Total 14 status |
Content | Wallpapers |
|
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ…
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
Create Wallpaper for this quote
|
|
ਮੁੰਡਾ ਰੰਗ ਦਾ ਵੀ 👨🏽 ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ 👱🏻 ਅੰਗਰੇਜ਼ ਚਾਹੀਦਾ,
🍻 ਦਾਰੂ ਦੁਰੂ ਪੀਂਦਾ ਹੋਵੇ ਚੱਲਜੂ, ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙏
Create Wallpaper for this quote
|
|
ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ,
ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।
Create Wallpaper for this quote
|
|
ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ ?????
.
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ CoKe ਹੀ ਡੱਫ ਲਿਆ ਕਰੀ 😆😆😆😆
Create Wallpaper for this quote
|
|
ਮੁੰਡਾ ਰੰਗ ਦਾ ਵੀ ਪੱਕਾ ਹੋਵੇ ਕੋਈ ਨਾਂ ਮੈਂ ਨੀਂ ਕਹਿੰਦੀ ਅੰਗਰੇਜ਼ ਚਾਹੀਦਾ,
ਦਾਰੂ ਦੁਰੂ ਪੀਂਦਾ ਹੋਵੇ ਚੱਲਜੂ ਜੀ ਪਰ ਚਿੱਟੇ ਤੋਂ ਪਰਹੇਜ਼ ਚਾਹੀਦਾ..🙋
Create Wallpaper for this quote
|
|
ਨਾ ਮਾਰੋ ਪਾਣੀ ਵਿੱਚ ਪੱਥਰ ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ , ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ…!
Create Wallpaper for this quote
|
|
ਗੁਣ ਅਤੇ ਔਗੁਣ ਦੀ ਪਹਿਚਾਣ ਐਂਥੋਂ ਹੀ ਹੁੰਦੀ ਹੈ, ਕਿ ਜਿਹੜਾ ਪਾਣੀ ਗਾਂ ਪੀਂਦੀ ਹੈ ਉਹ ਦੁੱਧ ਬਣਦਾ ਹੈ, ਅਤੇ ਜਿਹੜਾ ਪਾਣੀ ਸੱਪ ਪੀਂਦਾ ਹੈ ਉਹ ਜ਼ਹਿਰ ਬਣਦਾ ਹੈ II
Create Wallpaper for this quote
|
|
ਲਾਲਿਆ ਦਾ ਮੁੰਡਾ ਜੱਚਦਾ ਨੀ ਠੇਕਿਆ ਤੇ,
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ.
Create Wallpaper for this quote
|
|
ਰੋ ਰੋ ਤੇਰੀ ਯਾਦ ਚ ਅੱਖੀਆ ਸਜਾਈ ਬੈਠੇ ਆ_
ਲੋਕ ਕਹਿੰਦੇ ਸਵੇਰ ਦਾ ਚਾਹ ਪੀਂਦਾ_
ਪਰ ਕੀ ਦੱਸੀਏ
ਆਪਾ ਸਟੀਲ ਦੇ ਗਲਾਸ ਚ PEG ਪਾਈ ਬੈਠੇ ਆ.
Create Wallpaper for this quote
|
|
ਕੁੜੀ ਵਾਲੇ - ਸਾਨੂੰ ਇਹੋ ਜਿਹਾ ਮੁੰਡਾ ਚਾਹੀਦਾ ਜਿਹੜਾ ਕੁਝ ਖਾਂਦਾ ਪੀਂਦਾ ਨਾ ਹੋਵੇ.. ਪੰਡਿਤ - ਫਿਰ ਤਾਂ ਤੁਹਾਨੂੰ ਚੰਡੀਗੜ੍ਹ ਪੀ ਜੀ ਆਈ 'ਚ ਮਿਲੂਗਾ ਇਹੋ ਜਿਹਾ ਤਾਂ...
Create Wallpaper for this quote
|
|
ਅੱਗੇ ਤਾਂ ਮਹੀਨੇ ਚੋਂ ਉਨੱਤੀ ਦਿਨ ਪੀਂਦਾ,
ਹੁਣ ਨਿੱਤ ਦਾ ਸ਼ਰਾਬੀ ਰਹੂੰ ਜੱਟੀਏ।
ਨੀ ਤੇਰੇ ਗਿਣ ਗਿਣ ਬਦਲੇ ਲਊਂ ਜੱਟੀਏ।।
Create Wallpaper for this quote
|
|
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ
Create Wallpaper for this quote
|
|
ਨਾ ਮਾਰੋ ਪਾਣੀ ਵਿੱਚ ਪੱਥਰ
ਉਸ ਪਾਣੀ ਨੂੰ ਵੀ ਕੋਈ ਪੀਂਦਾ ਹੋਵੇਗਾ
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ
ਤੁਹਾਨੂੰ ਵੇਖ ਕੇ ਵੀ ਕੋਈ ਜਿਉਂਦਾ ਹੋਵੇਗਾ
Create Wallpaper for this quote
|
|
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ
Create Wallpaper for this quote
|
|