ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 17 status
ContentWallpapers
ਕਹੁ ਨਾਨਕ ਜਾ ਕੇ ਨਿਰਮਲ ਭਾਗ ॥
ਹਰਿ ਚਰਨੀ ਤਾਂ ਕਾ ਮਨੁ ਲਾਗ ॥

Create Wallpaper for this quote
ਕੰਮ ਕਰੀ ਦੇ ਨੇ ਯਾਰਾ ਕੋਲੋ ਪੁੱਛ ਕੇ
ਬਹੁਤਾ ਹੰਕਾਰ ਮਾਰ ਲੇੇੈਂਦਾ ੲੇ !!!!
ਵਾਲਾ ਸੜੀ ਦਾ ਨੀ ਵੇਖ ਕੇ ਤਰੀ ਕਿਅਾਂ
ਹਰੇਕ ਭਾਗ ਅਾਪਣੇ ਹੀ ਖਾਂਦਾ ੲੇ ==!!!!!

Create Wallpaper for this quote
ਓ ਜਣੀ ਖਣੀ ਦੇ 🌳ਭਾਗਾਂ ਚ੍ ਸਾਡਾ 🌷rose ਨੀ 23 ☝🏻ਸਾਲਾਂ ਚ ਕੋਈ ਕੀਤਾ 😋propose ਨੀ..

Create Wallpaper for this quote
ਜਿਹੜੇ ਘਰ ਆਵਣ ਧੀਆਂ, ਭਾਗ ਉਸ ਨੂੰ ਲਾਵਣ ਧੀਆਂ,
ਸੁੰਨ ਮੁਸੰਨਾ ਲੱਗਦਾ ਵਿਹੜਾ, ਜਦੋਂ ਪਰਾਈਆਂ ਹੋ ਜਾਵਣ ਧੀਆਂ..

Create Wallpaper for this quote
Daughter status wallpaper
ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ!
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ!!!

Create Wallpaper for this quote
ਕੰਮ ਕਰੀਦੇ ਨੇ ਯਾਰਾਂ ਕੋਲੋਂ ਪੁੱਛ ਕੇ
ਬਹੁਤਾ ਹੰਕਾਰ ਮਾਰ ਲੈਂਦਾ ਏ
ਐਵੇਂ ਸੜੀਦਾ ਨੀ ਦੇਖ ਕੇ ਤਰੱਕੀਆਂ
ਹਰੇਕ ਭਾਗ ਅਾਪਣੇ ਹੀ ਖਾਂਦਾ ਏ

Create Wallpaper for this quote
"ਜੀਵਨ ਮਿਲਣਾ ਭਾਗਾਂ ਦੀ ਗੱਲ ਹੈ, ਮੌਤ ਦਾ ਮਿਲਣਾ ਸਮੇਂ ਦੀ ਗੱਲ ਹੈ,
ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜੀਉਂਦੇ ਰਹਿਣਾ ਕਰਮਾਂ ਦੀ ਗੱਲ ਹੈ I"

Create Wallpaper for this quote
ਵਖਤ ਹੀ ਬਦਲਿਆ ਭਾਗ ਨਹੀ ਸੋਚ ਹੀ ਬਦਲੀ ਕਾਕਾ ਦਿਮਾਗ ਨਹੀ....

Create Wallpaper for this quote
ਚੰਨ ਜਿਹਾ ਟੁਕੜਾ ੲੇ ਪਰ ਮੁੱਖ ਤੇ ਕੋੲੀ ਨਾ ਦਾਗ਼,
ਸਾਡੇ ਘਰ ਅਾੲਿਅਾ ਤੂੰ ੲਿਹ ਸਾਡੇ ਚੰਗੇ ਭਾਗ਼

Create Wallpaper for this quote
ਹੱਥ ਅੰਬਰਾਂ ਨੂੰ ਲਾੳੁਣਾ ੲਿਹ ਤਾ ਪੱਥਰ ਤੇ ਲੀਕ ਅੈ
ਰੱਬ 🙏ਕਦੋਂ ਭਾਗ ਲਾੳੁਦਾ
ਬੱਸ ਸਮੇ ਦੀ ੳੁਡੀਕ ਅੈ


Create Wallpaper for this quote
ਰਹੀਏ ਹਰ ਵੇਲੇ ਤੇਰਿਆਂ ਖਿਆਲਾਂ ਵਿਚ ਖੋਏ,
ਤੈਨੂੰ ਪਾ ਕੇ ਸਾਨੂੰ ਲੱਗੇ ਅਸੀਂ ਭਾਗਾਂ ਵਾਲੇ ਹੋਏ..

