Total 13 status |
Content | Wallpapers |
|
ਸਾਹਾਂ ਦਾ ਟੁੱਟ ਜਾਣਾਂ ਤਾਂ ਆਮ ਗੱਲ ਹੈ ,ਜਦੋਂ ਆਪਣੇ ਬੁਲਾਉਣਾਂ ਛੱਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ..!
Create Wallpaper for this quote
|
|
ਕੀਤਾ ਨਹੀਂ ਧੋਖਾ ਕਦੇ ਕਿਸੇ ਯਾਰ ਨਾਲ😀😀
ਤਾਂਹੀ ਬੁਲਾਉਂਦੇ ਆ ਲੋਕੀ ਕਹਿਕੇ #ਜਾਨ ਪਿਆਰ ਨਾਲ😃😃
❤❤
Create Wallpaper for this quote
|
|
ਪਹਿਲਾਂ ਗੱਪ ਮਾਰ, ਕੁੜੀ ਟਿਕਾ ਲਈ ਦੂਜੀ ਗੱਪ ਮਾਰ ਕੋਲ ਬਿਠਾ ਲਈ, ਭਾਂਵੇ ਰੰਗ ਦੀ ਹੋਵੇ ਕਾਲੀ ਕਹਿ ਕੇ ਹੀਰ ਬੁਲਾਉਂਦੇ ਨੇ , ਆਸ਼ਿਕ ਹੁੰਦੇ ਸਿਰੇ ਦੇ ਗੱਪੀ, ਸਿਰੇ ਦੀ ਗੱਪ ਸੁਣਾਉਂਦੇ ਨੇ.........
Create Wallpaper for this quote
|
|
ਰਾਤੀਂ ਉਠ ਉਠ ਕੰਧਾਂ ਦੇ ਨਾਲ ਉਹਦੀਆ ਬਾਤਾਂ ਪਾਉਦਾ ਰਹਿਣਾ ,,
ਉਹਨੇ ਕਦੇਂ ਨਹੀ ਆਉਣਾ ਫੇਰ ਵੀ ਮੈਂ ਬੁਲਾਉਦਾ ਰਹਿਣਾ,,
Create Wallpaper for this quote
|
|
ਗੱਲ ਕੁਝ ਵੀ ਨਾ ਹੋਈ ਐਵੇ ਦੋਨੇ ਮਗਰੂਰ ਹੋਣ ਲੱਗੇ
ਛੱਡਿਆ ਬੁਲਾਉਣਾ ਫਿਰ ਹੋਲ਼ੀ ਹੋਲ਼ੀ ਅੱਖੀਓ ਦੂ੍ਰ ਹੋਣ ਲੱਗੇ
ਤੁਰੇ ਸੀ ਇੱਕ ਦੂਜੇ ਦਾ ਹੱਥ ਫੜ ਮੰਜਿਲਾ ਵੱਲ ਜੋ
ਓਹ ਅੱਲਗ ਅੱਲਗ ਸਿਰਨਾਵੇ ਦੇ ਪੈਗਾਮ ਬਣ ਗਏ
ਜੋ ਮਿਲੇ ਸੀ ਕਦੇ ਅਨਜਾਣ ਵਾਂਗਰਾ ਮੈਨੂ
ਓਹ ਜਾਨ ਤੋਂ ਪਿਆਰੇ ਬਣ ਫਿਰ ਅਨਜਾਣ ਬਣ ਗਏ...!
Create Wallpaper for this quote
|
|
ਉਸਨੇ ਮੈਨੂੰ ਕਿਹਾ ਕਿ ਤੇਰੀ ਮੇਰੀ ਬੱਸ ਅੱਜ ਤੋਂ ਤੂੰ ਮੈਨੂੰ ਬੁਲਾਉਣਾ ਛੱਡ ਦੇ : :
ਹੱਥ ਫੜਿਆ ਮੈਂ ਉਸਦਾ ਅੱਖਾਂ ‘ਚ ਅੱਖ ਪਾ ਕੇ ਹੌਕਾ ਭਰ ਕਿ ਕਿਹਾ ਚੱਲ ਫੇਰ ਮੈਨੂੰ ਕੋਈ ਹੋਰ ਲੱਭ ਦੇ….
