ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 3 status
ContentWallpapers
ਅਜੇ ਤੇਰੇ ਸਾਰੇ ਸੌਂਕ ਪੁਗਾੲੇ ਨੀ ਜਾਨੇ ਅਜੇ ੳੁਲਜੇ ਪੲੇ ਨੇ ਅਾਪਨੇ ਹੀ ਦਾਨੇ ਬਾਨੇ
ੳੁਂਝ ❤ ਤੈਨੂੰ ਕਰਦਾ ਹਾਂ ਪਿਅਾਰ ਗੋਰੀਏ ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਨਾ ਦੳੁ ਅਜੇ ਯਾਰ ਤੇਰਾ ਬੇਰੁਜਗਾਰ ਗੋਰੀਏ...

Create Wallpaper for this quote
ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ….

Create Wallpaper for this quote
ਵਿਹਲੇ ਬੇਰੁਜਗਾਰ ਕੰਮ ਦੇ ਨਹੀ ਬੇਕਾਰ ਆ, ਤੂੰ ਹੀ ਕਿਤੇਂ ਲਾ ਕਿਤੇ ਘਰ ਛੱਡਣ ਨੂੰ ਤਿਆਰ ਆ ।

Create Wallpaper for this quote

Recent Punjabi Searches