ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 6 status
ContentWallpapers
ਮੈਂ ਇੱਕ ਕੁੜੀ ਨੂੰ ਕਿਹਾ ਕਿੱਦਾਂ ਸੋਹਣਿਉ !!
ਬਾਂਦਰੀ ਅੱਗੋ ਕਹਿੰਦੀ ਬਹੁਤ ਵਧੀਆ ਭਾਜੀ..😆😆😆

Create Wallpaper for this quote
ਜੇ ਤੂੰ ਪਾਇਆ ਏ ਸ਼ਗਨ ਭਾਜੀ ਵੀ ਮੋੜ ਦਿਆਂਗੇ, ਦਿਲ ਤਾਂ ਸਾਨੂੰ ਤੋੜਨੇ ਨੀ ਆਉਂਦੇ, ਗਰੂਰ ਜਰੂਰ ਤੋੜ ਦਿਆਂਗੇ

Create Wallpaper for this quote
ਬੈਂਕ ਕਰਮਚਾਰੀ ( ਗ੍ਰਾਹਕ ਨੂੰ ).. ਭਾਜੀ ਪੈਸੇ ਬਦਲਣ ਤੋਂ ਪਹਿਲਾਂ ਸਿਆਹੀ ਲਗਾਉਣੀ ਪੈਣੀ ਹੈ....
ਗ੍ਰਾਹਕ -: ਵੀਰੇ ਤੂੰ ਭਾਵੇਂ ਤੱਤਾ ਚਿਮਟਾ ਲਗਾ ਦੇ, ਪਰ ਪੈਸੇ ਬਦਲ ਦੇ, 😂😂😂😂😜😜😜😜

Create Wallpaper for this quote
👉 ਜੇ ਤੂੰ ਪਾਇਆ ਏ ਸ਼ਗਨ 🍯 ਤੈਨੂੰ ਭਾਜੀ ਵੀ ਮੋੜ ਦਿਆਂਗੇ 💪
ਪਿੱਠ ਪਿੱਛੇ ਅਸੀ ਵਾਰ ਕਰਦੇ ਨੲੀ 😡 ਹਿੱਕ ਵਿੱਚ ਵੱਜ ਤੇਰਾ ੳੁਹ ਗਰੂਰ ਵੀ ਤੋੜ ਦੇਵਾਂਗੇ

Create Wallpaper for this quote
ਆਪਾਂ ਮੌਕੇ ਤੇ ਭਾਜੀ ਮੋੜੀ ਦੀ ਆ ਬੱਲੀਏ
ਟਾਇਮ ਉਡੀਕ ਦੀ ਤਾਂ ਦੁਨੀਆਂ ਬਥੇਰੀ ਹੋਰ ਫਿਰਦੀ ਐ
ਜਿਗਰਾ ਚਾਹੀਦਾ ਏ ਵੈਰੀ ਵੱਡਣੇ ਨੂੰ
ਕੁੰਡੀਆਂ ਮੁੱਛਾਂ ਰੱਖੀ ਤਾਂ ਲਗੌਂੜ ਫਿਰਦੀ ਐ ।

Create Wallpaper for this quote
ਇੱਕ ਵਾਰ ਸੰਤਾ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ...?
ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW ਦੀ
ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
ਸੰਤਾ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..!
ਠੀਸਸਸ... ਠੀਸਸਸ... ਠੀਸਸਸ...

Create Wallpaper for this quote

Recent Punjabi Searches