ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਮੈਂ ਤੈਨੂੰ ਕਿੰਨਾ ਚਾਹੁੰਦਾ ਹਾਂ, ਸ਼ਬਦਾਂ ਵਿੱਚ ਨਾ ਬਿਆਨ ਹੋਵੇ..
ਤੈਨੂੰ ਪਤਾ ਤਾਂ ਇਸਦਾ ਤਾਂ ਲੱਗੇ ਜੇ ਸਾਡੇ ਵੱਲ ਧਿਆਨ ਹੋਵੇ..

Create Wallpaper for this quote
punjabi couple romantic status
ਲਫਜਾਂ ਦੀ ਤਾਂ ਕਮੀ ਨਹੀ ਹੁੰਦੀ, ਪਿਆਰ ਨੂੰ ਬਿਆਨ ਕਰਨ ਲਈ,
ਪਰ ਜੋ ਤੁਹਾਡੀ ਖਾਮੋਸ਼ੀ ਨਹੀ ਸਮਝ ਸਕਦੇ, ਉਹ ਲਫਜ ਕੀ ਸਮਝਣਗੇ..!

Create Wallpaper for this quote
ਬਿਆਨ ਕਿਵੇਂ ਕਰਾਂ ਆਲਮ ਦਿਲ ਦੀ ਬੇਵੱਸੀ ਦਾ, ਉਹ ਕੀ ਸਮਝੇ ਦਰਦ ਅੱਖਾਂ ਦੀ ਨਮੀ ਦਾ, ਉਹਨੂੰ ਚਾਹੁਣ ਵਾਲੇ ਇੰਨੇ ਹੋ ਗਏ ਕਿ, ਉਹਨੂੰ ਅਹਿਸਾਸ ਹੀ ਨਹੀਂ ਮੇਰੀ ਕਮੀ ਦਾ

Create Wallpaper for this quote
ਲੁਟਾ ਚੁੱਕਿਆਂ ਜ਼ਿੰਦਗੀ ਵਿੱਚ ਬਹੁਤ ਕੁਛ ਦੋਸਤੋ, ਮੇਰੇ ਜ਼ਜਬਾਤ ਤਾਂ ਨਾ ਲੁੱਟੋ ਜੋ ਲਿਖ ਕੇ ਬਿਆਨ ਕਰਦਾ ਹਾਂ

Create Wallpaper for this quote
ਸੁਪਨੇ ਨੇ ਅੱਖਾਂ ਵਿੱਚ ਪਰ ਨੀਂਦ ਕਿਤੇ ਹੋਰ ਆ,
ਦਿਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ,
ਕਿਵੇਂ ਕਰਾਂ ਬਿਆਨ ਮੈਂ ਹਾਲ ਆਪਣੇ ਦਿਲ ਦਾ,
ਜੀਅ ਤਾਂ ਰਿਹਾ ਹਾਂ ਮੈਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ

Create Wallpaper for this quote
ਹੁਣ ਬਿਆਨ ਕਰਨ ਦੀ ਤਾਕਤ ਨਹੀਂ ਰਹੀ
ਨਹੀਂ ਤਾਂ ਸਿਕਾਇਤਾਂ ਅੱਜ ਵੀ ਨੇ ਤੇਰੇ ਨਾਲ !!!

Create Wallpaper for this quote
ਲਫਜਾਂ ਨੂੰ ਜਦੋਂ ਹੁੰਗਾਰਾ ਨਹੀ ਮਿਲਦਾ ਖਾਮੋਸ਼ੀ ਦਾਸਤਾਨ ਬਿਆਨ ਕਰਦੀ ਹੈ...

Create Wallpaper for this quote
🔫ਦੇਈਏ ਨਾ ਬਿਆਨ ਮਾੜੀ ਮੋਟੀ ਗੱਲ ਤੇ ~
ਜਦੋ ਕਰੀ ਦੀ ਉਹ ਗੱਲ ਠੋਸ ਕਰੀਏ ⚔

Create Wallpaper for this quote
ਉੱਥੇ ਜ਼ੁਬਾਨ ਨੂੰ ਕਦੇ ਵੀ ਕੁਝ ਬਿਆਨ ਕਰਨ ਦੀ ਲੋੜ ਨਹੀਂ ਹੁੰਦੀ
ਜਿੱਥੇ ਲੋਕ ਖਾਮੋਸ਼ੀ ਨੂੰ ਸੁਣਨ ਦਾ ਹੁਨਰ ਰੱਖਦੇ ਹੋਣ

Create Wallpaper for this quote
ਘੈਂਟ ਸਟੇਟਸ  wallpaper
Ghaint messages wallpaper
ਸੁੱਕੇ ਬੁੱਲਾਂ ਤੇ ਹੀ ਹੁੰਦੀਆਂ ਹਨ ਮਿੱਠੀਆਂ ਗੱਲਾਂ,
ਪਿਆਸ ਜਦ ਬੁੱਝ ਜਾਵੇ ਤਾਂ ਬਿਆਨ ਬਦਲ ਜਾਂਦੇ ਨੇ !

Create Wallpaper for this quote
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ


Create Wallpaper for this quote
ਪੱਥਰ ਨਹੀਂ ਆ ਮੈਂ
ਮੇਰੇ ਵਿਚ ਵੀ ਨਮੀ ਐ
ਦਰਦ ਬਿਆਨ ਨਹੀਂ ਕਰਦੇ
ਬਸ ਇੰਨੀ ਕ ਕਮੀ ਐ


Create Wallpaper for this quote
punjabi shayari on life
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ,ਦਿਲ ਤੋਂ ਬਿਆਨ ਹੁੰਦੀ ਹੈ,,,

Create Wallpaper for this quote
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ. ਦਿਲ ਤੋਂ ਬਿਆਨ ਹੁੰਦੀ ਹੈ,

Create Wallpaper for this quote
ਕਿੱਦਾਂ ਕਰਾਂ ਬਿਆਨ ਮੈਂ ਆਪਣੀ ਇਸ ਤਨਹਾਈ ਨੂੰ
ਝੱਲ ਰਿਹਾ ਹਾਂ ਹੁਣ ਤੱਕ ਤੇਰੀ ਕੀਤੀ ਬੇਵਫ਼ਾਈ ਨੂੰ


Create Wallpaper for this quote
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ
ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ

Create Wallpaper for this quote
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ

Create Wallpaper for this quote

Recent Punjabi Searches