Total 17 status |
Content | Wallpapers |
|
ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ
ਉਸ ਘਰ ਬਰਕਤ ਠੰਡੀਆਂ ਛਾਵਾਂ ਜਿਸ ਘਰ ਧੀਆਂ ਜਣੀਆਂ ਹੁੰਦੀਆਂ
ਮੋਹ ਦੀ ਮਿੱਟੀ ਘੁਲ਼ ਮਿਲ਼ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ
Create Wallpaper for this quote
|
|
ਬੜੀ ਬਰਕਤ ਹੈ ਤੇਰੇ ਇਸ਼ਕ ਵਿਚ,
ਜਦੋਂ ਦਾ ਹੋਇਆ ਕਿਸੇ ਹੋਰ ਦਰਦ ਦਾ ਇਹਿਸਾਸ ਨੀ ਹੁੰਦਾ ।
Create Wallpaper for this quote
|
|
ਉਹ ਰੋਟੀ ਦੀ ਕੀਮਤ ਨੂੰ ਕੀ ਜਾਣੇ ਜਿਹਨੂੰ ਮਿਲਦੀ ਏ ਪੱਕੀ ਪਕਾਈ ਰੋਟੀ,
ਉਹਨਾਂ ਘਰਾਂ ਵਿੱਚ ਬਰਕਤਾਂ ਰਹਿੰਦੀਆਂ ਨੇ ਜਿਹਨਾਂ ਖੈਰ ਫ਼ਕੀਰ ਨੂੰ ਪਾਈ ਰੋਟੀ..🍪
Create Wallpaper for this quote
|
|
ਜਿਸ ਘਰ 'ਚੋ ਮਾਂ ਦੀ ਕਦਰ ਨਹੀਂ ਹੁੰਦੀ, ਉਸ ਘਰ 'ਚੋ ਕਦੇ ਬਰਕਤ ਨਹੀਂ ਹੁੰਦੀ ।
Create Wallpaper for this quote
|
|
ਸੜਨ ਵਾਲਿਆਂ ਦੀ ਦੁਆ ਨਾਲ ਹੀ ਸਾਰੀ ਬਰਕਤ ਹੈ,
ਓੁਹਦਾਂ ਆਪਣੇ ਕਹਿਣ ਵਾਲੇ ਲੋਕ ਤਾਂ ਯਾਦ ਵੀ ਨਹੀਂ ਕਰਦੇ ।
Create Wallpaper for this quote
|
|
ਬੇਟੀ ਜਦੋਂ ਪੈਦਾ ਹੁੰਦੀ ਹੈ ਆਪਣੇ ਨਾਲ-ਨਾਲ ਰਹਿਮਤ ਬਰਕਤ ਅਤੇ ਖੁਸ਼ੀਆਂ ਲੈ ਕੇ ਪੈਦਾ ਹੁੰਦੀ ਹੈ।
Create Wallpaper for this quote
|
|
ਆਏ ਨੂੰ ਨਾ ਮੋੜੀਏ ਰੱਬ ਨਰਾਜ ਹੁੰਦਾ ਏ
ਮੁੜਿਅਾ ਜਾਂਦਾ ਬੰਦਾ ਕਦੇ ਤਾ ਖਰਾਬ ਹੁੰਦਾ ੲੇ
ਜਿਨਾ ਕਰੀਏ ਪੈਡਾਂ ਨੀਦ ਸੋਖੀ ਆਉਦੀ ਏ
ਰੱਜ ਕੇ ਕਰੀਏ ਮੇਹਨਤ ਬਰਕਤ ਚੋਖੀ ਆਉਦੀ ਏ.
Create Wallpaper for this quote
|
|
ਸੋਨੇ ਰੰਗੀ ਧਰਤੀ ਉੱਤੇ ਸੋਨਾ ਈ ਉੱਗਣ ਐ,
ਕਦੋਂ ਕਿਰਤ ਦੇ ਸੂਰਜ ਨੇ ਹਾਇ ਡੋਬਿਆਂ ਡੁੱਬਣਾ ਐ..
ਗੁਰੂ_ਨਾਨਕ ਦੇ ਖੇਤਾ ਚੋ , ਬਰਕਤ ਨੀ ਜਾ ਸਕਦੀ .
