Total 100 status |
Content | Wallpapers |
|
... ਫੇਰ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ....
Create Wallpaper for this quote
|
|
👉ਡਰਕੇ 🙅 ਨਾ ਟੈਮ 🕚 ਕਦੇ ਯਾਰਾਂ 😎 ਨੇ ਓਏ ਕੱਟੇ ✂ ਨੇ..💪
ਮੈ ਕੀ ਕਰਨੀਆ ਬੇਗਮਾ 👸 ਮੇਰੇ ਕੋਲ ਯੱਕੇ 💂 ਨੇ....💪
Create Wallpaper for this quote
|
|
ਧੂੰਏਂ ਵਾਂਗੂ ਉਡਣਾ ਸਿੱਖੋ ਦੋਸਤੋ !!!
ਸੜਨਾ ਤਾਂ ਸਾਰੇ ਸਿੱਖ ਹੀ ਜਾਂਦੇ ਨੇ...
Create Wallpaper for this quote
|
|
ਕੁੜੀਆਂ ਦੀ ਇਕ ਖਾਸੀਅਤ ਐ, ਪਤਾ ਭਾਵੇਂ ਕੱਖ ਨਾ ਹੋਵੇ,
ਪਰ ਗੱਲ ਪੂਰੇ confidence ਨਾਲ ਕਰਦੀਆਂ ਨੇ...
Create Wallpaper for this quote
|
|
ਜਿੰਨਾ ਉਤੇ ਮਾਣ ਹੋਵੇ… ਉਹੀ ਮੁੱਖ ਮੋੜਦੇ ਨੇ... ਜਿੰਨਾ ਨਾਲ ਸਾਝੇ ਸਾਹ… ਉਹੀ ਦਿਲ ਤੋੜਦੇ ਨੇ...😢
Create Wallpaper for this quote
|
|
ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ...
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.
Create Wallpaper for this quote
|
|
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,
ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ.....
Create Wallpaper for this quote
|
|
ਬੁੱਕਲ ਦੇ ਸੱਪਾਂ ਤੋਂ ਬਚਾਈਂ ਮਾਲਕਾ👐
ਯਾਰ ਬਣਾ ਕੇ ਡੰਗ ਮਾਰਦੇ ਨੇ....
Create Wallpaper for this quote
|
|
ਅੱਧੀ ਛੁੱਟੀ ਹੋਣ ਤੋਂ ਪਹਿਲਾ ਸਾਰੇ ਰੈ ਕਰ ਲੈਂਦੇ ਸੀ
ਰੋਟੀ ਖਾਣ ਨਾ ਅੱਜ ਕੋਇ ਜਾਇਉ ਇੱਕ-ਦੂਜੇ ਨੂੰ ਕਹਿੰਦੇ ਸੀ
ਗੁੱਲੀ-ਡੰਡਾ ਬਾਂਦਰ-ਕਿੱਲਾ ਬਹੁਤੀ ਖੇਡ ਪਿਆਰੀ ਸੀ
ਪੁੱਗ-ਪੁਗਾਟਾ ਕਰਕੇ ਲੈਂਦੇ ਆਪੋ ਆਪਣੀ ਵਾਰੀ ਸੀ
ਗੇਂਦ ਰਬੜ ਦੀ ਲੈ ਕੇ ਪਿੱਠੂ ਠਿਕਰੀਆ ਦਾ ਢਾਉਂਦੇ ਨੇ
ਬਚਪਨ ਦੇ ਕੁਝ ਬੇਲੀ ਮੈਨੂੰ ਅਜੇ ਵੀ ਚੇਤੇ ਆਉਂਦੇ ਨੇ...
Create Wallpaper for this quote
|
|
ਹਾਲ ਦੀ ਘੜੀ ਤਾ SS ਉੱਤੇ ਗੇੜੇ ਨੇ,
ਵੱਡੀ ਗੱਡੀ ਵਾਲੇ ਵੀ ਦਿਨ ਨੇੜੇ ਨੇ...
ਤੂੰ ਕਰਦੀ SHOW OF ਡੈਂਡ ਦੀ ਸ਼ਾਹੁਰਤ ਦਾ,
ਕੱਢ ਦੇਣੇ ਜਿੰਨੇ ਵੀ ਭੁਲੇਖੇ ਤੇਰੇ ਨੇ...
😎😄😁😏...
Create Wallpaper for this quote
|
|
ਕਦਰ ਕਰਨ ਵਾਲੇ ਲੋਕਾਂ ਨੂੰ ਹਮੇਸਾ ਬੇ-ਕਦਰ ਲੋਕ ਹੀ ਮਿਲਦੇ ਨੇ...
Create Wallpaper for this quote
|
|
ਜਦ ਮਿਲਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ ਲਾਉਣਾ ਗਲ ਦੇ ਨਾਲ ਤੈਨੂੰ ਮੈਂ ਅੱਖਾਂ ਫੇਰ ਭਰਨੀਆਂ ਨੇ...
Create Wallpaper for this quote
|
|
ਪਹਿਚਾਣ ਤਾਂ ਮੇਰੀ ਕੋਈ ਨਹੀਂ,
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ,
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ...
Create Wallpaper for this quote
|
|
ਅਸੀਂ ਤੇ ਸਿੱਧੇ ਸਾਧੇ ਬੰਦੇ ਆਂ..ਪਤਾ ਨਹੀ ਲੋਕੀ ਕਿਉਂ ਕਹਿ ਦਿੰਦੇ ਨੇ......ਬੜੀ ਅੱਤ ਕਰਵਾਉਦਾਂ ਤੂੰ.. ... #
Create Wallpaper for this quote
|
|
ਜੇ ਤੂੰ #ਵੇਹਲੇ ਬੈਠ ਕੇ
#Sunday ਨੂੰ ਬਣਾਈ ਰੱਬ ਨੇ...
