Total 100 status |
Content | Wallpapers |
|
ਤੇਰੇ ਬਿਨਾਂ ਜੀਨਾ ਬੜਾ ਔਖਾ ਸੱਜਣਾ ਕਿਊਂਕਿ
ਮੇਰੇ ਚਲਦੇ ਨੇ ਜੋ ਸਾਹ ਉਸ ਦਾ ਰਾਜ਼ ਤੂੰ ਆ
Create Wallpaper for this quote
|
|
ਸਾਨੂੰ ਲੋੜ ਤੇਰੀ ਹੈ ਕਿੰਨੀ ਅਸੀ ਦੱਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀ ਕੱਖ ਦੇ ਨਹੀਂ!
Create Wallpaper for this quote
|
|
ਜਦੋਂ ਸਾਡਾ ਮੂਡ ਬਿਨਾਂ ਕਿਸੇ ਗਲ ਤੋਂ ਖਰਾਬ ਹੋਵੇ ਤਾਂ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾਂ !
Create Wallpaper for this quote
|
|
ਕਿਸੀ ਨੂੰ ਦੁੱਖ ਦੇਣਾਂ ਉਨਾਂ ਹੀ ਅਸਾਨ ਹੁੰਦਾ ਹੈ ਜਿਨਾਂ ਸਮੁੰਦਰ ਚ ਪੱਥਰ ਸੁੱਟਣਾ.. ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾਂ..!
Create Wallpaper for this quote
|
|
ਜਿਹਨੂੰ ਸਾਡੀ ਨੀ ਪਰਵਾਹ ਉਹਨੂੰ ਇਕੋ ਏ ਸਲਾਹ.. ਮਰਦੇ ਨੀ ਤੇਰੇ ਬਿਨਾਂ ਜਿਥੇ ਜਾਨਾ ਜਾ..!
Create Wallpaper for this quote
|
|
ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ..!!!!
Create Wallpaper for this quote
|
|
ਦੱਸ ਤੇਰੇ ਬਿਨਾਂ SmjHugi 😉😉 FeeLinG 😍 ਕੌਣ ਜੱਟ ਦੀ..🤔
ਮੈਂ ਤੇਰਾ ਆਂ BlooD 😬 ਗੋਰੀਏ ਤੂੰ BacKboNe ਜੱਟ ਦੀ..👫 😜
Create Wallpaper for this quote
|
|
ਲੱਖ Nail Paint 🙌 ਲਾਵਾਂ ਮੇਰੇ ਸੋਹਣਿਆਂ..😘👌
Rang ਜਿੰਦਗੀ ਦੇ ਤੇਰੇ ਬਿਨਾਂ 👉👦 Fate ਨੇ..!!
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ..😄😊
Sad ਹੋਣਾ ਨਹੀਂ ਆਉਂਦਾ ।😔😔
ਯਾਰਾਂ ਦੀ ਯਾਰੀ ਤੋਂ ਬਿਨਾਂ ਕੋਈ..💪👌
ਸਟੇਟਸ ਪਾਉਣਾਂ ਨਹੀਂ ਆਉਂਦਾ
Create Wallpaper for this quote
|
|
ਗੁੱਸਾ 😡 ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ❤️ ਨੀ ਕਰਦਾ..
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾਂ ਵੀ ਨੀ ਸਰਦਾ..😊
Create Wallpaper for this quote
|
|
ਮੈਨੂੰ ਕਹਿੰਦੀ status ਤੋਂ ਬਿਨਾਂ ਕਰਦਾ ਕੀ ਤੂੰ..?
ਮੈਂ ਕਿਹਾ ਹੱਥ ਛੱਡ ਕੇ ਬੁਲੇਟ ਚਲਾ ਲਈਦਾ..💪
Create Wallpaper for this quote
|
|
ਖੁਸ਼ ਰਹਿਣਾ ਸਿੱਖਿਆ, Sad ਹੋਣਾ ਨਹੀਂ ਆਉਂਦਾ..
ਸਰਦਾਰੀ ਤੋਂ ਬਿਨਾਂ ਕੋਈ, Status ਪਾਉਣਾ ਨਹੀਂ ਆਉਂਦਾ..
Create Wallpaper for this quote
|
|
ਮਤਲਬ ਤੋਂ ਬਿਨਾਂ ਅੱਜ-ਕੱਲ ਕੋੲੀ,
ਬੁਲਾਵੇਂ ਨਾ,
ਲੋੜ ਪੈਣ ਤੇ ਕੋਲ ਕੋੲੀ ਅਾਵੇਂ ਨਾ
Create Wallpaper for this quote
|
|
ਜਾਂਦੀ-ਜਾਂਦੀ ਕਹਿ ਗੲੀ ਜਿੱਤ ਤਾਂ ਤੂੰ ਸਕਦਾ ਨੀ,
ਹਰ ਜਾਵੇ ਤਾਂ ਚੰਗਾ ਏ, ਜੀਅ ਸਕੇ ਤਾਂ ਜੀਅ ਲਈ,
ਮੇਰੇ ਬਿਨਾਂ ਪਰ ਜੇ ਮਰ ਜਾਏ ਤਾਂ ਚੰਗਾ ਏ..!