Create Wallpaper for this quote
|
|
ਕੋਈ ਕਰਮਾ ਵਾਲੀ ਹੀ ਜੱਟ ਦੇ ਵਿਹੜੇ ਆਊ ਜਿਹੜੀ ਜਾਨ ਜਾਨ ਕਹਿ ਕੇ ਬੁਲਾਉ....
Create Wallpaper for this quote
|
|
ਬੋਲਣਾ ਤੂੰ ਵੀ ਨਹੀਂ ਤੇ ਬੁਲਾਉਂਣਾ ਮੈਂ ਵੀ ਨਹੀਂ,
ਭੁੱਲ ਤਾਂ ਤੂੰ ਵੀ ਨਹੀਂ ਸਕਦੀ ਤੇ ਭੁਲਾਉਂਣਾ ਮੈ ਵੀ ਨਹੀਂ ।
Create Wallpaper for this quote
|
|
ਪਿਆਰ ਨਾਲ ਸਭ ਨੂੰ ਬੁਲਾਉਣਾ ਸਿੱਖ ਲੈ।
ਸੱਚੇ ਦਿਲੋ ਦਿਲ ਇਕੋ ਥਾਂ ਤੇ ਲਾਉਣਾ ਸਿੱਖ ਲੈ
Create Wallpaper for this quote
|
|
ਸਾਹਾਂ ਦਾ ਟੁੱਟ ਜਾਣਾ ਤਾ ਆਮ ਗੱਲ ਹੈ ਜਦੋਂ ਆਪਣੇ ਬੁਲਾਉਣਾ ਛਡ ਦੇਣ ਤਾਂ ਮੌਤ ਤਾਂ ਉਸਨੂੰ ਕਹਿੰਦੇ ਹਾਂ
Create Wallpaper for this quote
|
|
ਪਾਈਆਂ ਮੈਂ ਜ਼ੰਜ਼ੀਰਾਂ ਰੱਖੇ ਬੰਨ੍ਹ ਬੰਨ੍ਹ ਪੈਰ
ਇੱਕ ਵਾਰੀ ਜੇ ਬੁਲਾਉਂਦਾ ਭੱਜੇ ਆਉਂਦੇ ਤੇਰੇ ਸ਼ਹਿਰ
Create Wallpaper for this quote
|
|
ਜਿਸਨੇ ਬੁਲਾਉਣਾ ਬੁਲਾਵੇ ਹੱਸ ਕੇ
ਜਿਸਨੇ ਨਹੀਂ ਬੁਲਾਉਣਾ ਨਾ ਬੁਲਾਵੇ ਜੀ ਸਦਕੇ
Create Wallpaper for this quote
|
|
ਮੈਨੂੰ ਅੱਜ ਤੱਕ ਸਮਝ ਨੀ ਆਈ ਇਸ ਦੁਨੀਆ ਦਾਰਾ ਦੀ
ਮਤਲਬ ਲਈ ਬੁਲਾਉਂਦੇ ਜਦ ਲੋੜ ਹੁੰਦੀ ਏ ਕੰਮਾ ਕਾਰਾ ਦੀ
ਨਾਂ ਕੋਈ ਦਿਲੋ ਚਾਹੁੰਦਾ ਬਸ ਜਿਸਮਾਨੀ ਭੁੱਖ ਏ ਹੁਣ ਪਿਆਰਾਂ ਦੀ
ਹੀਰਾਂ ਵਾਲਿਆ ਸਦਾ ਸਲਾਮਤ ਰਹੇ ਯਾਰੀ ਮੇਰੇ ਰੱਬ ਵਰਗਿਆਂ ਯਾਰਾਂ ਦੀ
Create Wallpaper for this quote
|
|