ਕੋਈ ਵੀ ਸ਼ਬਦ ਇਥੇ ਲਿਖੋ ਅਤੇ WALLPAPERS ਅਤੇ MESSAGE SEARCH ਕਰੋ..

 
 
Total 20 status
ContentWallpapers
ਕਦਰ ਕਰਿਆ ਕਰੋ ਰੱਬ 🙏 ਦੀਆਂ ਦਿੱਤੀਆਂ ਦਾਤਾਂ ਦੀ..
ਦੁੱਖੀ ਤਾਂ ਸਾਰਾ ਜਹਾਨ ਏ..💞
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ..🙂
ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ..🙏

Create Wallpaper for this quote
ਦੂਜਿਆਂ ਦੇ ਮੁਕਾਬਲੇ ਜੇ ਸਫਲਤਾ ਦੇਰ ਨਾਲ ਮਿਲੇ ਤਾਂ ਨਿਰਾਸ਼ ਨਾ ਹੋਵੋ,
ਮਕਾਨ ਨਾਲੋਂ ਜ਼ਿਆਦਾ ਸਮਾਂ ਮਹਿਲ ਬਣਨ ਨੂੰ ਲੱਗਦਾ ਹੈ...

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਕੱਟੀ ਪਤੰਗ ਦਾ ਰੁੱਖ ਤਾ ਸੀ ਮੇਰੇ ਘਰ ਵੱਲ ਮਗਰ ਉਹਨੂੰ ਲੁੱਟ ਲਿਆ ਉੱਚੇ ਮਕਾਨ ਵਾਲਿਆਂ ਨੇ..😔

Create Wallpaper for this quote
ਬਹੁਤ ਹੀ ਅਾਸਾਨ ਹੈ ਕਿਸੇ ਜ਼ਮੀਨ ੳੁਪਰ ਮਕਾਨ ਪਾ ਲੈਣਾ
ਦਿਲ ਵਿਚ ਜਗਾ ਬਣਾੳੁਣ ਲੲੀ ਜਿੰਦਗੀ ਗੁਜਰ ਜਾਂਦੀ ਹੈ !

Create Wallpaper for this quote
"ਦੋਸਤੋ ਕਿਸੇ ਵੀ ਹਾਲਾਤ ਵਿੱਚ ਆਪਣੇ ਆਪ ਨੂੰ ਟੁੱਟਣ ਨਾਂ ਦਿਓ,
ਲੋਕ ਟੁੱਟ ਚੁੱਕੇ ਮਕਾਨਾਂ ਦੀਆਂ ਇੱਟਾਂ ਤੱਕ ਲੈ ਜਾਂਦੇ ਨੇਂ"..

Create Wallpaper for this quote
ਕਿਸੇ ਦੀ ਸਾਰੀ ਉਮਰ ਦੀ ਕਮਾਈ ਦੇ ਨਾਲ ਬਣਾਇਆ
ਮਕਾਨ
ਉਸ ਦੇ ਧੀ-ਪੁੱਤਰਾਂ ਨੂੰ ਸਸਤਾ ਹੀ ਲੱਗਦਾ !!

Create Wallpaper for this quote
Punjabi  ਸਿਆਣਪ ਦੀਆਂ ਗੱਲਾਂ  wallpaper
ਆਪਣੇ ਆਪ ਨੂੰ ਕਦੇ ਡਿੱਗਣ ਨਾ ਦੇਣਾ ਕਿਉਂਕਿ,
ਡਿੱਗੇ ਹੋਏ ਮਕਾਨ ਦੀਆਂ ਤਾਂ,,
ਲੋਕ ਇੱਟਾਂ ਵੀ ਚੁੱਕ ਕੇ ਲੈ ਜਾਂਦੇ ਨੇ !!

Create Wallpaper for this quote
ਬੱਚੇ ਮਕਾਨ ਦਾ ਹੂਲੀਆ ਵਿਗਾੜ ਦਿੰਦੇ ਹਨ,
ਪਰ ਬੱਚਿਆਂ ਤੋਂ ਬਿਨਾਂ ਘਰ ਸੋਹਣਾ ਨਹੀਂ ਲਗਦਾ।

Create Wallpaper for this quote
best punjabi thoughts
*ਕਈਆਂ ਦੇ ਮਕਾਨ ਚੌੜੇ ਹਨ, ਮਨ ਭੀੜੇ ਹਨ*।।