*YaaR* ਵੀ #June ਦੀਆਂ
ਸਾਰੀਆਂ ਛੁੱਟੀਆਂ ਖਾ ਗਿਆ ਹੋਊ...
Create Wallpaper for this quote
|
|
ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ...
Create Wallpaper for this quote
|
|
ਔਕਾਤ ਸਾਲਿਆਂ ਦੀ ਅੱਖਾਂ ਮਿਲਾਉਣ ਦੀ ਵੀ ਹੈਣੀ ਤੇ ਗੱਲਾਂ ਭੁਲੇਖੇ ਦੂਰ ਕਰਨ ਦੀਆਂ ਕਰਦੇ ਨੇ......
Create Wallpaper for this quote
|
|
ਕਹਿੰਦੇ ਨੇ.... "ਹੱਸਦੇ ਖੇਡਦੇ" ਬੀਤ ਜਾਵੇ ਜਿੰਦਗੀ,
ਪਰ "ਖੇਡਣਾ" ਬਚਪਨ 'ਚ ਛੁੱਟ ਗਿਆ.... 'ਤੇ "ਹੱਸਣਾ" ਜਿੰਮੇਵਾਰੀਅਾਂ ਨੇ ਭੁਲਾ ਦਿੱਤਾ..
Create Wallpaper for this quote
|
|
# ਜੱਟਾਂ ਦੇ #ਪੁੱਤਾਂ ਦੇ # ਰੰਗ ਕਾਲੇ ਹੁੰਦੇ ਨੇ # ਗੋਰੇ ਚਿੱਟੇ # ਬੀਬਾ ਉਹ # ਲਾਲੇ ਹੁੰਦੇ ਨੇ,
ਉਹ ਰਖਦੇ ਨੇ ਕਰਕੇ # ਕਲੀਨ ਸੇਵ ਨੀ
# ਸਰਦਾਰ ਸਾਹਿਬ ਬੀਬਾ # ਪੱਗਾਂ ਵਾਲੇ # ਹੁੰਦੇ ਨੇ......
#
Create Wallpaper for this quote
|
|
ਜਿੱਥੇ ਹਮਦਰਦੀ ਦੀ ਤ੍ਰੇਲ ਪੈਂਦੀ ਹੋਵੇ, ਉੱਥੇ ਪਤਝੜ ਵਿੱਚ ਵੀ ਫੁੱਲ ਖਿਲ ਜਾਇਆ ਕਰਦੇ ਨੇ....
Create Wallpaper for this quote
|
|
ਜ਼ਮਾਨੇ ਵਿਚ ਘੁੰਮ ਫਿਰ ਕੇ ਇਹੀ ਤੱਕਿਆ ਨਿਗਾਹਾਂ ਨੇ ....
ਕਿਤੇ ਰਾਹਾਂ 'ਤੇ ਕੰਡੇ ਨੇ ਕਿਤੇ ਕੰਡਿਆਂ 'ਤੇ ਰਾਹਾਂ ਨੇ.....
Create Wallpaper for this quote
|
|
ਅੱਜ ਤੈਨੂੰ ਦੱਸਾ ਨਿਸ਼ਾਨੀ ਉਦਾਸ ਰਹਿੰਦੇ ਲੋਕਾਂ ਦੀ,
ਕਦੀ ਗੌਰ ਨਾਲ ਦੇਖੀ ਉਹ ਅਕਸਰ ਹੱਸਦੇ ਬਹੁਤ ਨੇ...
Create Wallpaper for this quote
|
|
ਕੁਝ ਸੱਜਣ ਤੇ ਯਾਰੀ ਨੂੰ "ਅਹਿਸਾਨ" ਸਮਝ ਕੇ ਲਾਉਂਦੇ ਨੇ,
ਅਸੀਂ ਤੇਰੇ ਲਈ ਕਿ ਨੀ ਕੀਤਾ ਸਾਰੀ ਉਮਰ "ਗਿਣਾਉਂਦੇ" ਨੇ...
Create Wallpaper for this quote
|
|
ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ...
ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ...
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ....
ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ....
Create Wallpaper for this quote
|
|
ਹੱਥ ਘੁੱਟ ਕੇ ਕੀਤੇ ਗੲੇ ਖਰਚੇ ਜ਼ਿੰਦਗੀ ਬਣਾ ਦਿੰਦੇ ਨੇ... ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਾ ਦਿੰਦੇ ਨੇ...
Create Wallpaper for this quote
|
|
ਬੁੱਕਾਂ ਵਿੱਚ ਕਦ ਪਾਣੀ ਖੜਦਾ ਕਦ ਕੱਚੇ ਪਾਰ ਲੰਘਾਉਂਦੇ ਨੇ
ਅਕਸਰ ਧੋਖਾ ਦੇ ਜਾਂਦੇ ਜੋ ਬਹੁਤਾ ਪਿਆਰ ਜਤਉਂਦੇ ਨੇ...
Create Wallpaper for this quote
|
|
ਹੱਸਦੇ ਹੱਸਦੇ ਵੀ ਉਹ ਰੁੱਸ ਜਾਂਦੇ ਨੇ ਹੱਥਾ ਚੋ ਹੱਥ ਛੁੱਟ ਜਾਂਦੇ ਨੇ
ਕਹਿੰਦੇ ਬੜਾ ਨਾਜੁਕ ਹੁੰਦਾ ਏ ਪਿਆਰ ਦਾ ਰਿਸ਼ਤਾ
ਹੱਸਦਿਆਂ ਹੱਸਦਿਆਂ ਦੇ ਵੀ ਦਿਲ ਟੁੱਟ ਜਾਂਦੇ ਨੇ...
Create Wallpaper for this quote
|
|
ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ ;
ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ;
ਜਿਆਦਾ ਸਰਦਾਰ ਹੀ ਮਰਦੇ ਨੇ....
