ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 4 status
ContentWallpapers
ਅਸੀ ਦੇਸੀ ਪੇਂਡੂ ਅੱਤ ਕੁੜੇ ਸਾਨੂੰ ਦੇ ਨਾ ਬਾਲੀ ਮੱਤ ਕੁੜੇ
ਦੇਖ ਚੜਾੲੀ ਮਿੱਤਰਾਂ ਦੀ ਤੂੰ ਅੈਂਂਵੇ ਨਾ ਮੱਚ ਕੂੜੇ.
ਤੈਨੂੰ ਫੈਸ਼ਨ ਬਾਰੇ ਕੀ ਪਤਾ ਨੀ ਟਰੇਂਡੀ ਪੂਰਾ ਜੱਟ ਕੁੜੇ

Create Wallpaper for this quote
ਤੂੰ ਏ ਹੁਸਨ ਇਰਾਨ ਦਾ ਫੈਸ਼ਨ ਏ ਮਿਲਾਨ ਦਾ,
ਸੌਹ ਲੱਗੇ ਮੇਰੀ ਸਾਲੀ ਦੀ ਗੀਤ ਏ 'ਬੱਬੂ ਮਾਨ' ਦਾ ।

Create Wallpaper for this quote
Punjabi  ਪੰਜਾਬੀ Songs Lines wallpaper
ਧੀ ਜੀਨ ਪਾਵੇ ਤਾਂ ਉਹਦੀ ਸੋਚ ਨਵੀਂ, ਜੇ ਨੂੰਹ ਜੀਨ ਪਾਵੇ ਤਾਂ ਫੈਸ਼ਨ ਕਰਦੀ ਆ !!

Create Wallpaper for this quote
ਫੈਸ਼ਨ ਦਾ ਵਕ਼ਤ ਹੁੰਦਾ ਹੈ
ਪਰ ਸਾਦਗੀ ਹਮੇਸ਼ਾ ਹੀ ਤਖਤਾਂ ਤੇ ਰਾਜ ਕਰਦੀ ਹੈ


Create Wallpaper for this quote
punjabi romantic lyrics

Recent Punjabi Searches