Create Wallpaper for this quote
|
|
ਦਾਰੂ ਮੈਂ ਪੀਂਦਾ ਨੀ, ਕਿਸੇ ਦੇ ਸਿਰ ਤੇ ਜੀਂਦਾ ਨੀ,
ਜਣੇ-ਖਣੇ ਪਿੱਛੇ ਲੜਦਾ ਨੀਂ, ਤੇ ਯਾਰਾਂ ਬਿਨਾਂ ਸਰਦਾ ਨੀ ।
Create Wallpaper for this quote
|
|
ਮੇਰੀ ਸ਼ਾਮ ਵੀ ਰੁੱਸ ਗਈ ਤੇਰੇ ਬਿਨਾਂ
ਮੇਰੀ ਰਾਤ ਵੀ ਰੋਈ ਤੇਰੇ ਬਿਨਾਂ
ਫਿਰ ਮੈਂ ਦਿਲ ਨੂੰ ਸਮਝਾਇਆ ਪਰ ਇਹ ਸਮਝਿਆ ਨਹੀਂ ਤੇਰੇ ਬਿਨਾਂ !
Create Wallpaper for this quote
|
|
ਉਸਦੀ ਖਾਮੋਸ਼ ਤਸਵੀਰ ਤੋਂ ਇੱਕ ਸਵਾਲ ਪੁੱਛਿਆ,
ਕਿਵੇਂ ਭੁੱਲ ਗਿਆ ਸਾਡਾ ਸੱਚਾ #ਪਿਆਰ ਪੁੱਛਿਆ,
ਕਦੇ ਆਖਦੇ ਹੁੰਦੇ ਸੀ ਤੇਰੇ ਬਿਨਾਂ ਨਹੀਂ ਸਰਨਾ,
ਅੱਜ ਸਰ ਗਿਆ ਕਿਵੇਂ ਇਹੋ ਬਾਰ ਬਾਰ ਪੁੱਛਿਆ !!!
Create Wallpaper for this quote
|
|
ਯਾਰਾ ਦਿਲਦਾਰਾ ਘੁੱਟ ਸਬਰਾਂ ਦਾ ਪੀ ਲੈਣਾ
ਤੇਰੇ ਬਿਨਾਂ ਤੂੰ ਹੀ ਦਸਜਾ ਅਸੀਂ ਜੀਅ ਕੇ ਵੀ ਲੈਣਾ
Create Wallpaper for this quote
|
|
"ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾਂ ਹਨੇਰਾ ਨਹੀਂ ਹੁੰਦਾ, ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਹਿ ਦੇਣਾ ਹੀ ਬਥੇਰਾ ਨਹੀਂ ਹੁੰਦਾ.."
Create Wallpaper for this quote
|
|
ਫੁੱਲਾਂ ਜਿਹੀ ਜ਼ਿੰਦਗੀ ਕੰਡਿਅਾਂ ਦੇ ਤੁੱਲ ਹੋਈ,
ਬਿਨਾਂ ਸੋਚੇ ਕਰ ਲਿਅਾ ਸੀ ਕਿਸੇ ਨੂੰ ਪਿਅਾਰ,
"ੲਿਹ ਹੀ ਸਾਥੋਂ ਭੁੱਲ ਹੋਈ"
Create Wallpaper for this quote
|
|
ਮੁੰਡਾ ਓੁਹ ਚਾਹੀਦਾ ਜਿਸਨੂੰ ਉਂਝ ਤਾਂ ਕੁੜੀਆਂ ਦੀ ਥੋੜ ਨਾ ਹੋਵੇ, ਪਰ ਮੇਰੇ ਬਿਨਾਂ ਕਿਸੇ ਹੋਰ ਦੀ ਲੋੜ ਵੀ ਨਾ ਹੋਵੇ ।
Create Wallpaper for this quote
|
|
ਬੜੇ ਸਕੂਨ ਨਾਲ ਰਹਿੰਦੀ ਹੈ ਅੱਜ ਕੱਲ ਉਹ ਮੇਰੇ ਬਿਨਾਂ..!!
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ..!!
Create Wallpaper for this quote
|
|
ਕਿੰਝ ਲੱਗਦਾ ਮੇਰੇ ਬਿਨਾਂ ਰਹਿਣਾ ਉਸਨੂੰ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾਂ ਉਸਨੂੰ..💃
Create Wallpaper for this quote
|
|
ਖ਼ਾਕ ਨੀ ਦਿਲ ਦੇ ਜ਼ਹਿਰਾਂ ਵਿੱਚ ਤੂਫ਼ਾਨ ਤੋਂ ਬਿਨਾਂ,
ਜਾਨ ਨਿਕਲਦੀ ਜਾਂਦੀ ਏ ਮੇਰੀ ਜਾਨ ਤੋ ਬਿਨਾਂ..
