ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 16 status
ContentWallpapers
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..

Create Wallpaper for this quote
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ
ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ

Create Wallpaper for this quote
ਬਾਰੀ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਟਾਹਲੀ
ਸੁਪਨੇ ਚੋਂ ਪੈਣ ਜੱਫੀਆਂ, ਜਦ ਅੱਖ ਖੁੱਲੀ ਤਾਂ ਬਿਸਤਰਾ ਖ਼ਾਲੀ...😜

Create Wallpaper for this quote
ਬਚਪਨ ਵੀ ਕਮਾਲ ਦਾ ਸੀ, ਖੇਡਦੇ-ਖੇਡਦੇ ਚਾਹੇ ਛੱਤ ਤੇ ਸੌਂਈਏ,
ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ..!

Create Wallpaper for this quote
ਨਵੇਂ ਜਮਾਨੇ ਦੇ ਸੰਸਕਾਰ 🙏
➡👨‍🏭ਜਦੋ ਤੁਹਾਡੇ ਘਰ ਕੋਈ ਮਹਿਮਾਨ ਆਵੇ ਉਸ ਦਾ ਸਵਾਗਤ ਇਸ ਤਰਾ ਕਰੋ 😉
➡ਉਸ ਦਾ ਸਮਾਨ ਫੜਨ ਦੀ ਬਜਾਏ ਉਸ ਦਾ ਮੋਬਾਈਲ ਫੋਨ ਚਾਰਜ ਤੇ ਲਾ ਦਿਉ 📞☝🏻😛😛
➡ਉਸ ਨੂੰ ਚਾਹ ਪਾਣੀ ਪੁੱਛਣ ਦੀ ਬਜਾਏ🔌 ਆਪਣੇ ਮੋਬਾਈਲ ਦਾ hotspot on ਕਰ ਦਿਉ 😇😃
➡ਰਾਤ ਨੂੰ ਉਸ ਦਾ ਬਿਸਤਰਾ 🔌ਪਲੱਗ ਲਾਗੇ ਲਗਾ ਦਿਉ 🕹ਤਾ ਜੋ ਉਸ ਦਾ ਮੋਬਾਈਲ low ਨਾ ਹੋਵੇ
➡ਉਸ ਨੂੰ ਵਧੀਆ ਜਿਹੀ ਫਿਲਮ send ਕਰ ਦਿਉ 🎥 ਰੋਟੀ ਪਾਣੀ ਚ ਭਾਵੇ ਕਮੀ ਰਹਿ ਜਾਵੇ ਕੋਈ ਗੱਲ ਨਹੀ
➡ਰਾਤ ਨੂੰ ਉਸ ਨਾਲ ਗੱਲਬਾਤ ਕਰਕੇ ਤੰਗ ਨਾ ਕਰੋ 😗😘
➡ਸਵੇਰੇ ਉਸ ਨੂੰ ਨਾ ਉਠਾਇਆ ਜਾਵੇ 😚
➡ਜਦੋ ਉਹ 9 ਵਜੇ ਉਠ ਕੇ ਬਾਥਰੂਮ ਚ ਜਾਦਾ ਹੈ ਉਸ ਦਾ ਮੋਬਾਇਲ charge 🔌 ਤੇ ਲਗਾ ਦਿਉ ਜਿੰਨਾ ਚਿਰ ਉਹ ਨਹਾ ਕੇ ਤਿਆਰ ਹੁੰਦਾ mobile charge ਹੋ ਜਾਵੇਗਾ
➡ਸੁਹ ਲੱਗੇ ਵੱਡੇ ਮਹਾਰਾਜ ਦੀ ਦਿਲੋ ਆਸੀਸ ਦੇਵੇਗਾ ਤੁਹਾਡੀ ਹਰ ਮੋਰਾਦ ਪੂਰੀ ਹੋਵੇਗੀ ।
😋😋 😴😴

ਧੰਨਵਾਦ

Create Wallpaper for this quote
Punjabi  ਵੱਡੇ  MSG ਤੇ ਕਹਾਣੀਆਂ  wallpaper
ਬਚਪਨ ਵੀ ਕਮਾਲ ਦਾ ਹੁੰਦਾ ਸੀ
ਖੇਡਦੇ ਖੇਡਦੇ ਭਾਵੇ ਛੱਤ ਉੱਤੇ ਸੌਂ ਜਾੲੀੲੇ ਜਾ ਜ਼ਮੀਨ ਤੇ ,
ਅੱਖ ਬਿਸਤਰੇ ਤੇ ਹੀ ਖੁੱਲਦੀ ਸੀ.......

Create Wallpaper for this quote
ਘੈਂਟ ਸਟੇਟਸ  wallpaper
ਮਹਿਲਾਂ ਵਾਲੇ ਖਾਣ ਗੋਲ਼ੀਆ ਨੀਂਦ ਦੀਆ,
ਕੁੱਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਵੇਖੇ ਨੇ.

Create Wallpaper for this quote
ਘੈਂਟ ਸਟੇਟਸ  wallpaper
ਹੁਣ ਤਾਂ ਘਰ ਦੇ ਵੀ ਜਲਦੀ ਨਹੀ ਉਠਾਉਂਦੇ.
ਉਹਨਾਂ ਨੂੰ ਵੀ ਪਤਾ ਹੈ ਬਿਸਤਰੇ ਚੋ ਕੱਢਿਆ ਤਾਂ ਫੋਨ ਵਿੱਚ ਵੜ ਜਾਵੇਗਾ.!!

