ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 10 status
ContentWallpapers
ਕਬਰਾਂ ਵਰਗੀ ਖਾਮੋਸ਼ੀ ਹੈ ਮਨ ਅੰਦਰ
ਚਿਹਰੇ ਉੱਤੇ ਰੌਣਕ ਤਾਂ ਬੱਸ ਪਰਦਾ ਹੈ ।

Create Wallpaper for this quote
ਪਰਦਾ ਗਿਰਦੇ ਹੀ ਖਤਮ ਹੋ ਜਾਂਦੇ ਨੇ ਤਮਾਸ਼ੇ ਸਾਰੇ,
ਖੁਲ ਕੇ ਰੋਂਦੇ ਨੇ ਫੇਰ ਲੋਕਾਂ ਨੂੰ ਹਸਾਉਣ ਵਾਲੇ..

Create Wallpaper for this quote
punjabi sher o shayari in hindi
ਆਪਣੇ ਦੋਸ਼ਾਂ 'ਤੇ ਪਰਦਾ ਪਾ ਕੇ ਹਰ ਸ਼ਖਸ
ਕਹਿ ਰਿਹਾ ਹੈ ਇਹ ਜਮਾਨਾ ਖਰਾਬ ਹੈ

Create Wallpaper for this quote
ਘੈਂਟ ਸਟੇਟਸ  wallpaper
ਪਰਦਾ ਕੱਜ ਲਈ ਸਾਈਆਂ ਮੇਰੀ ਚੰਗੀ ਮੰਦੀ ਦਾ...

Create Wallpaper for this quote
ਧਾਰਮਿਕ wallpaper
ਮੁਸਾਫਰ ਤੇ ਬਹੁਤ ਮਿਲਦੇ ਨੇ ਰਾਹ ਜਾਂਦਿਅਾ ਨੂੰ ਹਰ ਕਿਸੇ ਨੂੰ ਆਪਣਾ ਨਹੀ ਬਣਾਈ ਦਾ.
ਹਰ ਸੋਹਣੇ ਚਿਹਰੇ ਪਿੱਛੇ ਪਰਦਾ ਹੈ ਸੋਚ ਸਮਝਕੇ ਹੀ ਦਿਲ ਲਾੲੀਦਾ.!!

Create Wallpaper for this quote
ਇੰਨੀ ਸ਼ਿੱਦਤ ਨਾਲ ਨਿਭਾਓ ਆਪਣਾ ਕਿਰਦਾਰ ਜ਼ਿੰਦਗੀ 'ਚ,
ਕਿ ਪਰਦਾ ਗਿਰਨ ਦੇ ਬਾਅਦ ਵੀ, ਵੱਜਦੀਆਂ ਰਹਿਣ ਤਾੜੀਆਂ !!

Create Wallpaper for this quote
Punjabi Life Quotes wallpaper
punjabi quotes related to life
ਡੂੰਘੇ ਨੇਣਾਂ ਦਾ ਰੰਗ ਸੀ ਚੜਦੇ ਦੀ ਲਾਲੀ ਵਰਗਾ.
ਤੈਨੂੰ ਸਭ ਪਤਾ ਸੋਹਣਿਆਂ ਤੈਥੋ ਦੱਸ ਕਾਹਦਾ ਪਰਦਾ.!!

Create Wallpaper for this quote
ਜ਼ਿੰਦਗੀ 10% ਹੁੰਦੀ ਹੈ ਜੋ ਤੁਹਾਡੇ ਨਾਲ ਵਾਪਰਦਾ ਹੈ ਅਤੇ 90% ਤੁਸੀਂ ਇਸ ਤੇ ਕੀ ਪ੍ਰਤੀਕਿਰਿਆ ਦਿੰਦੇ ਹੋ.

Create Wallpaper for this quote
ਜੇ ਅਸੀਂ ਗਲਤੀਆਂ ਮੰਨਦੇ ਜਾਈਏ ਤਾਂ ਸਾਡੇ ਵਿਚ ਵਿਕਾਸ ਵਾਪਰਦਾ ਹੈ |

Create Wallpaper for this quote
ਬਹਾਨੇ ਤਿਆਗ ਦਿਓ
ਆਪਣੀ ਅਸਫ਼ਲਤਾ ਦਾ ਦੋਸ਼ ਹੋਰਾਂ ਨੂੰ ਦੇਣਾ ਬੰਦ ਕਰੋ
ਅਤੇ, ਆਪਣੇ ਵਿਚ ਪਰਿਵਰਤਨ ਵਾਪਰਦਾ ਦੇਖੋ।

Create Wallpaper for this quote

Recent Punjabi Searches