ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਹੋਇਆ ਕੀ ਜੇ ਤੇਰੇ ਤੋ ਕਾਰਾ ਮਹਿੰਗੀਆ,,,, ਮਾੜੇ ਆਪਾ ਵੀ ਨਾ ਪਿੱਛੋਂ ਕੁੜੇ ਪਿੰਡ ਤੋ ।

Create Wallpaper for this quote
ਤੂੰ ਸਾਹਮਣੋਂ ਕਤਲ ਹਜ਼ਾਰ ਕਰੀਂ, ਪਿੱਠ ਪਿੱਛੋਂ ਨਾ ਕਦੇ ਵਾਰ ਕਰੀਂ
ਤੇਰੀ ਬੇੜੀ ਡੁੱਬਦੀ ਡੁੱਬ ਜਾਵੇ, ਕਦੇ ਭੁੱਲ ਕੇ ਨਾ ਯਾਰ ਮਾਰ ਕਰੀਂ ...

Create Wallpaper for this quote
ਪਹਿਲਾਂ ਹੱਸ ਕੇ ਜਿਹੜੇ ਕਰਨ ਗੱਲਾਂ ਪਿੱਛੋਂ ਪਿੱਠ ਤੇ ਵਾਰ ਚਲਾ ਜਾਂਦੇ,
ਬੁੱਲੇ ਸ਼ਾਹ ਜੇ ਰੱਬ ਨਜ਼ਦੀਕ ਹੁੰਦਾ ਲੋਕੀ ਰੱਬ ਵੇਚ ਕੇ ਖਾ ਜਾਂਦੇ ।

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
Punjabi  ਸਿਆਣਪ ਦੀਆਂ ਗੱਲਾਂ  wallpaper
Punjabi Wisdom Quotes wallpaper
ਇਕੱਲੇ ਤਾਂ ਅਸੀਂ ਪਹਿਲਾਂ ਵੀ ਜੀ ਰਹੇ ਸੀ ਨਾਂ ਜਾਣੇ
ਕਿਉਂ ਤਨਹਾ ਜਿਹੇ ਹੋ ਗਏ ਆਂ ਤੇਰੇ ਜਾਣ ਪਿੱਛੋਂ

Create Wallpaper for this quote
ਪਹਿਲਾਂ ਕਾਰਵਾਈ ਪਾਉਂਦੇ ਪਿੱਛੋਂ ਗੱਲ ਕਰਦੇ ਗੱਲਾਂ ਬਾਤਾਂ ਨਾਲ ਨਹੀਂਉ ਹੈਡ ਬਣਦੇ,
ਨਾਲ ਰਹਿੰਦੇ ਯਾਰ ਜਿਹੜੇ ਗਾਡਰਾਂ ਜਹੇ, ੳਹੀ ѕєcυяιтy ਨੇ Z ਬਣਦੇ...

Create Wallpaper for this quote
ਜਦੋਂ ਹੋਗਈ ਮੇਰੀ ਡੋਲੀ ਮਾਏ ਅੱਖਾਂ ਤੋਂ ਓਹਲੇ,
ਪਿੱਛੋਂ ਦੇਖ ਦੇਖ ਰੋਵੀਂ ਮੇਰੇ ਗੁੱਡੀਆਂ ਪਟੋਲੇ..

Create Wallpaper for this quote
Daughter status wallpaper
Punjabi Daughters Messages wallpaper
ਕੁੱਤਾ ਰੋਵੇ ਚੁੱਪ ਕਰਾਉਂਦੀ ਦੇਖੀ ਦੁਨੀਆਂ ਮੈਂ, ਬੰਦਾ ਰੋਵੇ ਹੋਰ ਰਵਾਉਂਦੀ ਦੇਖੀ ਦੁਨੀਆਂ ਮੈਂ,
ਜਿਉਂਦੇ ਜੀ ਨਾ ਜਿਸ ਬਾਪ ਨੂੰ ਰੋਟੀ ਦਿੱਤੀ ਗਈ, ਮਰਨੇ ਪਿੱਛੋਂ ਪਿੰਡ ਰਜਾਉਂਦੀ ਦੇਖੀ ਦੁਨੀਆਂ ਮੈਂ..