Create Wallpaper for this quote
ਮਕਾਨ ਮਿਸਤਰੀ ਬਣਾਉਂਦਾ ਹੈ
ਘਰ ਇਸਤਰੀ ਬਣਾਉਂਦੀ ਹੈ।।

Create Wallpaper for this quote
 sianian gallan
punjabi thoughts for school students
ਕਿਸੇ ਦੇ ਹਿਸੇ ਮਕਾਨ ਆਇਆ, ਕਿਸੇ ਦੇ ਦੁਕਾਨ ਆਈ,
ਮੈ ਸਭ ਤੋ ਛੋਟਾ ਸੀ, ਇਸ ਕਰਕੇ ਮੇਰੇ ਹਿਸੇ ਮਾਂ ਆਈ

Create Wallpaper for this quote
maa da pyar punjabi status video
Santa: ਯਾਰ ਉਠ ਭੂਕੰਪ ਆ ਰਹਾ ਹੈ , ਸਾਰਾ ਘਰ ਹਿਲ ਰਿਹਾ ਹੈ .
Banta- ਸੋਜਾ -ਸੋਜਾ ਘਰ ਗਿਰੇਗਾ ਤੋ ਮਕਾਨ ਮਾਲਿਕ ਦਾ , ਅਸੀਂ ਤਾ ਕਿਰਾਏਦਾਰ ਆ ..

Create Wallpaper for this quote
ਯਾਰੀ ਵਿਚ ਨਫਾ ਨੁਕਸਾਨ ਨਹੀਂਓ ਵੇਖੀ ਦਾ
ਦਿਲ ਮਿਲ ਜਾਵੇ ਫੇਰ ਹਾਣ ਨਹੀਂਓ ਵੇਖੀ ਦਾ
ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ
ਫੇਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂਓ ਵੇਖੀ ਦਾ

Create Wallpaper for this quote
Feeling Awesome wallpaper
ਦੀਵਾਰ ਕਿਆ ਗਿਰੀ ਮੇਰੇ ਕੱਚੇ ਮਕਾਨ ਗਿਰ ਗਏ ਲੋਗੇ ਨੇ ਮੇਰੇ ਘਰ ਸੇ ਰਾਸਤੇ ਬਣਾ ਲਏ...

Create Wallpaper for this quote
ਕਦਰ ਕਰਿਆ ਕਰੋ ਰੱਬ ਦੀਆਂ ਦਿੱਤੀਆਂ ਦਾਤਾਂ ਦੀ
ਦੁੱਖੀ ਤਾਂ ਸਾਰਾ ਜਹਾਨ ਏ
ਇੱਥੇ ਉਹ ਵੀ ਜਿੰਦਗੀ ਜਿਉਂਦੇ ਨੇ

ਨੀਲੀ ਛੱਤਰੀ ਹੀ ਜਿਨ੍ਹਾਂ ਦਾ ਮਕਾਨ ਏ


Create Wallpaper for this quote
ਕਰਮਾ ਵਾਲੀ ਛੱਤ ਜਿਸ ਥੱਲੇ ਪਿਆਰ ਖੁਸ਼ੀ ਵੁਸਵਾਸ਼ ਰਹੇ
ਮਕਾਨ ਬਣਾਉਣਾ ਸੌਖਾ ਦੇਬੀ ਘਰ ਬਣਾਉਣਾ ਔਖਾ ਏ

Create Wallpaper for this quote
ਸ਼ਹਿਰ ਨਾਲੋਂ ਚੰਗਾ ਤਾਂ ਆਪਣਾ ਪਿੰਡ ਹੈ
ਇਥੇ ਮਕਾਨ ਨੰਬਰ ਨਾਲ ਨਹੀਂ
ਪਿਤਾ ਦੇ ਨਾਮ ਤੋਂ ਪਹਿਚਾਣੇ ਜਾਂਦੇ ਹਾਂ


