ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 21 status
ContentWallpapers
ਕਾਸ਼ ਕਿਤੇ ਪਿਆਰ ਵੀ ਪੇਪਰਾਂ ਵਰਗਾ ਹੁੰਦਾਂ
ਮੈਂ ਵੀ ਨਕਲ ਮਾਰ ਮਾਰ ਕੇ ਪੂਰਾ ਕਰ ਲੈਣਾ ਸੀ..!!

Create Wallpaper for this quote
ਜੇ ਸਹੇਲੀ ਪੁੱਛੇ ਜਾਨ ਤੁਹਾਡਾ ਪੇਪਰ ਕਿੱਦਾਂ ਦਾ ਹੋਇਆ ?
ਬਹੁਤ ਵਧੀਆ ਹੋਇਆ ਜਾਨ..😇
ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ ??
ਛੁਣਛਣਾ ਵਧੀਆ ਹੋਇਆ ਈ..😡

Create Wallpaper for this quote
ਯਾਰਾਂ ਨੂੰ Scholarship ਪੱਕੀ ਲੱਗਦੀ, ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ,💪
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ ❤❤❤ ਨੂੰ ਚੁਰਾਉਣ ਦੇ..

Create Wallpaper for this quote
ਗਰਮ ਚਾਹ ਤੁਹਾਡੇ ਬੈਡ ਤੇ ਹੈ, ਸੂਰਜ ਦੀ ਕਿਰਨ ਤੁਹਾਡੇ ਸਿਰ ਤੇ ਹੈ,
ਨਿਊਜ਼ ਪੇਪਰ ਤੁਹਾਡੇ ਗੇਟ ਤੇ ਹੈ, ਹੁਣ ਤੇ ਉੱਠ ਜਾਓ,
ਕੋਈ ਤੁਹਾਡੀ SMS ਦੀ Wait ਵਿੱਚ ਹੈ । ਗੁਡ ਮੋਰਨਿੰਗ !

Create Wallpaper for this quote
Punjabi  Good Morning Punjabi wallpaper
Good Morning Punjabi wallpaper
ਕੁੜੀ - ਮੇਰੇ ਡੈਡੀ ਨੇ ਮੇਰੇ ਪਾਸ ਹੋਣ ਦੀ ਖੁਸ਼ੀ ਚ 3000 ਦਾ ਸੂਟ ਲੈਕੇ ਦਿੱਤਾ😈 √ 😉ਮੁੰਡਾਂ - ਲੈ ਇਹ ਵੀ ਕੋਈ ਵੱਡੀ ਗੱਲ ਆ √ ਵੇਖਲਾ ਮੈਂ ਪੇਪਰਾਂ ਚੋਂ ਫੇਲ ਹੋਇਆ ਤੇ ਮੈਨੂੰ ਮੇਰੇ ਡੈਡੀ ਜੀ ਨੇ 4 ਲੱਖ ਦਾ ਛੋਟਾ ਹਾਥੀ ਲੈਕੇ ਦਿੱਤਾ😬 √ ਹੁਣ ਸੋਚ ਜੇ ਪਾਸ ਹੋ ਜਾਂਦਾ ਫਿਰ ਕੀ ਲੈਕੇ ਦਿੰਦੇ √ 😂😂😂😁😁😀😁😁😜😝😝😜😜😜😜😜😝😝😜😜😜

Create Wallpaper for this quote
ਵੋਟਾਂ ਬਾਅਦ ਵੱਟਸੈਂਪ ਤੇ ਰੌਣਕ ਜਿਹੀ ਨਹੀਂ ਰਹੀ
ਏਦਾਂ ਲੱਗਦਾ ਜਿਵੇਂ ਪੇਪਰ ਦੇ ਕੇ ਬੱਚੇ ਨਾਨਕੇ ਗਏ

Create Wallpaper for this quote
ਪੇਪਰ ਨਹੀਂ ਸੀ ਆਓਂਦਾ ਐਂਵੇ ਉਦਾਸ ਹੋ ਗਏ 😥
ਉਤੇ ਤੇਰਾ ਨਾਮ ਲਿੱਖ ਤਾਂ ਤਾਵੀ ਪਾਸ ਹੋ ਗਏ .....

Create Wallpaper for this quote
ਅਸੀ ਪੇਪਰਾਂ ਚ ਲਏ ਸੀ🔫ਸਟੈਂਡ ਯਾਰਾ👬ਪਿਛੇ👈 ਨੀ ਤੂੰ ਪਹਿਲੇ👌ਨੰਬਰ ਨੂੰ ਬਸ ਭਾਲਦੀ ਰਹੀ ਅਸੀ👬ਯਾਰੀ🔫ਸਰਦਾਰੀ ਉਤੇ ਕੀਤਾ Diploma ਨੀ ਤੂੰ ਐਵੇ🐸ਡੱਡੂਆ ਦੇ🙈ਢਿੱਡ ਪਾੜਦੀ🔪ਰਹੀ ..