Create Wallpaper for this quote
punjabi thoughts new
ਅਸੀਂ ਸੱਭ ਨੂੰ ਦੱਸਦੇ ਫਿਰਦੇ ਆ, ਕਿ ਕਿੰਨਾ_ਚੰਗਾ ਯਾਰ ਮੇਰਾ
ਲੋਕਾਂ ਲਈ ਆਉਂਦਾ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ
ਹਜੇ ਯਾਦ ਕਰੇਂਦਾ ਸ਼ਾਮ_ਸੁਬ੍ਹਾ, ਜਿਸ ਦਿਨ ਉਹ ਭੁੱਲੁ ਦੇਖਾੰਗੇ
ਫਿਲਹਾਲ ਹਵਾਵਾਂ ਰੁਮਕ ਦੀਆਂ, ਜੱਦ ਝੱਖੜ_ਝੁੱਲੁ ਦੇਖਾਂਗੇ


Create Wallpaper for this quote
ਪੰਜਾਬੀਆਂ ਦੀ ਇਕ ਆਦਤ ਪੱਕੀ ਆ
ਚਾਹੇ ਫੋਨ ਤੇ ਗੱਲ ਕਰ ਰਹੇ ਹੋਣ ਆ ਸਿੱਧੀ..
ਹਰ ਗੱਲ ਪਿੱਛੋਂ ਇਹ ਜਰੂਰ ਕਹਿਣਗੇ..
ਹੋਰ ਸੁਣਾ..


Create Wallpaper for this quote
Funny Punjabi wallpaper
ਤੇਰੇ ਜਾਣ ਪਿੱਛੋਂ ਯਾਰਾ ਤੂੰ ਕੀ ਜਾਣੇ ਕਿੰਨਾ ਰੋਏ 😢
ਮੁੜ ਆਉਂਦੇ ਪਰਦੇਸੀ, ਕਦੇ ਮੁੜਦੇ ਨਾ ਮੋਏ 😢

Create Wallpaper for this quote
ਕਦੇ ਬਹੁਤਾ ਕੁਝ ਰੱਬ ਕੋਲੋ ਨਹੀ ਮੰਗਿਆ
ਨਾਮ ਮੌਤ ਪਿੱਛੋਂ ਵੀ ਗੂੰਜੇ ਇੱਕੋ ਹੈ ਖਵਾਇਸ਼ ਜੀ


Create Wallpaper for this quote
ਕੋਈ ਗਜ਼ਲ ਦਾ ਮੁੱਖੜਾ ਵੀ ਨਜ਼ਰ ਨਹੀਂ ਆਉਂਦਾ
ਕਲਮ ਅਸਾਡੀ ਨੂੰ ਲਿਖੇ ਬਿਨ ਸਬਰ ਨਹੀਂ ਆਉਂਦਾ
ਵਾਹ ਜਿਉਂਦਿਆਂ ਜੀਅ ਹੋਣ ਇਕੱਠੇ ਮਰਨ ਦੇ ਵਾਅਦੇ
ਮਰਿਆਂ ਪਿੱਛੋਂ ਸਿਵਿਆਂ ਤੀਕ ਕੋਈ ਮਗਰ ਨਹੀਂ ਆਉਂਦਾ


Create Wallpaper for this quote
punjabi shayari for wife
ਮੁਢੋਂ ਜਿਤਾ ਕੇ #ਬਾਜੀ, ਪਿੱਛੋਂ ਕਰ ਜਾਣ ਕੱਖਾਂ ਦੀ ਕੱਲੀ ਸਾਡੇ ਨਾਲ ਨੀ ਹੋਈ , ਇਹ ਤਾਂ ਗਿਣਤੀ ਲੱਖਾਂ ਦੀ ਇਕ ਹੋਰ #ਆਸ਼ਿਕ ਬਰਬਾਦ ਹੋ ਗਿਆ ਯਾਰ ਸੀ ਯਾਰਾਂ ਦਾ ਧੋਖਾ ਤਾਂ ਦਸਤੂਰ ਹੋ ਗਿਆ ਸੋਹਣੀਆਂ ਨਾਰਾਂ ਦਾ !!!

Create Wallpaper for this quote
ਆਵਦੇ ਹੀ ਰਾਹ ਮੈਂ ਤਾਂ ਤੁਰੀਆ ਸੀ ਜਾਂਦਾ
ਪਿੱਛੋਂ ਆਣ ਮੁਹੱਬਤਾਂ ਨੇ ਹਾਕ ਮਾਰ ਲਈ।

Create Wallpaper for this quote
punjabi feeling alone status
ਪਹਿਲਾ ਇਸ਼ਕ ਉੱਤੇ ਰੱਬ ਥੱਲੇ ਲਗਦਾ ਸਾਰਿਆਂ ਨੂੰ
ਪਿੱਛੋਂ ਰੱਬ ਹੀ ਸਾਂਭਦਾ ਵੇਖਿਆ ਇਸ਼ਕ ਦੇ ਮਾਰਿਆਂ ਨੂੰ


Create Wallpaper for this quote
ਅੱਧੀ ਰਾਤ ਉਡੀਕਾਂ ਪਿੱਛੋਂ ਜਦ
ਮੈ ਘਰ ਦੇ ਬੂਹੇ ਢੋਏ
ਮੈ ਤੇ ਮੇਰਾ ਕਮਰਾ ਦੋਵੇਂ
ਦਿਨ ਚੜ੍ਹਦੇ ਤੱਕ ਰੱਜ ਕੇ ਰੋਏ


Create Wallpaper for this quote

Recent Punjabi Searches