Create Wallpaper for this quote
|
|
ਤੂੰ ਮਿਲ ਜਾਵੇ ਅਸੀਂ ਹੋਰ ਕੀ ਮੰਗਣਾ ਏ, ਤੂੰ ਕਿਸੇ ਕਬੂਲ ਦੁਆ ਵਰਗਾ ਅਮ੍ਰਿਤ ਵੇਲੇ ਦੇ ਬੋਲ ਜੇਹਾ, ਤੀਰਥ ਨੂੰ ਜਾਂਦੇ ਰਾਹ ਵਰਗਾ ਤੂੰ ਸਾਡੀ ਕਮਜ਼ੋਰੀ ਏ, ਤੇਰੇ ਬਿਨਾਂ ਗੁਜ਼ਾਰਾ ਨਹੀ ਹੋਣਾ ਤੂੰ ਆਉਂਦੇ ਜਾਂਦੇ ਸਾਹ ਵਰਗਾ
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾ ਮੈ ਪਿਆਸੀ, ਮੈ ਬਿਨਾ ਤੇਰੇ ਮੁੱਕ ਜਾਣਾ
Create Wallpaper for this quote
|
|
ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ 😔 ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥ 😔😣
Create Wallpaper for this quote
|
|
ਉਹ ਕਹਿੰਦੀ "ਸ਼ਾਇਰੀ" ਤੋਂ ਬਿਨਾਂ ਕੁਝ ਹੋਰ ਕਰਦੈਂ "ਖਾਸ" ਕੀ ??
ਵਿੱਚ ਗੱਲਾਂ ਦੇ ਸਮਝ ਗਈ ਬਿਨਾ "ਪੈਸੇ" ਕਾਹਦੀ "ਆਸ਼ਿਕੀ"..
Create Wallpaper for this quote
|
|
ਨੀ ਤੂੰ ਸਹੇਲੀ ਦੀਆਂ ਗੱਲਾਂ ਉੱਤੇ ਗੋਰ ਕਰ ਗਈ ਬਿਨਾਂ ਪਰਖੇ ਹੀ ਜੱਟ ਨੂੰ ਇਗਨੋਰ ਕਰਗੀ।।।
Create Wallpaper for this quote
|
|
ਸਾਡੇ ਚਾਅਵਾਂ ਨੂੰ ਨੀ ਚੈਨ ਨਾ ਕੋਈ ਸਾਹਾਂ ਨੂੰ ਸਹਾਰਾ, "ਧੰਮੀ" ਹੱਥ ਜੋੜ ਆਖੇ ਤੇਰੇ ਬਿਨਾਂ ਨਹੀ ਗੁਜਾਰਾ..👏
Create Wallpaper for this quote
|
|
ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ....
Create Wallpaper for this quote
|
|
ਸਾਨੂੰ ਕਿਹਨੇ ਯਾਦ ਕਰਨਾ ਓਏ ਰੱਬਾ
.
ਮਤਲਬ ਤੋਂ ਬਿਨਾਂ ਤਾਂ ਕੋਈ ਤੈਨੂੰ ਵੀ ਯਾਦ ਨਹੀ ਕਰਦਾ *
Create Wallpaper for this quote
|
|
ਕਦਰ ਕਰੋ..... ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ! ਕਿਉਕਿਂ..... ਦੁਨੀਆਂ 'ਚ ਖਿਆਲ ਰੱਖਣ ਵਾਲੇ ਘੱਟ ਤੇ, ਤਕਲੀਫ਼ਾਂ ਦੇਣ ਵਾਲੇ ਜ਼ਿਆਦਾ ਨੇ !!
Create Wallpaper for this quote
|
|
ਲੋਕ ਕਹਿੰਦੇ ਆ ਬਿਨਾਂ ਮਿਹਨਤ ਦੇ ਪਰਮਾਤਮਾ ਕੁਝ ਨੀ ਦਿੰਦਾ....... ਮੈਨੂੰ ਸਮਝ ਨੀ ਆਉਦੀਂ ਕੇ ਮੈਂ ਦੁੱਖ ਪਾਉਣ ਲਈ ਕਿਹੜੀ ਮਿਹਨਤ ਕੀਤੀ ਆ।।
Create Wallpaper for this quote
|
|
ਕਿਸੀ ਨੂੰ ਦੁਖ ਦੇਣਾ ਉਨਾ ਹੀ ਅਸਾਨ ਹੁੰਦਾ ਹੈ ਜਿਨਾ ਸਮੁੰਦਰ ਚ ਪੱਥਰ ਸੁਟਣਾ ਬਿਨਾਂ ਇਹ ਸੋਚੇ ਓੁਹ ਕਿੰਨੀ ਡੁੰਘਾਈ ਤੱਕ ਗਿਆ ਹੋਣਾ
Create Wallpaper for this quote
|
|
⭐⭐⭐
ਅਣਖ ਤੋ ਬਿਨਾਂ ਕੀ ਜਿਉਣਾ ਜੱਗ ਤੇ!!
ਮੁੜ ਖੌਰੇ ਆਉਣਾ ਕੇ ਨੀ ਆਉਣਾ ਜੱਗ ਤੇ!!
👑
Create Wallpaper for this quote
|
|
ਬਿਨਾਂ 👀ਤੱਕਿਆਂ ਹੀ ਕੱਲ ਕਾਹਤੋਂ ਲੰਘ ਗਈ, ਐਡਾ ਕਾਹਦਾ ਸਾੜਾ ਹੋ ਗਿਆ, ਤੇਰੀ ਤੱਕਣੀ ਸਰੀਫ਼ਾਂ ਵਾਲੀ ਹੋ ਗਈ, ਹੁਣ ਜੱਟਾਂ ਦਾ ਪੁੱਤ ਮਾੜਾ ਹੋ ਗਿਆ! .....
