Total 3 status |
Content | Wallpapers |
|
ਬਾਪੂ :- ਪੁੱਤਰ ਮੇਰੇ ਦੰਦ ਲੈ ਕੇ ਆ ! ਪੁੱਤਰ :- ਬਾਪੂ ਰੋਟੀ ਤਾਂ ਅਜੇ ਬਣੀ ਨਹੀਂ ਬਾਪੂ :- ਰੋਟੀ ਨਹੀਂ ਖਾਣੀ, ਸਾਮਣੇ ਵਾਲੀ ਬੁੱਢੀ ਨੂੰ ਸਮਾਈਲ ਦੇਣੀ ਆ !!
Create Wallpaper for this quote
|
|
ਪਿੰਡ ਦੀ ਬੁੱਢੀ ਸ਼ਹਿਰ ਮਿਲਣ ਗਈ, ਨੂੰਹ ਨੇ ਉਹਨੂੰ ਪੀਜ਼ਾ ਦਿੱਤਾ ਤੇ ਕਹਿੰਦੀ " ਆ ਲੈ ਬੇਬੇ ਪੀਜ਼ਾ" ਬੁੱਢੀ :- ਇਹ ਸ਼ਹਿਰੀਆਂ ਦੀ ਵੀ ਹੱਦ ਏ, ਖਾਣ ਵਾਲੀ ਚੀਜ਼ ਨੂੰ ਵੀ ਕਹਿੰਦੇ ਨੇ ਪੀ ਜਾ !!
Create Wallpaper for this quote
|
|
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਖੱਟ ਕੇ ਲਿਆਦੀ ਪਰਾਂਦੀ
ਹਾ ਕਰਦੇ ਮਿੱਤਰਾ ਨੂੰ
ਨੀ ਤੂੰ ਬੁੱਢੀ ਹੁੰਦੀ ਜਾਦੀ
Create Wallpaper for this quote
|
|