Total 26 status |
Content | Wallpapers |
|
ਜਿਹੜਾ ਪਿਆਸ ਨਾਂ ਬੁਝਾਵੇ ਓੁਹ ਖੂਹ ਕਿਸ ਕੰਮ ਦਾ, ਜਿਹੜਾ ਰੱਬ ਦਾ ਨਾਂ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ ॥
Create Wallpaper for this quote
|
|
ਤੇਰੇ ਪਿਆਰ ਦੇ ਪਿਆਸੇ ❤️ ਸੀ ਤਾਂ ਹੱਥ 😒 ਫੈਲਾ ਦਿੱਤੇ....
ਨਹੀ ਤਾਂ ਅਸੀ 👎ਕਦੇ ਆਪਣੀ ਜਿੰਦਗੀ ਲਈ ਵੀ ਦੁਆ 🙏 ਨਹੀ ਸੀ ਕੀਤੀ..!!
Create Wallpaper for this quote
|
|
ਮੇਰੇ ਨੈਣਾਂ ਦੀ ਪਿਆਸ ਨਹੀ ਮੁਕਣੀ
ਤੇਰੀਆ ਯਾਦਾਂ ਦੀ ਹੁੰਦੀ ਬਰਸਾਤ ਨਹੀ ਮੁਕਣੀ
ਸਾਹ ਰੁਕ ਜਾਣੇ ਜਿੰਦ ਮੁਕ ਜਾਣੀ
ਪਰ ਤੈਨੂੰ ਪਾਉਣ ਦੀ ਆਸ ਨਹੀ ਮੁਕਣੀ...
Create Wallpaper for this quote
|
|
ਰਿਸ਼ਤੇ ਭਾਵੇ ਜਿੰਨੈ ਮਰਜੀ ਮਾੜੇ ਹੌਣ
ਉਹਨਾ ਨੂੰ ਤੋੜੌ ਨਾ ਕਿਉਂਕਿ ਪਾਣੀ ਜਿੰਨਾਂ ਮਰਜੀ ਗੰਦਾ ਹੋਵੇ
ਪਿਆਸ ਤਾਂ ਨਹੀਂ ਬੁਝਾਉਂਦਾ ਪਰ ਅੱਗ ਬੁਝਾਉਣ ਦੇ ਕੰਮ ਆ ਹੀ ਜਾਂਦਾ ਹੈ
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ
ණණ
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾਂ ਮੈ ਪਿਆਸੀ ਮੈ ਬਿਨਾਂ ਤੇਰੇ ਮੁੱਕ ਜਾਣਾ
Create Wallpaper for this quote
|
|
ਕੁਝ ਦੇਰ ਮੈਂ ਸ਼ਬਨਮ ਆਏ ਗੀ, ਫੂਲੋਂ ਕਿ ਪਿਆਸ ਬੁਝਾਨੇ ਕੋ, ਤਾਰੋਂ ਕੇ ਸਫਰ ਪੈ ਖੋਹ ਜਾਓ, ਅਬ ਸੋ ਜਾਓ ਅਬ ਸੋ ਜਾਓ !! Good Night
Create Wallpaper for this quote
|
|
ਮਾਝਾ ਅਤੇ ਮਾਲਵਾ ਦੁਆਬਾ ਕਿਹੜੇ ਪਾਸੇ ਨੇ,
ਛੋਟੇ ਅਤੇ ਵੱਡੇ ਕਿੰਨੇ ਪਿਆਰ ਦੇ ਪਿਆਸੇ ਨੇ,
ਸਤਲੁਜ ਰਾਵੀ ਤੇ ਝਨਾਬ ਕਿਹਨੂੰ ਕਹਿੰਦੇ ਨੇ,
ਬੱਚਿਆਂ ਨੂੰ ਦੱਸਿਉ ਪੰਜਾਬ ਕਿਹਨੂੰ ਕਹਿੰਦੇ ਨੇ।
Create Wallpaper for this quote
|
|
ਸੁੱਕੇ ਬੁੱਲਾਂ ਤੇ ਹੀ ਹੁੰਦੀਆਂ ਹਨ ਮਿੱਠੀਆਂ ਗੱਲਾਂ, ਪਿਆਸ ਜਦ ਬੁੱਝ ਜਾਵੇ ਤਾਂ ਬਿਆਨ ਬਦਲ ਜਾਂਦੇ ਨੇ !
Create Wallpaper for this quote
|
|
ਰਿਸ਼ਤੇ ਭਾਵੇਂ ਕਿੰਨੇ ਵੀ ਬੁਰੇ ਕਿਉਂ ਨਾ ਹੋਣ ਕਦੇ ਵੀ ਤੋੜਨੇ ਨਹੀਂ ਚਾਹੀਦੇ ਕਿਉਕਿਂ, ਪਾਣੀ ਜਿਨ੍ਹਾਂ ਮਰਜ਼ੀ ਗੰਦਾ ਹੋਵੇ ਜੇ ਪਿਆਸ ਨਹੀਂ ਬੁਝਾ ਸਕਦਾ ਤਾਂ ਅੱਗ ਤਾਂ ਬੁਝਾ ਹੀ ਸਕਦਾ.
