Total 59 status |
Content | Wallpapers |
|
ਜਦ ਮੈਨੂੰ ਪਤਾ ਏ ਕਿ # ਵਾਹਿਗੁਰੂ ਮੇਰੇ ਨਾਲ ਏ, ਤਾਂ ਮੈਨੂੰ ਇਸ ਗੱਲ ਨਾਲ ਕੋਈ ਫਰਕ ਨੀ ਪੈਂਦਾ ਕਿ ਕੌਣ -ਕੌਣ ਮੇਰੇ ਖਿਲਾਫ ਏ..!!
Create Wallpaper for this quote
|
|
ਤੇਰੇ ਜਾਣ ਨਾਲ ਕੋਈ ਬਹੁਤਾ ਫਰਕ ਨੀ ਪਿਆ ਮੇਰੀ ਜ਼ਿੰਦਗੀ ਨੂੰ..🙅🏿
ਬਸ ਹੁਣ ਸੁਖ ਦੁੱਖ ਦੇ ਪਲ ਕਿਸੇ ਨਾਲ Share ਨੀ ਕਰਦੀ..🙋🏿
Create Wallpaper for this quote
|
|
🙍 ਧੀ ਅਤੇ 👦 ਪੁੱਤ ਵਿੱਚ ਐਨਾ ਕੁ ਫਰਕ ਹੁੰਦਾ ਹੈ ਕਿ ਪੁੱਤ ਬਾਰਵੀ ਕਲਾਸ ਦੇ ✍️ ਰਿਜਲਟ
ਤੋਂ ਪਹਿਲਾ 📱 ਫੋਨ ਜਾ 🏍 ਬਾਇਕ ਮੰਗਦਾ ਅਤੇ ਧੀ ਅਗੇ 📝 ਪੜਣ ਦੀ ਮਨਜੂਰੀ ਮੰਗਦੀ ਹੈ..
Create Wallpaper for this quote
|
|
ਤੇਰੀ ਚਲਾਕੀਆਂ ਨਾ ਫੱੜ ਸਕੀਏ ਇੰਨੇ ਵੀ ਅਣਜਾਣ ਨਹੀਂ , ਫਰਕ ਬਸ ਇੰਨਾ ਕੁ ਹੈ ਕਿ ਤੈਨੂੰ ” ਸ਼ਰਮ ” ਨਹੀਂ ਤੇ ਮੈਨੂੰ “ਮਾਣ ” ਨਹੀਂ।
Create Wallpaper for this quote
|
|
ਇਕ ਮੋਟਾ ਮੁੰਡਾ ਡਾਕਟਰ ਨੂੰ ਪੁੱਛਦਾ ਹੈ......
.
.
.
ਮੈਂ ਸੁਣਿਆ ਹੈ ਖੇਡਣ ਨਾਲ ਮੋਟਾਪਾ ਘੱਟ ਹੁੰਦਾ ਹੈ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ. ..
.
.
.
ਡਾਕਟਰ :- ਕੀ ਖੇਡਦੇ ਹੋ ?
ਮੋਟਾ ਮੁੰਡਾ :- ਚਿੜੀ ਉੱਡ , ਕਾਂ ਉੱਡ..
Create Wallpaper for this quote
|
|
ਪਤਾ ਤੇਰੀ ਤੇ ਮੇਰੀ Smile 'ਚ ਕੀ ਫਰਕ ਆ,
ਤੂੰ ਖੁਸ਼ ਹੋ ਕੇ ਹੱਸਦੀ ਏ,
ਤੇ ਮੈਂ ਤੈਨੂੰ ਹੱਸਦੀ ਨੂੰ ਦੇਖ ਕੇ ਖੁਸ਼ ਹੁੰਦਾ ਹਾਂ..!