ਬਾਬਾ ਮੱਝੀਆਂ ਚਰਾਉਂਦਾ ਦਿਸਦਾ ਏ , ਪਾਣੀ ਖੇਤਾ ਨੂੰ ਲਾਉਂਦਾ ਦਿਸਦਾ ਏ
Create Wallpaper for this quote
|
|
👗 ਕੱਪੜੇ ਹੋਗੇ ਛੋਟੇ
🙈 ਸ਼ਰਮ ਕਿਥੋ ਆਵੇ
🍞 ਰੋਟੀ ਹੋ ਗੲੀ ਬਰੈਡ
💪 ਤਾਕਤ ਕਿੱਥੋ ਆਵੇ
🌺 ਫੁੱਲ ਹੋ ਗੲੇ ਪਲਾਸਟਿਕ ਦੇ
♨ ਖੁਸ਼ਬੂ ਕਿੱਥੋ ਅਾਵੇ
👸 ਚਿਹਰਾ ਹੋ ਗਿਆ ਸ਼ਿੰਗਾਰ ਦਾ
👸🏿 ਰੂਪ ਕਿੱਥੋ ਆਵੇ
😃 ਮਾਸਟਰ ਹੋ ਗੲੇ ਟਿਊਸ਼ਨ ਵਾਲੇ
📚 ਪੜ੍ਹਾੲੀ ਕਿੱਥੋ ਆਵੇ
🍱 ਰੋਟੀ ਹੋ ਗੲੀ ਹੋਟਲਾ ਤੇ
✊ ਤਾਕਤ ਕਿੱਥੋ ਆਵੇ
📺 ਪ੍ਰੋਗਰਾਮ ਹੋ ਗੲੇ ਕੇਬਲ ਦੇ
🙏 ਸੰਸਕਾਰ ਕਿੱਥੋ ਅਾਵੇ
💵 ਅਾਦਮੀ ਹੋ ਗੲੇ ਪੈਸੇ ਦੇ
🙉 ਦਇਆ ਕਿੱਥੋ ਆਵੇ
🏭 ਧੰਦੇ ਹੋ ਗੲੇ ੳੁੱਚੇ
🎄 ਬਰਕਤ ਕਿੱਥੋ ਆਵੇ
🔐 ਤਾਲੇ ਹੋ ਗੲੇ ਪਾਸਵਰਡ
🎁 ਸੇਫਟੀ ਕਿੱਥੋ ਆਵੇ
👳 ਭਗਤ ਹੋ ਗੲੇ ਸਵਾਰਥੀ
👤 ਭਗਵਾਨ ਕਿੱਥੋ ਆਵੇ
👫 ਰਿਸ਼ਤੇਦਾਰ ਹੋ ਗੲੇ what's App ਤੇ
💃🏃 ਮਿਲਣ ਕਿੱਥੋ ਕੋਈ ਆਵੇ....???
😂😳😏😔🙏
Create Wallpaper for this quote
|
|
ਬੜੀ ਬਰਕਤ ਹੈ ਤੇਰੇ ਪਿਆਰ ਵਿਚ ਮਾਲਕਾ,
ਜਦੋਂ ਦਾ ਹੋਇਆ ਵੱਧਦਾ ਹੀ ਜਾ ਰਿਹਾ....
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ, ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ, ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ, ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ
ਹੈਪੀ ਦੀਵਾਲੀ
Create Wallpaper for this quote
|
|
ਦੀਵੇ ਦੀ ਰੋਸ਼ਨੀ ਹਰ ਵੇਲੇ ਤੁਹਾਡੀ Life ਵਿੱਚ ਰੋਸ਼ਨੀ ਦੇਵੇ,
ਬਾਬਾ ਨਾਨਕ ਤੁਹਾਡੇ ਕੰਮ ਵਿੱਚ ਬਰਕਤ ਪਾਵੇ,
ਤੰਦਰੁਸਤੀ ਦੇਵੇ, ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ,
ਇਸ ਦੀਵਾਲੀ ਤੇ ਅਸੀਂ ਏਹੋ ਦੁਆ ਕਰਦੇ ਹਾਂ ਹੈਪੀ ਦੀਵਾਲੀ
Create Wallpaper for this quote
|
|
ਕਿ ਹੁਣ ਜਿਸ ਦਫ਼ਤਰ ਲੱਗੇ ਆਂ ਜੀ ਓਥੇ ਛੁੱਟੀ ਹੈ ਨਈਂ !
ਕਿ ਮਾਲਕ ਰੋਜ਼ ਲੁਟਾਉਂਦਾ ਏ ਮੈਂ ਬਰਕਤ ਲੁੱਟੀ ਹੈ ਨਈਂ !!
Create Wallpaper for this quote
|
|
ਜ਼ਿੰਦਗੀ ਕੁਝ ਕਰਨ ਦੀ ਇਕ ਮੁਹਲਤ ਹੈ,
ਇਸ ਵਿੱਚ ਰੌਣਕ ਅਤੇ ਬਰਕਤ ਅਸੀਂ ਆਪ ਭਰਨੀ ਹੈ।
Create Wallpaper for this quote
|
|
ਕੋਈ ਸਿਆਸਤ ਵੱਟਾ ਉੱਤੇ ਅੱਕ ਨੀ ਲਾ ਸਕਦੀ
ਗੁਰੂ ਨਾਨਕ ਦੇ ਖੇਤਾਂ ਚੋ ਬਰਕਤ ਨਹੀਂ ਜਾ ਸਕਦੀ
Create Wallpaper for this quote
|
|
ਮੇਰੇ ਵੱਲ੍ਹੋਂ ਅਤੇ ਸਾਰੇ ਪਰਿਵਾਰ ਵੱਲ੍ਹੋਂ ਆਪ ਜੀ ਨੂੰ ਅਤੇ ਆਪ ਜੀ ਦੇ ਸਮੁੱਚੇ ਪਰਿਵਾਰ ਨੂੰ ਆਉਣ ਵਾਲੇ ਨਵੇਂ ਵਰ੍ਹੇ 2022 ਦੀਆਂ ਢੇਰ ਸਾਰੀਆਂ ਮੁਬਾਰਕਾਂ !
ਆਉਣ ਵਾਲ਼ਾ ਇਹ ਨਵਾਂ ਵਰ੍ਹਾ ਆਪ ਜੀ ਦੇ ਸਮੁੱਚੇ ਪਰਿਵਾਰ ਲਈ ਅਥਾਹ ਸਾਰੀਆਂ ਖੁਸ਼ੀਆਂ, ਬਰਕਤਾਂ, ਕਾਮਯਾਬੀਆਂ, ਪਿਆਰ ਅਤੇ ਇਤਫ਼ਾਕ ਲੈ ਕੇ ਆਵੇ !!
Create Wallpaper for this quote
|
|
ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨਹੀਂ ਜਾ ਸਕਦੀ ...
Create Wallpaper for this quote
|
|