Create Wallpaper for this quote
|
|
ਗਿੱਦੜਾਂ ਦੇ ਝੁੰਡ ਸਿਰਫ਼ ਧੂੜਾਂ ਹੀ ਪੁੱਟ ਸਕਦੇ ਨੇ ਪਰ ਧੂੜ ਚ ਰੁਲਾਉਣਾ ਸਿਰਫ਼ ਸ਼ੇਰ ਹੀ ਜਾਣਦੇ ਨੇ......
Create Wallpaper for this quote
|
|
ਦੱਸ ਕੀ ਲੈਣਾ ਓੁਹਨਾਂ ਤੋਂ ਜਿਹੜੇ ਵੇਖਕੇ ਸੜਦੇ ਨੇ ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...
Create Wallpaper for this quote
|
|
ਪਹਿਲਾਂ ਗੱਪ ਮਾਰ, ਕੁੜੀ ਟਿਕਾ ਲਈ ਦੂਜੀ ਗੱਪ ਮਾਰ ਕੋਲ ਬਿਠਾ ਲਈ, ਭਾਂਵੇ ਰੰਗ ਦੀ ਹੋਵੇ ਕਾਲੀ ਕਹਿ ਕੇ ਹੀਰ ਬੁਲਾਉਂਦੇ ਨੇ , ਆਸ਼ਿਕ ਹੁੰਦੇ ਸਿਰੇ ਦੇ ਗੱਪੀ, ਸਿਰੇ ਦੀ ਗੱਪ ਸੁਣਾਉਂਦੇ ਨੇ.........
Create Wallpaper for this quote
|
|
ਲੰਮੇ ਲੰਮੇ ਰਾਹ ਭਾਵੇਂ ਛੋਟੀਆਂ ਪੁਲਾਘਾਂ ਨੇ
ਨਿਕੇ ਜਿਹੇ ਸੀਨੇ ਵਿੱਚ ਵੱਡੀਆ ਤਾਂਘਾਂ ਨੇ...
Create Wallpaper for this quote
|
|
ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ਦਿਲ ਦਾ ਦਰਦ ਸੁਣਾਈਏ ਕਿਸ ਨੂੰ ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ...
Create Wallpaper for this quote
|
|
ਦੱਸ ਕੀ ਲੈਣਾ ਓਹਨਾ ਤੋਂ ਜਿਹੜੇ ਵੇਖ ਕੇ ਸੜਦੇ ਨੇ,
ਯਾਰ ਤਾਂ ਓਹਿਓ ਹੁੰਦੇ ਜਿਹੜੇ ਆਈ ਤੇ ਨਾਲ ਖੜਦੇ ਨੇ...
Create Wallpaper for this quote
|
|
ਦਿਲ ਦੀਆ ਗੱਲਾ ਅਸੀਂ ਦਿਲ ਵਿੱਚ ਹੀ ਰੱਖੀਆਂ ਨੇ
ਨਾਂ ਹੀ ਓਹਨਾਂ ਨੇ ਕਦੇ ਪੁੱਛਿਆ ਤੇ ਨਾਂ ਹੀ ਅਸੀਂ ਕਦੇ ਦੱਸੀਆਂ ਨੇ...
Create Wallpaper for this quote
|
|
ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ_
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ ,
ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-ਜਾਂਦੇ ਰਹਿੰਦੇ ਨੇ...
Create Wallpaper for this quote
|
|
ਪਿਆਰ ਤਾਂ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ
ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾਂ ਠੋਕਰਾਂ ਹੀ ਮਿਲਦੀਆਂ ਨੇ.......
Create Wallpaper for this quote
|
|
ਪਾਟੇ ਹੋਏ ਪੱਲੇ ਨੂੰ ਸਿਤਾਰੇ ਸੱਜੇ ਹੋਏ ਨੇ ਤੂੰ ਐਨਾ ਦਿੱਤਾ ਪਾਤਸ਼ਾਹ ਕਿ ਨਜ਼ਾਰੇ ਬੱਜੇ ਹੋਏ ਨੇ...
Create Wallpaper for this quote
|
|
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ...
Create Wallpaper for this quote
|
|
ਕੱਪੜਿਆ ਵਾਂਗੂੰ ਨਿੱਤ "ਯਾਰ" ਬਦਲਦੇ ਨੇ
ਮੌਸਮ ਤੋ ਵੀ ਪਹਿਲਾਂ "ਪਿਆਰ" ਬਦਲਦੇ ਨੇ..
ਕੀ ਕਸਮਾਂ ਕੀ "ਵਾਅਦੇ" ਯਾਰੋ..
ਪਲਾਂ ਚ ਉਮਰਾਂ ਦੇ "ਏਤਬਾਰ" ਬਦਲਦੇ ਨੇ
ਪਿਆਰ "ਵਫਾ" ਦਾ ਮੁੱਲ ਨਾ ਕੋਇ.
ਉਚੀਆਂ ਹਵੇਲੀਆਂ ਦੇਖ ਸੋਹਣੇ"ਦਿਲਦਾਰ" ਬਦਲਦੇ ਨੇ...
Create Wallpaper for this quote
|
|
ਹਾਲ ਦੀ ਘੜੀ ਤਾਂ splendor ੳੁਤੇ ਗੇੜੇ ਨੇ....
Porsche ਗੱਡੀ ਵਾਲੇ ਵੀ ਦਿਨ ਨੇੜੇ ਨੇ... ණණ
Create Wallpaper for this quote
|
|
☞ਜੇ ਕੋਈ ਪੱਕਾ ਯਾਰ ਕਰੇ ਯਾਰ ਮਾਰ,
ਆਸ਼ਿਕ ਕਰੇ ਮਸ਼ੂਕ ਤੇ ਅੱਖਾਂ ਬੰਦ ਕਰਕੇ ਇਤਬਾਰ,
ਤਾਂ ਅਕਸਰ
ਯਾਰਾਂ ਦੀਆਂ ਯਾਰੀਆਂ ਟੁੱਟ ਹੀ ਜਾਂਦੀਆਂ ਨੇ...
