Total 15 status |
Content | Wallpapers |
|
ਸਾਰਾ-ਸਾਰਾ ਦਿਨ 🏕 ਸਾਰੀ-ਸਾਰੀ ਰਾਤ 🌃 ਅੱਖੀਆਂ 👀 ਚੋ ਹੋਵੇ ਬਰਸਾਤ..🌧
Create Wallpaper for this quote
|
|
ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਉਹਨਾਂ ਦਾ ਮਜ਼ਹਬ ਕਿਹੜੈ, ਵਰਨਾ ਰੋਜ਼ ਅਸਮਾਨ ਤੋਂ ਖੂਨ ਦੀ ਬਰਸਾਤ ਹੋਣੀ ਸੀ।😌😌
Create Wallpaper for this quote
|
|
ਮੇਰੇ ਨੈਣਾਂ ਦੀ ਪਿਆਸ ਨਹੀ ਮੁਕਣੀ
ਤੇਰੀਆ ਯਾਦਾਂ ਦੀ ਹੁੰਦੀ ਬਰਸਾਤ ਨਹੀ ਮੁਕਣੀ
ਸਾਹ ਰੁਕ ਜਾਣੇ ਜਿੰਦ ਮੁਕ ਜਾਣੀ
ਪਰ ਤੈਨੂੰ ਪਾਉਣ ਦੀ ਆਸ ਨਹੀ ਮੁਕਣੀ...
Create Wallpaper for this quote
|
|
ਤਕਦੀਰਾਂ ਸਾਥ ਛਡ ਗਈਆਂ ਨਹੀ ਤਾਂ ਦੂਰੀਆਂ ਨਾ ਪੈਣ ਦੇਣੀਆਂ ਸੀ,
ਮਜਬੂਰ ਸੀ ਨਹੀਂ ਤਾਂ # ਹੰਝੂਆਂ ਦੀ ਬਰਸਾਤਾਂ ਨਾ ਪੈਣ ਦੇਣੀਆਂ ਸੀ...
Create Wallpaper for this quote
|
|
ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ, ਅੱਖੀਆਂ ਚੋ ਹੋਵੇ ਬਰਸਾਤ…
Create Wallpaper for this quote
|
|
ਅੱਜ ਤੋ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ ਲਕਸ਼ਮੀ ਦਾ ਵਾਸ ਹੋਵੇ ਹਰ ਦਿਲ ਤੇ ਤੁਹਾਡਾ ਰਾਜ਼ ਹੋਵੇ ਘਰ ਵਿਚ ਸ਼ਾਂਤੀ ਦਾ ਵਾਸ ਹੋਵੇ ਦੀਵਾਲੀ ਦੀ ਮੁਬਾਰਕਾਂ
Create Wallpaper for this quote
|
|
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ,
ਹਰ ਕਿਸੇ ਦੀਆਂ ਅੱਖਾਂ👀 ਵਿੱਚੋ ਹੰਜੂਆ 😢ਦੀ ਬਰਸਾਤ ਹੋਵੇਗੀ,
ਬੱਸ ਤੂੰ ਹੱਸਕੇ 👱ਇੱਕ ਫੁੱਲ ⚘ਰੱਖ ਦੇਈਂ ਮੇਰੀ ਲਾਸ਼ ਉੱਤੇ,
ਜਾਂਦੇ ਜਾਂਦੇ ਪਿਆਰ❤ ਦੀ ਕੋਈ ਨਿਸ਼ਾਨੀ 💍ਤੇ ਨਾਲ ਹੋਵੇਗੀ
💟
Create Wallpaper for this quote
|
|
ਟਿਪ ਟਿਪ ਦਿਲਾਂ ਉੱਤੇ ਪੈਂਦੀ ਬਰਸਾਤ..
Create Wallpaper for this quote
|
|
ਪੰਜਾਬੀ ਜੱਟ ਤੋਂ ਜੱਟੀ :- ਡਾਰਲਿੰਗ ਅੱਜ ਬਰਸਾਤ ਦਾ ਦਿਨ ਹੈ, ਕੋਈ ਇਹੋ ਜਿਹੀ ਰੋਮੈਂਟਿਕ ਗੱਲ ਕਰ ਮੇਰੇ ਦੋਨੋਂ ਪੈਰ ਜ਼ਮੀਨ ਤੇ ਨਾ ਲੱਗਣ !! ਜੱਟੀ :- ਮੋਇਆ, ਫਾਂਸੀ ਲੈ ਲਾ !
Create Wallpaper for this quote
|
|
ਮਨ ਖੁਸ਼ ਹੈ ਤਾਂ ਇਕ ਬੂੰਦ ਵੀ ਬਰਸਾਤ ਹੈ.
ਦੁੱਖੀ ਮਨ ਦੇ ਅੱਗੇ ਸਮੁੰਦਰ ਦੀ ਵੀ ਕੀ ਔਕਾਤ ਹੈ.!!
Create Wallpaper for this quote
|
|
ਅੱਜ ਬਰਸਾਤ ਨੂੰ ਫਿੱਕੜਾ ਪਾ ਦਿੱਤਾ
ਮੇਰੇ ਹੰਝੂਆ ਨੇ
Create Wallpaper for this quote
|
|
ਸਾਰਾ-ਸਾਰਾ ਦਿਨ ਸਾਰੀ-ਸਾਰੀ ਰਾਤ ,ਅੱਖਿਆਂ ਚੋ ਹੋਵੇ ਬਰਸਾਤ…
Create Wallpaper for this quote
|
|
ਮੌਸਮ ਦੀਆਂ ਬਰਸਾਤਾਂ ਸਮੇਂ ਦੇ ਨਾਲ ਰੁੱਕ ਜਾਂਦੀਆ ਨੇਂ, ਪਰ ਜੋ ਅੱਖੀਆਂ ਦੀਆ ਬਰਸਾਤਾਂ ਹੁੰਦੀਆ ਨੇ ਉਹ ਕਦੇ ਨਹੀਂ ਰੁੱਕਦੀਆ,,
Create Wallpaper for this quote
|
|
ਸ਼ੁਕਰ ਹੈ ਕਿ ਪਰਿੰਦਿਆਂ ਨੂੰ ਨਹੀਂ ਪਤਾ ਕਿ ਉਹਨਾਂ ਦਾ ਮਜ਼੍ਹਬ ਕਿਹੜਾ ਹੈ. ਵਰਨਾ ਅਸਮਾਨ ਤੋਂ ਹਰ ਰੋਜ਼ ਲਹੂ ਦੀ ਬਰਸਾਤ ਹੋਣੀ ਸੀ,
Create Wallpaper for this quote
|
|
ਅੱਖਾਂ ਚ ਨੀਂਦਰ ਰਹਿੰਦੀ ਏ ਤੇ
ਸਾਥੀ ਬਣ ਗਈਆਂ ਰਾਤਾਂ
ਉਹ ਫਿਰ ਛੇਤੀ ਕਿੱਥੇ ਰੁਕਦੀਆਂ ਨੇ
ਇਸ਼ਕ ਦੀਆਂ ਬਰਸਾਤਾਂ
Create Wallpaper for this quote
|
|