਡੀ ਉਚਿਆ ਨਾਲ ਬਣਦੀ ਨੀ..
Create Wallpaper for this quote
|
|
ਨੀਵੇਂ ਰਹਿ ਕੇ ਚੱਲ ਬੰਦਿਆਂ ਸਮੇਂ ਦੀ ਸੱਟ ਕਰਾਰੀ ਆ ,
ਆਪਣੇ ਦਮ ਤੇ ਜਿਉਂਣਾ ਮਾੜਾ ਨਹੀਂ ,ਪਰ ਬਹੁਤੀ "ਮੈਂ"ਵੀ ਮਾੜੀ ਆ".
Create Wallpaper for this quote
|
|
ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ
Create Wallpaper for this quote
|
|
ਕਿਉਂ ਉੱਚਾ ਵੇਖ ਕੇ ਤੁਰਦਾ ਏ
ਕਈ ਤੈਥੋਂ ਵੀ ਨੀਵੇਂ ਵਸਦੇ ਨੇ
Create Wallpaper for this quote
|
|
ਨੀਵੇਂ ਹੋ ਕੇ ਰਹਿਣਾਂ ਏ ਸੁਭਾਅ ਮੁੱਢ ਤੋਂ..ਡਰਨ ਡਰਾਉਣ ਦੇ ਭੁਲੇਖੇ ਦਿਲੋਂ ਕੱਢਦੇ..
Create Wallpaper for this quote
|
|
ਮਹਾਨ ਲੋਕਾਂ ਕੋਲ ਉਦੇਸ਼
ਸਧਾਰਨ ਲੋਕਾਂ ਕੋਲ ਇੱਛਾਵਾਂ
ਨੀਵੇਂ ਲੋਕਾਂ ਕੋਲ ਸ਼ਿਕਾਇਤਾਂ ਤੇ
ਘਟੀਆ ਲੋਕਾਂ ਕੋਲ ਸਿਰਫ਼ ਨਿੰਦਿਆ ਹੁੰਦੀ ਹੈ...
Create Wallpaper for this quote
|
|
ਅਸੀ ਚਿਰਾਗ ਹਾਂ ਉਮੀਦਾ ਦੇ ਸਾਡੀ ਕਦੇ ਹਵਾਵਾ ਨਾਲ ਬਣਦੀ ਨਹੀ
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਤੇ ਸਾਡੀ ਉੱਚਿਆ ਨਾਲ ਬਣਦੀ ਨਹੀ
Create Wallpaper for this quote
|
|
ਜਿਊਣਾਂ ਸਿੱਖ ਉਨਾਂ ਫੁੱਲਾਂ ਤੋਂ, ਜੋ ਵਿੱਚ ਉਜਾੜਾਂ ਹੱਸਦੇ ਨੇ,
ਕਿਉਂ ਉੱਚੇ ਵੇਖਕੇ ਸੜਦਾਂ ਏ, ਕਈ ਤੇਥੋਂ ਵੀ ਨੀਵੇਂ ਵਸਦੇ ਨੇ.....
Create Wallpaper for this quote
|
|
ਬੇਪਰਵਾਹ ਹੋ ਇੱਜ਼ਤਾਂ ਨੂੰ
ਕਿਸੇ ਖੂੰਜੇ ਨਾ ਲਾ ਲਵੀਂ
ਨੀਵੇਂ ਹੋ ਹੋ ਦੇਖੀਂ ਕਿਤੇ
ਕਦਰਾਂ ਨਾ ਗਵਾ ਲਵੀਂ
Create Wallpaper for this quote
|
|
ਇਹ ਖੇਤ ਸਾਡੇ ਪੜ-ਦਾਦਿਆ ਨੇ ਬੜੀ ਮਿਹਨਤਾਂ ਨਾਲ ਕਮਾਏ ਨੇ
ੳਏ ਓੁੱਚੇ-ਨੀਵੇਂ ਟਿੱਬੇ ਸੀ, ਜਿਹੜੇ ਬਲਦਾਂ ਦੇ ਨਾਲ ਵਾਹੇ ਨੇ
ਹੱਕ ਅੜਕੇ ਆਪੇ ਲੈ ਲਾਂਗੇ, ਤੇਰੇ ਤਰਲੇ-ਤੁਰਲੇ ਕੱਢਦੇ ਨਹੀਂ
ੳਏ ਇਹ ਜ਼ਮੀਨ ਜੱਟਾਂ ਦੀ ਏ
ਤੇ ਜੱਟ ਛੱਡਦੇ ਨਹੀਂ, ਜੱਟ ਛੱਡਦੇ ਨਹੀਂ
Create Wallpaper for this quote
|
|
ਪ੍ਰਸ਼ੰਸ਼ਾਯੋਗ ਚਰਿੱਤਰ ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ ,
ਇਸ ਚਰਿੱਤਰ ਨੂੰ ਮੁਸ਼ਕਿਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ
Create Wallpaper for this quote
|
|
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇਂ ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇਂ....🌹
Create Wallpaper for this quote
|
|