Create Wallpaper for this quote
Punjabi Songs Lines wallpaper
ਹੁਣ ਸੋਚਦਾਂ ਕਿ ਓਹੀ ਭਾਗਾਂ ਵਾਲੇ ਓਏ ਜਿੰਨਾ ਦੇ ਹੱਥੋਂ ਪੁੰਨ ਹੋ ਗਏ,
ਅੱਜ ਪਤਾ ਲੱਗਾ ਆਪਣੇ ਗੁਨਾਹਾਂ ਦਾ ਤਾਂ ਹੱਥ ਪੈਰ ਸੁੰਨ ਹੋ ਗਏ...

Create Wallpaper for this quote
ਆਪਣੇ ਜ਼ਮਾਨੇ ‘ਚ ਸਾਈਕਲ ਤਿੰਨ ਭਾਗਾਂ ਚ ਸਿੱਖਿਆ ਜਾਂਦਾ ਸੀ 1. ਕੈਂਚੀ 2. ਡੰਡਾ 3. ਕਾਠੀ ਉਦੋਂ ਸਾਈਕਲ ਦੀ ਉਚਾਈ ਬਹੁਤ ਜਿਆਦਾ ਹੁੰਦੀ ਸੀ ਤੇ ਚਾਚੇ ਜਾਂ ਬਾਪੂ ਦਾ ਸਾਈਕਲ ਹੱਥ ਲੱਗਣ ਸਾਰ ਹੀ ਝੂਟੇ ਲੈਣ ਚਲੇ ਜਾਂਦੇ ਸੀ ਕੈਂਚੀ ਉਹ ਕਲਾ ਸੀ ਜਦੋਂ ਸਾਈਕਲ ਦੇ ਫ਼ਰੇਮ ਵਿੱਚ ਦੀ ਲੱਤ ਲੰਘਾ ਕੇ ਕਾਠੀ ਨੂੰ ਹੱਥ ਨਾਲ ਘੁੱਟਕੇ ਫੜ ਕੇ ਸਾਈਕਲ ਚਲਾਉਂਦੇ ਸੀ ਅੱਜ ਦੇ ਜੁਆਕਾਂ ਨੂੰ ਕੀ ਪਤਾ ਕਿ ਵੱਡੇ ਸਾਈਕਲ ਦੀ ਕੈਂਚੀ ਚਲਾਉਣਾ ਜਹਾਜ਼ ਉਡਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ ਉਦੋਂ ਕੈਂਚੀ ਚਲਾਉਂਦੇ ਪਤਾ ਨਹੀਂ ਕਿੰਨੇ ਵਾਰ ਗਿੱਟੇ ਗੋਡੇ ਛਿਲਵਾਏ ਸੀ ਤੇ ਜੇਕਰ ਚੌਂਕ ਚੁਰਾਹੇ ਡਿੱਗ ਵੀ ਪੈਂਦੇ ਤਾਂ ਉੱਠ ਕੇ ਭੱਜ ਲੈਂਦੇ ...... ਵੀ ਕਿਸੇ ਨੂੰ ਪਤਾ ਨੀ ਲੱਗਿਆ ... ਕਿਸੇ ਨੂੰ ਪਤਾ ਨੀ ਲੱਗਿਆ ਪਰ ਅੱਜ ਦੇ ਨਿਆਣਿਆਂ ਕੋਲ ਤਾਂ ਫੁੱਟ ਫੁੱਟ ਦੇ ਸਾਈਕਲ ਪਹੁੰਚ ਗਏ ਹਨ ਜੋ ਦੋਵੇ ਪਾਸੇ ਟਾਇਰ (ਸਹਾਰੇ ਲਗਾਕੇ) ਬਣਾਏ ਹੁੰਦੇ ਹਨ ਪਹੁੰਚ ਚੁੱਕੇ ਹਨ ਉਨ੍ਹਾ ਨੂੰ ਕੀ ਪਤਾ ਕਿ ਵੱਡੇ ਸਾਈਕਲ ਤੇ ਸਹੀ ਸੁੰਤਲਨ ਬਨਾਉਣਾ ਜਿੰਦਗੀ ਦੀ ਪਹਿਲੀ ਸਿੱਖਿਆ ਹੁੰਦੀ ਸੀ ਕਿ ਹੁਣ ਤੁਸੀਂ ਜਿੰਮੇਵਾਰੀ ਸੰਭਾਲਣ ਜੋਗੇ ਹੋ ਗਏ ਹੋ ਬੱਸ ਉਸੇ ਸਮੇਂ ਚੱਕੀ ਤੋਂ ਆਟਾ ਪਿਸਵਾਉਣ ਦਾ ਕੰਮ ਮੋਢਿਆਂ ਤੇ ਪੈ ਜਾਣਾ ਅੱਜ ਸਮੇਂ ਦੇ ਬਦਲਾਅ ਨਾਲ ਕੈਂਚੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਆਪ ਸਭ ਦੀਆਂ ਕੋਈ ਸਾਈਕਲ ਸਿੱਖਣ ਸਮੇਂ ਯਾਦਾਂ ਜੁੜੀਆਂ ਹੋਣ ਤਾਂ ਜ਼ਰੂਰ ਸਾਂਝੀਆਂ ਕਰਿਓ ਧੰਨਵਾਦ