Create Wallpaper for this quote
|
|
ਬੇਗੁਨਾਹ ਕੋਈ ਵੀ ਨਹੀ ਸਬ ਦੇ ਗੁਨਾਹ ਹੁੰਦੇ ਨੇ
ਬਸ ਫਰਕ ਇੰਨਾ
ਕਈਆ ਦੇ ਗੁਨਾਹ ਛੁਪ ਜਾਂਦੇ
ਕਈਆ ਦੇ ✒ਛਪ ਜਾਂਦੇ
Create Wallpaper for this quote
|
|
ਨੀ ਤੂੰ ਆਕੜਾਂ ਦੀ ਪੱਟੀ
ਕਰ ਗਈ ਬਲੋਕ
ਫੇਰ ਕੇੜਾ ਫਰਕ
ਤੇਰੇ ਵਰਗੀ ਹੋਰ
ਲਈ ਪਿੰਡ ਵਾਲੇ ਮੌੜ ਤੇ ਰੋਕ
Create Wallpaper for this quote
|
|
ਪਰ ਫਰਕ ਬੜੇ ਨੇ ਯੈਂਕਣੇ ਨੀ ..👧👧.. ਤੇਰੇ ਮੇਰੇ ਹਾਲਾਤਾਂ ਦੇ..👧👧
Create Wallpaper for this quote
|
|
ਜਿਹਦਾ ਕਰੋ ਦਿਲੋ ਕਰੋ, ਨਹੀ ਤੇ ਨਾ ਕਰੋ, ਕੁਝ ਫਰਕ ਨਹੀ ਪੈਦਾ, ਵਕਤ ਤਾ ਲੰਘ ਹੀ ਜਾਂਦਾ ਔਖਾ ਸੌਖਾ
Create Wallpaper for this quote
|
|
ਕੀ ਫਰਕ ਹੈ ਦੋਸਤੀ ਤੇ ਮੁਹੱਬਤ ਵਿਚ ਰਹਿੰਦੇ ਤਾਂ ਦੋਵੇ ਦਿਲ ਵਿਚ ਹੀ ਹੈ ਬਸ ਫਰਕ ਸਿਰਫ ੲੇਨਾ ਕੀ ਬਰਸੋਂ ਬਾਅਦ ਮਿਲਣ ਤੇ ਦੋਸਤ ਗਲ ਨਾਲ ਲੱਗਾ ਲੈਂਦਾ ਹੈ ਤੇ ਮੁਹੱਬਤ ਨਜਰਾਂ ਚੁਰਾਂ ਲੈਦੀ ਹੈ .
Create Wallpaper for this quote
|
|
ਇਸ ਦੁਨੀਆਂ ਵਿੱਚ ਸਿਰਫ ਉਹੀ ਰੋਂਦਾ ਜੀਹਨੇ ਸੱਚਾ ਪਿਆਰ ਕੀਤਾ ਹੁੰਦਾ
ਉਹਨੂੰ ਕੋਈ ਫਰਕ ਨੀ ਪੈਂਦਾ ਜੀਹਨੇ ਮਤਲਬ ਦੀ ਚਾਹਤ ਰੱਖੀ ਹੋਵੇ..
Create Wallpaper for this quote
|
|
ਮਿਲਣਾ ਦੋਨਾ ਨੂੰ ਪਸੰਦ ਹੈ ਫਰਕ ਬੱਸ ਇਹਨਾ ਹੈ....
ਉਹਨਾਂ ਨੂੰ ਵਧੀਆ ਹਾਲਾਤ ਵਿੱਚ ਤੇ ਸਾਨੂੰ ਹਰ ਹਾਲਾਤ ਵਿੱਚ......!!!!!
Create Wallpaper for this quote
|
|
ਤੈਨੂੰ ਫਰਕ ਰਤਾ ਨਾ ਪੈਂਦਾ ਏ ਮੈਂ ਜਿੰਨੀ ਮਰਜੀ ਖ਼ਫਾ ਹੋਵਾਂ,
ਜਦ ਤੂੰ ਬਦਲੇਂ ਮਜਬੂਰੀਆਂ ਸੀ ਜਦ ਮੈਂ ਬਦਲਾਂ ਬੇਵਫਾ ਹੋਵਾਂ..
Create Wallpaper for this quote
|
|
ਭਾਵੇਂ ਬਣ ਸਟਾਰ ਗਏ, ਕੀ ਕਹਿਣੇ ਰੱਬ ਦੀਆਂ ਦਾਤਾਂ ਦੇ,
ਪਰ ਫਰਕ ਬੜੇ ਨੇਂ ਯੈਕਣੇਂ ਨੀਂ ਤੇਰੇ ਮੇਰੇ ਹਲਾਤਾਂ ਦੇ..🎤
Create Wallpaper for this quote
|
|
ਲਿਖਦੇ ਤਾਂ ਬਸ ਦਿਲ ਦੀ ਤਸੱਲੀ ਲਈ ਆ ਜਿਸ ਨੂੰ ਮੇਰੇ ਹੰਝੂਆਂ ਨਾਲ ਫਰਕ ਨੀ ਪਿਆ ਲਫਜਾਂ ਨਾਲ ਕੀ ਪੈਣਾ 😭😭..