Create Wallpaper for this quote
|
|
ਦੁੱਖ ਵੀ ਬਥੇਰੇ ਪਰੇਸ਼ਾਨੀਆਂ ਵੀ ਬਹੁਤ ਨੇ
ਪੱਲੇ ਵਿੱਚ ਲਾਭ ਬੜੇ ਹਾਨੀਆਂ ਵੀ ਬਹੁਤ ਨੇ
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆ
ਜਗ ਉੱਤੇ ਐਸੀਆ ਜਵਾਨੀਆਂ ਵੀ ਬਹੁਤ ਨੇ...
Create Wallpaper for this quote
|
|
ਜਿੰਦਗੀ ਯਾਰੀ ਤੇ ਸਫਰ ਮੁੱਕਦੇ ਜ਼ਰੂਰ ਨੇ ਬੱਚੇ ਨਾਲ ਬੱਚਾ ਤੀਵੀਂ ਤੋ ਆਦਮੀ ਇਸ਼ਕ ਤੋ ਹੁਸਨ ਰੁੱਸਦੇ ਜ਼ਰੂਰ ਨੇ ਅੰਬਰਾਂ ਤੋ ਤਾਰਾ,ਟਾਹਣੀ ਤੋ ਫੁੱਲ ਪਿਆਰ ਵਿੱਚ ਦਿੱਲ ਟੁੱਟਦੇ ਜ਼ਰੂਰ ਨੇ...
Create Wallpaper for this quote
|
|
ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ...!!! 👍
Create Wallpaper for this quote
|
|
ਹੋ ਜਾਂਦੀ ਹੈ ਨਫਰਤ ਮੈਨੂੰ ਆਪਣਿਆ ਹੀ ਸਾਹਾਂ ਨਾਲ
ਅਕਸਰ ਜਦੋਂ ਯਾਦਾਂ ਤੇਰੀਆਂ ਆਉਂਦੀਆ ਨੇ...
Create Wallpaper for this quote
|
|
ਜੋ ਜਿਸਮ ਤੇ ਨਿਸ਼ਾਨ ਨੇ ਬਸ ਓਹੀ ਬਚਪਨ ਦੇ ਨੇ,
ਉਸ ਤੋਂ ਬਾਅਦ ਤਾਂ ਸਾਰੀਆਂ ਸੱਟਾਂ ਦਿਲ ਤੇ ਹੀ ਲੱਗੀਆਂ ਨੇ... 👍👍
Create Wallpaper for this quote
|
|
ਖੰਡ ਬਾਜ਼ ਨਾ ਹੋਣ ਦੁੱਧ ਮਿੱਠੇ,
ਘਿਓ ਬਾਜ਼ ਨਾ ਕੁੱਟੀ ਦੀਆਂ ਚੂਰੀਆਂ ਨੇ....
ਮਾਂ ਬਾਜ਼ ਨਾ ਹੋਣ ਲਾਡ ਪੂਰੇ..
ਤੇ ਪਿਓ ਬਾਜ਼ ਨਾ ਪੈਦੀਂਆਂ ਪੂਰੀਆਂ ਨੇ...
《《#Love_u_Mom_Dad》》
Create Wallpaper for this quote
|
|
ਜੇ ਮੈਂ ਉਹਦੇ ਦਿਲ 💗 ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ
ਦਿਮਾਗ ਚੋ ਤਾਂ ਗੱਲਾਂ ਆਖਿਰ ਨਿਕਲ ਹੀ ਜਾਂਦੀਆਂ ਨੇ......
Create Wallpaper for this quote
|
|
ਪਤਾ ਨਹੀਂ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭਰਮ ਨੇ.....
ਕਿ ਮੈਂ ਹੀ ਸਹੀ ਹਾਂ.....ਤੇ ਸਿਰਫ ਮੈਂ ਹੀ ਸਹੀ ਹਾਂ....!!
Create Wallpaper for this quote
|
|
ਨਾ ਸਮਾਂ ਕਿਸੇ ਦੀ ਉਡੀਕ ਕਰਦਾ ਨਾ ਮੌਤ ਨੇ ਉਮਰਾਂ ਜਾਣੀਆਂ ਨੇ
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ...
Create Wallpaper for this quote
|
|
ਬੜੀ ਹਿੰਮਤ ਨਾਲ PROPOSE ਕੀਤਾ
ਪਰ ਇਜਹਾਰ ਨਾ ਸਮਝਿਆ ਕਮਲੀ ਨੇ...
ਜਾ ਰੰਗ ਨੀ ਅਾਇਆ ਪਸੰਦ ਸਾਡਾ
ਜਾ ਪਿਆਰ ਨਾ ਸਮਝਿਆ ਕਮਲੀ ਨੇ
Create Wallpaper for this quote
|
|
#ਕਦਰ ਕਰੋ ਉਹਨਾ ਦੀ
ਜੋ ਤੁਹਾਨੂੰ ਬਿਨਾ ਮਤਲਬ ਦੇ ਚਾਹੁੰਦੇ ਨੇ
ਕਿਉਂਕਿ ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫ ਦੇਣ ਵਾਲੇ ਜਿਆਦਾ ਨੇ.....
Create Wallpaper for this quote
|
|
ਸਿਆਣੇ ਕਹਿੰਦੇ ਨੇ...
