ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 5 status
ContentWallpapers
👉 ਸੋਹਣਾ ਤੇ ਪਤੰਦਰਾ ਤੂੰ ਖਾਸ 👋 ਕੋਈ ਨਾ ਵੇ ਗੱਲਾਂ ਮਿਠੀਆਂ 👌 ਦੀ ਪੱਟੀ ਹੋਈ ਆਂ..👈

Create Wallpaper for this quote
ਗੁਅਾਢੀਅਾਂ ਦੇ ਘਰ ਸਾਧੂ ਅਾੲਿਅਾ ?
ਕਹਿੰਦਾ ਕੁੱਝ ਦੇ ਦਿਓ,
ਪਤੰਦਰਾਂ ਨੇ ਅੰਦਰੋਂ ਸਾੲਿਕਲ ਕੱਢਿਅਾ ਤੇ,
ਗਲੀ ਵਿੱਚ ਝੂਟੇ ਦੇਣ ਲੱਗ ਪਏ ..!!

Create Wallpaper for this quote
Punjabi  Funny Punjabi wallpaper
ਮੇਰੇ ਕੋਲ ਦੀ ਲੰਗੇ ਸੀ, ਜੱਗੇ ਕਾ ਕੈਲਾ ਨਾਲੇ ਸੀ ਚਰਨੋ,
ਭਾਨੀ ਮਾਰਤੀ ਪਤੰਦਰਾ ਨੇ, ਹਟਾ ਲੀ ਪੜਨੋ ਕੋਠੇ ਤੇ ਚੜਨੋ..

Create Wallpaper for this quote
ਕਹਿੰਦੀ ਸੋਹਣਾ ਤਾਂ ਪਤੰਦਰਾ ਤੂੰ ਕੋਈ ਖਾਸ ਨੀ, ਬਸ ਤੇਰੀਆਂ ਮਿੱਠੀਆਂ ਗੱਲਾਂ ਦੀ ਪੱਟੀ ਹੋਈ ਆ...

Create Wallpaper for this quote
ਸਬ ਤੋੜਨ ਦੀ ਗੱਲ ਕਰਦੇ ਨੇ
ਕੋਈ ਜੋੜਨ ਦੀ ਗੱਲ ਕਰਦਾ ਈ ਨਹੀ
ਦਿਲ ਲੈ ਕੇ ਯਾਰ ਪਤੰਦਰਾਂ ਦਾ
ਕੋਈ ਮੋੜਨ ਦੀ ਗੱਲ ਕਰਦਾ ਈ ਨਹੀ


Create Wallpaper for this quote

Recent Punjabi Searches