Create Wallpaper for this quote
|
|
ਕਿਸਮਤ ਤੇ ਦਿੱਲ ਵਿੱਚ ਸਿਰਫ ਇੰਨਾ ਕ ਫਰਕ ਹੈ
ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_
ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,
Create Wallpaper for this quote
|
|
ਪਿਆਰ ਮੈਂ ਵੀ ਕੀਤਾ, ਪਿਆਰ ਉਹਨੇ ਵੀ ਕੀਤਾ,
ਫਰਕ ਸਿਰਫ ਏਨਾਂ ਸੀ...
ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਸਮਾਂ
ਬਿਤਾਉਣ ਲਈ ਕੀਤਾ 😥
Create Wallpaper for this quote
|
|
ਇਹੀ ਫਰਕ ਹੈ ਦੋਸਤੀ ਤੇ ਪਿਆਰ ਵਿੱਚ
ਇਸ਼ਕ ਨੇ ਕਦੇ ਹਸਾਇਆਂ ਨੀ 😁
ਤੇ ਯਾਰਾਂ ਨੇ ਕਦੇ ਰਵਾਇਆ ਨੀ.
😂
Create Wallpaper for this quote
|
|
ਡੇਟ ਅਤੇ ਤਰੀਕ ਵਿੱਚ ਫਰਕ ਦਿੱਲੀ, ਮੁੰਬਈ, ਗੋਆ, ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ ਤੇ ਮੋਗਾ ਅਤੇ ਜਗਰਾਓ ਦੇ ਮੁੰਡੇ ਤਰੀਕ ਤੇ
Create Wallpaper for this quote
|
|
ਗਰਮੀ ਵਿੱਚ ਜਦੋਂ ਅਸੀ ਆਪਣੀ girlfrnd ਦੀ ਚੁੰਨੀ ਨਾਲ ਮੂੰਹ ਭੂੰਜਦੇ ਹਾਂ ਤਾਂ
ਆਪਣੀ ਸਹੇਲੀ ਕਹਿੰਦੀ ਆ ਕਿਉਂ ਗੰਦੀ ਕਰੀ ਜਾਨਾ ਏ ਅਜੇ ਨਵੀ ਲਿਆਂਦੀ ਆ
ਅਤੇ ਜਦੋ ਅਸੀ ਮਾਂ ਦੀ ਚੁੰਨੀ ਨਾਲ ਮੂੰਹ ਭੂਜਦੇ ਹਾਂ ਤਾਂ
ਮਾਂ ਕਹਿੰਦੀ ਆ ਰੁਕ ਜਾ ਪੁੱਤਰਾ ਇਹ ਚੁੰਨੀ ਗੰਦੀ ਆ ਮੈਂ ਤੈਨੂੰ ਸਾਫ ਚੁੰਨੀ ਲਿਆ ਕੇ ਦਿੰਦੀ ਆ
ਇਹੋ ਫਰਕ ਜੇ ਮਾਂ ਅਤੇ ਸਹੇਲੀ ਵਿੱਚ ਜੇ ਮਾਂ ਦੇ ਚੰਗੇ ਮੁੰਡੇ ਹੋ ਤਾਂ ਅੱਗੇ ਜਰੂਰ SEND ਕਰੋ OK
👧👧👧 I LOVE YOU MOM 👧👧👧
Create Wallpaper for this quote
|
|
ਉਹ ਮੈਨੂੰ ਕਹਿੰਦੀ ਕਿ ਤੂੰ ਬੇਵਫਾ ਅਾ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰੀ ਮੰਮੀ ਕਹਿੰਦੀ ਜਿਹੜਾ ਕਹਿੰਦਾ ਉਹੀ ਹੁੰਦਾ ..
Create Wallpaper for this quote
|
|
ਤੁਹਾਡਾ ਰੱਵਈਆ ਚੰਗੇ ਦਿਨ ਤੇ ਮਾੜੇ ਦਿਨ ਵਿਚ ਸਭ ਤੋਂ ਵੱਡਾ ਫਰਕ ਹੈ.