Create Wallpaper for this quote
|
|
ਕਰਨਾ ਐ ਪਿਆਰ ਤਾਂ ਹਰ ਗੱਲ ਸ਼ਹਿ ਸ਼ੱਜਣਾ..
..
....
..
ਬਿਨਾਂ ਗੱਲੋਂ ਐਵੈ ਨਾ ਗੁੱਸਾ ਰਹਿ ਸ਼ੱਜਣਾ
Create Wallpaper for this quote
|
|
ਸਬਰ ਸੰਤੋਖ ਤੋਂ ਬਿਨਾਂ ਕੋਈ ਆਦਮੀ ਰੱਜ ਨਹੀ ਸਕਦਾ..🙏
Create Wallpaper for this quote
|
|
ਬੁਲੇਟ ਬਿਨਾਂ ਨਹੀਂ ਸਰਦਾ ਟੋਰ ਜ਼ਰੂਰੀ ਆ ।
Create Wallpaper for this quote
|
|
"ਕਰਮ ਭਾਵੇਂ ਹਮੇਸ਼ਾਂ ਸੁੱਖ ਨਾ ਦੇਣ, ਪਰ ਕਰਮਾਂ ਤੋਂ ਬਿਨਾਂ ਵੀ ਸੁੱਖ ਨਹੀਂ ਮਿਲਦਾ"...
Create Wallpaper for this quote
|
|
"ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ, ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ, ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਉ ਕਿ ਉਹਦੇ ਕੋਲ ਕੁਝ ਨਹੀ ਤੁਹਾਡੇ ਤੋਂ ਬਿਨਾਂ II"
Create Wallpaper for this quote
|
|
"ਬਿਨ੍ਹਾ ਟੀਚੇ ਦੇ ਜੀਵਨ ਬਿਨਾਂ ਪਤੇ ਦੇ ਲਿਖੀ ਹੋਈ ਚਿੱਠੀ ਵਾਂਗ ਹੁੰਦਾ ਹੈ, ਜੋ ਕਿਤੇ ਪਹੁੰਚ ਨਹੀ ਸਕਦੀ I"
Create Wallpaper for this quote
|
|
ਤੂੰ ਕੀ ਜਾਣੇ ਤੇਰੇ ਬਿਨਾਂ ਮੈਂ ਕਿੰਨਾ ਇਕੱਲਾ ਹੋ ਗਿਆ ਪੁੱਛੀ ਕਦੇ ਉਹਨਾਂ ਰਾਤਾਂ ਤੋਂ ਜੋ ਕਹਿੰਦੀਆ ਕਿ ਅੱਜ ਤਾਂ ਸੌ ਕੇ ਦੇਖਲਾ॥😔😣
Create Wallpaper for this quote
|
|
ਕੁੜੀਆਂ👱 ਦੇ ਰਾਹਾਂ ਚ ਨਾ ਜਾਣ ਜਾਣ ਖੜੀਏ
ਰੱਖਿਆ ☝ਅਸੂਲ ਬਿਨਾਂ ਗੱਲ ਤੋਂ ਨਾ 😎ਲੜੀਏ..
Create Wallpaper for this quote
|
|
ਕਈ ਵਾਰ ਸੋਚਿਆ ਮੈਂ ਆਪਣੀ ਜਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ
ਪਰ ਇਹ ਤੇਰੇ ਤੋਂ ਬਿਨਾਂ ਅੱਗੇ ਤੁਰਦੀ ਹੀ ਨਹੀਂ..
Create Wallpaper for this quote
|
|
ਦੋ ਚੀਜਾਂ ਬਿਨਾਂ ਘਰ ਨਹੀਂ ਬਣਦੇ, "ਨੀਹਾਂ" ਅਤੇ "ਧੀਆਂ"..!
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸਦੇ ਨਹੀਂ ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਹੇ ਮੇਰੇ ਰੱਬ ਜੀ ਮੇਰੇ ਮਰਨ ਤੋ ਪੰਜ ਮਿੰਟ ਪਹਿਲਾ ਮੈਨੂੰ ਜ਼ਰੂਰ ਦੱਸ ਦੇਣਾ ਕਿਉਂਕਿ ਜੇ ਮੋਬਾਇਲ ਫੌਰਮੇਟ ਕੀਤੇ ਬਿਨਾਂ ਮਰ ਗਿਆ ਤਾਂ ਇੱਜ਼ਤ ਵਾਲੇ ਝੰਡੇ ਝੂਲ ਜਾਣਗੇ..