ਗਰੀਬ ਦੀ ਹਾਏ ਤੇ ਬੇਵਕੂਫਾਂ ਦੀ ਰਾਏ
ਕਦੇ ਨੀ ਲੈਣੀ ਚਾਹੀਦੀ ✌
Create Wallpaper for this quote
|
|
ਕਦੇ ਕਦੇ ਲਾਉਂਦੇ ਆ ਸ਼ੁਕੀਨੀ ਪਿੰਡਾਂ ਵਾਲੇ, ਜਦੋਂ ਲਾਉਂਦੇ ਉਦੋਂ ਅੱਤ ਹੀ ਕਰਾਉਂਦੇ ਨੇ,
ਜਣੀ ਖਣੀ ਪਿੱਛੇ ਬਿੱਲੋ ਭੱਜਦੇ ਕਦੇ ਨਾ, ਜੀਹਨੂੰ ਚਾਹੁੰਦੇ ਉਹਨੂੰ ਸੱਚੇ ਦਿਲੋਂ ਚਾਹੁੰਦੇ ਨੇ......!!!
Create Wallpaper for this quote
|
|
ਜੇ ਕੁਝ ਸਿੱਖਣਾ ਤਾ ਅੱਖਾਂ ਨੂੰ ਪੱੜਣਾ ਸਿੱਖ,
ਸ਼ਬਦਾਂ ਦੇ ਤਾਂ ਹਜਾਰਾ ਮਤਲਬ ਨਿਕਲਦੇ ਨੇ...✍
Create Wallpaper for this quote
|
|
ਜਦੋਂ ਭੀੜ ਚੋਂ ਹੋ ਕੇ ਕੋਈ ਨਾਮ ਅੱਗੇ ਆਉਂਦਾ ਹੈ,
ਉਹਨੂੰ ਤੁੱਕਾ ਨਹੀਂ ਬਲਕਿ, ਮਿਹਨਤ ਕਹਿੰਦੇ ਨੇ...
Create Wallpaper for this quote
|
|
ਵਿਛੜਨ ਲੱਗੇ ਤੇਰੀ ਅੱਖਾਂ ਚ ਦਿੱਤੇ ਹੰਝੂ ਯਾਦ ਆਉਂਦੇ ਨੇ, ਤੇਰੇ ਨਾਲ ਪਿਆਰ ਪਾ ਕੇ ਕੀਤੇ ਕੋਲ ਕਰਾਰ ਯਾਦ ਆਉਂਦੇ ਨੇ, ਤੈਨੂੰ ਅਲਵਿਦਾ ਕਹਿੰਦੇ ਹੋਏ ਕੋਈ ਖੁਸ਼ੀ ਤੇ ਨੀ ਦੇ ਸਕਿਆ, ਪਰ ਅੱਜ ਵੀ ਮੇਰਾ ਮਨ ਤੇ ਦਿਲ ਤੈਨੂੰ ਹੀ ਚਾਹੁੰਦੇ ਨੇ... .
Create Wallpaper for this quote
|
|
"ਤੁਰਨ ਦਾ ਹੌਂਸਲਾ ਤਾਂ ਰੱਖ ਦਿਸ਼ਾਵਾਂ ਬਹੁਤ ਨੇ, ਰਾਹਾਂ ਦੇ ਕੰਢਿਆਂ ਦੀ ਫ਼ਿਕਰ ਨਾ ਕਰ, ਤੇਰੇ ਨਾਲ ਦੁਆਂਵਾਂ ਬਹੁਤ ਨੇ..."
Create Wallpaper for this quote
|
|
ਰਾਤੀਂ Net Pack ਖਤਮ ਹੋ ਗਿਆ
ਫੇਰ ਹਾਰ ਕੇ .......
.
.
.ਘਰਦਿਆਂ ਕੋਲ ਬਹਿ ਗਿਆ !! ਕਾਫੀ ਗੱਲਾਂ ਤੇ hássá ਮਜਾਕ ਕੀਤਾ
ਮੈਨੂੰ ਤਾਂ ਰਾਤ ਪਤਾ ਲੱਗਾ
ਯਾਰ ਬੰਦੇ ਇਹ ਵੀ ਬਹੁਤ ਵਧੀਆ ਨੇ....😂😂😂😂
Create Wallpaper for this quote
|
|
ਜਦ ਕਦੇ ਵਪਾਰੀ ਫੁੱਲਾਂ ਦੇ
ਭਾਅ ਕੌਡੀਆਂ ਦੇ ਤੁੱਲ ਜਾਂਦੇ ਨੇ
ਫਿਰ ਸ਼ੀਸ਼ੇ ਖੰਜਰ ਹੋ ਜਾਂਦੇ
ਨੈਣ ਵੀ ਸੌਣਾ ਭੁੱਲ ਜਾਂਦੇ ਨੇ...
Create Wallpaper for this quote
|
|
ਆਪਣਾ ਬਣਾਉਣ ਵਾਲੇ ਤੇ ਪਹਿਲੀ ਨਜ਼ਰ ਵਿੱਚ ਹੀ ਆਪਣਾ ਬਣਾ ਲੈਂਦੇ ਨੇ
ਤੇ ਪਰਖ਼ਣ ਵਾਲੇ ਸਾਰੀ ਜ਼ਿੰਦਗੀ ਹੀ ਪਰਖ਼ ਦੇ ਰਹਿ ਜਾਂਦੇ ਨੇ.....
Create Wallpaper for this quote
|
|
ਮਿਹਨਤ ਦੇ ਹੱਥ ਪੱਕੇ ਹੁੰਦੇ ਨੇ
ਸਮੇਂ ਦੀ ਲਗਾਮ ਨੂੰ ਫੜ ਲੈਂਦੇ ਨੇ.
ਮਾੜੇ ਸਮੇ ਚ ਜਿਹੜੇ ਹਿੰਮਤ ਕਰ ਜਾਂਦੇ
ਉਹ ਵੱਡੇ ਮੁਕਾਮਾਂ ਉੱਤੇ ਚੜ ਜਾਂਦੇ ਨੇ....