Create Wallpaper for this quote
|
|
ਦੋਨਾਂ ਵਿੱਚ ਕੋਈ ਖਾਸ ਫਰਕ ਨਹੀਂ ਇਕ ਰੱਬ ਤੇ ਦੂਜਾ ਤੂੰ ਏ ਰੱਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ ਤੇ ਉਹ ਵਜ੍ਹਾ ਤੂੰਏਂ...!!..
Create Wallpaper for this quote
|
|
ਕੋਈ ਨਾ ਫਰਕ ਦੁੱਧ ਤੇ ਸ਼ਰਾਬ ਦਾ ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ । ਚਿੱਟੇ ਦਾ ਤੂਫਾਨ ਐਨਾ ਪਾਲਾ ਹੋ ਗਿਆ ਰੰਗਲਾ ਪੰਜਾਬ ਮੇਰਾ ਕਾਲਾ ਹੋ ਗਿਆ।।
Create Wallpaper for this quote
|
|
ਜਿੰਦਗੀ ਵਿੱਚ ਮੈਨੂੰ ਕਿਸੇ ਘਾਟੇ ਨਾਲ ਕੋਈ ਫਰਕ ਨਹੀ ਪੈਂਦਾ ਕਿਉਂਕਿ, ਮੈਂ ਇਮਾਨਦਾਰੀ ਨਾਲ ਆਪਣੇ ਹਿੱਸੇ ਦੇ ਫਰਜ਼ ਨਿਭਾਉਂਦਾ..
Create Wallpaper for this quote
|
|
ਕਦੇ ਕਦੇ ਖਾਮੋਸ਼ੀ ਵੀ ਬਹੁਤ ਕੁਝ ਕਹਿ ਜਾਂਦੀ ਏ,
ਤੜਫਾਉਣ ਲਈ ਸਿਰਫ ਯਾਦ ਰਹਿ ਜਾਂਦੀ ਹੈ,
ਕੀ ਫਰਕ ਪੈਂਦਾ ਕੋਲਾ ਹੋਵੇ ਜਾਂ ਦਿਲ,
ਸੜ ਕੇ ਤਾਂ ਸਿਰਫ ਰਾਖ ਹੀ ਰਹਿ ਜਾਂਦੀ ਹੈ।
Create Wallpaper for this quote
|
|
ਅੱਤ ਤੇ ਅੰਤ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ, ਕੀ ਪਤਾ..!! ਰੱਬ ਅੱਦਕ ਹਟਾ ਕੇ ਕਦੋਂ ਟਿੱਪੀ ਲਾ ਦੇਵੇ..!!
Create Wallpaper for this quote
|
|
ਪੈਂਦਾ ਪੈਂਦਾ ਦੋਨਾਂ ਚ ਫਰਕ ਇੰਨਾ ਪੈ ਗਿਆ
ਤੁੰ ਮੇਰੇ ਦਿਲੋਂ ਲਹਿ ਗਈ ਤੇ
ਮੈਂ ਤੇਰੇ ਦਿਲੋਂ ਲਹਿ ਗਿਆ 💕
Create Wallpaper for this quote
|
|
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ.
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ.!!
Create Wallpaper for this quote
|
|
ਪਰਮਾਤਮਾਂ ਨੇ ਸਭ ਨੂੰ ਹੀ ਸੋਹਣੇ ਬਣਾੲਿਅਾ ਹੈ
ਫਰਕ ਸਿਰਫ ਇੰਨਾ ਹੈ ਕਿ ਕਿਸੇ ਨੂੰ ਸੋਹਣਾ ਚਿਹਰਾ ਦਿਤਾ ਹੈ ਕਿਸੇ ਨੂੰ ਸੋਹਣਾ ਦਿਲ.
Create Wallpaper for this quote
|
|
ਫਰਕ ਦਿਲਾਂ ਵਿੱਚ ਪੈ ਜਾਂਦੇ ਨੇ ਸੱਜਣ ਦਿਲ ਤੋਂ ਲਹਿ ਜਾਂਦੇ ਨੇ.
ਡੂੰਘੇ ਰਿਸ਼ਤੇ ਨਾਲ ਸਮੇਂ ਦੇ ਬਸ ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ.!!
Create Wallpaper for this quote
|
|
ਫਰਕ ਸਿਰਫ ਸੋਚ ਦਾ ਹੁੰਦਾ ਨਹੀਂ ਤਾਂ ਪੌੜੀਆਂ ਉੱਪਰ ਵੀ ਜਾਂਦੀਆਂ ਹੇਠਾਂ ਵੀ ਆਉਂਦੀਆਂ...