Create Wallpaper for this quote
|
|
ਜੇ ਮੈ ਨਦੀ ਤਾਂ ਤੂੰ ਪਾਣੀ, ਮੈ ਬਿਨਾਂ ਤੇਰੇ ਸੁੱਕ ਜਾਣਾ ਜੇ ਤੂੰ ਪਾਣੀ ਤਾਂ ਮੈ ਪਿਆਸੀ ਮੈ ਬਿਨਾਂ ਤੇਰੇ ਮੁੱਕ ਜਾਣਾ
Create Wallpaper for this quote
|
|
ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ, ਪਰ ਜ਼ਿੰਦਗੀ ਜੀ ਨਹੀਂ ਸਕਦੇ
Create Wallpaper for this quote
|
|
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾਂ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
Create Wallpaper for this quote
|
|
ਤੇਰੇ ਬਿਨਾਂ ਜੀਨ ਦੀ ਗੱਲ ਬੜੀ ਅੌਖੀ ਲੱਗਦੀ ।
Create Wallpaper for this quote
|
|
ਚੰਡੀਗੜ੍ਹ ਦੀਅਾਂ ਕੁੜੀਅਾਂ ਦੇ G ਨੲੀਂ ਲੱਗਦੇ G ਹੁਣ ਪਿੰਡਾਂ ਵਾਲੇ ਜੱਟਾਂ ਤੋਂ ਬਿਨਾਂ
Create Wallpaper for this quote
|
|
ਕਹਿੰਦੀ ਓਦਾਂ ਤਾਂ ਸੋਹਣਿਆਂ ਮੇਰਾ ਤੇਰੇ ਨਾਲ ਕੋਈ ਵੈਰ ਨਹੀ ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ♡♡♡
Create Wallpaper for this quote
|
|
ਬਿਨਾਂ ਜਿਗਰੇ ਤੋਂ ਹਿੰਮਤ ਨੀ ਬਣਦੀ ਜੇ ਪੁੱਤ ਕੋਈ ਦਲੇਰ ਮਾਰਨਾਂ💪💪💪
Create Wallpaper for this quote
|
|
ਮੰਨਿਆ ਕਿ ਤੂੰ ਆਪਣੀ ਜਗਾਹ ਠੀਕ ਹੈਂ ਪਰ ਮੇਰੇ ਬਾਰੇ ਵੀ ਸੋਚ ਜਿਸ ਨੂੰ ਤੇਰੇ ਤੋਂ ਬਿਨਾਂ ਕੁਝ ਚੰਗਾ ਹੀ ਨਹੀ ਲੱਗਦਾ,,,,
Create Wallpaper for this quote
|
|
ਇਨਸਾਨ ਦੀ ਕਦਰ ਤਾਂ ਲੋੜ ਪੈਣ ਤੇ ਹੀ ਹੁੰਦੀ ਹੈ,
ਬਿਨਾਂ ਲੋੜ ਦੇ ਤਾਂ ਹੀਰੇ ਵੀ ਤਿਜੌਰੀ ਵਿਚ ਪਏ ਰਹਿੰਦੇ ਹਨ |
Create Wallpaper for this quote
|
|
ਬੱਚੇ ਮਕਾਨ ਦਾ ਹੂਲੀਆ ਵਿਗਾੜ ਦਿੰਦੇ ਹਨ, ਪਰ ਬੱਚਿਆਂ ਤੋਂ ਬਿਨਾਂ ਘਰ ਸੋਹਣਾ ਨਹੀਂ ਲਗਦਾ।
Create Wallpaper for this quote
|
|
ਹਰ ਸਾਹ ਤੇ ਤੇਰਾ ਖਿਆਲ ਰਹਿੰਦਾ
ਮੇਰੀਆਂ ਨਬਜਾਂ ਚੋ ਤੇਰਾ ਸਵਾਲ ਰਹਿੰਦਾ,
ਤੂੰ ਇੱਕ ਵਾਰ ਮੇਰੀਆਂ ਯਾਦਾਂ ਚੋ ਆ ਕੇ
ਦੇਖ ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ..
Create Wallpaper for this quote
|
|
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ☹️ਕਿੰਝ ਰਹਿੰਨੇ ਆਂ
Create Wallpaper for this quote
|
|
ਅਜੀਬ ਜਿਹੀ ਬੇਚੈਨੀ ਅਾ ਸੱਜਣਾ ਤੇਰੇ ਬਿਨਾਂ.
ਅਸੀਂ ਰਹਿ ਵੀ ਰਹੇ ਅਾ ਤੇ ਰਹਿ ਵੀ ਨੀ ਹੁੰਦਾ....😓
Create Wallpaper for this quote
|
|
ਕੁੱਝ ਹੁੰਦੇ ਨੇ ਭਰਾ ਜਾਨ ਤੋ ਪਿਆਰੇ ਜਿੰਨਾਂ ਬਿਨਾਂ ਰਿਹਾ ਨੀ ਜਾਂਦਾ.'
ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ..
Create Wallpaper for this quote
|
|
ਹਾਲਾਤ ਬਿਨਾਂ ਸ਼ੱਕ ਇੱਕ ਦਿਨ ਸੁਧਰ ਜਾਣਗੇ,
ਪਰ ਅਫਸੋਸ ਕੁਝ ਲੋਕ ਮੇਰੇ ਦਿਲ ਤੋਂ ਉਤਰ ਜਾਣਗੇ....