Create Wallpaper for this quote
ਬਾਪੂ "ਪੁੱਤ ਜੇ ਤੂੰ ਇਸ ਵਾਰ ਪੇਪਰਾਂ 'ਚੋਂ ਫੇਲ ਹੋ ਗਿਆ ਮੈਨੂੰ ਆਪਣਾ ਬਾਪੂ ਨਾ ਕਹੀਂ "
ਰਿਜ਼ਲਟ ਤੋਂ ਬਾਅਦ
ਬਾਪੂ " ਪੁੱਤ ਕਿਵੇਂ ਰਿਹਾ ਤੇਰਾ ਰਿਜ਼ਲਟ ??"
ਪੁੱਤ " ਦਿਮਾਗ ਨਾ ਖਰਾਬ ਕਰ ਬਚਿੱਤਰ ਸਿੰਘ ਹੁਣ ਤੂੰ ਬਾਪੂ ਕਹਾਉਣ ਦਾ ਹੱਕ ਖ਼ੋ ਚੁੱਕਾ ਹੈਂ.."

Create Wallpaper for this quote
Funny Punjabi wallpaper
ਮੰਮੀ : ਪੇਪਰ ਕਿੱਦਾ ਦਾ ਸੀ ?
ਮੁੰਡਾ : ਪਤਲਾ ਜਿਹਾ ਸੀ, ਚਿੱਟੇ ਰੰਗ ਦਾ.....
ਬੱਸ ਫੇਰ.......??
ਦੇ..ਥੱਪੜ ਤੇ ਥੱਪੜ ..

Create Wallpaper for this quote
Funny Punjabi wallpaper
ਪੇਪਰ 'ਚ ਪੁੱਛਿਆ ਗਿਆ ..ਚੈਲੰਜ ਕੀ ਹੈ??..ਪੱਪੂ ਨੇ ਸਾਰਾ ਪੇਪਰ ਖਾਲੀ ਛੱਡ ਦਿੱਤਾ…
ਅਤੇ ਪੇਪਰ ਦੇ ਆਖਰੀ ਪੰਨੇ 'ਚ ਲਿਖਿਆ ਜੇ ਬੰਦੇਂ ਦਾ ਪੁੱਤ ਏ, ਤਾਂ ਪਾਸ ਕਰਕੇ ਵਿਖਾ ਇਹ ਮੇਰੇ ਵੱਲੋ ਤੈਨੂੰ ਚੈਲੰਜ ਏ..

Create Wallpaper for this quote
Funny Punjabi wallpaper
ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

Create Wallpaper for this quote
ਪੰਜਾਬੀ ਅੱਤ ਸਟੇਟਸ  wallpaper
ਇੱਕ ਵਾਰੀ ਦੀ ਗੱਲ ਹੈ ਕਿ ਦੋ ਸਹੇਲੀਆਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ.
ਪਹਿਲੀ ਦੂਜੀ ਨੂੰ ........??
ਮੇਰੇ ਮੰਮੀ ਪਾਪਾ ਮੈਨੂੰ ਕਹਿੰਦੇ ਕਿ ਜੇ ਤੂੰ ਇਸ ਵਾਰ ਵੀ ਪੇਪਰਾਂ ਚੋਂ ਫੇਲ ਹੋ ਗਈ ਤਾਂ .. ਤੇਰਾ ਵਿਆਹ ਕਰ ਦੇਣਾ ਹੈ ..
ਦੂਜੀ: ਫਿਰ ਕਿੰਨੀ ਕੁ ਤਿਆਰੀ ਕਰ ਲਈ ਤੂੰ?
ਪਹਿਲੀ: ਬਾਕੀ ਤਾਂ ਸਭ ਤਿਆਰੀ ਕਰ ਲਈ ਪਰ ਇਕੱਲਾ ਵਿਆਹ ਵਾਲਾ ਲਹਿੰਗਾ ਲੈਣਾ ਬਾਕੀ ਹੈ।

Create Wallpaper for this quote
Punjabi funny wallpaper
ਪਿਤਾ---- ਬੇਟਾ ਇਸ ਬਾਰ ਪੇਪਰਾਂ ਵਿਚੋਂ ਨੰਬਰ 90% ਲੈ ਕੇ ਆਉਣਾ ,, ਬੇਟਾ-----ਨਹੀਂ ਪਾਪਾ 100%ਲੈ ਕੇ ਆਉਂਗਾ,, ਪਿਤਾ-----ਮਜਾਕ ਨਾ ਕਰ,,, ਬੇਟਾ -----ਸ਼ੁਰੂ ਕਿਸ ਨੇ ਕੀਤਾ ਸੀ,,,