Create Wallpaper for this quote
*ਜੇ ਇੱਕ ਕਿਰਲੀ ਇਹ ਕਰ ਸਕਦੀ ਐ ਤਾਂ ਅਸੀਂ ਕਿਉਂ ਨਹੀਂ?*
ਇਹ ਜਪਾਨ ਵਿੱਚ ਵਾਪਰੀ ਸੱਚੀ ਘਟਨਾ ਹੈ।
ਆਪਣੇ ਮਕਾਨ ਦਾ ਨਵੀਨੀਕਰਨ ਕਰਨ ਲਈ ਇੱਕ ਜਪਾਨੀ ਆਪਣੇ ਮਕਾਨ ਦੀ ਲੱਕੜੀ ਦੀ ਕੰਧ ਤੋੜ ਰਿਹਾ ਸੀ ਜੋ ਲੱਕੜ ਦੇ ਦੋ ਫੱਟਿਆਂ ਵਿਚਕਾਰ ਖਾਲੀ ਜਗ੍ਹਾ ਰੱਖ ਕੇ ਬਣਾਈ ਹੁੰਦੀ ਹੈ ਭਾਵ ਕੰਧ ਅੰਦਰ ਤੋਂ ਖਾਲੀ ਹੁੰਦੀ ਐ।
ਜਦ ਉਹ ਲੱਕੜ ਦੀ ਕੰਧ ਨੂੰ ਤੋੜਨ ਲਈ ਚੀਰ ਫਾੜ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਅੰਦਰ ਲੱਕੜੀ ਦੇ ਫੱਟੇ ਤੇ ਇੱਕ ਕਿਰਲੀ ਚਿਪਕੀ ਹੋਈ ਸੀ ਜਿਸ ਦੇ ਇੱਕ ਪੈਰ ਵਿੱਚ ਮੇਖ ਠੁਕੀ ਹੋਈ ਸੀ ਜੋ ਮਕਾਨ ਬਣਾਉਣ ਸਮੇਂ ਪੰਜ ਸਾਲ ਪਹਿਲਾਂ ਠੋਕੀ ਗਈ ਸੀ ਤੇ ਏਸੇ ਕਰਕੇ ਕਿਰਲੀ ਹਿੱਲ ਨਹੀਂ ਸਕਦੀ ਸੀ।
ਉਸ ਨੂੰ ਬੜੀ ਹੈਰਾਨੀ ਹੋਈ ਕਿ ਬਿਨਾਂ ਕਿਸੇ ਹਿਲਜੁਲ ਦੇ ਇਹ ਕਿਰਲੀ ਕੰਧ ਦੇ ਅੰਦਰ ਹਨੇਰੇ ਵਿੱਚ ਆਪਣੀ ਖੁਰਾਕ ਕਿੱਥੋਂ ਲੈਂਦੀ ਰਹੀ ਤੇ ਜਿਉਂਦੀ ਕਿਵੇਂ ਰਹੀ ਹੋਵੇਗੀ। ਵਾਕਿਆ ਈ ਇਹ ਜਗਿਆਸਾ ਚੌਂਕਾ ਦੇਣ ਵਾਲੀ ਸੀ ਤੇ ਸਮਝ ਤੋਂ ਪਰੇ ਸੀ। ਹੁਣ ਉਸ ਨੇ ਇਹ ਦੇਖਣ ਲਈ ਕਿ ਇਹ ਕਿਰਲੀ ਹੁਣ ਤੱਕ ਕਿਵੇਂ ਇੱਕ ਥਾਂ ਤੇ ਰਹਿ ਕੇ ਖੁਰਾਕ ਲੈਂਦੀ ਰਹੀ ਤੇ ਕੀ ਕਰਦੀ ਰਹੀ, ਆਪਣਾ ਕੰਮ ਰੋਕ ਦਿੱਤਾ ਤੇ ਪਾਸੇ ਬੈਠ ਕੇ ਗਿਆ।
ਕੁੱਝ ਸਮੇਂ ਬਾਅਦ ਪਤਾ ਨਹੀਂ ਕਿੱਥੋਂ ਇੱਕ ਦੂਜੀ ਕਿਰਲੀ ਆਪਣੇ ਮੂੰਹ ਵਿੱਚ ਭੋਜਨ ਲੈ ਕੇ ਆਈ ਤੇ ਉਸ ਨੂੰ ਖੁਆਉਣ ਲੱਗ ਪਈ।
ਉਫ਼! ਉਹ ਸੁੰਨ ਹੋ ਗਿਆ ਤੇ ਇਹ ਦ੍ਰਿਸ਼ ਉਸ ਦੇ ਅੰਦਰ ਤੱਕ ਦਿਲ ਨੂੰ ਛੂ ਗਿਆ।
ਇਕ ਕਿਰਲੀ ਮੁਸੀਬਤ ਵਿੱਚ ਫਸੀ ਦੂਜੀ ਕਿਰਲੀ ਨੂੰ ਪਿਛਲੇ ਪੰਜਾਂ ਸਾਲਾਂ ਤੋਂ ਭੋਜਨ ਖੁਆ ਰਹੀ ਸੀ।
ਦੂਸਰੀ ਕਿਰਲੀ ਨੇ ਆਪਣੇ ਸਾਥੀ ਨੂੰ ਬਚਾਉਣ ਲਈ ਉਮੀਦ ਨਹੀਂ ਛੱਡੀ ਸੀ ਤੇ ਪਿਛਲੇ ਪੰਜ ਸਾਲਾਂ ਤੋਂ ਭੋਜਨ ਕਰਾ ਰਹੀ ਸੀ।
ਅਜੀਬ ਹੈ ਇੱਕ ਛੋਟਾ ਜਿਹਾ ਜੀਵ ਜੇ ਇਹ ਕਰ ਸਕਦਾ ਹੈ ਤਾਂ ਇੱਕ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਰਵੋਤਮ ਬਣਾਇਆ ਹੈ ਉਹ ਕਿਉਂ ਨਹੀਂ ਕਰ ਸਕਦਾ?
*ਕ੍ਰਿਪਾ ਕਰਕੇ ਆਪਣੇ ਪਿਆਰੇ ਲੋਕਾਂ ਨੂੰ ਕਦੇ ਵੀ ਨਾ ਛੱਡੋ। ਤਕਲੀਫ਼ ਸਮੇਂ ਕਿਸੇ ਨੂੰ ਪਿੱਠ ਨਾ ਦਿਖਾਓ। ਚੰਗੇ ਮਾੜੇ ਦਿਨ ਕਿਸੇ ਤੇ ਵੀ ਆ ਸਕਦੇ ਹਨ ਤੇ ਹਾਲਾਤ ਕਦੋਂ ਵੀ ਬਦਲ ਸਕਦੇ ਹਨ।*
ਕੁਦਰਤ ਨੇ ਆਪਣੀਆਂ ਉਂਗਲੀਆਂ ਤੇ ਅੰਗੂਠੇ ਵਿਚਕਾਰ ਜਗ੍ਹਾ ਸ਼ਾਇਦ ਇਸ ਲਈ ਹੀ ਛੱਡੀ ਹੈ ਤਾਂ ਕਿ ਕਿਸੇ ਲੋੜਵੰਦ ਦੀ ਬਾਂਹ ਫੜੀ ਜਾ ਸਕੇ।
ਅੱਜ ਤੁਸੀਂ ਸਾਥ ਦਿਓ ਕੱਲ੍ਹ ਨੂੰ ਕੋਈ ਤੁਹਾਨੂੰ ਵੀ ਸਾਥ ਦੇਣ ਲਈ ਆਵੇਗਾ।
*ਧਰਮ ਚਾਹੇ ਕੋਈ ਵੀ ਹੋਵੇ ਬੱਸ ਚੰਗੇ ਇਨਸਾਨ ਬਣੋ, ਪ੍ਰਮਾਤਮਾ ਆਪਣੇ ਕਰਮ ਦੇਖਦੈ ਧਰਮ ਨਹੀਂ।*