Create Wallpaper for this quote
|
|
ਸ਼ਰੀਫ ਤਾਂ ਅਸੀਂ ਬਚਪਨ ਤੋਂ ਹੀ ਸੀ ਪਰ ਕੀ ਕਰੀਏ ਦਿਲ ਤੋੜਨਾ ਕੁੜੀਆਂ ਨੇ ਸਿਖਾਇਆ ਤੇ ਹੱਡੀਆਂ ਤੋੜਨਾ ਯਾਰਾਂ ਨੇ....
Create Wallpaper for this quote
|
|
ਕੌਣ ਕਹਿੰਦਾ ਹੋਜੇ ਮਸ਼ਹੂਰ ਪੁੱਤ ਕਿਸੇ ਦਾ
ਨਾਮ ਮਾਪਿਆਂ ਦੇ ਆਪੇ ਚਮਕਾਉਂਣੇ ਪੈਂਦੇ ਨੇ...
Create Wallpaper for this quote
|
|
ਸੇਵਾ ਮਾਂ ਬਾਪ ਦੀ ਕਰਨੀ, ਗੁਰੂ ਦੁਆਰੇ ਹਾਜ਼ਰੀ ਭਰਨੀ, ਲਾਉਣਾਂ ਮਨ ਨੂੰ ਰੱਬ ਦੇ ਚਰਨੀ, ਤਿੰਨੇ ਇਕ ਬਰਾਬਰ ਨੇ....
Create Wallpaper for this quote
|
|
ਚੰਨ ਵਰਗੇ ਸੱਜਣ ਮੇਰੇ ਸੀ ਵਿਹੜੇ ਹੋਰ ਕਿਸੇ ਦੇ ਚੜ ਗਏ ਨੇ
ਪੁੰਨਿਆਂ ਵਰਗੀ ਜਿੰਦਗੀ ਮੇਰੀ ਹਨੇਰਾ ਮੱਸਿਆ ਦਾ ਭਰ ਗਏ ਨੇ...
Create Wallpaper for this quote
|
|
ਤਜਰਬਾ ਕਹਿੰਦਾ ਖਮੌਸ਼ੀ ਠੀਕ ਆ ਬੋਲਣ ਨਾਲ ਲੋਕ ਰੁੱਸਦੇ ਬਹੁਤ ਨੇ...
Create Wallpaper for this quote
|
|
ਨਫਰਤ ਦਾ ਯਕੀਨ ਨੀਂ ਦਵਾਉਣਾ ਪੈਂਦਾ ਤੇ ਪਿਆਰ ਦਾ ਲੋਕ ਸਬੂਤ ਮੰਗਦੇ ਨੇ...
Create Wallpaper for this quote
|
|
ਹਾਲੇ ਤਾਂ ਜ਼ਿੰਦਗੀ ਚ ਧੱਕੇ ਨੇ...
ਕਾਮਯਾਬੀ ਮਿਲੂਗੀ...
ੲਿਰਾਦੇ ਪੱਕੇ ਨੇ..
Create Wallpaper for this quote
|
|
ਜੋ ਇਨਸਾਨ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ.
ਜੋ ਰੋਂਦੇ ਰੋਂਦੇ ਹੱਸ ਪੈਂਦੇ ਉਹ ਇਸ਼ਕ ਵਿੱਚ ਹਾਰੇ ਹੁੰਦੇ ਨੇ....
Create Wallpaper for this quote
|
|
ਚੰਗੇ-ਮਾੜੇ ਵੇਲੇ ਸਾਡੇ ਉੱਤੇ ਸਾਰੇ ਬੀਤੇ ਨੇ ...
ਪੁੱਠੇ-ਸਿੱਧੇ ਕੰਮ ਕਾਕਾ ਅਸੀ ਸਾਰੇ ਕੀਤੇ ਨੇ....
Create Wallpaper for this quote
|
|
ਨੀਤਾਂ ਨੂੰ ਹੀ ਮਿਲਣ ਮੁਰਾਦਾ ਤੇ ਮਿਹਨਤਾਂ ਨੂੰ ਫਲ ਲੱਗਦੈ ਨੇ.... "ੳੁਹ ਦੀ ਰਜਾ ਜੇ ਹੋਵੈ ਮਿੱਤਰਾ ਤਾਂ ਪਾਣੀ ੳੂਚਿਆਂ ਵੱਲ ਵੀ ਵੱਗਦੇ ਨੇ.....
Create Wallpaper for this quote
|
|
ਹਾਲੇ ਤਾਂ ਜ਼ਿੰਦਗੀ ਚ ਧੱਕੇ ਨੇ...
ਕਾਮਯਾਬੀ ਮਿਲੂਗੀ...
ੲਿਰਾਦੇ ਪੱਕੇ ਨੇ..
Create Wallpaper for this quote
|
|
ਹੇ ਵਾਹਿਗੁਰੂ ਦੁੱਖਾਂ ਦਾ ਤੇ ਪਤਾ ਨਹੀਂ ਪਰ ਸੁੱਖਾਂ ਵਿੱਚ ਨਾਲ ਰਹੀਂ
ਕਿਉਂਕਿ ਅਕਸਰ ਲੋਕ ਜਿਆਦਾ ਸੁੱਖਾਂ ਚ ਲੋਕ ਹੰਕਾਰ ਜਾਂਦੇ ਨੇ....
Create Wallpaper for this quote
|
|
ਇੱਕ ਸੱਚ ਇਹ ਵੀ ਹੈ
ਜੋ ਦਿਨੇ ਸਭ ਨੂੰ ਸਮਝਾ ਕੇ ਰੌਣ ਤੋਂ ਨਾ ਕਰਦੇ ਨੇ
ਰਾਤ ਨੂੰ ਅਕਸਰ ਉਹੀ ਕਿਸੇ ਲਈ ਸਭ ਤੋਂ ਜਿਆਦਾ ਰੌਦੇ ਨੇ....