Create Wallpaper for this quote
|
|
ਜਿੰਦਗੀ ਤਾਂ ਇਕ ਰੰਗੀਨ ਕਿਤਾਬ ਹੈ,
ਫਰਕ ਬਸ ਇੰਨਾ ਕੁ ਹੈ ਕੋਈ ਹਰ ਪੰਨੇ ਨੂੰ ਦਿਲੋਂ ਪੜ੍ਹ ਰਿਹਾ ਹੈ
ਤੇ ਕੋਈ ਸਿਰਫ ਦਿਲ ਰੱਖਣ ਲਈ ਪੰਨੇ ਪਲਟ ਰਿਹਾ ਹੈ।
Create Wallpaper for this quote
|
|
ਮੈਂ ਐਸੇ ਆਦਮੀ ਦੇਖੇ ਜੋ ਆਪਣੀ ਚਾਲ ਚਲਦੇ ਨੇ,ਹਨੇਰਾ ਹੈ ਸਵੇਰਾ ਹੈ ਉੁਹਨਾਂ ਨੂੰ ਕੋਈ ਫਰਕ ਨੀਂ ਪੈਂਦਾ,
ਇਹਨਾਂ ਹੱਥੋਂ ਹੀ ਤਾਂ ਇਨਸਾਨੀਅਤ ਦੇ ਫਰਜ਼ ਨਿਭਦੇ ਨੇ,ਇਹ ਕੰਮ ਤੇਰਾ ਹੈ ਜਾਂ ਮੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
ਇਹ ਛੋਟੀ ਸੋਚ ਸਰਤਾਜ ਸਭ ਤੇਰੇ ਹੀ ਕਾਰੇ ਨੇ,ਇਹ ਮਸਜਦ ਹੈ ਇਹ ਡੇਰਾ ਹੈ ਇਹਨਾਂ ਨੂੰ ਫਰਕ ਨੀ ਪੈਦਾਂ,
Create Wallpaper for this quote
|
|
ਮੈਨੂੰ ਫਰਕ ਨਹੀਂ ਪੈਂਦਾ ਕੌਣ ਕੌਣ ਮੇਰੀ ਹਸਤੀ ਵਿਗਾੜ ਰਿਹਾ ਹੈ ....
ਮੇਰੇ ਸਿਰ ਉੱਤੇ ਵਾਹਿਗੁਰੂ ਦਾ ਹੱਥ ਹੈ ਉਹੀ ਮੇਰੀ ਕਿਸਮਤ ਸੰਵਾਰ ਰਿਹਾ ਹੈ
Create Wallpaper for this quote
|
|
ਿਜਹੜਾ ਸਾਡਾ ਬਣੇਆ ਕਿਤਾ ਫਰਕ ਨਹੀ
ਜਿਹੜਾ ਛੱਡ ਕੇ ਤੁਰ ਿਗਆ ਕਿਤਾ ਹਰਖ ਨਹੀ
ਕਾਹਦਾ ਕਰਦੀ ਮਾਣ ਤੁ ਚੜੀ ਜਵਾਨੀ ਦਾ
ਸਾਡੇ ਉਤੇ ਹਰ ਦਮ ਮੋਜ ਬਹਾਰਾਂ ਨੇ
Create Wallpaper for this quote
|
|
Pizza ਤੇ ਪਰੌਂਠਾ ਅਸਲ ‘ਚ ਸਕੇ ਭਰਾ ਨੇ ਫਰਕ ਇੰਨਾ ਆ ਵੀ Pizza ਆਈਲੈਟਸ ਕਰਕੇ ਬਾਹਰ ਸੈੱਟ ਹੋ ਗਿਆ ਤੇ ਪਰੌਂਠਾ ਏਥੇ ਖੇਤੀ ਬਾੜੀ ਜੋਗਾ ਰਹਿ ਗਿਆ
Create Wallpaper for this quote
|
|
ਜੇ ਮਾਵਾਂ ਠੰਡੀਆਂ ਛਾਵਾਂ,
ਤਾਂ ਪਿਓ ਵੀ AC ਤੋਂ ਘੱਟ ਨਹੀਂ ਹੁੰਦੇ..
ਫਰਕ ਸਿਰਫ ਏਨਾ ਹੈ ਕਈ ਵਾਰ ਕੰਪ੍ਰੈਸ਼ਰ ਜ਼ਿਆਦਾ ਗਰਮ ਹੋ ਜਾਂਦਾ..