Create Wallpaper for this quote
ਯਾਰਾਂ ਨੂੰ Scholarship ਪੱਕੀ ਲੱਗਦੀ
ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ


Create Wallpaper for this quote
ਉਸ ਬੰਦੇ ਨੂੰ ਟੈਗ ਕਰੋ ਜਿਸਨੂੰ IELTS ਪਾਸ ਕਰਾਉਣ ਲਈ IELTS ਦਾ ਪੇਪਰ ਪੰਜਾਬੀ ਚ ਕਰਾਉਣਾ ਪਊ...

Create Wallpaper for this quote
ਇਕ ਕੁੜੀ MATH ਦੇ ਪੇਪਰ ਵਿਚ ਉੱਠ ਕੇ ਗਿੱਧਾ ਪਾਉਣ ਲੱਗ ਗਈ..
ਮੁੰਡਾ ਕਹਿੰਦਾ "ਆਹ ਕੀ??"
ਕੁੜੀ "ਮੇਰੀ ਸਹੇਲੀ ਨੇ ਦੱਸਿਆ ਸੀ MATH ਵਿਚ ਹਰ step ਦੇ ਨੰਬਰ ਮਿਲਦੇ ਆ..


Create Wallpaper for this quote
Funny Punjabi wallpaper
ਅਧਿਆਪਕ - ਬੱਚਿਓ ਜਿਹੜਾ ਇੱਕ - ਦੂਜੇ ਦੇ ਕੰਮ ਆਵੇ, ਉਹ ਚੰਗਾਂ ਇਨਸਾਨ ਹੁੰਦਾ ਏ .. . ਪੱਪੂ ਖੜਾ ... ??? ਹੋ ਕੇ ਕਹਿੰਦਾ ... .. Ohh .. ਪੇਪਰਾਂ ਦੇ ਵੇਲੇ ਤਾਂ ਨਾ ਤੁਸੀਂ ਚੰਗੇ ਇਨਸਾਨ ਬਣਦੇ ਹੋ, ਨਾ ਈ ਕਿਸੇ ਨੂੰ ਬਣਨ ਦਿੰਨੇ ਹੋ..

Create Wallpaper for this quote
ਜੇ ਸਹੇਲੀ ਪੁੱਛੇ, ਜਾਨ ਤੁਹਾਡਾ Paper ਕਿੱਦਾ ਦਾ ਹੋਇਆ? "ਬਹੁਤ ਵਧੀਆ ਹੋਇਆ ਜਾਨ" . . ਜੇ ਯਾਰ ਪੁੱਛੇ, 22 ਪੇਪਰ ਵਧੀਆ ਹੋਇਆ??? "ਛੁਣਛਣਾ ਵਧੀਆ ਹੋਇਆ ਈ" :P

Create Wallpaper for this quote
ਮੈਡਮ : ਦਸ Pappu ਸਕੂਲ ਵਿਚ ਲੜ੍ਹਾਈ ਕਿਓਂ ਨਹੀ ਕਰਨੀ ਚਾਹੀਦੀ ?? . . . . . . Pappu : ਕਿਓਂਕਿ ਮੈਡਮ ਪਤਾ ਨੀ ਹੁੰਦਾ ਕੇ ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ ਜੇ.

Create Wallpaper for this quote
ਬਾਪੂ ਪੁੱਤ ਨੂ phone krdaa-:. ਬਾਪੂ..- : ਪੁੱਤ ਕਿਥੇ ਆ?
ਪੁੱਤ-: Dear Father saab ਮੈ ਆਪਣੇ ਦੋਸਤ ਦੇ ਘਰ study ਕਰਨ ਆਇਆ… ਕੀ ਕਰਾ ?
ਪੇਪਰ ਆ ਗਏ ਨੇੜੇ ਬਾਪੂ -: (ਗੁਸੇ ਵਿਚ) ਉਹਹੁੁੁਹੁੁੁੁਹੁ… ਅੱਛਾ ਪੁੱਤ…
ਪੁੱਤ -: ਵੇਸੈ father saab ਤੁਸੀਂ ਕਿੱਥੇ ਹੋ?
ਬਾਪੂ-: 5 min ਸਬਰ ਕਰ ਦਿੰਦਾ ਤੈਨੂੰ ਦਰਸ਼ਨ … ਤੇਰੇ ਪਿੱਛੇ ਲਾਇਨ ਵਿੱਚ ਠੇਕੇ ਤੇ ਖੜਾ

Create Wallpaper for this quote

Recent Punjabi Searches