Create Wallpaper for this quote
|
|
ਕਈ ਵਾਰ ਸੋਚਿਆ ਮੈਂ ਆਪਣੀ ਜ਼ਿੰਦਗੀ ਤੇਰੇ ਬਗੈਰ ਲੰਘਾਉਣ ਬਾਰੇ,
ਪਰ ਇਹ ਤੇਰੇ ਬਿਨਾਂ ਅੱਗੇ ਤੁਰਦੀ ਹੀ ਨਹੀਂ ।
Create Wallpaper for this quote
|
|
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
Create Wallpaper for this quote
|
|
ਮਾਂ ਜੋ ਵੀ ਬਣਾੲੇ..ੳੁਸਨੂੰ ਬਿਨਾਂ ਨਖ਼ਰੇ ਕੀਤੇ ਖਾ ਲਿਅਾ ਕਰੋ...ਕਿੳੁਂਕਿ ਦੁਨੀਅਾਂ ਚ ੲਿਹੋ ਜਿਹੇ ਲੋਕ ਵੀ ਨੇ ਜਿਨਾਂ ਕੋਲ ਜਾਂ ਤਾਂ ਖਾਣਾ ਨੀ ਹੁੰਦਾ..ਜਾਂ ਮਾਂ ਨੀ ਹੁੰਦੀ...
Create Wallpaper for this quote
|
|
ਤੇਰੇ ਬਿਨਾਂ ਇੱਕ ਪਲ ਵੀ ਦੂਰ ਹੋਣ ਦਾ ਸੋਚਿਆ ਨਹੀ ਸੀ
ਪਰ ਕਿਸਮਤ ਦੇ ਇਕ ਤਰਫੇ ਫੈਸਲੇ ਨੇ ਸੱਭ ਕੁੱਝ ਮਿੱਟੀ ਵਿੱਚ ਮਿਲਾ ਦਿੱਤਾ
Create Wallpaper for this quote
|
|
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ।
Create Wallpaper for this quote
|
|
ਮੁਹੱਬਤ ਸਿਰਫ ਇੰਤਜਾਰ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦੀ
ਮੈਂ ਹਰ ਇਸ਼ਕ ਵਾਲੇ ਨੂੰ ਇੰਤਜਾਰ ਕਰਦੇ ਦੇਖਿਆ॥
Create Wallpaper for this quote
|
|
ਗੁੱਡ ਨਾਈਟ ਵਿਸ਼ ਕੀਤੇ ਬਿਨਾਂ ਨੀਂਦ ਨਹੀਉਂ ਆਉਂਦੀ, ਅਸੀਂ ਜਿਨਾਂ ਤੈਨੂੰ ਚਾਹੁੰਦੇ, ਤੂੰ ਉਨਾਂ ਨਹੀਉਂ ਚਾਹੁੰਦੀ
Create Wallpaper for this quote
|
|
ਫੇਸਬੁੱਕ:- ਮੈਂ ਸੱਭ ਕੁੱਝ ਜਾਣਦੀ ਹਾਂ! ਗੂਗਲ:- ਮੇਰੇ ਕੋਲ ਸਬ ਕੁੱਝ ਹੈ! ਇੰਟਰਨੇਟ:- ਮੇਰੇ ਬਿਨਾਂ ਤੁਸੀਂ ਸਾਰੇ ਕੁੱਝ ਨਹੀਂ! ਚਾਰਜਰ:- ਆਵਾਜ਼ ਨੀਚੇ!
Create Wallpaper for this quote
|
|
ਅੱਜ ਮੈਂ ਇੱਕ ਕੁੜੀ ਫਸਾਈ ਬੱਸ ਵਿੱਚ... ਬਿਨਾਂ ਟਿਕਟ ਦੇ ਸਫ਼ਰ ਕਰ ਰਹੀ ਸੀ ਮੈਂ ਕੰਡਕਟਰ ਨੂੰ ਦੱਸ ਦਿੱਤਾ !
Create Wallpaper for this quote
|
|
ਇਨਸਾਨ ਦੀ ਕਦਰ ਜਰੂਰਤ ਪੈਣ ਤੇ ਹੀ ਹੁੰਦੀ ਹੈ.
ਨਹੀ ਤਾਂ ਬਿਨਾਂ ਜਰੂਰਤ ਹੀਰੇ ਵੀ ਤਿਜੌਰੀ ਚ ਪਏ ਰਹਿੰਦੇ ਨੇ.
Create Wallpaper for this quote
|
|
ਨਹੀਂ ਪਰਵਾਹ ਮੈਨੂੰ ਫਾਂਸੀ ਦੀ,
ਵਤਨ ਲਈ ਮਰਨਾ ਧਰਮ ਮੇਰਾ,
ਭਾਰਤ ਮਾਤਾ ਆਜ਼ਾਦ ਏ ਕਰਾਉਣੀ,
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ।
Create Wallpaper for this quote
|
|
ਨਹੀਂ ਪਰਵਾਹ ਮੈਨੂੰ ਫਾਂਸੀ ਦੀ,
ਵਤਨ ਲਈ ਮਰਨਾ ਧਰਮ ਮੇਰਾ,
ਭਾਰਤ ਮਾਤਾ ਆਜ਼ਾਦ ਏ ਕਰਾਉਣੀ,
ਇਸ ਬਿਨਾਂ ਨਹੀਂ ਕੋਈ ਕਰਮ ਮੇਰਾ!