Create Wallpaper for this quote
|
|
ਸਬਰ ਸ਼ੁਕਰ ਨਾਲ ਖਾ ਲੋ ਜਿਹੜੀ ਮੌਲਾ ਦੇ ਦੇਵੇ
ਕੋਈ ਫਰਕ ਨੀ ਪੈਂਦਾ ਰੋਟੀ ਤੱਤੀ ਠੰਡੀ ਦਾ...
Create Wallpaper for this quote
|
|
ਕਿਸੇ ਦੀਆਂ ਚਲਾਕੀਆਂ ਨਾ ਸਮਝ ਸਕੀਏ
ਅਸੀਂ ਇੰਨੇ ਵੀ ਅਣਜਾਣ ਨੀ....
ਫਰਕ ਸਿਰਫ ਇੰਨਾ ਹੈ ਕਿ
ਲੋਕਾਂ ਨੂੰ ਸ਼ਰਮ ਨੀ ਆਉਂਦੀ ਤੇ ਸਾਨੂੰ ਮਾਣ ਨਹੀਂ
Create Wallpaper for this quote
|
|
ਜਿਹਦਾ ਕਰੋ ਦਿਲੋਂ ਕਰੋ ਨਹੀਂ ਤੇ ਨਾ ਕਰੋ
°°°°°•••••••.........°°°°°°••••••
ਕੁਝ ਫਰਕ ਨੀ ਪੈਂਦਾ ਵਕਤ ਤਾਂ ਲੰਘ ਈ ਜਾਂਦਾ ਔਖਾ ਸੌਖਾ
Create Wallpaper for this quote
|
|
ਸਪਨੇ ਕਹਾਂ ਫਰਕ ਕਰਤੇ ਹੈਂ ਅਮੀਰ ਗਰੀਬ ਮੇਂ
ਵੋਹ ਤੋਹ ਬੱਸ ਅੱਖੋਂ ਮੇਂ ਬਸਨਾ ਜਾਨਤੇ ਹੈਂ.
Create Wallpaper for this quote
|
|
ਫਰਕ ਦਿਲਾਂ ਵਿਚ ਪੈ ਜਾਂਦੇ ਨੇ,
ਸੱਜਣ ਦਿਲ ਤੋਂ ਲੈਹ ਜਾਂਦੇ ਨੇ,
ਗੂੜ੍ਹੇ ਰਿਸ਼ਤੇ ਸਮੇ ਦੇ ਨਾਲ ਬੱਸ ਨਾਮ ਦੇ ਰਿਸ਼ਤੇ ਰਹਿ ਜਾਂਦੇ ਨੇ.
Create Wallpaper for this quote
|
|
ਜਲ ਅਤੇ ਪਾਣੀ ਦਾ ਫਰਕ
ਜਿਵੇਂ ਇਕ ਸੁੱਕੀ ਤੇ ਹਰੀ ਟਾਹਣੀ ਦਾ ਫਰਕ
Create Wallpaper for this quote
|
|
ਮੈਨੂੰ ਕੋਈ ਫਰਕ ਨਹੀਂ ਪੈਂਦਾ ਕੀ ਹੋਇਆ ਹੈ, ਕੀ ਹੋ ਰਿਹਾ ਹੈ ਜਾਂ ਕੀ ਹੋਣ ਵਾਲਾ ਹੈ
ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦਾ ਰਹਾਂਗਾ..