Create Wallpaper for this quote
|
|
ਪੈਂਟ ਗਿਟਿਓ ਚਕਾਤੀ ਨੱਡੀਆ ਦੇ ਝਾਕੇ 👀ਨੇ......😉
Create Wallpaper for this quote
|
|
✌ਵੀਰਾ ਕਹਿਣੇ ਆ ਤੇ 🙋ਬਾਈ ਜੀ ਕਹਾਉਣੇ ਆ ...
ਸੌਂਹ 🙏ਰੱਬ ਦੀ ਕਿਸੇ ਨਾ❌ ਸਾਡਾ 🚫ਵੈਰ ਨੀ ...
👌ੳਂਜ ਸ਼ੌਕ ਸਾਰੇ💪 ਗੱਗੂ ਗਿੱਲ ਵਾਲੇ ਨੇ...
ਆ ਕੇ 👎ਫੁਕਰੀ ਚ ਮਾਰੇ ਕਦੇ 🔫ਫੈਰ ਨੀ....
Create Wallpaper for this quote
|
|
💪�ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ....😊♠
😍ਆਸਾ ਲਾਉਣ ਨਾਲ ਮੰਜਿਲਾਂ ਨਾ jitt ਹੁੰਦੀਆਂ....↕
Create Wallpaper for this quote
|
|
👆**ਜਦੋਂ ਤਾਰੀਫ਼👌 ਕਰਨੀ ਹੋਵੇ ਤਾਂ ਸਭ ਕੋਲ ਲਫ਼ਜ਼ ਮੁੱਕ 😔ਜਾਂਦੇ ਨੇ...ਜਦੋਂ ਨਿੰਦਾ 😠ਕਰਨੀ ਹੋਵੇ ਤਾਂ ਗੂੰਗੇ😷 ਵੀ ਬੋਲਣ ਲੱਗ ਜਾਂਦੇ ਨੇ...😟
Create Wallpaper for this quote
|
|
ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ ....
ਭਾਵੇਂ ਨਾ ਹੈਡ ਫੋਨ ਲੱਗਦੇ....
ਸੋਹਣੇ ਲੱਗਦੇ ਨੇ ਮੁੰਡੇ ..ਤੈਨੂੰ ...ਮੋਨੇ....
...ਨੀਹ ਯਾਰ ਤਾਂ ਸ਼ੁਕੀਨ ਪੱਗ ਦੇ...
Create Wallpaper for this quote
|
|
#ਖੰਡ ਬਾਜ਼ ਨਾ ਹੋਣ #ਦੁੱਧ ਮਿੱਠੇ,
#ਘਿਓ ਬਾਜ਼ ਨਾ #ਕੁੱਟੀ ਦੀਆਂ #ਚੂਰੀਆਂ ਨੇ....
#ਮਾਂ ਬਾਜ਼ ਨਾ ਹੋਣ #ਲਾਡ ਪੂਰੇ..
ਤੇ #ਪਿਓ ਬਾਜ਼ ਨਾ ਪੈਦੀਂਆਂ #ਪੂਰੀਆਂ ਨੇ...
Create Wallpaper for this quote
|
|
ਸਾਨੂੰ ਪੱਗਾਂ ਸੱਜਦੀਆਂ ਨੇ...
ਸਾਡੀ ਵੱਖਰੀ ਟੌਹਰ ਨਵਾਬੀ....
ਸਾਡੀ ਕੌਮ ਹੈ ਸ਼ੇਰਾਂ ਦੀ..
ਸਾਨੂੰ ਕਹਿੰਦੇ ਲੋਕ # ਪੰਜਾਬੀ .......
Create Wallpaper for this quote
|
|
Good night ਲਓ ਸੁਪਨੇ...
Create Wallpaper for this quote
|
|
ਅਸੀਂ ਓਨ੍ਹਾਂ ਵਿਚੋਂ ਨਹੀਂ ਜੋ ਦੂਜਿਆਂ ਦੇ ਦਿਲ
ਤੋੜਨ ਨਾਲ ਖੁਸ਼ ਹੁੰਦੇ ਨੇ....
ਅਸੀਂ ਤਾਂ ਉਹ ਫੁੱਲ ਆ ਸੱਜਣਾ
ਜੋ ਖੁੱਦ ਟੁੱਟ ਕੇ ਦੂਜਿਆਂ ਨੂੰ ਖੁਸ਼ੀ ਦਿੰਦੇ ਨੇ
Create Wallpaper for this quote
|
|
ਕੋਈ ਦਿਲ ਦੇਖੇ ਯਾਰਾਂ ਦੇ ਦਰਿਆਵਾਂ ਵਰਗੇ ਨੇ....
Create Wallpaper for this quote
|
|
ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..
ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..
ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..
ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ...
Create Wallpaper for this quote
|
|
ਕੁਝ ਕੁੜੀਆਂ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਉਹ ਗਾਲ਼ ਨਹੀਂ ਕੱਢਦੀਆਂ ਸਿੱਧਾ ਵੀਰਾ ਹੀ ਕਿਹ ਦਿੰਦੀਆਂ ਨੇ...
Create Wallpaper for this quote
|
|
ਯਾਰ ਸਾਡੇ ਗੁਆਂਢੀ ਵੀ ਕਮਾਲ ਦੇ ਹੀ ਨੇ ਜੇ ਬਾਹਰ ਰਹੋ ਅਵਾਰਾ ਕਹਿੰਦੇ ਨੇ ਅਤੇ ਘਰੇ ਰਹੋ ਨਿਕੰਮਾ ਕਹਿੰਦੇ ਨੇ...
Create Wallpaper for this quote
|
|
ਮੁੰਡਾ :- ਇਹ ਕੁੜੀਆਂ ਬਸ ਵਰਗੀਆਂ ਹੁੰਦੀਆਂ ਨੇ ਇੱਕ ਗਈ ਤੇ ਦੂਜੀ ਆਈ... ਮੋਹਰਿਓਂ ਕੁੜੀ ਕਹਿੰਦੀ ਏਹ ਮੁੰਡੇ ਰਿਕਸ਼ੇ ਵਰਗੇ ਹੁੰਦੇ ਨੇ ਇੱਕ ਨੂੰ ਅਵਾਜ ਮਾਰੋ 3 -4 ਆ ਜਾਂਦੇ ਨੇ...