Create Wallpaper for this quote
|
|
ਪਤੀ ਘਰ ਆ ਕੇ ਪਤਨੀ ਨੂੰ, ‘‘ਪਾਣੀ ਪਿਲਾ ਦੇ।”
ਪਤਨੀ, ‘‘ਕਿਉਂ, ਪਿਆਸ ਲੱਗੀ ਹੈ?”
ਪਤੀ (ਗੁੱਸੇ ਨਾਲ), ‘‘ਨਹੀਂ, ਗਲਾ ਚੈੱਕ ਕਰਨਾ ਹੈ, ਕਿਤੋਂ ਲੀਕ ਤਾਂ ਨਹੀਂ ਹੋ ਰਿਹਾ।”
Create Wallpaper for this quote
|
|
ਪੂਰਨ ਹੋਇ ਹਮਾਰੀ ਆਸਾ
ਤੋਰਿ ਭਜਨ ਕੀ ਰਹੈ ਪਿਆਸਾ ।।
Create Wallpaper for this quote
|
|
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ,
ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ
Create Wallpaper for this quote
|
|
ਪਿਆਸੇ ਲਈ ਪਾਣੀ ਦੀ ਇਕ ਬੂੰਦ ਵੀ
ਸੋਨੇ ਦੀ ਬੋਰੀ ਤੋਂ ਵੱਧ ਕੀਮਤੀ ਹੈ
Create Wallpaper for this quote
|
|
ਤੈਨੂੰ ਦੇਖ ਦੇਖ ਕੇ ਨਾ ਮੁੱਕਦੀ ਅੱਖੀਆਂ ਦੀ ਪਿਆਸ
ਤੇਰੇ ਨਾਲ ਗੱਲ ਕਰਕੇ ਪਤਾ ਲੱਗੇ ਨਾ ਦਿਨ ਨਾ ਰਾਤ
ਸਾਨੂੰ ਛੱਡ ਕੇ ਨਾ ਜਾਵੀਂ ਸੋਹਣਿਆਂ
ਜ਼ਿੰਦਗੀ ਜਿਉਣ ਦੀ ਬੱਸ ਤੂੰ ਹੀ ਹੈ ਇੱਕ ਆਸ
Create Wallpaper for this quote
|
|
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ....
ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ... ਵਾਹਿਗੁਰੂ ਜੀ 🙏
Create Wallpaper for this quote
|
|
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ
Create Wallpaper for this quote
|
|
ਜੇ ਮੈ ਨਦੀ ਤਾ ਤੂੰ ਪਾਣੀ ,ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ,ਮੈ ਬਿਨਾ ਤੇਰੇ ਮੁੱਕ ਜਾਣਾ
Create Wallpaper for this quote
|
|
ਤੂੰ ਆਏਂਗਾ ਜ਼ਰੂਰ ਦਿਲ 'ਚ ਆਸ ਹੈ, ਤੈਨੂੰ ਜੀਅ ਭਰ ਕੇ ਦੇਖਣਾ ਇਹਨਾਂ ਅੱਖੀਆਂ ਨੇਂ ਲੱਗੀ ਬਹੁਤ ਹੀ ਪਿਆਸ ਹੈ,,
Create Wallpaper for this quote
|
|
ਸੁੱਕੇ ਹੋਏ ਬੁੱਲ੍ਹਾਂ ਨਾਲ ਹੀ ਹੁੰਦੀਆ ਨੇ ਮਿੱਠੀਆ ਗੱਲਾਂ… ਪਿਆਸ ਬੁਝ ਜਾਏ ਤਾਂ ਇਨਸਾਨ ਤੇ ਅਲਫ਼ਾਜ਼ ਦੋਵੇਂ ਬਦਲ ਜਾਂਦੇ ਨੇ..!!
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ
Create Wallpaper for this quote
|
|
ਖਤਮ ਨਹੀ ਹੋਈ ਹਲੇ ਇੱਕ ਤਲਾਸ਼ ਬਾਕੀ ਹੈ
ਸਦੀਆਂ ਤੋ ਜਿਹੜੀ ਬੁਝ ਨਾ ਪਾਈ ਪਿਆਸ ਬਾਕੀ ਹੈ
ਹਰ ਵਕਤ ਮੈ ਰੱਖਦਾ ਬੰਦ ਦਿੱਲ ਦੇ ਦਰਵਾਜਿਆਂ ਨੂੰ
ਬੱਸ ਤੇਰੇ ਕੁੰਡਾ ਖੜਕਾਉਣ ਦੀ ਇੱਕ ਆਸ ਬਾਕੀ ਹੈ
Create Wallpaper for this quote
|
|
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ
Create Wallpaper for this quote
|
|
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ
Create Wallpaper for this quote
|
|
ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ
ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ
ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ
ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ
Create Wallpaper for this quote
|
|