Create Wallpaper for this quote
ਮੈ ਇਨਸਾਨ ਆ ,ਕੋਈ ਸ਼ੈਤਾਨ ਨਹੀ, ਏ ਮੇਰਾ ਦਿਲ ਏ ,ਕੋਈ ਮਕਾਨ ਨਹੀ ,ਆਪਣਾ ਬਣ ਕੇ ਰਹਿ ਜਿਨ੍ਹਾਂ ਟਾਇਮ ਮਰਜੀ,, ਕੀਮਤੀ ਏ ਦਿਲ ਸਾਡਾ, ਕੋਈ ਸਰਕਾਰੀ ਜਮੀਨ ਨਹੀ,,,,

Create Wallpaper for this quote
ਇਕ ਮੂਰਖ ਤਿੰਨ ਮੰਜ਼ਿਲਾ ਮਕਾਨ ਦੇ ਹੇਠਾਂ ਖੜ੍ਹਾ ਉੱਪਰ ਨੂੰ ਝਾਕ ਰਿਹਾ ਸੀ।
ਰਾਹੀ – ”ਉੱਪਰ ਕੀ ਦੇਖ ਰਹੇ ਹੋ?”
ਮੂਰਖ – ”ਮੈਂ ਉੱਪਰੋਂ ਘੜੀ ਸੁੱਟ ਦਿੱਤੀ ਸੀ, ਉਸੇ ਦਾ ਇੰਤਜ਼ਾਰ ਕਰ ਰਿਹਾ ਹਾਂ।”
ਰਾਹੀ – ”ਉਹ ਤਾਂ ਕਦੋਂ ਦੀ ਡਿੱਗ ਪਈ ਹੋਵੇਗੀ?
ਮੂਰਖ – ”ਪੰਜ ਮਿੰਟ ਪਿੱਛੇ ਸੀ।”

Create Wallpaper for this quote

Recent Punjabi Searches