Create Wallpaper for this quote
|
|
ਸਰੋਂਂ ਦੇ ਸਾਗ ਵਿੱਚ ਮੈਂ ਘਿਉ ਹੀ ਘਿਉ ਪਾਈ ਜਾਵਾਂ,
ਮੱਕੀ ਦੀਆਂ ਰੋਟੀਆਂ ਨੂੰ ਬਿਨਾਂ ਗਿਣੇ ਖਾਈ ਜਾਵਾਂ।
Create Wallpaper for this quote
|
|
ਕਹਿੰਦੇ ਨੇ ਇੱਕ ਵਾਰ
#ਰਜਨੀਕਾਂਤ
ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥
Create Wallpaper for this quote
|
|
ਕੁੜੀ ਟੀਚਰ ਨੂੰ :- ਸਰ, ਕਲਾਸ ਦੇ ਸਾਰੇ ਮੁੰਡੇ ਮੈਨੂੰ ਭੂਆ ਭੂਆ ਕਹਿੰਦੇ ਨੇ. ਟੀਚਰ :- ਕੌਣ ਕੌਣ ਇਹਨੂੰ ਭੂਆ ਕਹਿੰਦਾ, ਹੱਥ ਖੜਾ ਕਰੋ ਸੰਤੇ ਤੋਂ ਬਿਨਾਂ ਸੱਭ ਨੇ ਹੱਥ ਖੜਾ ਕਰ ਦਿੱਤਾ. ਟੀਚਰ :- ਸੰਤੇ, ਤੂੰ ਇਹਨੂੰ ਭੂਆ ਨਹੀਂ ਕਹਿੰਦਾ ? ਸੰਤਾ :- ਸਰ ਮੈਂ ਤਾਂ ਇਹਨਾਂ ਸਾਰਿਆਂ ਦਾ ਫੁੱਫੜ ਹਾਂ.
Create Wallpaper for this quote
|
|
ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ
ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ।
Create Wallpaper for this quote
|
|
ਬਿਨਾਂ ਕਿਤਾਬਾਂ ਤੋਂ ਜਿਹੜੀ ਪੜਾਈ ਸਿੱਖੀ ਜਾਂਦੀ ਹੈ ਓਹਨੂੰ ਜ਼ਿੰਦਗੀ ਕਹਿੰਦੇ ਨੇ !!
Create Wallpaper for this quote
|
|
ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ, ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..
Create Wallpaper for this quote
|
|
ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ.. ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..
Create Wallpaper for this quote
|
|
ਬਿਨਾਂ ਵੀਜ਼ੇ ਜਾਂਦੇ ਨੇ ਲਾਹੌਰ ਓਏ ਹਮੀਦਿਆ
ਆਪਣੇ ਨਾਲੋਂ ਚੰਗੇ ਨੇ ਜਨੌਰ ਓਏ ਹਮੀਦਿਆ..
Create Wallpaper for this quote
|
|
ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.
Create Wallpaper for this quote
|
|
ਜਿੰਦਗੀ ਵਿਰਾਨ ਇੱਕ-ਦੂਜੇ ਬਿਨਾਂ
ਇਕੱਠੇ ਰਹਿੰਦਿਆਂ ਭਾਵੇਂ ਸਾਰੀ ਉਮਰ ਲੜੀਏ.
Create Wallpaper for this quote
|
|
ਮਿਹਨਤ ਦੀ ਕੀਮਤ ਮਿਹਨਤ ਕਰਨ ਤੋਂ ਬਿਨਾਂ ਨਹੀਂ ਪਤਾ ਕੀਤੀ ਜਾ ਸਕਦੀ...
Create Wallpaper for this quote
|
|
ਸੰਗੀਤ ਤੋਂ ਬਿਨਾਂ ਜ਼ਿੰਦਗੀ ਬਿਲਕੁਲ ਬੇਰੰਗ ਹੁੰਦੀ ਹੈ..
Create Wallpaper for this quote
|
|
ਬਿਨਾਂ ਮੰਗਿਆ ਈ ਦੁੱਖ ਸਾਨੂੰ ਮਿਲ ਗਏ ਬਥੇਰੇ.
ਇੱਕ ਮਿਲਿਆ ਨਾ ਪਿਆਰ ਜੋ ਅੱਸੀ ਮੰਗਦੇ ਰਹੇ.!!
Create Wallpaper for this quote
|
|
ਦੁਨੀਆਂ 'ਚ ਸਿਰਫ ਦਿਲ ਹੀ ਹੈ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਹੈ.
ਇਸ ਲਈ ਉਸ ਨੂੰ ਖੁਸ਼ ਰੱਖੋ ਭਾਵੇਂ ਉਹ ਆਪਣਾ ਹੋਵੇ ਜਾਂ ਆਪਣਿਆਂ ਦਾ.!!
Create Wallpaper for this quote
|
|
ਇਕ ਸਵੇਰ ਸੀ ਜਦੋਂ ਹੱਸਕੇ ਉਠਦੇ ਸੀ ਅਤੇ ਅੱਜ ਕਈ ਵਾਰ ਬਿਨਾਂ ਮੁਸਕਰਾਏ ਹੀ ਸ਼ਾਮ ਹੋ ਜਾਂਦੀ ਹੈ.!!
