Total 22 status |
Content | Wallpapers |
|
ਹੋਇਆ ਕੀ ਜੇ ਤੇਰੇ ਤੋ ਕਾਰਾ ਮਹਿੰਗੀਆ,,,,
ਮਾੜੇ ਆਪਾ ਵੀ ਨਾ ਪਿੱਛੋਂ ਕੁੜੇ ਪਿੰਡ ਤੋ ।
Create Wallpaper for this quote
|
|
ਮੇਰੀ ਮੌਤ ਪਿੱਛੋ ਮੇਰੀ ਅਰਥੀ ਨੂੰ ਥੋੜਾ ਰੋਕ ਲਿਉ,
ਮੇਰੇ #ਯਾਰ ਨੇ ਕਮੀਨੇ ਪੱਕਾ ਲੇਟ ⌚ ਅਾਉਣਗੇ
ਪਿੱਠ ਪਿੱਛੇ ਭਾਵੇਂ ਕਰਦੇ ਨੇ ਲੱਖ ਮਾੜੀਆਂ,
ਪਰ ਅੈਨੀ ਅਾ ✅ ਗਰੰਟੀ ਫੁੱਟ-ਫੁੱਟ ਰੋਣਗੇ
Create Wallpaper for this quote
|
|
ਯਾਰ ਜੁਬਾਨੋ ਮੁਕਰ ਜਾਵੇ ਉਹ ਬੰਦਾ ਨਹੀ ਹੁੰਦਾ,
ਹੁਸਨ ਦਾ ਬਹੁਤਾ ਮਾਣ ਵੀ ਕੁੜੀਓ ਚੰਗਾ ਨਹੀ ਹੁੰਦਾ,
ਕਦਰ ਕਿਤੇ ਨਾ ਮਿਲਦੀ ਇਥੇ ਸੱਚਿਆ ਪਿਆਰਾ ਨੂੰ,
ਕੀ ਕਰਨਾ ਚਿਰ ਪਿੱਛੋ ਲਈਆ ਝੂਠੀਆ ਸਾਰਾ ਨੂੰ...
Create Wallpaper for this quote
|
|
ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ
ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ...
Create Wallpaper for this quote
|
|
ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ,
ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ,
ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...
Create Wallpaper for this quote
|
|
ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ ਪਿੱਛੋਂ ਪਿੱਠ ਤੇ ਵਾਰ ਚਲਾ ਜਾਂਦੇ, ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਲੋਕੀ ਰੱਬ ਵੇਚ ਕੇ ਖਾ ਜਾਂਦੇ ।
Create Wallpaper for this quote
|
|
ਮੈਨੂੰ ਯਕੀਨ ਹੈ ਬੇਵਫਾ ਮੇਰੇ ਮਰਨ ਪਿੱਛੋ ਮੇਰੀ ਮੱੜੀ ਤੇ ਇੱਕ ਦਿਨ ਆਏਗੀ ਤੂੰ ਰੋਵੇਗੀ ਮੈਨੂੰ ਯਾਦ ਕਰ ਕਰ ਕੇ ਯਾਦ ਮੇਰੀ ਚੋ ਹਰ ਰੋਜ਼ ਦੀਪ ਜੱਲਾਏਗੀ ਤੂੰ ।।।।।।
Create Wallpaper for this quote
|
|
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ
Create Wallpaper for this quote
|
|
ਕਾਉੜੀ ਮਿੱਠੀ ਗੱਲ ਮੂੰਹ ਤੇ ਕਰੀਦੀ ਆ
ਪਿੱਛੋ ਲੱਤਾਂ ਤਾਂ ਕੁੱਤੇ ਫੜਦੇ ਹੁੰਦੇ ਆ ___
Create Wallpaper for this quote
|
|
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ਗੱਲਾਂ ਬਾਤਾਂ ਨਾਲ ਨਹੀਂਉ ਹੈਡ ਬਣਦੇ,
ਨਾਲ ਰਹਿੰਦੇ ਯਾਰ ਜਿਹੜੇ ਗਾਡਰਾਂ ਜਹੇ, ੳਹੀ ѕєcυяιтy ਨੇ Z ਬਣਦੇ...
Create Wallpaper for this quote
|
|
ਜਦੋਂ ਹੋਗਈ ਮੇਰੀ ਡੋਲੀ ਮਾਏ ਅੱਖਾਂ ਤੋਂ ਓਹਲੇ,
ਪਿੱਛੋਂ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ..
Create Wallpaper for this quote
|
|
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ, ਜਿਉਂਦੇ ਜੀ ਨਾ ਜਿਸ ਬਾਪ ਨੂੰ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..
