Total 16 status |
Content | Wallpapers |
|
ਸਹੇਲੀ ਕਹਿੰਦੀ"- ਮੈਂ 2 ਕੁ ਦਿਨ online ਨਹੀਂ ਹੋ ਸਕਦੀ,,, ਮੈਂ cousin sis ਦੀ marriage ਤੇ ਜਾਣਾ,,,
👱♀
ਫੇਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ,,,, ਕਮਲੀ ਤੂੜੀ ਆਲੀ ਸਵਾਤ 'ਚ ਪੰਡਾਂ ਖੋਲ੍ਹੀ ਜਾਂਦੀ ਆ,,,,😝😝😝
Create Wallpaper for this quote
|
|
ਸਹੇਲੀ ਕਹਿੰਦੀ'- ਮੈਂ 2 ਕੁ ਦਿਨ online ਨਹੀਂ ਹੋ ਸਕਦੀ,,, ਮੈਂ cousin sis ਦੀ marriage ਤੇ ਜਾਣਾ,,,
ਫੇਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਵੀ,,,, ਕਮਲੀ ਤੂੜੀ ਆਲੀ ਸਵਾਤ 'ਚ ਪੰਡਾਂ ਖੋਲ੍ਹੀ ਜਾਂਦੀ ਆ,,,,😝😝
Create Wallpaper for this quote
|
|
ਜ਼ਿੰਦਗੀ 'ਚ ਹਰ ਮੌਕੇ ਦਾ ਫਾਇਦਾ ਉਠਾਓ, ਪਰ ਕਿਸੇ ਦੇ ਭਰੋਸੇ ਦਾ ਨਹੀਂ ।
Create Wallpaper for this quote
|
|
ਜੇ ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾਂ ਦੱਸੀ,,
ਮੇਰੇ ਭਰੋਸੇ ਦੇ ਤਾਂ ਸਾਰੇ ਪੱਤੇ ਜੋਕਰ ਨਿਕਲੇ..
Create Wallpaper for this quote
|
|
ਸੰਗੀਤ ਨਾਲ ਗਿਆਨ ਨਹੀਂ ਮਿਲਦਾ, ਮੰਦਿਰ ਜਾ ਕੇ ਭਗਵਾਨ ਨਹੀਂ ਮਿਲਦਾ, ਪੱਥਰ ਤਾਂ ਇਸ ਲਈ ਪੂਜਦੇ ਨੇ ਲੋਕ, ਕਿਉਂਕਿ ਭਰੋਸੇ ਲਾਇਕ ਇਨਸਾਨ ਨਹੀਂ ਮਿਲਦਾ !
Create Wallpaper for this quote
|
|
ਤੇਰੇ ਕੋਲ ਯਕੀਨ ਦਾ ਕੋਈ ਯੱਕਾ ਹੈ ਤਾ ਦੱਸੀ
ਮੇਰੇ ਭਰੋਸੇ ਦੇ ਸਾਰੇ ਪੱਤੇ ਜੋਕਰ ਨਿਕਲੇ.
Create Wallpaper for this quote
|
|
ਲੋਗ ਕਹਿਤੇ ਹੈ ਪਾਗਲ ਕਾ ਕੋਈ ਭਰੋਸਾ ਨਹੀਂ
ਕੋਈ ਏ ਨਹੀਂ ਸੋਚਤਾ ਭਰੋਸੇ ਨੇ ਹੀ ਉਸੇ ਪਾਗਲ ਕੀਆ ਹੈ
Create Wallpaper for this quote
|
|
ਮੇਰੀਆਂ ਉਮੀਦਾਂ ਤਾ ਤੇਰੇ ਤੇ ਸੀ
ਕਿਸਮਤ ਭਰੋਸੇ ਪਹਿਲਾ ਵੀ ਬਹੁਤ ਕੁੱਜ ਹਾਰੇ ਸੱਜਣਾ
Create Wallpaper for this quote
|
|
ਪਾਗਲ ਦਾ ਕੋਈ ਭਰੋਸਾ ਨਹੀਂ ਕਰਦਾ
ਸ਼ਾਇਦ ਕਿਸੇ ਭਰੋਸੇ ਨੇ ਹੀ
ਉਹਨੂੰ ਪਾਗਲ ਕੀਤਾ ਹੋਵੇ
Create Wallpaper for this quote
|
|
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
Create Wallpaper for this quote
|
|
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
Create Wallpaper for this quote
|
|
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
Create Wallpaper for this quote
|
|
ਇੱਕ ਬੁਜੁਰਗ ਵਿਅਕਤੀ .. ਪੁੱਤਰ ਕਿਵੇਂ ਹੋ ? ਬੱਚਾ.. ਠੀਕ ਹਾਂ .. . ਬੁਜੁਰਗ ਪੜਾਈ ਕਿਵੇਂ ਦੀ....?? ਚੱਲ ਰਹੀ ਹੈ ? . . ਬੱਚਾ ਬਿਲਕੁਲ ਤੁਹਾਡੀ ਜਿੰਦਗੀ ਦੀ ਤਰ੍ਹਾਂ.. .. ਬੁਜੁਰਗ ਮਤਲੱਬ ?.. .. . . . . . . . . . ਬੱਚਾ ਭਗਵਾਨ ਭਰੋਸੇ✅
Create Wallpaper for this quote
|
|
ਲੋਕੀ ਕਹਿੰਦੇ ਨੇ ਕਿ ਪਾਗਲ ਦਾ
ਕੋਈ ਭਰੋਸਾ ਨਹੀਂ ਹੁੰਦਾ
ਕੋਈ ਇਹ ਕਿਉਂ ਨਹੀਂ ਸੋਚਦਾ
ਕਿ ਕਿਸੇ ਦੇ ਭਰੋਸੇ ਨੇ ਹੀ
ਉਸਨੂੰ ਪਾਗਲ ਕਰ ਦਿੱਤਾ
Create Wallpaper for this quote
|
|
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ
ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ
Create Wallpaper for this quote
|
|
ਸਾਡਾ ਰਿਸ਼ਤਾ ਜਨਮਾਂ ਦਾ ਹੈ,
ਭਰੋਸੇ ਤੇ ਪਿਆਰ ਨਾਲ,
ਆ ਜਾ ਵੀਰ, ਰੱਖੜੀ ਦੇ ਅਟੁੱਟ ਬੰਧਨ ਵਿੱਚ ਬੰਨ੍ਹ ਲਈਏ।
Create Wallpaper for this quote
|
|