Total 4 status |
Content | Wallpapers |
|
ਇਹਨੂੰ ਮਿੰਨਤਾਂ ਕਰਕੇ ਤੇਰੇ ਵਾਂਗ ਮਨਾਉਣਾ ਨਹੀਂ ਪੈਂਦਾ, ਅੱਜ ਮਿਲਣਾ ਏ ਕਦੇ ਵੀ ਇਹ ਸਮਝਾਉਣਾ ਨਹੀਂ ਪੈਂਦਾ,
ਇਹਨੂੰ ਤੱਕ ਕੇ ਰੂਹ ਸ਼ਾਮ ਨੂੰ ਖਿਲ ਤਾਂ ਜਾਂਦੀ ਆ, ਤੇਰੇ ਨਾਲੋਂ ਚੰਗੀ ਦਾਰੂ ਰੋਜ਼ ਜਿਹੜੀ ਮਿਲ ਤਾਂ ਜਾਂਦੀ ਆ..😁
Create Wallpaper for this quote
|
|
ਸਫ਼ਲਤਾ ਚੱਲ ਕਿ ਨੀਂ ਆਉਦੀ ਸਾਨੂੰ ਉਹਦੇ ਤੱਕ ਪਹੁੰਚਣਾ ਪੈਂਦਾ,
ਠੀਕ ਉਸੇ ਤਰਾਂ ਜਿਸ ਤਰਾਂ ਰੱਬ ਨੇ ਹਰ ਪੰਛੀ ਨੂੰ ਭੋਜਨ ਤਾਂ ਦਿੱਤਾਂ,
ਪਰ ਆਲਣੇ ਚ ਨਹੀ !
Create Wallpaper for this quote
|
|
ਗੱਲ "ਗੋਰੇ ਕਾਲੇ" ਰੰਗ ਦੀ ਨੀ ਹੁੰਦੀ,
ਗੱਲ ਤਾਂ "ਕਿਸਮਤ" ਦੀ ਵੀ ਹੁੰਦੀ ਆ,
ਸੁਰਮਾ "ਕਾਲਾ" ਹੋਕੇ ਵੀ ਅੱਖਾਂ ਚ ਪੈਂਦਾ,
ਤੇ "ਝਾਂਜਰਾਂ" ਚਾਂਦੀ ਦੀਆਂ ਹੋਕੇ ਵੀ ਪੈਰਾਂ ਚ..!
🌺🌻gud morng g🌻🌺
Create Wallpaper for this quote
|
|
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
Create Wallpaper for this quote
|
|