Create Wallpaper for this quote
|
|
ਅਸੀਂ ਸੱਭ ਨੂੰ ਦੱਸਦੇ ਫਿਰਦੇ ਆ, ਕਿ ਕਿੰਨਾ_ਚੰਗਾ ਯਾਰ ਮੇਰਾ
ਲੋਕਾਂ ਲਈ ਆਉਂਦਾ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ
ਹਜੇ ਯਾਦ ਕਰੇਂਦਾ ਸ਼ਾਮ_ਸੁਬ੍ਹਾ, ਜਿਸ ਦਿਨ ਉਹ ਭੁੱਲੁ ਦੇਖਾੰਗੇ
ਫਿਲਹਾਲ ਹਵਾਵਾਂ ਰੁਮਕ ਦੀਆਂ, ਜੱਦ ਝੱਖੜ_ਝੁੱਲੁ ਦੇਖਾਂਗੇ
Create Wallpaper for this quote
|
|
ਪੰਜਾਬੀਆਂ ਦੀ ਇਕ ਆਦਤ ਪੱਕੀ ਆ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਆ ਸਿੱਧੀ..
ਹਰ ਗੱਲ ਪਿੱਛੋਂ ਇਹ ਜਰੂਰ ਕਹਿਣਗੇ..
ਹੋਰ ਸੁਣਾ..
Create Wallpaper for this quote
|
|
ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ 😢
ਮੁੜ ਆਉਂਦੇ ਪਰਦੇਸੀ, ਕਦੇ ਮੁੜਦੇ ਨਾ ਮੋਏ 😢
Create Wallpaper for this quote
|
|
ਕਦੇ ਬਹੁਤਾ ਕੁਝ ਰੱਬ ਕੋਲੋ ਨਹੀ ਮੰਗਿਆ
ਨਾਮ ਮੌਤ ਪਿੱਛੋਂ ਵੀ ਗੂੰਜੇ ਇੱਕੋ ਹੈ ਖਵਾਇਸ਼ ਜੀ
Create Wallpaper for this quote
|
|
ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ
Create Wallpaper for this quote
|
|
ਐਨੀ ਪੀਤੀ ਮੈਂ ਸ਼ਰਾਬ ਕਿ ਹੋਰ ਪਿਆਸ ਨਾ ਰਹੀ , ਉਹਦੇ ਜਾਣ ਪਿੱਛੋ,ਜ਼ਿੰਦਗੀ ਤੋ ਆਸ ਨਾ ਰਹੀ
Create Wallpaper for this quote
|
|
ਮੁਢੋਂ ਜਿਤਾ ਕੇ #ਬਾਜੀ, ਪਿੱਛੋਂ ਕਰ ਜਾਣ ਕੱਖਾਂ ਦੀ ਕੱਲੀ ਸਾਡੇ ਨਾਲ ਨੀ ਹੋਈ , ਇਹ ਤਾਂ ਗਿਣਤੀ ਲੱਖਾਂ ਦੀ ਇਕ ਹੋਰ #ਆਸ਼ਿਕ ਬਰਬਾਦ ਹੋ ਗਿਆ ਯਾਰ ਸੀ ਯਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ !!!
Create Wallpaper for this quote
|
|
ਆਵਦੇ ਹੀ ਰਾਹ ਮੈਂ ਤਾਂ ਤੁਰੀਆ ਸੀ ਜਾਂਦਾ
ਪਿੱਛੋਂ ਆਣ ਮੁਹੱਬਤਾਂ ਨੇ ਹਾਕ ਮਾਰ ਲਈ।
Create Wallpaper for this quote
|
|
ਪਹਿਲਾ ਇਸ਼ਕ ਉੱਤੇ ਰੱਬ ਥੱਲੇ ਲਗਦਾ ਸਾਰਿਆਂ ਨੂੰ
ਪਿੱਛੋਂ ਰੱਬ ਹੀ ਸਾਂਭਦਾ ਵੇਖਿਆ ਇਸ਼ਕ ਦੇ ਮਾਰਿਆਂ ਨੂੰ
Create Wallpaper for this quote
|
|
ਅੱਧੀ ਰਾਤ ਉਡੀਕਾਂ ਪਿੱਛੋਂ ਜਦ
ਮੈ ਘਰ ਦੇ ਬੂਹੇ ਢੋਏ
ਮੈ ਤੇ ਮੇਰਾ ਕਮਰਾ ਦੋਵੇਂ
ਦਿਨ ਚੜ੍ਹਦੇ ਤੱਕ ਰੱਜ ਕੇ ਰੋਏ
Create Wallpaper for this quote
|
|