Create Wallpaper for this quote
ਨਾਮ ਰੰਗਿ, ਸਰਬ ਸੁਖੁ ਹੋਇ ॥ ਬਡਭਾਗੀ ਕਿਸੈ, ਪਰਾਪਤਿ ਹੋਇ ॥

Create Wallpaper for this quote
ਏਨੀਂ ਸੋਹਣੀ ਤੇ ਸੁੱਨਖੀ ਤੇਰੀ ਨਾਰ ਆ ਵੇ ਭਾਗਾਂ ਵਾਲਾ ਤੂੰ ਮੁੰਡਿਆਂ

Create Wallpaper for this quote
ਦੁਰਭਾਗ ਇਹ ਹੈ ਕਿ ਮਨੁੱਖ ਪ੍ਰਸੰਸਾ ਕਰਨ ਵਾਲੇ ਦੀ , ਸੇਵਾ ਕਰਨ ਵਾਲੇ ਨਾਲੋਂ ਵੀ ਵਧੇਰੇ ਕਦਰ ਕਰਦਾ ਹੈ|

Create Wallpaper for this quote
ਲ੍ਹ ਨੂੰ ਫੇਰ ਜਿੰਦਗੀ ਸ਼ੁਰੂ ਹੋਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਭੀੜ ਚ ਉਸ ਨੂੰ ਲੱਭਾਗਾ
ਕੱਲ੍ਹ ਫੇਰ ਉਹ ਗੁੰਮ ਹੋ ਜਾਵੇਗੀ
ਕੱਲ੍ਹ ਫੇਰ ਕੋਈ ਨਵਾਂ ਖਵਾਬ ਆਵੇਗਾ
ਕੱਲ੍ਹ ਫੇਰ ਕਈ ਅਜਨਬੀ ਮਿਲਣਗੇ
ਕੱਲ੍ਹ ਫੇਰ ਚਿਹਰੀਆਂ ਚ ਨਜ਼ਰ ਆਵੇਗੀ
ਕੱਲ੍ਹ ਫੇਰ ਇਕ ਸ਼ਾਮ ਆਵੇਗੀ
ਕੱਲ੍ਹ ਫੇਰ ਹਵਾਂ ਨੂੰ ਸੁਣਿਆ ਜਾਵੇਗਾ
ਕੱਲ੍ਹ ਫੇਰ ਆਸਮਾਨ ਮੇਰੇ ਵੱਲ ਵੇਖੇਗਾ
ਮੈਨੂੰ ਦੁਬਾਰਾ ਕੋਈ ਆਵਾਜ਼ ਆਵੇਗੀ
ਕੱਲ੍ਹ ਫੇਰ ਇਕ ਰਾਤ ਆਵੇਗੀ
ਕੱਲ੍ਹ ਫੇਰ ਉਸਦੀ ਯਾਦ ਆਵੇਗੀ
ਕੱਲ੍ਹ ਫੇਰ ਇਕ ਹੁਣ ਆਵੇਗੀ
ਕੱਲ੍ਹ ਫੇਰ ਨਵੀਂ ਬਾਤ ਆਵੇਗੀ

Create Wallpaper for this quote

Recent Punjabi Searches