Create Wallpaper for this quote
|
|
ਓਹ ਬਚਪਨ ਵੀ ਕਿਨਾ ਵਧੀਆ ਤੇ ਚੰਗਾ ਸੀ
ਜਦੋ ਸ਼ਰੇਆਮ ਰੋਂਦੇ ਸੀ
ਹੁਣ ਇਕ ਵੀ ਹੰਝੂ ਨਿਕਲ ਜਾਵੇ
ਤਾਂ ਲੋਕ ਹਜ਼ਾਰਾਂ ਸਵਾਲ ਕਰਦੇ ਨੇ.....$.....
Create Wallpaper for this quote
|
|
ਠੁਕਰਾੳੁਣ ਵਾਲੇ ਵੀ ਖੁਸ਼ ਰਹਿਣ..
ਮੈਨੂੰ ਚਾਹੁਣ ਵਾਲੇ ਵੀ ਜਿੳੁਂਦੇ ਰਹਿਣ..
ਰੱਬਾ ਜੋ ਸਾਡੀਅਾਂ ਹਾਰਾਂ ਤੋਂ ਖੁਸ਼ ਨੇ...
ਸਾਨੂੰ ਹਰਾੳੁਣ ਵਾਲੇ ਵੀ ਖੁਸ਼ ਰਹਿਣ.. ...
Create Wallpaper for this quote
|
|
ਆਪਣੀ ਨਜ਼ਰ ਹਮੇਸਾ ਨੀਵੀਂ ਰੱਖੋ
ਕਿਉਂਕਿ
ਇਕ ਤੇ #ਲੋਕ ਤੂਹਾਨੂੰ ਸ਼ਰੀਫ਼ ਸਮਝਣਗੇ
ਤੇ ਦੂਜਾ
.
.
.
.
.
ਥੱਲੇ ਡਿੱਗੇ #ਪੈਸੇ ਵੀ ਲੱਭ ਸਕਦੇ ਨੇ... :
Create Wallpaper for this quote
|
|
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ...
Create Wallpaper for this quote
|
|
ਮੋਦੀ ਵੀ ਛੜਾ, ਟਾ. ਟਾ (Tata) ਵੀ ਛੜਾ ਤੇ ਸਲਮਾਨ ਵੀ ਛੜਾ...? ਯੋਗੀ ਵੀ ਛੜਾ.. ਹੋਰ ਤਾਂ ਹੋਰ ਬਾਬਾ ਰਾਮਦੇਵ ਵੀ ਛੜਾ... ਹੁਣ ਅੱਖਾਂ ਉਸ ਹਰਾਮਖੋਰ ਨੂੰ ਲੱਭ ਰਹੀਆਂ ਨੇ... ਜਿਸਨੇ ਇਹ ਕਿਹਾ ਸੀ.. ਕਿ ਹਰ ਸਫ਼ਲ ਬੰਦੇ ਦੇ ਪਿੱਛੇ ਉਹਦੀ ਔਰਤ ਦਾ ਹੱਥ ਹੁੰਦਾ...
Create Wallpaper for this quote
|
|
ਹਾਰ ਸ਼ਿਗਾਰ ਗਹਿਣਿਆਂ ਦਾ ਕਰਦੇ ਰਹੇ ਉਹ
ਚੀਜ਼ਾਂ ਦੇ ਮੁੱਲ ਪਾਉਣਾ ਸ਼ੋਕ ਬਣਾ ਲਿਆ'
ਸਾਡਾ ਦਿਲ ਤਾ ਕਦੇ ਦੇਖਿਆ ਹੀ ਨਹੀ ਉਹਨਾਂ ਨੇ...
Create Wallpaper for this quote
|
|
ਕੀ ਕਦੇ ਫੁੱਲਾਂ ਚ ਵੀ ਭਾਰ ਹੁੰਦਾ ?
ਲੋਕੀ ਐਵੇਂ ਕੁੜੀਆਂ ਨੂੰ ਬੋਜ ਆਖੀ ਜਾਂਦੇ ਨੇ... 😢
Create Wallpaper for this quote
|
|
ਕੌਣ ਕਹਿੰਦਾ ਹੈ ਕਿ ਸੰਵਰਨ ਨਾਲ ਵੱਧਦੀ ਹੈ ਖ਼ੂਬਸੂਰਤੀ, ਦਿਲਾਂ ਵਿੱਚ ਚਾਹਤ ਹੋਵੇ ਤਾਂ ਚਿਹਰੇ ਇੱਦਾ ਹੀ ਨਿੱਖਰ ਜਾਂਦੇ ਨੇ...
Create Wallpaper for this quote
|
|
ਨਾਸਮਝ ਹੀ ਜਿੰਦਗੀ ਦਾ ਆਨੰਦ ਉਠਾਉਂਦਾ ਹੈ ਜਿਆਦਾ ਸਮਝਦਾਰ ਤਾਂ ਅਕਸਰ ਉਲਝੇ ਹੀ ਰਹਿੰਦੇ ਨੇ...
Create Wallpaper for this quote
|
|
ਸਿਖਿਆ ਹੈ ਮੈ ਜ਼ਿੰਦਗੀ ਤੋਂ ਇਹ ਤਜਰਬਾ ਕਿ
ਜਿੰਮੇਵਾਰੀਆਂ ਇਨਸਾਨ ਨੂੰ ਵਕਤ ਤੋਂ ਪਹਿਲਾ ਹੀ ਵੱਡਾ ਬਣਾ ਦਿੰਦੀਆਂ ਨੇ....
Create Wallpaper for this quote
|
|