Create Wallpaper for this quote
|
|
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝
Create Wallpaper for this quote
|
|
ਦੋ ਗੱਲਾਂ ਰਿਸ਼ਤਿਆਂ ਵਿੱਚ ਫਰਕ ਪੈਦਾ ਕਰ ਦਿੰਦੀਆਂ ਨੇ,💝 ਇੱਕ ਤੁਹਾਡਾ ਅਹਿਮ ਤੇ ਦੂਜਾ ਤੁਹਾਡਾ ਵਹਿਮ 💝
Create Wallpaper for this quote
|
|
ਪਿਆਰ ਮੈਂ ਵੀ ਕੀਤਾ,ਪਿਆਰ ਉਹਨੇ ਵੀ ਕੀਤਾ, ਫਰਕ ਸਿਰਫ ਏਨਾਂ ਹੈ ਕਿ.. ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ
Create Wallpaper for this quote
|
|
ਦੋਨਾਂ ਵਿਚ ਕੋਈ ਖਾਸ ਫਰਕ ਨਹੀਂ ਇਕ ਰੱਬ ਤੇ ਦੂਜਾ ਤੂੰ ਏਂ ਰਬ ਖੁਸ਼ ਰਹਿਣ ਦੀ ਵਜ੍ਹਾ ਦਿੰਦਾ ਏ ਤੇ ਉਹ ਵਜ੍ਹਾ ਤੂੰ ਏਂ।
Create Wallpaper for this quote
|
|
ਡੇਟ ਅਤੇ ਤਰੀਕ ਵਿੱਚ ਫਰਕ?? ਦਿੱਲੀ , ਮੁੰਬਈ , ਗੋਆ , ਬੰਗਲੋਰ ਅਤੇ ਕਲਕੱਤਾ ਦੇ ਮੁੰਡੇ ਡੇਟ ਤੇ ਜਾਂਦੇ ਆ . . . . ਤੇ . . ?? ਮੋਗਾ ਅਤੇ ,ਜਗਰਾਓ ਦੇ ਮੁੰਡੇ ਤਰੀਕ ਤੇ
Create Wallpaper for this quote
|
|
TEACHER : ਸੱਚ ਅਤੇ ਵਹਿਮ ਵਿਚ ਕੀ ਫਰਕ ਹੈ ?
ਸੁੱਖੀ: ਤੁਸੀਂ ਸਾਨੂੰ ਪੜਾ ਰਹੇ ਹੋ ਇਹ ਸੱਚ ਹੈ ਪਰ ਅਸੀਂ ਸਾਰੇ ਪੜ੍ਹ ਰਹੇ ਹਾਂ ਇਹ ਤੁਹਾਡਾ ਵਹਿਮ ਹੈ..
Create Wallpaper for this quote
|
|
ਫਰਕ ਤਾਂ ਬਸ ਸੋਚ ਦਾ ਹੈ,,,,
ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ,,,,
Create Wallpaper for this quote
|
|
ਮੁਹੱਬਤ ਇਬਾਦਤ ਖੁਦਾ ਦੀ ਨਾ ਫਰਕ ਉਮਰਾਂ ਦਾ,
ਨਾ ਵੇਖੇ ਜਾਤ ਪਾਤ, ਨਾ ਝਮੇਲੇ ਰੰਗ ਰੂਪ ਦੇ
Create Wallpaper for this quote
|
|
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ
Create Wallpaper for this quote
|
|
ਹੁਣ ਜੇ ਮੈ ਵੀ ਕਹਿ ਦੇਵਾ ਕੇ ਉਹ ਬੇਵਫਾ ਹੈ. ਫੇਰ ਲੋਕਾ ਚ ਤੇ ਮੇਰੇ ਚ ਫਰਕ ਕਿ ਰਹਿ ਗਿਆ,
Create Wallpaper for this quote
|
|
ਪਿਆਰ ਮੈ ਵੀ ਕੀਤਾ ਪਿਆਰ ਉਹਨੇ ਵੀ ਕੀਤਾ. ਫਰਕ ਸਿਰਫ ਇੰਨਾ ਹੈ ਕਿ . ਉਹਨੂੰ ਆਪਣਾ ਬਣਾਉਣ ਦੇ ਲਈ ਕੀਤਾ ਉਹਨੇ ਸਿਰਫ ਸਮਾਂ ਬਿਤਾੳਣ ਦੇ ਲਈ ਕੀਤਾ।
Create Wallpaper for this quote
|
|
ਕੋਈ ਫਰਕ ਨਹੀਂ ਪੈਂਦਾ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ. ਹਮੇਸ਼ਾ ਆਪਣਾ ਮਨਪਸੰਦ ਗਾਣਾ ਗਾਉਂਦੇ ਰਹੋ.
ਤੁਹਾਡੀ ਸੇਵਰ ਸ਼ੁੱਭ ਹੋਵੇ।.
Create Wallpaper for this quote
|
|
ਉਲੂਆ ਤੇ ਚਮਗਿਦੜਾ ਨੂੰ
ਕਹਿੰਦੇ ਸੂਰਜ ਤੋ ਅਲਰਜੀ ਆ
ਪਰ ਸੂਰਜ ਨੂੰ ਇਸ ਗੱਲ ਤੋ
ਕੋਈ ਫਰਕ ਨੀ ਪੈਂਦਾ
Create Wallpaper for this quote
|
|