Create Wallpaper for this quote
|
|
ਕਦਰ ਕਰੋ ਉਹਨਾਂ ਦੀ ਜੋ ਤੁਹਾਨੂੰ ਬਿਨਾਂ ਮਤਲਬ ਦੇ ਚਾਹੁੰਦੇ ਨੇ ਕਿਉਂਕਿ.
ਦੁਨੀਆਂ ਵਿੱਚ ਖਿਆਲ ਰੱਖਣ ਵਾਲੇ ਘੱਟ ਤੇ ਤਕਲੀਫਾਂ ਦੇਣ ਵਾਲੇ ਜਿਆਦਾ ਨੇ.!!
Create Wallpaper for this quote
|
|
ਧੀਆਂ ਤੋਂ ਬਿਨਾਂ_ਨਾ_ਵੇਹੜੇ_ਸਹਾੳਦੇ ਨੇ,
ਧੀਆਂ_ਨਾਲ ਹੀ ਘਰ_ਚ_ਬਹਾਰ_ਹੁੰਦੀ,
ਇਹ ਤਾਂ ਦੁੱਖ_ਵੰਡਾਉਣਾ_ਜਾਣਦੀਆ ਨੇ,
ਮੂਰਖ ਨੇ ਲੋਕ_ਜਿਹੜੇ_ਕਹਿੰਦੇ...ਧੀ_ਭਾਰ_ਹੁੰਦੀ.....
Create Wallpaper for this quote
|
|
ਬੁਰਜ ਖਲੀਫਾ ਜਿੱਡੇ ਨੱਖਰੇ ਨੇ ਨਾਰ ਦੇ
Urban town ਦੇ ਮੁੰਡੇ ਗੇੜੇ ਪਿੱਛੇ ਮਾਰਦੇ
Makeup ਕਰਦੀ ਨਾ ਬਿਨਾਂ Sephora ਦੇ
ਦੂਰ ਦੂਰ ਚਰਚੇ ਨੇ ਕੱਜਲੇ ਦੀ ਧਾਰ ਦੇ...
ਕੁੜੀ designer ਪਾਉਦੀ ਆ ਸਿਰ ਤੋ ਲੈ shoe ਤੱਕ....
Create Wallpaper for this quote
|
|
ਇਕ ਰੋਟੀ ਨਾ ਦੇ ਸਕਿਆ ਕੋਈ ਉਸ ਗਰੀਬ ਬੱਚੇ ਨੂੰ
ਉਹ ਤਸਵੀਰ ਲੱਖਾਂ 'ਚ ਵਿਕ ਗਈ ਜਿਸ 'ਚ ਰੋਟੀ ਦੇ ਬਿਨਾਂ ਬੱਚਾ ਉਦਾਸ ਸੀ।
Create Wallpaper for this quote
|
|
ਝੁੱਕੋ ਓਨਾ ਹੀ ਜਿੰਨਾ ਸਹੀ ਹੋਵੇ
ਬਿਨਾਂ ਕਾਰਨ ਝੁੱਕਣਾ ਦੂਜਿਆਂ ਦੇ ਅਹਿਮ ਨੂੰ ਸਿਰਫ ਉਤਸ਼ਾਹ ਦਿੰਦਾ ਹੈ।
Create Wallpaper for this quote
|
|
ਬੜੇ ਸਕੂਨ ਨਾਲ ਰਹਿੰਦੀ ਹੈ,
ਅੱਜ ਕੱਲ ਉਹ ਮੇਰੇ ਬਿਨਾਂ,
ਜਿਵੇਂ ਕਿਸੇ ਮੁਸ਼ਕਿਲ ਤੋਂ ਛੁਟਕਾਰਾ ਮਿਲ ਗਿਆ ਹੋਵੇ
Create Wallpaper for this quote
|
|
ਕਹਿੰਦੇ ਨੇ ਇੱਕ ਵਾਰ #ਰਜਨੀਕਾਂਤ ਸਵੇਰ ਦੀ ਸੈਰ ਲਈ ਨਿਕਲਿਆ
ਥੋੜੀ ਦੇਰ ਵਿੱਚ ਉਸ ਨੂੰ #ਗ੍ਰਿਫਤਾਰ ਕਰ ਲਿਆ ਗਿਆ
ਕਿਉਕਿ ਬਿਨਾਂ ਵੀਜਾ ਲਏ #ਅਮਰੀਕਾ ਪਹੁੰਚ ਗਿਆ ਸੀ ॥
Create Wallpaper for this quote
|
|
ਉਦਾਸੀ ਐਲਾਨ ਕਰਦੀ ਹੈ.
ਹੁਣ ਤੇਰੇ ਬਿਨਾਂ ਗੁਜ਼ਾਰਾ ਹੋਣਾ ਮੁਸ਼ਕਲ ਹੈ.!!
Create Wallpaper for this quote
|
|
ਔਖੀ ਗੱਲ ਨਾ ਕੋਈ ਜਹਾਨ ਉੱਤੇ, ਪਰ ਕਰਨਾ ਸਦਾ ਆਰੰਭ ਔਖਾ
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ..
Create Wallpaper for this quote
|
|