Create Wallpaper for this quote
ਘੈਂਟ ਸਟੇਟਸ  wallpaper
ਬਚਪਨ ਵੀ ਕਮਾਲ ਦਾ ਸੀ ਖੇਡਦੇ ਖੇਡਦੇ ਭਾਵੇਂ ਛੱਤ ਤੇ ਸੌਂ ਜਾਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ ਤੇ ਹੀ ਖੁੱਲਦੀ ਸੀ।

Create Wallpaper for this quote
ਬਚਪਨ  wallpaper
ਬਚਪਨ ਵੀ ਕਮਾਲ ਦਾ ਸੀ, ਖੇਡਦੇ ਖੇਡਦੇ ਚਾਹੇ ਛੱਤ ਤੇ ਸੌਂਈਏ ਜਾਂ ਜ਼ਮੀਨ ਤੇ ਪਰ ਅੱਖ ਹਮੇਸ਼ਾ ਬਿਸਤਰੇ 'ਚ ਹੀ ਖੁੱਲਦੀ ਸੀ !

Create Wallpaper for this quote
punjabi thoughts for school
ਬਹੁਤ ਗੁਬਾਰ ਭਰਾ ਥਾ ਦਿਲੋਂ ਮੇੰ ਦੋਨੋ ਕੇ
ਮਗਰ ਵੋ ਏਕ ਹੀ ਬਿਸਤਰ ਪੇ ਰਾਤ ਸੋਏ ਭੀ


Create Wallpaper for this quote
ਮਾਂ ਦੀ ਨਿੱਘੀ ਜੱਫੀ ਤੋਂ
ਹੋਟਲ ਚ ਗੈਰ ਨਾਲ ਹਮਬਿਸਤਰ ਹੋਣ ਤੱਕ
ਪਿਆਰ ਦੇ ਅਰਥ ਬਦਲ ਜਾਂਦੇ ਨੇ


Create Wallpaper for this quote
ਮਹਿਲਾਂ ਵਾਲੇ ਖਾਣ ਗੋਲ਼ੀਆਂ ਨੀਂਦ ਦੀਆਂ
ਕੁਲੀਆਂ ਵਾਲੇ ਬਿਨਾਂ ਬਿਸਤਰੇ ਸੁੱਤੇ ਦੇਖੇ ਨੇ


Create Wallpaper for this quote
ਨੀਂਦ ਨਾ ਦੇਖੇ ਬਿਸਤਰਾ
ਭੁੱਖ ਨਾ ਦੇਖੇ ਮਾਸ
ਮੌਤ ਨਾ ਦੇਖੇ ਉਮਰ ਨੂੰ
ਤੇ ਇਸ਼ਕ ਨਾ ਦੇਖੇ ਜਾਤ


Create Wallpaper for this quote
punjabi romantic best song
ਦੋ ਅਮਲੀ ਬੇਠੇ ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ.. ਦੂਜਾ ਅਮਲੀ ਕਹਿੰਦਾ ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ...ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ.. ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ.. ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ਮੈ ਆਪਣੇ ਦੋਸਤ ਵੱਲ ਸੋਣ ਲੱਗਾ ਬਾਹਰ ਮੀਹ ਬਹੁਤ ਤੇਜ਼ਵਾ ਸਵੇਰੇ ਘਰ ਆਵਾਗਾ..!

Create Wallpaper for this quote
ਦੋ ਅਮਲੀ ਬੇਠੇ — ਰੋਟੀ ਖਾ ਕੇ ਇਕ ਅਮਲੀ ਆਪਣੇ ਘਰ ਜਾਣ ਲਗਦਾ ਤੇ ਮੀਹ ਬਹੁਤ ਤੇਜ਼ ਆ ਜਾਂਦਾ…
ਦੂਜਾ ਅਮਲੀ ਕਹਿੰਦਾ – ਬਾਹਰ ਮੀਹ ਬਹੁਤ ਤੇਜ਼ ਪੈ ਰਿਹਾ….
ਤੂੰ ਅੱਜ ਮੇਰੇ ਘਰ ਹੀ ਸੋਜਾ ਕਹਿੰਦਾ ਠੀਕ ਏ” ਅਮਲੀ ਬਿਸਤਰਾ ਵਿਸ਼ੋਣ ਕਮਰੇ ਵਿੱਚ ਚਲਾ ਜਾਂਦਾ” ਅਧੇ ਘੰਟੇ ਬਾਅਦ ਅਮਲੀ ਬਿਸਤਰਾ ਵਿਸ਼ਾ ਕੇ ਥੱਲੇ ਆਉਂਦਾ ਤੇ ਵੇਖਦਾ ਅਮਲੀ ਗਿੱਲਾ ਹੋਇਆ ਹੁੰਦਾ..
ਕਹਿੰਦਾ ਸਾਲਿਆ ਤੂੰ ਗਿੱਲਾ ਕਿੱਦਾ ਹੋ ਗਿਆ ਏ… ਅਮਲੀ ਕਹਿੰਦਾ ਮੈ ਆਪਣੇ ਘਰ ਦੱਸਣ ਗਿਆ ਸੀ ”
ਮੈ ਆਪਣੇ ਦੋਸਤ ਵੱਲ ਸੋਣ ਲੱਗਾ” ਬਾਹਰ ਮੀਹ ਬਹੁਤ ਤੇਜ਼ਵਾ ” ਸਵੇਰੇ ਘਰ ਆਵਾਗਾ”…!

Create Wallpaper for this quote

Recent Punjabi Searches